03/12/2025
ਬਸੰਤ ਕੁਸਮਾਕਰ ਰਸ
ਬਸੰਤ ਕੁਸਮਾਕਰ ਰਸ
ਆਯੁਰਵੇਦ ਦੀ ਮਹਾਨ ਧਰੋਹਰ ਬਹੁਤ ਹੀ ਵਧੀਆ ਕਾਰਗਰ ਨੁਸਖਾ ਬਹੁਤ ਜਿਆਦਾ ਲਾਹੇਵੰਦ ਦਾ ਹਰ ਇੱਕ ਵਿਅਕਤੀ ਵਾਸਤੇ ਬਜ਼ੁਰਗਾਂ ਵਾਸਤੇ ਸ਼ੂਗਰ ਦੇ ਰੋਗੀਆਂ ਵਾਸਤੇ ਬੀਪੀ ਦੇ ਰੋਗੀਆਂ ਵਾਸਤੇ ਤਾਂ ਵਰਦਾਨ ਸਿੱਧ ਹੁੰਦੀ ਹ ਬਸੰਤ ਕੁਸਮਾਕਰ ਰਸ ਇਸ ਗੋਲੀ ਨੂੰ ਜੇ ਲਗਾਤਾਰ ਖਾਧਾ ਜਾਵੇ ਤੇ ਜਿਵੇਂ ਮੌਸਮ ਦੇ ਵਿੱਚ ਬਸੰਤ ਰਤਾ ਆਉਂਦੀ ਹ ਤਾਂ ਉਸ ਵਿਅਕਤੀ ਤੇ ਬਸੰਤ ਰੁੱਤ ਆ ਜਾਂਦੀ ਹੈ ਮਤਲਬ ਜਿੰਨੇ ਕੰਮ ਕਹਿ ਦੋ ਉਨੇ ਹੀ ਥੋੜੇ ਨੇ ਸਰਦੀਆਂ ਵਿੱਚ ਸਾਰਿਆਂ ਨੂੰ ਹੀ ਖਾਣੀਆਂ ਚਾਹੀਦੀਆਂ ਥੋੜੀ ਜਿਹੀ ਮਹਿੰਗੀ ਪੈਂਦੀ ਆ ਕਿਉਂ ਮਹਿੰਗੀ ਪੈਂਦੀ ਆ ਕਿਉਂਕਿ ਮਹਾਰਾਜ ਚ ਸਵਰਨ ਭਸਮ ਪੈਂਦੀ ਆ ਸੋਨੇ ਦੀ ਭਸਮ ਪੈਂਦੀ ਆ ਚਾਂਦੀ ਦੀ ਭਸਮ ਪੈਂਦੀ ਹ ਵਧੀਆ ਪਰਵਾਲ ਪਿਸਤੀ ਪੈਂਦੀ ਹ। ਰਾਸ ਸੰਧੂਰ ਪੈਂਦਾ। ਮੁਕਤਾ ਪਿਸਤੀ ਪੈਂਦੀ ਆ ਅਬਰਕ ਭਸਮ ਪੈਂਦੀ ਆ ਤੇ ਫਿਰ ਤੁਸੀਂ ਆਪ ਹਿਸਾਬ ਲਾ ਲਓ ਫਿਰ ਨਾਗ ਭਸਮ ਪੈਂਦੀ ਆ ਬੰਦ ਭਸਮ ਪੈਂਦੀ ਹ ਫਿਰ ਇਹਨੂੰ ਬਣਾਉਣ ਦਾ ਤਰੀਕਾ ਇਹਨੂੰ ਭਾਵਨਾ ਦੇ ਦੇ ਬਣਾਇਆ ਜਾਂਦਾ ਅੜੂਸੇ ਦੀ ਭਾਵਨਾ ਹਲਦੀ ਦੀ ਭਾਵਨਾ ਗੰਨੇ ਦੇ ਰਸ ਦੀ ਭਾਵਨਾ ਕਮਲ ਦੇ ਫੁੱਲਾਂ ਦੇ ਰਸ ਦੀ ਭਾਵਨਾ ਮਾਲਤੀ ਦੇ ਫੁੱਲਾਂ ਦੇ ਰਸ ਦੀ ਭਾਵਨਾ ਕੇਲੇ ਦੇ ਖੰਭੇ ਦੇ ਰਾਦੀ ਭਾਵਨਾ ਮਤਲਬ ਜਦੋਂ ਇੰਨੀ ਮਿਹਨਤ ਹੋ ਜਾਂਦੀ ਕਿਸੇ ਫਾਰਮੂਲੇ ਤੇ ਫਿਰ ਉਹ ਕਿਵੇਂ ਨੇ ਰਿਜਲਟ ਦਊਗਾ ਆਯੁਰਵੇਦ ਬਹੁਤ ਮਹਾਨ ਹੈ ਪਰ ਕਿਤੇ ਨਾ ਕਿਤੇ ਅੱਜ ਉਨੀ ਮਿਹਨਤ ਨਹੀਂ ਕਰਦੇ ਵੈ ਸਮਾਜ ਦੇ ਵਿੱਚ ਲੋਕ ਜਿਹੜੇ ਕਰਦੇ ਆ ਉਹਨਾਂ ਨੂੰ ਪੂਰਾ ਹੱਕ ਨਹੀਂ ਮਿਲਦਾ ਕੁਝ ਲੋਕ ਕੀ ਨਕਲੀ ਪਾ ਕੇ ਜਿਆਦਾ ਲੈ ਰਹੇ ਨੇ ਤੇ ਜਦੋਂ ਬਸੰਤ ਸਮਾਕਰ ਆਪ ਬਣਾਉਣੇ ਆ 200 ਰੁਪਏ ਦੀ ਲਗਭਗ ਇੱਕ ਗੋਲੀ ਪੈਂਦੀ ਆ ਪਰ ਰਿਜਲਟ ਬਹੁਤ ਜਿਆਦਾ ਬਾਕਮਾਲ ਬਹੁਤ ਜਿਆਦਾ ਬਾਕਮਾਲ ਰਿਜਲਟ ਹ ਇਹਦੇ ਸਰਦੀਆਂ ਵਿੱਚ ਸਾਰਿਆਂ ਨੂੰ ਖਾਣੀ ਚਾਹੀਦੀ ਹ। ਖਾਸ ਕਰਕੇ ਸ਼ੂਗਰ ਦੇ ਰੋਗੀ ਉਹਨੂੰ ਬੀਪੀ ਦੇ ਰੋਗੀਆਂ ਨੂੰ ਜਿਹੜੇ ਤਾਕਤ ਦੀਆਂ ਦਵਾਈਆਂ ਖਾਈ ਜਾਂਦੇ ਗ੍ਰਹਿਸਤੀ ਜੀਵਨ ਨੂੰ ਠੀਕ ਕਰਨ ਵਾਸਤੇ ਉਹਨਾਂ ਵਾਸਤੇ ਬਹੁਤ ਜਿਆਦਾਤਰ ਬਿਹਤਰ ਇਹ ਤਰੀਕੇ ਵੱਖੋ ਵੱਖਰੇ ਹੋ ਸਕਦੇ ਆ ਖਾਣ ਦੇ ਜਿਨਾਂ ਲੋਕਾਂ ਨੂੰ ਲਗਾਤਾਰ ਟੀਵੀ ਰਹਿੰਦੀ ਆ ਉਹਨਾਂ ਵਾਸਤੇ ਕਾਲੀ ਮਿਰਚੀਆਂ ਸ਼ਹਿਰ ਨਾਲ ਦਿੱਤੀ ਜਾ ਸਕਦੀ ਹੈ ਜਿਨਾਂ ਲੋਕਾਂ ਨੂੰ ਜਿਆਦਾਤਰ ਸ਼ੂਗਰ ਰਹਿੰਦੀ ਹੈ ਉਹਨਾਂ ਨੂੰ ਬੰਗ ਭਸਮ ਨਾਲ ਦਿੱਤੀ ਜਾ ਸਕਦੀ ਹੈ ਜਿਨਾਂ ਨੂੰ ਜਿਆਦਾਤਰ ਉਲਟੀ ਆਉਂਦੀ ਆ ਸੰਖ ਪੁਛਦੀ ਰਸ ਨਾਲ ਦਿਮਾਗ ਕਮਜ਼ੋਰ ਰਹਿੰਦਾ ਸੰਖ ਪੁੱਛਦੀ ਰਸ ਨਾਲ ਜਿਆਦਾ ਤਜਾਬ ਬਣਦਾ ਸਤਾਵਰ ਦੇ ਰਸ ਨਾਲ ਸ਼ੂਗਰ ਰਹਿੰਦਾ ਹ ਸ਼ਿਲਾਜੀਤ ਤੇ ਨਾਲ ਮਾਨਸਿਕ ਕਮਜ਼ੋਰੀ ਹ ਅਸਵ ਕਹਿੰਦਾ ਰੈਸਟ ਨਾਲ ਸਪਰਮ ਵਧਾਉਣ ਵਾਸਤੇ ਤਾਕਤ ਵਧਾਉਣ ਵਾਸਤੇ ਗ੍ਰਹਿਸਤੀ ਜੀਵਨ ਦੀ ਉਥੇ ਇਸ ਗੋਲੀ ਨੂੰ ਅਸ਼ਵਗੰਧਾ ਦੇ ਪਾਊਡਰ ਨਾਲ ਦਿੱਤਾ ਜਾ ਸਕਦਾ ਬਹੁਤ ਸੋਹਣੇ ਰਿਜ਼ਲਟ ਆਉਂਦੇ ਆ ਉੱਤਮ ਰਿਜਲਟ ਆਉਂਦੇ ਆ ਔਰ ਜਿਨਾਂ ਬੀਬੀਆਂ ਨੂੰ ਬਲੀਡਿੰਗ ਜਿਆਦਾ ਪੈ ਜਾਂਦੀ ਆ। ਜਾਂ ਕਈ ਵਾਰ ਕੀ ਹੁੰਦਾ ਕਿਤੇ ਸੱਟ ਲੱਗ ਜੇ ਬਲੱਡ ਨਹੀਂ ਰੁਕਦਾ ਆਯੁਰਵੇਦ ਦੇ ਮੁਤਾਬਿਕ ਰਕਤ ਪਿਤ ਜਾਂ ਹੀਮੋਫੀਲੀਆ ਦਾ ਰੋ ਕਹਿ ਸਕਦੇ ਆ ਜਲਦੀ ਖੂਨ ਨਹੀਂ ਬੰਦ ਹੁੰਦਾ ਉਨਾਂ ਨੂੰ ਮੋਤੀ ਭਿਸਤੀ ਨਾਲ ਦਿੱਤੀ ਜਾਵੇ ਬਹੁਤ ਅੱਛੇ ਰਿਜਲਟ ਆਉਂਦੇ ਬਹੁਤੀਆਂ ਦਵਾਈਆਂ ਖਾ ਖਾ ਕੇ ਹਾਰਟ ਜਿਗਰ liver ਕਮਜ਼ੋਰ ਹੋ ਚੁੱਕੇ ਆ ਉਹਨਾਂ ਵਾਸਤੇ ਬਹੁਤ ਜਿਆਦਾ ਬਿਹਤਰ ਹੈ ਜਿਨਾਂ ਲੋਕਾਂ ਨੂੰ ਲੰਬੇ ਸਮੇਂ ਤੱਕ ਟੀਵੀ ਵਲਗਮ ਰਹਿ ਗਈ ਆ ਉਹਨਾਂ ਵਾਸਤੇ ਬਹੁਤ ਬਿਹਤਰ ਹੈ ਜੋੜਾ ਦੀਆਂ ਦਵਾਈਆਂ ਖਾ ਚੁੱਕੇ ਆ ਜੋੜ ਕਮਜ਼ੋਰ ਰਹਿ ਚੁੱਕੇ ਆ ਉਹਨਾਂ ਵਾਸਤੇ ਬਹੁਤ ਬਿਹਤਰ ਹ ਸੂਗਰ ਦੀ ਦਵਾਈ ਲਗਾਤਾਰ ਖਾਲੀ ਹ ਕਮਜ਼ੋਰੀ ਬਹੁਤ ਮਹਿਸੂਸ ਕਰਦੇ ਆ ਉਹਨਾਂ ਵਾਸਤੇ ਬਿਹਤਰ ਹ ਬੀਪੀ ਦੀ ਦਵਾਈ ਲਗਾਤਾਰ ਖਾਲੀ ਕਮਜੋਰੀ ਮਹਿਸੂਸ ਕਰਦੇ ਆ ਉਹਨਾਂ ਵਾਸਤੇ ਬਹੁਤ ਬਿਹਤਰ ਹ ਧੜਕਣ ਜਾਤਰ ਵੱਧਦੀ ਹ ਘਬਰਾਹਟ ਹੁੰਦੀ ਆ ਉਹਨਾਂ ਵਾਸਤੇ ਬਹੁਤ ਵਧੀਆ ਕਮਜ਼ੋਰੀ ਦੀ ਵਜਹਾ ਕਰਕੇ ਕੁਝ ਬੀਬੀਆਂ ਜਾਂ ਭਾਈਆਂ ਨੂੰ ਲੱਤਾਂ ਵਿੱਚ ਖੱਲੀਆਂ ਪੈਂਦੀਆਂ ਕੜਿਲਾਂ ਪੈਂਦੀਆਂ ਹੱਥ ਪੈਰ ਸੌਂਦੇ ਨੇ ਕਮਜ਼ੋਰੀ ਬਣੀ ਰਹਿੰਦੀ ਆ ਉੱਠਣ ਨੂੰ ਜੀ ਨਹੀਂ ਕਰਦਾ ਬੇਹਮਤਾਂ ਸਰੀਰ ਰਹਿੰਦਾ ਉਹਨਾਂ ਵਾਸਤੇ ਬਹੁਤ ਵਰਦਾਨ ਆ ਗੋਲੀ ਇੱਕ ਗੋਲੀ ਸਵੇਰੇ ਗਾਨੇ ਦੁੱਧ ਨਾਲ ਇੱਕ ਗੋਲੀ ਸ਼ਾਮ ਨੂੰ ਗਾਂ ਦੇ ਦੁੱਧ ਨਾਲ ਲਈ ਜਾਵੇ ਜਿਨਾਂ ਲੋਕਾਂ ਨੂੰ ਜਿਆਦਾਤਰ ਬੁਖਾਰ ਰਹਿੰਦਾ ਹ ਟੀਵੀ ਆ ਬਲਗਮਾ ਸੈੱਲ ਵੱਧਦੇ ਘਟਦੇ ਆ ਕਮਜ਼ੋਰੀ ਆ ਧੜਕਣ ਵੱਧਦੀ ਹ ਉਹਨਾਂ ਲੋਕਾਂ ਵਾਸਤੇ ਬੱਕਰੀ ਦੇ ਦੁੱਧ ਨਾਲ ਬਸੰਤ ਕੁਸਮਾਕਰ ਰਸ ਟੋਪ ਦੀ ਗੋਲੀ ਜਿਨਾਂ ਬੀਬੀਆਂ ਨੂੰ ਲਗਾਤਾਰ ਸਫੇਦ ਪਾਣੀ ਪੈਣ ਕਰਕੇ ਕਮਜ਼ੋਰੀ ਬਹੁਤ ਪੈ ਗਈ ਹੱਡ ਖਰਗੇ ਕਮਜ਼ੋਰ ਹੋ ਗਏ ਉਹਨਾਂ ਵਾਸਤੇ ਗੋਲੀ ਇਹ ਬਹੁਤ ਹੀ ਜਿਆਦਾ ਲਾਹੇਵੰਦ ਹੈ ਉਹ ਇੱਕ ਇੱਕ ਟੈਬਲੇਟ ਸਵੇਰੇ ਸ਼ਾਮ ਖਾਸ ਖਸ ਦੇ ਰਸ ਨਾਲ ਲੈ ਸਕਦੇ ਨੇ ਬਹੁਤ ਬਿਹਤਰ ਹੈ ਜਿਨਾਂ ਦੇ ਸਪਰਮ ਸੁਸਤ ਨੇ ਢਿੱਲੇ ਨੇ ਘੱਟ ਨੇ ਜਾਂ ਅੰਡਕੋਸ਼ ਵਿੱਚ ਥੋੜਾ ਥੋੜਾ ਦਰਦ ਰਹਿੰਦਾ ਕਮਜ਼ੋਰੀ ਹ ਤਾਂ ਉਹ ਵਿਅਕਤੀ ਲਗਾਤਾਰ ਇਸ ਟੈਬਲੇਟ ਨੂੰ ਇੱਕ ਸਵੇਰੇ ਇੱਕ ਸ਼ਾਮ ਬਿਦਾਰੀ ਕੰਧ ਦੇ ਪੋਡਰ ਨਾਲ ਲਗਾਤਾਰ ਲੈਣ ਉਹਨਾਂ ਨੂੰ ਬਹੁਤ ਲਾਹੇਵੰਦ ਹੈ ਜਿਨਾਂ ਦਾ ਬਹੁਤ ਦਿਮਾਗ ਕਮਜ਼ੋਰ ਆ ਸਟਰੈਸ ਦਾ ਕੰਮ ਆ ਬਹੁਤ ਜਿਆਦਾ ਲੋੜ ਆ ਦਿਮਾਗ ਤੇ ਕਮਜ਼ੋਰੀ ਆ ਉਹਨਾਂ ਨੂੰ ਇਹ ਟੈਬਲੇਟ ਇੱਕ ਗੋਲੀ ਸਵੇਰੇ ਇੱਕ ਗੋਲੀ ਸ਼ਾਮ। ਚਵਨ ਪ੍ਰਾਰਥ ਨਾਲ ਦਿੱਤੀ ਜਾਵੇ ਬਹੁਤ ਟੋਪ ਦੇ ਰਿਜਲਟ ਇਹ ਗੋਲੀ ਜਿਨਾਂ ਨੂੰ ਬਹੁਤ ਕਾਮ ਤੇਜ਼ ਹੈ ਉਹਨਾਂ ਨੂੰ ਨਹੀਂ ਦੇਣੀ ਚਾਹੀਦੀ ਜਾਂ ਜਿਨਾਂ ਦੇ ਸੁਪਰਬ ਬਹੁਤ ਵਧੇ ਹੋਏ ਨੇ ਉਹਨਾਂ ਨੂੰ ਨਹੀਂ ਦੇਣੀ ਚਾਹੀਦੀ ਜਿਨਾਂ ਦੀ ਧੜਕਣ ਲਗਾਤਾਰ ਵਧਦੀ ਹ ਉਹਨਾਂ ਵਾਸਤੇ ਬਹੁਤ ਬਿਹਤਰ ਹੈ ਜਿਨਾਂ ਦੇ ਫੇਫੜਿਆਂ ਚ ਪਾਣੀ ਭਰ ਜਾਂਦਾ ਉਹਨਾਂ ਵਾਸਤੇ ਬਹੁਤ ਬਿਹਤਰ ਹੈ ਸਾਹ ਜਿਆਦਾ ਚੜਦਾ ਉਹਨਾਂ ਵਾਸਤੇ ਜਿਆਦਾ ਬਿਹਤਰ ਹੈ ਬੀਬੀਆਂ ਨੂੰ ਕਿਸੇ ਤਰ੍ਹਾਂ ਦਾ ਪ੍ਰਦਰ ਉਹਨਾਂ ਵਾਸਤੇ ਬਹੁਤ ਬਿਹਤਰ ਹੈ ਬਹੁਤੇ ਪਰਿਵਾਰਾਂ ਨੂੰ ਕਮਰ ਦਰਦ ਜੋੜਾਂ ਵਿੱਚ ਦਰਦ ਕਮਜ਼ੋਰੀ ਗਾਂ ਦੇ ਦੁੱਧ ਨਾਲ ਦਿੱਤੀ ਜਾਵੇ ਸ਼ੂਗਰ ਦੇ ਰੋਗੀਆਂ ਨੂੰ ਮਕਰਧਵਜ ਵਾਂਗ ਭਸਮ ਸਿਲਾਜੀਤਵਟੀ ਕਿਸੇ ਨਾਲ ਮਿਲਾ ਕੇ ਦਿੱਤੀ ਜਾਵੇ ਜਿੰਨੀ ਇਸ ਟੈਬਲੇਟ ਦੇ ਰਿਜ਼ਲਟ ਦੱਸੀਏ ਬਹੁਤ ਹੀ ਥੋੜੇ ਨੇ ਕੋਈ ਲਿਖਣ ਦੇ ਵਿੱਚ ਸ਼ਬਦਾਂ ਦੀ ਹੇਰ ਫੇਰ ਹੋ ਗਈ ਤਾਂ ਮਾਫੀ ਮੰਗਦਾ ਜਿੰਨਾ ਕੁ ਮੈਨੂੰ ਯਾਦ ਸੀ ਮੈਂ ਦੱਸਿਆ ਵੈਦ ਗੁਰਮੇਲ ਸਿੰਘ ਖਾਲਸਾ ਰਾਏਕੋਟ