Pind sehaura

Pind sehaura Contact information, map and directions, contact form, opening hours, services, ratings, photos, videos and announcements from Pind sehaura, Health & Wellness Website, .

12/12/2021
26/07/2021

ਕੇਰਾਂ ਇੱਕ ਰਾਜੇ ਨੇ ਸਰਵੇ ਕਰਨਾ ਚਾਹਿਆ ਕਿ ਪਤਾ ਕਰੀਏ ਕਿੰਨੇ ਕੁ ਘਰਾਂ ਚ ਘਰਵਾਲ਼ੀਆਂ ਦੀ ਚਲਦੀ ਆਂ ਉਸ ਨੇ ਰਾਜ ਵਿੱਚ ਹੋਕਾ ਦਿਵਾ ਦਿੱਤਾ ਕਿ ਜਿਸ ਘਰ ਵਿੱਚ ਪਤਨੀ ਦੀ ਚੱਲਦੀ ਹੈ , ਉਸਨੂੰ ਇਨਾਮ ਵਿੱਚ ਸੇਬ ਦਿੱਤਾ ਜਾਵੇਗਾ ਅਤੇ ਜਿ ਸ ਘਰ ਵਿੱਚ ਬੰਦੇ ਦੀ ਚੱਲਦੀ ਹੈ , ਉਸਨੂੰ ਇਨਾਮ ਵਿੱਚ ਘੋੜਾ ਦਿੱਤਾ ਜਾਵੇਗਾ ।ਇਹ ਮੈਸੇਜ ਸੋਸ਼ਲ ਮੀਡੀਆ ਤੇ ਵਾਇਰਲ ਕਰ ਦਿੱਤਾ ਗਿਆ।
ਲਓ ਜੀ, ਮਿਥੇ ਦਿਨ ਤੇ ਲੋਕਾਂ ਦੀ ਨ੍ਹੇਰੀ ਆ ਗਈ ।ਜਿਹੜਾ ਆਵੇ , ਸੇਬ ਲੈ ਕੇ ਤੁਰਦਾ ਬਣੇ । ਆਖਰ ਦੁਪਹਿਰ ਵੇਲੇ ਇੱਕ ਉੱਚਾ ਲੰਮਾ ਬੰਦਾ ਆਣ ਹਾਜਰ ਹੋਇਆ ਤੇ ਬੋਲਿਆ ਕਿ “ ਮਹਾਰਾਜ , ਮੇਰੇ ਘਰ ਵਿੱਚ ਮੇਰੀ ਹੀ ਚੱਲਦੀ ਹੈ । ਮੇਰੀ ਘਰਵਾਲ਼ੀ ਅੱਖ ‘ਚ ਪਾਈ ਨਹੀਂ ਰੜਕਦੀ । ਮੈਨੂੰ ਮੇਰਾ ਇਨਾਮ ਦਿਓ”।
ਰਾਜੇ ਨੇ ਖੁਸ਼ ਹੋ ਕੇ ਉਸਨੂੰ ਕਾਲਾ ਘੋੜਾ ਇਨਾਮ ਵਿੱਚ ਦਿੱਤਾ ਕਿ ਚਲੋ ਕੋਈ ਤਾਂ ਮਾਈ ਦਾ ਲਾਲ ਨਿੱਤਰਿਆ।ਘੰਟੇ ਕੁ ਬਾਅਦ ਉਹ ਕਾਲੇ ਘੋੜੇ ਵਾਲਾ ਫਿਰ ਆਣ ਹਾਜਰ ਹੋਇਆ ।
ਰਾਜਾ : ਹੁਣ ਕੀ ਹੋਇਆ ?
ਬੰਦਾ : ਮਹਾਰਾਜ ਮੇਰੀ ਘਰਵਾਲੀ ਨੂੰ ਕਾਲਾ ਰੰਗ ਪਸੰਦ ਨਹੀਂ । ਉਹ ਕਹਿੰਦੀ ਜਾਹ , ਤੇ ਚਿੱਟਾ ਘੋੜਾ ਲੈ ਕੇ ਆ।
ਰਾਜਾ : ਤੂੰ ਇਉਂ ਕਰ ਛੋਟੇ ਵੀਰ , ਘੋੜਾ ਤਬੇਲੇ ‘ਚ ਬੰਨ ਤੇ ਆਵਦਾ ਸੇਬ ਲੈ ਕੇ ਤਿੱਤਰ ਹੋ ਜਾ। ਆਖਰ ਰਾਤ ਹੋ ਗਈ ਪਰ ਘੋੜਾ ਲੈਣ ਵਾਲਾ ਕੋਈ ਨਾ ਨਿੱਤਰਿਆ ।ਰਾਜਾ ਸੌਣ ਲਈ ਬੈੱਡਰੂਮ ਵੱਲ ਜਾ ਹੀ ਰਿਹਾ ਸੀ ਕਿ ਮਹਾਂ ਮੰਤਰੀ ਨੇ ਆਣ “ਬੈੱਲ” ਮਾਰੀ ।
ਮੰਤਰੀ : ਇੱਕ ਸਵਾਲ ਪੁੱਛਣਾ ਸੀ ਹਜੂਰ ?
ਰਾਜਾ : ਪੁੱਛੋ ।
ਮੰਤਰੀ : ਤੁਸੀਂ ਇਨਾਮ ਵਿੱਚ ਸੇਬ ਤੇ ਘੋੜਾ ਕਿਉਂ ਰੱਖੇ । ਬੋਰੀ ਅਨਾਜ ਦੀ ਤੇ ਸੋਨਾ ਕਿਉਂ ਨਹੀਂ ਰੱਖਿਆ ? ਕਿਸੇ ਗਰੀਬ ਦੇ ਚਾਰ ਦਿਨ ਸੌਖੇ ਲੰਘ ਜਾਂਦੇ ?
ਰਾਜਾ : ਯਾਰ ਰੱਖਣੇ ਤਾਂ ਮੈ ਇਹੀ ਸੀ ਪਰ ਰਾਣੀ ਨਹੀਂ ਮੰਨੀ ।
ਮੰਤਰੀ : ਸੇਬ ਆਪੇ ਚੀਰ ਲਓਂਗੇ ਹਜੂਰ ਕਿ ਮੈ ਚੀਰ ਕੇ ਦੇਵਾਂ ?
ਰਾਜੇ ਦਾ ਹਾਸਾ ਨਿਕਲ ਗਿਆ । ਮੰਤਰੀ ਪਿੱਛੇ ਮੁੜਨ ਹੀ ਲੱਗਾ ਸੀ ਕਿ ਰਾਜੇ ਨੇ ਪੁੱਛ ਲਿਆ :
ਰਾਜਾ : ਨਾ ਹਾਅ ਗੱਲ ਤਾਂ ਤੂੰ ਮੈਨੂੰ ਦਿਨੇ ਵੀ ਪੁੱਛ ਸਕਦਾ ਸੀ ? ਅੱਧੀ ਰਾਤ ਕੀ ਭਸੂੜੀ ਪੈ ਗਈ
ਮੰਤਰੀ : ਹਜੂਰ ਮੇਰੀ ਘਰ ਵਾਲੀ ਕਹਿੰਦੀ ਕਿ ਹੁਣੇ ਪੁੱਛ ਕੇ ਆ ।
ਰਾਜਾ : ਜਾਹ ਆਵਦਾ ਸੇਬ ਵੀ ਚੱਕ ਲਿਆ । ਦੋਵੇਂ ਵੀਰ ਲੌਬੀ ‘ਚ ਬਹਿ ਕੇ ਖਾਨੇ ਹਾਂ।
😃😃😃😃🍎🍎🍎🍎🍎🤔🤔🤩🤩🤩🤩🤩🤩🤩 Is vich seab wale kehde ne te gohrey wale kehde ne massage karke zroor deso

26/05/2021
30/09/2019
ਯੂਥ ਕਲੱਬ ਸਿਹੌੜਾ ਸਾਹਿਬ ਸਰਕਾਰੀ ਪਰਾਇਮਰੀ ਸਕੂਲ ਵਿਚ ਬੱਚਿਅਾ ਦੀਅਾ ਬਲ਼ਾਕ ਪੱਧਰ ਦੀਆ ਖੇਡਾਂ ਸੁਰੂ ਕਰਵਾਉਦੇ ਹੋਏ ...ਨਾਲ ਪਿੰਡ ਦੀ ਪੰਚਾਇਤ.......
24/09/2019

ਯੂਥ ਕਲੱਬ ਸਿਹੌੜਾ ਸਾਹਿਬ ਸਰਕਾਰੀ ਪਰਾਇਮਰੀ ਸਕੂਲ ਵਿਚ ਬੱਚਿਅਾ ਦੀਅਾ ਬਲ਼ਾਕ ਪੱਧਰ ਦੀਆ ਖੇਡਾਂ ਸੁਰੂ ਕਰਵਾਉਦੇ ਹੋਏ ...ਨਾਲ ਪਿੰਡ ਦੀ ਪੰਚਾਇਤ........

ਬਹੁਤ ਵਧੀਆਂ ਕੰਮ ਕਰ ਰਿਹਾ ਪਿੰਡ ਦਾ ਕਲੱਬ
30/07/2019

ਬਹੁਤ ਵਧੀਆਂ ਕੰਮ ਕਰ ਰਿਹਾ ਪਿੰਡ ਦਾ ਕਲੱਬ

Ajj fr pind vch club valo Plant 🌱 lagaye gye
22/07/2019

Ajj fr pind vch club valo Plant 🌱 lagaye gye

Address


Website

Alerts

Be the first to know and let us send you an email when Pind sehaura posts news and promotions. Your email address will not be used for any other purpose, and you can unsubscribe at any time.

  • Want your practice to be the top-listed Clinic?

Share

Share on Facebook Share on Twitter Share on LinkedIn
Share on Pinterest Share on Reddit Share via Email
Share on WhatsApp Share on Instagram Share on Telegram