17/10/2023
ਪਿੰਡ ਸਿੰਘ (ਰੋਪੜ) ਵਿਖੇ ਚੈਰੀਟੇਬਲ ਲੈਬ ਖੁਲ ਗਈ ਹੈ | ਇੱਥੇ ਸਿਰਫ ਘੱਟ ਖਰਚੇ ਉਤੇ ਬਿਨਾਂ ਕਿਸੀ ਮੁਨਾਫੇ ਤੇ ਸਾਰੇ ਜਰੂਰੀ ਟੈਸਟ ਕੀਤੇ ਜਾਂਦੇ ਹਨ। ਇਸ ਸੰਦੇਸ਼ ਨੂੰ ਆਪਣੇ ਰਿਸ਼ਤੇਦਾਰਾ ਤੇ ਯਾਰਾ ਦੋਸਤਾਂ ਨੂੰ ਜਰੂਰ ਦੱਸੋ । ਤਾਂ ਜੋ ਕਿਸੀ ਦਾ ਭਲਾ ਹੋ ਸਕੇ। ਇਸ ਸੇਵਾ ਵਿਚ ਆਪਣਾ ਯੋਗਦਾਨ ਜਰੂਰ ਪਾਓ ਅਗੇ ਸੰਗਤਾਂ ਨੂੰ ਦੱਸੋ, ਧੰਨਵਾਦ 🙏।
ਨੋਟ :- ਸਰੀਰ ਦੇ ਸਾਰੇ ਜਰੂਰੀ 60 ਟੈਸਟ ਸਿਰਫ 500 ਰੁਪਏ ਵਿਚ ਕੀਤੇ ਜਾਂਦੇ ਹਨ I ਸੰਗਰਾਂਦ ਵਾਲੇ ਦਿਨ ਸ਼ੁਗਰ ਅਤੇ ਬਲੱਡ ਪਰੈਸ਼ਰ ਦੇ ਟੈਸਟ ਫ੍ਰੀ ਕੀਤੇ ਜਾਣਗੇ|