28/01/2024
ਪੰਜਾਬ ’ਚ ਹੋਇਆ ਸੜਕ ਸੁਰੱਖਿਆ ਫ਼ੋਰਸ ਦਾ ਗਠਨ!
ਲੋਕਾਂ ਦੀਆਂ ਜਾਨਾਂ ਬਚਾਉਣ ਲਈ ਮਾਨ ਸਰਕਾਰ ਲਿਆ ਰਹੀ ਹੈ ਅਤਿ-ਆਧੁਨਿਕ ਤਕਨੀਕ ਵਾਲੀਆਂ ਨਵੀਆਂ ਗੱਡੀਆਂ। ਇਸ ਫ਼ੋਰਸ ਵਿੱਚ 144 ਗੱਡੀਆਂ ਹੋਣਗੀਆਂ, ਨਵੀਂ ਪੁਲਿਸ ਦੀ ਨਵੀਂ ਵਰਦੀ ਅਤੇ ਵੱਖਰਾ ਵਿਧਾਨ ਹੋਵੇਗਾ। ਹਰੇਕ ਗੱਡੀ 30 ਕਿਲੋਮੀਟਰ ਦੇ ਦਾਇਰੇ ਅੰਦਰ ਕਰੇਗੀ ਸੜਕਾਂ ਦੀ ਨਿਗਰਾਨੀ।