Dard Punjab Da

Dard Punjab Da ਪੰਜਾਬੀ ਮੇਰੀ ਮਾਂ ਬੋਲੀ
ੳ ਅ ੲ ਸ ਹ
ਕ ਖ ਗ ਘ ਙ
ਚ ਛ ਜ ਝ ਞ
ਟ ਠ ਡ ਢ ਣ
ਤ ਥ ਦ ਧ ਨ
ਪ ਫ ਬ ਭ ਮ
ਯ ਰ ਲ ਵ ੜ
ਸ਼ ਖ਼ ਗ਼ ਜ਼ ਫ਼ ਲ਼

31/01/2026

ਇਹੋ ਜਿਹੇ ਅਧਿਆਪਕ ਸਾਹਿਬਾਨ ਦੇ ਸਿਰ ਝੁਕਦਾ ਜਿਨਾਂ ਨੇ ਬੱਚਿਆਂ ਨੂੰ ਚੰਗੀ ਪਿਰਤ ਪਾਈ ਅਤੇ ਗੁਰੂ ਰਵਿਦਾਸ ਜੀ ਦੇ ਜੀਵਨ ਬਾਰੇ ਚਾਨਣਾ ਪਾਇਆ ਵੀਡੀਓ ਸ਼ੇਅਰ ਜਰੂਰ ਕਰਿਓ

ਪੰਜਾਬ ਦੀ ਨਸਲ ਮਝੁਕੇ ਲਾਈਨ ਦਾ ਨਾਮ ਰੌਸ਼ਨ ਕਰਨ ਵਾਲਾ ਚੈਂਪੀਅਨ ਘੋੜਾ ਦੁੱਲਾ ਇਸ ਦੁਨੀਆ ਨੂੰ ਅਲਵਿਦਾ ਆਖ ਗਿਆ 😓😓
19/01/2026

ਪੰਜਾਬ ਦੀ ਨਸਲ ਮਝੁਕੇ ਲਾਈਨ ਦਾ ਨਾਮ ਰੌਸ਼ਨ ਕਰਨ ਵਾਲਾ ਚੈਂਪੀਅਨ ਘੋੜਾ ਦੁੱਲਾ ਇਸ ਦੁਨੀਆ ਨੂੰ ਅਲਵਿਦਾ ਆਖ ਗਿਆ 😓😓

2026 ਆਹ ਇਕ ਦੋ ਦਿਨਾ ਚ ਬੁਹਤ ਮੰਦਭਾਗੀਆਂ ਖਬਰਾਂ ਆਈਆਂ, ਅਧਿਆਪਕਾ ਨਾਲ ਭਰੀ ਕਲੋਜਰ ਗੱਡੀ ਦਾ ਐਕਸੀਡੈਂਟ। ਬਠਿੰਡਾ ਦੇ ਪਿੰਡ ਗੁੜਥੜੀ ਵਿੱਚ ਗੁਜਰਾ...
18/01/2026

2026 ਆਹ ਇਕ ਦੋ ਦਿਨਾ ਚ ਬੁਹਤ ਮੰਦਭਾਗੀਆਂ ਖਬਰਾਂ ਆਈਆਂ, ਅਧਿਆਪਕਾ ਨਾਲ ਭਰੀ ਕਲੋਜਰ ਗੱਡੀ ਦਾ ਐਕਸੀਡੈਂਟ। ਬਠਿੰਡਾ ਦੇ ਪਿੰਡ ਗੁੜਥੜੀ ਵਿੱਚ ਗੁਜਰਾਤ ਤੋਂ ਪੰਜਾਬ ਘੁੰਮਣ ਆਈ ਫਾਰਚੂਨਰ ਗੱਡੀ ਦਾ ਐਕਸੀਡੈਂਟ, ਇੱਕ ਕੁੜੀ ਦੀ ਲੱਤਾਂ ਉੱਪਰ ਬੱਚੀ ਨਾਲ ਭਰਿਆ ਟਿੱਪਰ ਲੰਘ ਗਿਆ ਤੇ ਲੱਤਾਂ ਫਿਸਲੀਆਂ ਗਈਆਂ। ਇਹ ਹਾਦਸੇ ਸੰਘਣੀ ਧੁੰਦ ਕਾਰਨ ਵਾਪਰੇ, ਸਾਰੇ ਦੋਸਤਾਂ ਮਿੱਤਰਾਂ ਨੂੰ ਬੇਨਤੀ ਕਰਦੇ ਹਾਂ ਆਦਨਾ ਵਿੱਚ ਬਿਨਾਂ ਕੰਮ ਤੋਂ ਬਾਹਰ ਨਾ ਨਿਕਲੋ। ਵਾਹਿਗੁਰੂ ਜੀ ਮਿਹਰ ਕਰਨ 🙏

ਮਾਘੀ ਦੇ ਪਾਵਨ ਅਤੇ ਪਵਿੱਤਰ ਤਿਉਹਾਰ ਦੀਆ ਲੱਖ ਲੱਖ ਵਧਾਈਆਂ ਜੀ
14/01/2026

ਮਾਘੀ ਦੇ ਪਾਵਨ ਅਤੇ ਪਵਿੱਤਰ ਤਿਉਹਾਰ ਦੀਆ ਲੱਖ ਲੱਖ ਵਧਾਈਆਂ ਜੀ

13/01/2026
ਇਸ ਜੀਵ ਨੂੰ ਕੀ ਕਹਿੰਦੇ ਹਨ।ਜੇ ਕਿਸੇ ਨੂੰ ਪਤਾ ਤਾਂ ਕਮੇਂਟ ਕਰਕੇ ਜਰੂਰ ਦੱਸੋ।
09/01/2026

ਇਸ ਜੀਵ ਨੂੰ ਕੀ ਕਹਿੰਦੇ ਹਨ।ਜੇ ਕਿਸੇ ਨੂੰ ਪਤਾ ਤਾਂ ਕਮੇਂਟ ਕਰਕੇ ਜਰੂਰ ਦੱਸੋ।

ਸ਼ੇਅਰ ਕਰਦੋ ਜੀ
03/01/2026

ਸ਼ੇਅਰ ਕਰਦੋ ਜੀ

02/01/2026

ਦੋਸਤੋ ਸਵੇਰੇ ਧਿਆਨ ਨਾ ਸਫ਼ਰ ਕਰਿਆ ਕਰੋ ਧੁੰਦ ਬੁਹਤ ਹੁੰਦੀ ਹੈ ਜੀ

Address

Sema
Bathinda
151101

Website

Alerts

Be the first to know and let us send you an email when Dard Punjab Da posts news and promotions. Your email address will not be used for any other purpose, and you can unsubscribe at any time.

Share

Share on Facebook Share on Twitter Share on LinkedIn
Share on Pinterest Share on Reddit Share via Email
Share on WhatsApp Share on Instagram Share on Telegram