Dr.vsgill0786

Dr.vsgill0786 Heart �� & Liver care center ��

Naturally Health Care Center
Heart • Liver • Kidney Care
Trusted & personalized treatment for chronic health problems
✔ Natural & Safe Treatment
✔ Doctor Consultation
✔ Result-Oriented Care
📞 Appointment: +91 73555 11163

Aaj kal har 3 me se 1 aadmi liver problem se pareshan haiAur use pata bhi nahi hota👉 Time par check-up bahut zaroori hai
25/01/2026

Aaj kal har 3 me se 1 aadmi liver problem se pareshan hai
Aur use pata bhi nahi hota
👉 Time par check-up bahut zaroori hai

    Best medical center ,
20/01/2026


Best medical center ,

ਤਣਾਅ, ਚਿੰਤਾ, ਮੂਡ ਸਵਿੰਗ, ਬਿਨਾ ਗੱਲ ਤੋਂ ਡਰਨਾ, ਕਮਜ਼ੋਰ ਯਾਦਦਾਸਤ ਸ਼ਕਤੀ,ਹੁਣ ਲੰਬਾ ਸਮਾਂ ਦਵਾਈਆਂ ਖਾਣ ਦੀ ਲੋੜ ਨਹੀਂ
18/01/2026

ਤਣਾਅ, ਚਿੰਤਾ, ਮੂਡ ਸਵਿੰਗ, ਬਿਨਾ ਗੱਲ ਤੋਂ ਡਰਨਾ, ਕਮਜ਼ੋਰ
ਯਾਦਦਾਸਤ ਸ਼ਕਤੀ,ਹੁਣ ਲੰਬਾ ਸਮਾਂ ਦਵਾਈਆਂ ਖਾਣ ਦੀ ਲੋੜ ਨਹੀਂ

ਤਣਾਅ, ਚਿੰਤਾ, ਮੂਡ ਸਵਿੰਗ, ਬਿਨਾ ਗੱਲ ਤੋਂ ਡਰਨਾ, ਕਮਜ਼ੋਰ ਯਾਦਦਾਸਤ ਸ਼ਕਤੀ,ਹੁਣ ਲੰਬਾ ਸਮਾਂ ਦਵਾਈਆਂ ਖਾਣ ਦੀ ਲੋੜ ਨਹੀਂ Permanent & effecti...
07/01/2026

ਤਣਾਅ, ਚਿੰਤਾ, ਮੂਡ ਸਵਿੰਗ, ਬਿਨਾ ਗੱਲ ਤੋਂ ਡਰਨਾ, ਕਮਜ਼ੋਰ ਯਾਦਦਾਸਤ ਸ਼ਕਤੀ,ਹੁਣ ਲੰਬਾ ਸਮਾਂ ਦਵਾਈਆਂ ਖਾਣ ਦੀ ਲੋੜ ਨਹੀਂ Permanent & effective Treatment 🌟💪🏼🌈🎉

Naturally health care center
31/12/2025

Naturally health care center

03/09/2025

ਵਾਹਿਗੁਰੂ ਜੀ ਜਲਦੀ ਕਿਰਪਾ ਕਰਨ ਸਾਰਿਆ ਉਪਰ,ਡਾਕਟਰਾਂ ਦੀ ਟੀਮ ਵੱਲੋਂ ਹੜ ਪੀੜਤਾਂ ਲਈ, 24 ਘੰਟੇ ਬਿੱਜਲੀ ਨਾ ਹੋਣ ਕਾਰਨ ਮੋਮਬੱਤੀਆਂ, ਰਸ, ਦਵਾਈਆਂ,ਦੁੱਧ, ਪਾਣੀ ਅਤੇ ਹੋਰ ਸਮਾਨ ਦੀ ਸੇਵਾ

02/09/2025

ਡਿਸਟ੍ਰਿਕ ਮੈਡੀਕਲ ਪ੍ਰੈਕਟੀਸਨਰ ਐਸੋਸੀਏਸ਼ਨ ਅਤੇ ਗੁਰੂ ਨਾਨਕ ਐਜੂਕੇਸ਼ਨਲ ਵੈਲਫੇਅਰ ਸੁਸਾਇਟੀ ਵੱਲੋਂ ਅੱਜ ਹਰਪੀੜਤਾਂ ਲਈ ਵਿਸ਼ੇਸ਼ ਤੌਰ ਤੇ ਰਾਹਤ ਸਮੱਗਰੀ ਦਾ ਸਾਮਾਨ ਰਾਵੀ ਦਰਿਆ ਦੇ ਨਾਲ ਲੱਗਦੇ ਪਿੰਡਾਂ ਵਿੱਚ ਪੋਹਚਾਇਆ ਗਿਆ ! ਜਿਸ ਤਰਾ ਆਪ ਸਬ ਨੂੰ ਪਤਾ ਹੈ ! ਲਗਭਗ ਪੱਚੀ ਪਿੰਡਾਂ ਦਾ ਬਹੁਤ ਵੱਡਾ ਨੁਕਸਾਨ ਹੋਇਆ ਹੈ । ਇਸ ਸਭ ਨੂੰ ਦੇਖਦੇ ਹੋਇਆਂ ਡਿਸਟ੍ਰਿਕ ਮੈਡੀਕਲ ਪ੍ਰੈਕਟੀਸਨਰ ਡਾ ਪ੍ਰਭਜੀਤ ਸਿੰਘ ਡਾ ਜਸਪ੍ਰੀਤ ਸਿੰਘ ,ਡਾ ਪ੍ਰਭ ਸਿੰਘ ,ਡਾ ਸੁਰਜੀਤ ਸਿੰਘ ,ਡਾ ਵੀ ਐਸ ਗਿੱਲ ,ਸੀਨੀਅਰ ਮੈਂਬਰ ਸੁਖ਼ਬੀਰ ਸਿੰਘ ,ਹੌਰ ਮੈਂਬਰਾਂ ਵੱਲੋਂ ਮਨ ਤਨ ਨਾਲ ਸੇਵਾ ਕੀਤੀ ਗਈ

31/08/2025

ਡਿਸਟਰਿਕਟ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਅੰਮ੍ਰਿਤਸਰ
ਹੜ ਨਾਲ਼ ਪੀੜਤ ਲੋਕ,ਬਿਨਾਂ ਬਿੱਜਲੀ ਦੇ ਰਹਿ ਰਹੇ ਲੋਕਾਂ ਵਾਸਤੇ ਮੋਮਬਤੀਆਂ, ਰਾਸਨ, ਦਵਾਈਆਂ, ਸੁਕਾ ਦੁੱਧ ਅਤੇ ਖਾਣ ਪੀਣ ਦਾ ਸਾਮਾਨ, ਡਾਕਟਰਾਂ ਦੀ ਟੀਮ ਵੱਲੋਂ ਫ੍ਰੀ ਸੇਵਾ

District Medical practitioner Association Amritsar team ,
30/08/2025

District Medical practitioner Association Amritsar team ,

29/08/2025

Distt.Medi.Practi.asi.ASR Team ,ਅਜਨਾਲਾ ਦੇ ਕੋਲ ਥੌਬਾ ਵਿਖੇ ਹੜ ਪੀੜਤਾਂ ਵਾਸਤੇ ਖਾਂ ਪੀਣ ਦਾ ਸਾਮਾਨ ਲੈ ਕਿ ਪਹੁੰਚੇ, ਅਤੇ ਫੋਜੀ ਵੀਰਾ ਨੂੰ ਸਾਮਾਨ ਦਿੱਤਾ ਤਾਂ ਕੇ ਸਹੀ ਲੋੜਮੰਦ ਲੋਕਾਂ ਨੂੰ ਮਿਲ ਸਕੇ

Address

Chheharta
Amritsar
143105

Opening Hours

Monday 9:30am - 7:30pm
Tuesday 9:30am - 7:30pm
Wednesday 9:30am - 7:30pm
Thursday 9:30am - 7:30pm
Friday 9:30am - 7:30pm
Saturday 9:30am - 7:30pm
Sunday 9:30am - 2pm

Telephone

+917355511163

Website

http://www.drvsgill.com/

Alerts

Be the first to know and let us send you an email when Dr.vsgill0786 posts news and promotions. Your email address will not be used for any other purpose, and you can unsubscribe at any time.

Contact The Practice

Send a message to Dr.vsgill0786:

Share

Share on Facebook Share on Twitter Share on LinkedIn
Share on Pinterest Share on Reddit Share via Email
Share on WhatsApp Share on Instagram Share on Telegram