08/11/2025
ਇਸ ਫ਼ਰੀਦਕੋਟ ਨੈਚਰੋਪੈਥੀ ਐਕਯੂਪ੍ਰੈਸ਼ਰ ਸੈਂਟਰ ਵਿੱਚ ਗੋਡਿਆਂ, ਮੋਢਿਆਂ ਦਾ ਦਰਦ, ਜੋੜਾਂ ਦਾ ਦਰਦ, ਡਿਸਕ, ਰੀੜ ਦੀ ਹੱਡੀ ਦਾ ਦਰਦ, ਸਰਵਾਈਕਲ ਮਾਈਗ੍ਰੇਨ ਅਤੇ ਹੋਰ ਅਨੇਕਾਂ ਬਿਮਾਰੀਆਂ ਦਾ ਇਲਾਜ ਐਕਯੂਪ੍ਰੈਸ਼ਰ ਪੁਆਇੰਟ ਦਬਾ ਕੇ ਕੀਤਾ ਜਾਂਦਾ ਹੈ |
📍>>ਪਤਾ - ਹੀਲਿੰਗ ਹਾਰਟਸ ਕੇਅਰ ਸੈਂਟਰ ਗੁਰੂ ਤੇਗ਼ ਬਹਾਦੁਰ ਨਗਰ ਫ਼ਰੀਦਕੋਟ।