Nasha Mukt Punjab

Nasha Mukt Punjab Contact information, map and directions, contact form, opening hours, services, ratings, photos, videos and announcements from Nasha Mukt Punjab, Health & Wellness Website, Ludhiana.

ਸ਼ਹੀਦ ਊਧਮ ਸਿੰਘ ਅਕੈਡਮੀ ਸਤੌਜ.…ਮਿਤੀ 15.08.2025 ਨੂੰ ਕੀਤੇ ਸਮਾਗਮ ਦੀ ਝਲਕ ਡ. ਜਸਪਾਲ ਸਿੰਘ ਇੰਚਾਰਜ ਮਾਲਵਾ ਜੋਨ ਵਿੱਦਿਅਕ ਸੰਸਥਾਵਾਂ ਨਸ਼ਾ ਮ...
21/08/2025

ਸ਼ਹੀਦ ਊਧਮ ਸਿੰਘ ਅਕੈਡਮੀ ਸਤੌਜ.…ਮਿਤੀ 15.08.2025 ਨੂੰ ਕੀਤੇ ਸਮਾਗਮ ਦੀ ਝਲਕ

ਡ. ਜਸਪਾਲ ਸਿੰਘ
ਇੰਚਾਰਜ ਮਾਲਵਾ ਜੋਨ ਵਿੱਦਿਅਕ ਸੰਸਥਾਵਾਂ
ਨਸ਼ਾ ਮੁਕਤੀ ਚੇਤਨਾ ਸੰਘ (ਪੰਜਾਬ)

ਅੱਜ ਨਸ਼ਾ ਮੁੱਕਤੀ ਚੇਤਨਾ ਸੰਘ ਪੰਜਾਬ ਜ਼ਿਲਾ ਬਟਾਲਾ ਵੱਲੋ ਸ਼ਹੀਦ ਊਧਮ ਦੇ ਸ਼ਹੀਦੀ ਦਿਹਾੜੇ ਦੇ ਸੰਬੰਧ ਵਿੱਚ ਇੱਕ ਪ੍ਰੋਗਰਾਮ ਜ਼ਿਲਾ ਦੇ ਸੰਜੋਜਕ ਮ...
01/08/2025

ਅੱਜ ਨਸ਼ਾ ਮੁੱਕਤੀ ਚੇਤਨਾ ਸੰਘ ਪੰਜਾਬ ਜ਼ਿਲਾ ਬਟਾਲਾ ਵੱਲੋ ਸ਼ਹੀਦ ਊਧਮ ਦੇ ਸ਼ਹੀਦੀ ਦਿਹਾੜੇ ਦੇ ਸੰਬੰਧ ਵਿੱਚ ਇੱਕ ਪ੍ਰੋਗਰਾਮ ਜ਼ਿਲਾ ਦੇ ਸੰਜੋਜਕ ਮੁਕੇਸ਼ ਭੱਟੀ ਅਤੇ ਪ੍ਰਭਜੋਤ ਬਟਾਲਵੀ ਦੀ ਅਗਵਾਈ ਵਿੱਚ ਧਰਮਪੁਰਾ ਕਲੋਨੀ ਵਿਖੇ ਕੀਤਾ ਗਿਆ ਜਿਸ ਵਿੱਚ ਵਿਸ਼ੇਸ਼ ਤੌਰ ਤੇ ਐਡਵੋਕੇਟ ਪਰਮਜੀਤ ਤਲਵਾੜ ਹਾਜ਼ਰ ਹੋਏ ਆਏ ਹੋਏ ਸਾਥੀਆਂ ਦਾ ਧੰਨਵਾਦ ਸੋਨੂੰ ਸਪੋਰਟਸ ਦੇ ਹੀਰਾ ਲਾਲ ਜੀ ਨੇ ਕੀਤਾ ਇਸ ਮੌਕੇ ਤੇ ਬਾਬਾ ਭੁਪਿੰਦਰ ਸਿੰਘ,ਦੀਪਕ ਭੱਟੀ, ਰਮੇਸ਼ ਕੁਮਾਰ,ਪ੍ਰਦੀਪ ਅਰੋੜਾ,ਪ੍ਰਿੰਸ ਭੱਟੀ,ਦਿਨੇਸ਼ ਬਾਂਸਲ ,ਰਾਕੇਸ਼ ਕੁਮਾਰ,ਅਨਿਲ ਕੁਮਾਰ, ਨਿਟਾ ,ਐਡਵੋਕੇਟ ਅਮਿਤ ਕੁਮਾਰ ਤੋ ਇਲਾਵਾ ਵੱਡੀ ਗਿਣਤੀ ਵਿੱਚ ਕਾਰਜਕਰਤਾ ਹਾਜ਼ਰ ਹੋਏ

08/04/2025

ਅਤਿ ਸਤਿਕਾਰਤ ਸ੍ਰੀ ਜਸਬੀਰ ਸਿੰਘ ਜੀ ਤੇ ਸ੍ਰੀ ਮਦਨਜੀਤ ਸਿੰਘ ਜੀ ਦੇ ਆਸ਼ੀਰਵਾਦ ਤੇ ਮਾਰਗਦਰਸ਼ਨ ਅਨੁਸਾਰ ਮਿਤੀ 5 ਅਪ੍ਰੈਲ ਨੂੰ ਵਿਦਿਆਰਥੀਆਂ ਦਾ ਨਸ਼ਿਆਂ ਵਿਰੁੱਧ ਜਾਗਰੂਕਤਾ ਅਧੀਨ ਸਲੋਗਨ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ, ਇਹਨਾਂ ਪੋਸਟਰਾਂ ਦੀਆਂ ਤਸਵੀਰਾਂ/ਵੀਡੀਓਜ਼ ਆਪ ਜੀ ਨਾਲ਼ ਸਾਂਝੀਆਂ ਕੀਤੀਆਂ ਜਾ ਰਹੀਆਂ ਹਨ l

ਡਾ. ਜਸਪਾਲ ਸਿੰਘ
ਇੰਚਾਰਜ ਮਾਲਵਾ ਜੋਨ ਵਿੱਦਿਅਕ ਸੰਸਥਾਵਾਂ
ਨਸ਼ਾ ਮੁਕਤ ਚੇਤਨਾ ਸੰਘ (ਪੰਜਾਬ)

23/08/2024
ਅੱਜ ਸ੍ਰੀ ਹਰਗੋਬਿੰਦਪੁਰ ਖੰਡ ਵਿੱਚ ਨਸ਼ਾ ਮੁਕਤ ਪੰਜਾਬ ਜਿਲਾ ਬਟਾਲਾ ਇਕਾਈ ਦੀ ਇਕ ਬੈਠਕ ਰਾਕੇਸ਼ ਕੁਮਾਰ ਜੀ ਦੀ ਰਹਿਨੁਮਾਈ ਵਿੱਚ ਹੋਈ ਜਿਸ ਵਿੱਚ ਪ...
31/07/2024

ਅੱਜ ਸ੍ਰੀ ਹਰਗੋਬਿੰਦਪੁਰ ਖੰਡ ਵਿੱਚ ਨਸ਼ਾ ਮੁਕਤ ਪੰਜਾਬ ਜਿਲਾ ਬਟਾਲਾ ਇਕਾਈ ਦੀ ਇਕ ਬੈਠਕ ਰਾਕੇਸ਼ ਕੁਮਾਰ ਜੀ ਦੀ ਰਹਿਨੁਮਾਈ ਵਿੱਚ ਹੋਈ ਜਿਸ ਵਿੱਚ ਪ੍ਰਬਜੋਤ ਸਿੰਘ ਬਟਾਲਵੀ ਸਹਿ ਜਿਲਾ ਸੰਜੌਜਕ ਵਿਸ਼ੇਸ਼ ਤੌਰ ਤੇ ਹਾਜ਼ਿਰ ਹੋਏ ਅਤੇ ਆਉਣ ਵਾਲੇ ਸਮੇਂ ਵਿੱਚ ਅਗਲੇ ਪ੍ਰੋਗਰਾਮ ਉਲੀਕੇ ਗਏ

Address

Ludhiana

Website

Alerts

Be the first to know and let us send you an email when Nasha Mukt Punjab posts news and promotions. Your email address will not be used for any other purpose, and you can unsubscribe at any time.

Share

Share on Facebook Share on Twitter Share on LinkedIn
Share on Pinterest Share on Reddit Share via Email
Share on WhatsApp Share on Instagram Share on Telegram