We feed Who need

We feed  Who need We Started Our New Page For Those People Who Needs Help Like Food, Medicine, Clothes Etc If Anyone Interesting In Donating Please Contact Us � Thank yew..

02/01/2020
ਅਜ ਸਾਡੀ ਟੀਮ " WE FEED 🌏WHO NEED" ਵਲੌ SPECIAL RESOURCES CHILD SCHOOL ਦੇ ਬਚਿਆ ਨੂੰ ਗਰਮ ਕਪੜੇ ,ਟੋਪੀਆ ,ਜੁਰਾਬਾ,ਦਸਤਾਨੇ ਅਤੇ ਕੁਝ ਖ...
23/12/2019

ਅਜ ਸਾਡੀ ਟੀਮ " WE FEED 🌏WHO NEED" ਵਲੌ SPECIAL RESOURCES CHILD SCHOOL ਦੇ ਬਚਿਆ ਨੂੰ ਗਰਮ ਕਪੜੇ ,ਟੋਪੀਆ ,ਜੁਰਾਬਾ,ਦਸਤਾਨੇ ਅਤੇ ਕੁਝ ਖਾਨਪੀਨ ਦਾ ਸਾਮਾਨ ਦਿਤਾ ਗਿਆ|
ਅਜ ਵਖ ਵਖ ਸਕੁਲਾ ਤੋ ਮੰਦਬੁਦੀ ਬਚੇ ਫਿਰੋਜਪੁਰ ਸਕੁਲ ਪਹੁਚੇ..ਸਾਡੀ ਟੀਮ ਨੂੰ ਉਹਨਾ ਦੀ ਸੇਵਾ ਕਰਨ ਦਾ ਮੌਕਾ ਮਿਲੀਆ..ਅਜ ਉਹਨਾ ਨਾਲ ਮਿਲ ਕੇ ਬਹੁਤ ਵਧੀਆ ਲਗੀਆ...
🙏ਕਿਸੀ ਕਿ ਦੁਨੀਆ🌏 ਸੇ ਕੋੲੀ ਮਤਲਬ ਨਹੀ ਹਮੇ....
ਖੁਦ ਕਿ ਦੁਨੀਆ ਕੇ ਬਾਦਸ਼ਾਹ💪 ਹੈ ਹਮ👑👑
🙏|
🙏🙏🙏🙏🙏🙏🙏🙏🙏🙏🙏🙏🙏

ਅਜ  ਸਾਡੀ ਟੀਮ "🙏WE FEED 🌏WHO NEED🙏"ਵਲੌੲਿਕ ਨੰਨੀ ਪਿਆਰੀ ਬਚੀ ਦਾ ੲਿਲਾਜ ਕਰਵਾੲਿਆ ਗਿਆ...ਜਿਸ ਦਾ ਪਿਤਾ ੲਿਕ ਮਜ਼ਦੁਰ ਹੈ ਜੌ ਕਿ ਆਰਥਿਕ ਹਲਾਤ...
21/12/2019

ਅਜ ਸਾਡੀ ਟੀਮ "🙏WE FEED 🌏WHO NEED🙏"ਵਲੌ
ੲਿਕ ਨੰਨੀ ਪਿਆਰੀ ਬਚੀ ਦਾ ੲਿਲਾਜ ਕਰਵਾੲਿਆ ਗਿਆ...ਜਿਸ ਦਾ ਪਿਤਾ ੲਿਕ ਮਜ਼ਦੁਰ ਹੈ ਜੌ ਕਿ ਆਰਥਿਕ ਹਲਾਤਾ ਕਰਕੇ ਓੁਸ ਦਾ ੲਿਲਾਜ ਕਰਾਊਨ ਵਿਚ ਅਸਮਰਥ ਸਨ..ਅਸੀ ਆਪ ਸਬ ਜੀ ਦੇ ਸਹਿਯੋਗ ਨਾਲ ਨੰਨੀ ਪਰੀ ਦਾ ੲਿਲਾਜ ਕਰਵਾੲਿਆ...ਅਸੀ ਸਬ ਨੂੰ ਬੇਨਤੀ ਕਰਦੇ ਹਾ ਕਿ ਜੇਕਰ ਤੁਸੀ ਕਿਸੇ ਦੀ ਮਦਦ ਕਰੋਗੇ..ਵਾਹਿਗੂਰੁ ਆਪੇ ਤੁਹਾਡੇ ਪਰਿਵਾਰ ਨੂੰ ਹੋਰ ਤਰਕੀ ਦੇਵੇਗਾ..ਅਸੀ ਅਰਦਾਸ ਕਰਦੇ ਹਾ ਕਿ ਪਰਮਾਤਮਾ ੲਿਸ ਬਚੀ ਨੂੰ ਹਮੇਸ਼ਾ ਤਦਰੁਸਤ ਰਖੇ...🙏🙏🤝🤝

🙏🙏🙏
19/12/2019

🙏🙏🙏

18/12/2019
ਅਜ ਸਾਡੀ ਟੀਮ"WE FEED 🌍WHO NEED"ਵਲੌ OLD AGE HOME (ਵਰਿਦ ਆਸ਼ਰਮ) ਵਿਚ ਸਰਦੀ ਦੇ ਬੂਟ ਅਤੇ ਜੂਰਾਬਾ ਵੰਡੀਆ  ਗਈਆ...ਅਸੀ ਆਪਨੀ ਟੀਮ ਵਲੋ ਸਬ ਨ...
18/12/2019

ਅਜ ਸਾਡੀ ਟੀਮ"WE FEED 🌍WHO NEED"ਵਲੌ OLD AGE HOME (ਵਰਿਦ ਆਸ਼ਰਮ) ਵਿਚ ਸਰਦੀ ਦੇ ਬੂਟ ਅਤੇ ਜੂਰਾਬਾ ਵੰਡੀਆ ਗਈਆ...ਅਸੀ ਆਪਨੀ ਟੀਮ ਵਲੋ ਸਬ ਨੂੰ ਬੇਨਤੀ ਕਰਦੇ ਹਾ ਕਿ ਆਪਨੇ ਮਾ ਬਾਪ ਦੀ ਸੇਵਾ ਕਰੋ...ਤੁਹਾਨੂ ਕਿਸੇ ਮੰਦਿਰ ਗੁਰਦੁਵਾਰ ਜਾਨ ਦੀ ਲੌੜ ਨੀ ..ਧਨਵਾਧ ਜੀ

Donate caps and shoes ....
18/12/2019

Donate caps and shoes ....

Please Help Us To Promote This Page And Help Those Needy People Who Are In Big Pain 🙏🏻🙏🏻
14/12/2019

Please Help Us To Promote This Page And Help Those Needy People Who Are In Big Pain 🙏🏻🙏🏻

Address

Firozpur
152001

Telephone

+919988111128

Website

Alerts

Be the first to know and let us send you an email when We feed Who need posts news and promotions. Your email address will not be used for any other purpose, and you can unsubscribe at any time.

Contact The Practice

Send a message to We feed Who need:

Share

Share on Facebook Share on Twitter Share on LinkedIn
Share on Pinterest Share on Reddit Share via Email
Share on WhatsApp Share on Instagram Share on Telegram