31/03/2026
GLP-1 agonists ਸ਼ੂਗਰ ਅਤੇ ਵਜ਼ਨ ਘਟਾਉਣ ਦੇ ਇਲਾਜ ਵਿੱਚ ਇੱਕ ਮਹੱਤਵਪੂਰਨ ਵਿਕਲਪ ਹਨ 💉⚖️
ਇਹ ਦਵਾਈਆਂ ਖੂਨ ਵਿੱਚ ਸ਼ੂਗਰ ਕੰਟਰੋਲ ਕਰਨ, ਭੁੱਖ ਘਟਾਉਣ ਅਤੇ ਵਜ਼ਨ ਕਮ ਕਰਨ ਵਿੱਚ ਮਦਦ ਕਰਦੀਆਂ ਹਨ। ਕੁਝ ਮਰੀਜ਼ਾਂ ਵਿੱਚ ਇਹ ਦਿਲ ਦੀ ਸੁਰੱਖਿਆ ਵੀ ਦਿੰਦੀਆਂ ਹਨ ❤️
Semaglutide, Dulaglutide, Liraglutide ਅਤੇ Tirzepatide ਵਰਗੀਆਂ ਦਵਾਈਆਂ ਸਿਰਫ਼ ਡਾਕਟਰੀ ਸਲਾਹ ਨਾਲ ਹੀ ਲੈਣੀਆਂ ਚਾਹੀਦੀਆਂ ਹਨ 🩺
ਉਲਟੀ, ਮਤਲੀ, ਪੇਟ ਦਰਦ ਜਾਂ ਪੈਂਕਰੀਆਟਾਈਟਿਸ ਵਰਗੇ ਸਾਈਡ ਇਫੈਕਟ ਹੋ ਸਕਦੇ ਹਨ, ਇਸ ਲਈ ਆਪਣੀ ਮਰਜ਼ੀ ਨਾਲ ਇਹ ਦਵਾਈਆਂ ਸ਼ੁਰੂ ਨਾ ਕਰੋ ⚠️