Medical Laboratory Association Punjab

  • Home
  • Medical Laboratory Association Punjab

Medical Laboratory Association Punjab Contact information, map and directions, contact form, opening hours, services, ratings, photos, videos and announcements from Medical Laboratory Association Punjab, Health/Medical/ Pharmaceuticals, .

02/02/2017
28/01/2017
ਮੈਡੀਕਲ ਲੈਬਾਰਟਰੀ ਐਸੋਸੀਏਸ਼ਨ ਪੰਜਾਬ ਵਲੋਂ ਸਰਦਾਰ ਚੱਨਣ ਸਿੰਘ ਜੀ ਮਾਣਯੋਗ ਜਨਰਲ ਸੈਕਟਰੀ ਮੈਡੀਕਲ ਲੈਬ  ਟੈਕਨੀਸ਼ੀਅਨਜ਼ ਐਸ਼ੋਸ਼ੇਸ਼ਨ ਪੰਜਾਬ ਦੇ ਸਹਿਯੋਗ...
27/01/2017

ਮੈਡੀਕਲ ਲੈਬਾਰਟਰੀ ਐਸੋਸੀਏਸ਼ਨ ਪੰਜਾਬ ਵਲੋਂ ਸਰਦਾਰ ਚੱਨਣ ਸਿੰਘ ਜੀ ਮਾਣਯੋਗ ਜਨਰਲ ਸੈਕਟਰੀ ਮੈਡੀਕਲ ਲੈਬ ਟੈਕਨੀਸ਼ੀਅਨਜ਼ ਐਸ਼ੋਸ਼ੇਸ਼ਨ ਪੰਜਾਬ ਦੇ ਸਹਿਯੋਗ ਨਾਲ ਮੈਡੀਕਲ ਲੈਬਾਰਟਰੀ ਐਸੋਸੀਏਸ਼ਨ ਪੰਜਾਬ ਦੇ ਨਵਾਂਸ਼ਹਿਰ ਜਿਲ੍ਹਾ ਪ੍ਰਧਾਨ ਐਡਵੋਕੇਟ ਅਮਰੀਕ ਸਿੰਘ , ਜਿਲ੍ਹਾ ਨਵਾਂਸ਼ਹਿਰ ਦੇ ਪੀ• ਆਰ•ਓ• ਧੀਰਜ ਮੱਕੜ, ਬੰਗਾ ਬਲਾਕ ਦੇ ਪ੍ਰਧਾਨ ਕੁਲਦੀਪ ਸਿੰਘ ਰਾਣਾ ਅਤੇ ਬੰਗਾ ਬਲਾਕ ਦੇ ਮੈਂਬਰ ਪਵਨ ਕੁਮਾਰ ਜੀ ਦੀ ਨਿਗਰਾਨੀ ਹੇਠ ਅੱਜ ਬਲਾਕ ਗੜ੍ਹਸ਼ੰਕਰ ਦੀ ਮੈਂਬਰਸ਼ਿਪ ਫਾਰਮ ਭਰਨ ਦੀ ਮੀਟਿੰਗ ਕੀਤੀ ਗਈ ਜਿਸ ਵਿੱਚ ਮੋਜੂਦ ਸਾਰੇ ਮੈਂਬਰਾਂ ਨੇ ਮੈਂਬਰਸ਼ਿਪ ਫਾਰਮ ਭਰ ਕੇ ਐਸੋਸੀਏਸ਼ਨ ਦਾ ਧੰਨਵਾਦ ਕੀਤਾ ਅਤੇ ਇਸ ਮੀਟਿੰਗ ਤੋਂ ਬਾਅਦ ਸ• ਚੱਨਣ ਸਿੰਘ ਜੀ ਨੇ ਆਪਸੀ ਸਹਿਮਤੀ ਨਾਲ ਮੈਡੀਕਲ ਲੈਬਾਰਟਰੀ ਐਸੋਸੀਏਸ਼ਨ ਪੰਜਾਬ ਬਲਾਕ ਗੜ੍ਹਸ਼ੰਕਰ ਦੀ ਚੋਣ ਕੀਤੀ ਜਿਸ ਵਿੱਚ ਜਗਦੀਸ਼ ਸਿੰਘ ਬੋਲਾ ਜੀ ਨੂੰ ਚਿਅਰਮੈਨ, ਧਰਮਿੰਦਰ ਕੁਮਾਰ ਪ੍ਰਧਾਨ, ਸਲਿੰਦਰ ਪਾਲ ਉਪ ਪ੍ਰਧਾਨ , ਗੁਰਦੀਪ ਸਿੰਘ ਸਕੱਤਰ , ਗੁਰਮਿੰਦਰ ਸਿੰਘ ਉਪ ਸਕੱਤਰ , ਮੈਡਮ ਨੀਲਮ ਖਜਾਨਚੀ , ਰਣਦੀਪ ਕੁਮਾਰ ਮੁੱਖ ਸਲਾਹਕਾਰ , ਮੈਡਮ ਕਾਮਨਾ ਉਪ ਸਲਾਹਕਾਰ, ਰਣਵੀਰ ਸੂਦ ਪੀ• ਆਰ• ਓ• ਅਤੇ ਬ੍ਰਿਜ ਭੁਸ਼ਣ ਉਪ ਪੀ•ਆਰ•ਓ• ਚੁਣੇ ਗਏ। ਇਸ ਵਿੱਚ ਮੈਡੀਕਲ ਲੈਬਾਰਟਰੀ ਐਸੋਸੀਏਸ਼ਨ ਪੰਜਾਬ ਦੇ ਮੈਂਬਰਾਂ ਦੇ ਨਾਲ - ਨਾਲ ਅਮਨਦੀਪ ਸਿੰਘ, ਮਨਪ੍ਰੀਤ ਸਿੰਘ ਕੋਟ-ਫਤੁਹਿ, ਪਰਦੀਪ ਕੁਮਾਰ, ਬਲਕਾਰ ਸਿੰਘ, ਆਦਿ ਮੌਜੂਦ ਮੈਂਬਰਾਂ ਨੇ ਮੈਂਬਰਸ਼ਿਪ ਫਾਰਮ ਭਰੇ।

24/01/2017

ਮੈਡੀਕਲ ਲੈਬਾਰਟਰੀ ਐਸੋਸੀਏਸ਼ਨ ਪੰਜਾਬ ਗੜ੍ਹਸ਼ੰਕਰ ।

ਆਪ ਸੱਭ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਇਸ ਵਾਰ ਦੀ ਮੀਟਿੰਗ 27 ਜਨਵਰੀ 2017 ਦਿਨ ਸ਼ੁਕਰਵਾਰ ਨੂੰ 12:30 ਵਜੇ ਤੋਂ ਲੈ ਕੇ 2:00 ਵਜੇ ਤੱਕ ਭੰਗਲ ਲੈਬ ਗੜ੍ਹਸ਼ੰਕਰ ਵਿਖੇ ਹੋਵੇਗੀ । ਜਿਸ ਵਿੱਚ ਮੈਡੀਕਲ ਲੈਬਾਰਟਰੀ ਐਸੋਸੀਏਸ਼ਨ ਪੰਜਾਬ ਦੇ ਮੈਂਬਰ ਬਣਨ ਦੇ ਫਾਰਮ ਭਰੇ ਜਾਣਗੇ ਅਤੇ ਐਸੋਸੀਏਸ਼ਨ ਦੇ ਜਿਲ੍ਹਾ ਪ੍ਰਧਾਨ ਐਡਵੋਕੇਟ ਅਮਰੀਕ ਸਿੰਘ ਜੀ ਅਤੇ ਬੰਗਾ ਬਲਾਕ ਦੇ ਪ੍ਰਧਾਨ ਕੁਲਦੀਪ ਸਿੰਘ ਰਾਣਾ ਜੀ ਆਪ ਸੱਭ ਨਾਲ ਵਿਚਾਰ ਸਾਂਝੇ ਕਰਨਗੇ ।
ਆਪ ਸੱਭ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਇਸ ਮੀਟਿੰਗ ਵਿੱਚ ਸਮੇਂ ਸਿਰ ਜਰੂਰ ਪਹੁੰਚੋ ਅਤੇ ਐਸੋਸੀਏਸ਼ਨ ਦੇ ਮੈਂਬਰ ਬਣਨ ਦਾ ਫਾਰਮ ਭਰੋ ।
ਧੰਨਵਾਦ ।

ਜਰੂਰੀ ਨੋਟ: -
ਅਪਣੇ ਨਾਲ ਅਪਣਾ
(1) ਪਛਾਣ ਪਰੂਫ਼ ਜਿਸ ਵਿੱਚ ਪਤਾ ਲਿਖਿਆ ਹੋਵੇ ।
(2) ਡਿਗਰੀ / ਡਿਪਲੋਮਾ ਦੀ ਫੋਟੋ ਕਾਪੀ।
(3) ਦੋ ਪਾਸਪੋਰਟ ਸਾਇਜ ਫੋਟੋ ।
(4) ਲੈਬਾਰਟਰੀ ਦਾ ਲੈਟਰ ਹੈਡ ਪੇਪਰ ।
(5) ਲੈਬਾਰਟਰੀ ਦਾ ਕਾਰਡ ।
ਅਤੇ
(6) 500 ਰੁਪਏ ਮੈਂਬਰਸ਼ਿਪ ਫੀਸ ਜਰੂਰ ਲਿਆਉ ਜੀ ।

ਵਲੋਂ:

ਧੀਰਜ ਮੱਕੜ
ਪੀ•ਆਰ•ਓ• ਮੈਡੀਕਲ ਲੈਬਾਰਟਰੀ ਐਸੋਸੀਏਸ਼ਨ ਪੰਜਾਬ ।

Happy lohri to all of u
13/01/2017

Happy lohri to all of u

Address


Website

Alerts

Be the first to know and let us send you an email when Medical Laboratory Association Punjab posts news and promotions. Your email address will not be used for any other purpose, and you can unsubscribe at any time.

  • Want your practice to be the top-listed Clinic?

Share

Share on Facebook Share on Twitter Share on LinkedIn
Share on Pinterest Share on Reddit Share via Email
Share on WhatsApp Share on Instagram Share on Telegram