GPS Mahi Nangal

GPS Mahi Nangal ਤਲਵੰਡੀ ਸਾਬੋ

ਮਾਪੇ ਅਧਿਆਪਕ ਮਿਲਣੀ 20/12/2025
20/12/2025

ਮਾਪੇ ਅਧਿਆਪਕ ਮਿਲਣੀ
20/12/2025

29/11/2025

ਬਾਲ ਦਿਵਸ
14 ਨਵੰਬਰ

ਪੰਜਾਬ ਸਟੇਟ ਅੰਤਰ ਜ਼ਿਲ੍ਹਾ ਸਕੂਲ ਖੇਡਾਂ 2025-26 28/11/25,29/11/25,30/11/25ਸਥਾਨ ਪਟਿਆਲਾ ਚੌਥਾ ਸਥਾਨ ਕੁਸ਼ਤੀ 28 kg ਲੜਕੇਏਕਮਜੋਤ ਸਿੰਘ
29/11/2025

ਪੰਜਾਬ ਸਟੇਟ ਅੰਤਰ ਜ਼ਿਲ੍ਹਾ
ਸਕੂਲ ਖੇਡਾਂ 2025-26
28/11/25,29/11/25,30/11/25
ਸਥਾਨ ਪਟਿਆਲਾ

ਚੌਥਾ ਸਥਾਨ
ਕੁਸ਼ਤੀ 28 kg ਲੜਕੇ

ਏਕਮਜੋਤ ਸਿੰਘ

ਜ਼ਿਲਾ ਸਕੂਲ ਖੇਡਾਂ 2025-26 28/10/25, 29/10/25 , 30/10/25ਪਹਿਲਾ ਸਥਾਨ 🥇  ਕੁਸ਼ਤੀ 28 kg ਲੜਕੇ ਦੂਜਾ ਸਥਾਨ 🥈ਯੋਗਾ ਲੜਕੀਆਂਯੋਗਾ ਲੜਕੇ
29/11/2025

ਜ਼ਿਲਾ ਸਕੂਲ ਖੇਡਾਂ 2025-26
28/10/25, 29/10/25 , 30/10/25

ਪਹਿਲਾ ਸਥਾਨ 🥇
ਕੁਸ਼ਤੀ 28 kg ਲੜਕੇ
ਦੂਜਾ ਸਥਾਨ 🥈
ਯੋਗਾ ਲੜਕੀਆਂ
ਯੋਗਾ ਲੜਕੇ

ਬਲਾਕ ਸਕੂਲ ਖੇਡਾਂ 2025-26 16/10/25, 17/10/25 , 18/10/25ਪਹਿਲਾ ਸਥਾਨ 🥇 ਯੋਗਾ ਲੜਕੀਆਂ ਯੋਗਾ ਲੜਕੇ ਕੁਸ਼ਤੀ 28 kg ਲੜਕੇ 400 ਮੀਟਰ ਲੜਕੀਆ...
29/11/2025

ਬਲਾਕ ਸਕੂਲ ਖੇਡਾਂ 2025-26
16/10/25, 17/10/25 , 18/10/25

ਪਹਿਲਾ ਸਥਾਨ 🥇
ਯੋਗਾ ਲੜਕੀਆਂ
ਯੋਗਾ ਲੜਕੇ
ਕੁਸ਼ਤੀ 28 kg ਲੜਕੇ
400 ਮੀਟਰ ਲੜਕੀਆਂ

ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਸਾਨੂੰ ਸੱਚਾਈ, ਧਰਮ ਤੇ ਮਨੁੱਖਤਾ ਦੀ ਰੱਖਿਆ ਲਈ ਪ੍ਰੇਰਨਾ ਦਿੰਦੀ ਹੈ 🙏ਪੰਜਾਬ ਸਕੂਲ ਸਿੱਖਿਆ ਬੋਰਡ...
13/11/2025

ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਸਾਨੂੰ ਸੱਚਾਈ, ਧਰਮ ਤੇ ਮਨੁੱਖਤਾ ਦੀ ਰੱਖਿਆ ਲਈ ਪ੍ਰੇਰਨਾ ਦਿੰਦੀ ਹੈ 🙏
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਉਹਨਾਂ ਦੀਆਂ ਸਿੱਖਿਆਵਾਂ ਨੂੰ ਵਿਦਿਆਰਥੀਆਂ ਤੱਕ ਪਹੁੰਚਾਉਣ ਲਈ ਬਣਾਇਆ ਗਿਆ ਖ਼ਾਸ ਸ਼ਡਿਊਲ — ਸਾਡੇ ਸਿੱਖ ਧਰਮ ਲਈ ਮਾਣ ਦੀ ਗੱਲ ਹੈ 🌼

ਬਾਲ ਦਿਵਸ ਸਮਾਗਮ ਵਿੱਚ ਸ਼ਾਮਿਲ ਹੋਣ ਲਈ ਵਿਦਿਆਰਥੀਆਂ ਦੇ ਮਾਪਿਆਂ, ਸਮੂਹ ਪੰਚਾਇਤ ਮਾਹੀਨੰਗਲ, ਸਮੂਹ ਪਤਵੰਤੇ ਨਗੱਰ ਵਾਸੀ ਅਤੇ ਸਾਰੇ  SMC ਮੈਂਬਰ ...
13/11/2025

ਬਾਲ ਦਿਵਸ ਸਮਾਗਮ ਵਿੱਚ ਸ਼ਾਮਿਲ ਹੋਣ ਲਈ ਵਿਦਿਆਰਥੀਆਂ ਦੇ ਮਾਪਿਆਂ, ਸਮੂਹ ਪੰਚਾਇਤ ਮਾਹੀਨੰਗਲ, ਸਮੂਹ ਪਤਵੰਤੇ ਨਗੱਰ ਵਾਸੀ ਅਤੇ
ਸਾਰੇ SMC ਮੈਂਬਰ ਸਾਹਿਬਾਨ ਨੂੰ 14/11/25 ਦਿਨ ਸ਼ੁੱਕਰਵਾਰ ਸਵੇਰੇ 10:00 ਵਜੇ ਸਰਕਾਰੀ ਪ੍ਰਾਇਮਰੀ ਸਕੂਲ ਵਿਖੇ ਪਹੁੰਚਣ ਲਈ
ਨਿੱਘਾ ਸੱਦਾ ਦਿੱਤਾ ਜਾਂਦਾ ਹੈ।
ਵੱਲੋਂ:-ਸਮੂਹ ਸਟਾਫ਼
ਸਰਕਾਰੀ ਪ੍ਰਾਇਮਰੀ ਸਕੂਲ ਮਾਹੀਨੰਗਲ

09/10/2025

28kg ਕੁਸ਼ਤੀ
ਨੰਨ੍ਹੇ ਭਲਵਾਨ
ਏਕਮ is best.

ਸੈਂਟਰ ਸਕੂਲ ਖੇਡਾਂ 2025-26 4/10/25 , 6/10/25, 8/10/25 ਪਹਿਲਾ ਸਥਾਨ 🥇 ਯੋਗਾ ਲੜਕੀਆਂ ਯੋਗਾ ਲੜਕੇ ਕੁਸ਼ਤੀ 28 kg ਲੜਕੇ 100 ਮੀਟਰ ਲੜਕੀਆਂ...
09/10/2025

ਸੈਂਟਰ ਸਕੂਲ ਖੇਡਾਂ 2025-26
4/10/25 , 6/10/25, 8/10/25

ਪਹਿਲਾ ਸਥਾਨ 🥇
ਯੋਗਾ ਲੜਕੀਆਂ
ਯੋਗਾ ਲੜਕੇ
ਕੁਸ਼ਤੀ 28 kg ਲੜਕੇ
100 ਮੀਟਰ ਲੜਕੀਆਂ
400 ਮੀਟਰ ਲੜਕੀਆਂ

ਦੂਜਾ ਸਥਾਨ 🥈
100 ਮੀਟਰ ਲੜਕੇ
400 ਮੀਟਰ ਲੜਕੀਆਂ

ਤੀਜਾ ਸਥਾਨ 🥉
400 ਮੀਟਰ ਲੜਕੇ
ਸ਼ਾਟ ਪੁਟ ਲੜਕੇ

07/10/2025

ਸਾਰੇ SMC ਮੈਂਬਰ ਸਾਹਿਬਾਨ ਨੂੰ ਬੇਨਤੀ ਹੈ ਕਿ ਮਿਤੀ 08/10/2025 ਦਿਨ ਬੁੱਧਵਾਰ ਨੂੰ ਸਵੇਰੇ SMC ਕਮੇਟੀ ਦੀ ਟ੍ਰੇਨਿੰਗ 09:00 ਵਜੇ ਤੋਂ 11:30 ਵਜੇ ਤੱਕ ਸ.ਪ੍ਰ.ਸੈਂਟਰ ਸਕੂਲ ਤਲਵੰਡੀ ਸਾਬੋ ਵਿਖੇ ਰੱਖੀ ਗਈ ਹੈ ।ਸਾਰੇ ਕਮੇਟੀ ਮੈਂਬਰ ਸਾਹਿਬਾਨ ਦਾ ਟ੍ਰੇਨਿੰਗ ਲੈਣ ਲਈ ਪਹੁੰਚਣਾ ਜ਼ਰੂਰੀ ਹੈ। ਉਪਰੋਕਤ ਬੇਨਤੀ ਨੂੰ ਸਵੀਕਾਰ ਕਰਦੇ ਹੋਏ ਸਮੇਂ ਸਿਰ ਪਹੁੰਚਣਾ ਯਕੀਨੀ ਬਣਾਇਆ ਜਾਵੇ।
ਧੰਨਵਾਦ।🙏🏻
ਵਲੋਂ :- ਸਕੂਲ ਮੁਖੀ
GPS MAHINANGAL

Address

V.p.o Mahinangal Teh .talwandi Sabo
Talwandi Sabo
151301

Opening Hours

Monday 9am - 5pm
Saturday 9am - 5pm
Sunday 9am - 5pm

Website

Alerts

Be the first to know and let us send you an email when GPS Mahi Nangal posts news and promotions. Your email address will not be used for any other purpose, and you can unsubscribe at any time.

Share

Share on Facebook Share on Twitter Share on LinkedIn
Share on Pinterest Share on Reddit Share via Email
Share on WhatsApp Share on Instagram Share on Telegram