07/01/2026
919915319935
Hair care
ਜੀਵਨ ਦਾ ਪਹਿਲਾ ਸੁੱਖ ਉਸਦੀ ਸੁੰਦਰਤਾ ਤੋ ਹੀ ਹੈ। ਅਸੀ ਕੁਝ ਵੀ ਵੇਖਦੇ ਹਾ ਤਾ ਸਭ ਤੋ ਪਹਿਲੀ ਨਜਰ ਉਸਦੀ ਸੁੰਦਰਤਾ ਤੇ ਹੀ ਜਾਦੀ ਹੈ। ਜੇਕਰ ਕੋਈ ਅੱਖਾ ਨੂੰ ਸੁੰਦਰ ਲੱਗੇ ਤਾ ਹੀ ਅਸੀ ਅੱਗੇ ਵੱਧਦੇ ਹਾ। ਵੈਸੇ ਵੀ ਇਨਸਾਨ ਦੀ ਸੁੰਦਰਤਾ ਉਸਦੇ ਵਾਲਾ ਤੋ ਹੁੰਦੀ ਹੈ। ਵਾਲ ਸਾਡੀ ਸੁੰਦਰਤਾ ਦੇ ਨਾਲ-ਨਾਲ ਸਾਡੀ ਸਿਹਤ ਨੂੰ ਵੀ ਦਰਸਾਉਦੇ ਹਨ। ਜੇਕਰ ਵਾਲ ਸਵਸਥ ਹਨ ਤਾ ਇਨਸਾਨ ਦਾ ਸਰੀਰ ਵੀ ਸਵਸਥ ਹੈ ਪਰ ਜੇਕਰ ਵਾਲ ਅਸਵਸਥ ਹਨ ਤਾ ਇਨਸਾਨ ਦਾ ਸਰੀਰ ਵੀ ਅਸਵਸਥ ਲੱਗਦਾ ਹੈ। ਵਾਲਾ ਦੀ ਸੁੰਦਰਤਾ ਇਨਸਾਨ ਦੇ ਮਨ ਦੀ ਸੁੰਦਰਤਾ ਦੀ ਪਹਿਚਾਣ ਹੈ। ਪਰ ਅੱਜ ਦੇ ਜੀਵਨ ਵਿਚ ਇਸਤਰੀ ਹੋਵੇ ਜਾ ਪੁਰਸ਼ ਦੋਨੋ ਘੱਟ ਉਮਰ ਵਿਚ ਹੀ ਝੜਦੇ ਤੇ ਸਫੇਦ ਵਾਲਾ ਤੋ ਪਰੇਸ਼ਾਨ ਹਨ। ਵਾਲਾ ਦੀ ਸਮੱਸਿਆ ਦਾ ਮੁੱਖ ਕਾਰਨ ਹੈ ਗਲਤ ਖਾਣਾ-ਪੀਣਾ ਅਤੇ ਅੱਜ-ਕੱਲ ਦਾ ਵੱਧਦਾ ਪਰਦੂਸ਼ਣ। ਜੇਕਰ ਅਸੀ ਜਿਆਦਾਤਰ ਘਰ ਦਾ ਖਾਣਾ ਵੀ ਖਾਦੇ ਹਾ ਤਾ ਵੀ ਉਸ ਵਿਚ ਕਿੰਨੀ ਮਿਲਾਵਟ ਹੁੰਦੀ ਹੈ। ਫਲ ਅਤੇ ਸਬਜੀਆ ਵੀ ਕੈਮੀਕਲ ਨਾਲ ਤਿਆਰ ਕੀਤੀਆ ਜਾਦੀਆ ਹਨ। ਇਹੀ ਕਾਰਨ ਹੈ ਸਾਡੇ ਸਰੀਰ ਨੂੰ ਪੋਸ਼ਣ ਨਹੀ ਮਿਲਦਾ ਜਿਸ ਨਾਲ ਵਾਲ ਸਫੇਦ ਹੁੰਦੇ ਹਨ ਅਤੇ ਝੜਨ ਲੱਗਦੇ ਹਨ। ਨਾ ਤਾ ਅਸੀ ਖਾਣਾ-ਪੀਣਾ ਬੰਦ ਕਰ ਸਕਦੇ ਹਾ ਅਤੇ ਨਾ ਹੀ ਪਰਦੂਸ਼ਣ ਤੋ ਬਚ ਸਕਦੇ ਹਾ। ਸਾਡੇ ਘਰ ਦੀ ਹਰ ਖਾਣ-ਪੀਣ ਦੀ ਚੀਜ ਕੈਮੀਕਲ ਨਾਲ ਭਰੀ ਹੁੰਦੀ ਹੈ। ਕੇਵਲ ਕੁਦਰਤੀ ਜੜੀ-ਬੂਟੀਆ ਹੀ ਇਸ ਖਤਰਨਾਕ ਕੈਮੀਕਲ ਦਾ ਸ਼ਿਕਾਰ ਨਹੀ ਹੋਈਆ ਕਿਉਕਿ ਉਹਨਾ ਨੂੰ ਰੋਜਾਨਾ ਇਸਤਮਾਲ ਨਹੀ ਕੀਤਾ ਜਾਦਾ। ਵਾਲਾ ਦੀ ਸਮੱਸਿਆ ਦਾ ਹੱਲ ਵੀ ਇਹਨਾ ਜੜੀ-ਬੂਟੀਆ ਵਿਚ ਹੀ ਹੈ। ਆਯੂਰਵੇਦਾ ਕੁਦਰਤ ਦੀ ਅਨਮੋਲ ਦੇਣ ਹੈ। ਜਿਸਦਾ ਕੋਈ ਵੀ side effect ਨਹੀ ਹੈ। ਇਸੀ ਕੁਦਰਤ ਵਿਚੋ ਚੁਣੀਆ ਆਯੂਰਵੇਦਿਕ ਔਸ਼ਧੀਆ ਨਾਲ ਇਕ ਅਜਿਹੀ ਦਵਾਈ ਤਿਆਰ ਕੀਤੀ ਗਈ ਹੈ ਜੋ ਇਨਸਾਨ ਦੇ ਸਵਸਥ ਨੂੰ ਠੀਕ ਕਰਕੇ ਵਾਲਾ ਦੇ ਸਵਸਥ ਦੀ ਰੱਖਿਆ ਕਰਦੇ ਹਨ। ਇਹ ਵਾਲਾ ਦੀਆ ਜੜਾ ਨੂੰ ਮਜਬੂਤ ਕਰਕੇ ਵਾਲਾ ਨੂੰ ਕਾਲਾ,ਘਣਾ,ਲੰਮਾ ਅਤੇ ਮੁਲਾਇਮ ਬਣਾਉਦੀ ਹੈ। ਇਸ ਵਿਚ 20-25 ਔਸ਼ਧੀਆ ਹਨ। ਇਹ ਕੇਵਲ ਆਯੂਰਵੇਦਿਕ ਔਸ਼ਧੀਆ ਨਾਲ ਤਿਆਰ ਕੀਤੀ ਗਈ ਹੈ । ਇਸ ਨਾਲ ਗੰਜਾਪਨ ਦੂਰ ਹੁੰਦਾ ਹੈ ਸਿਰ ਉਪਰ ਨਵੇ ਵਾਲ ਆਉਦੇ ਹਨ ਅਤੇ ਵਾਲਾ ਦਾ ਝੜਨਾ ਵੀ ਬੰਦ ਹੁੰਦਾ ਹੈ।
+91 9915319935