27/01/2026
ਜਉ ਤਉ ਪ੍ਰੇਮ ਖੇਲਣ ਕਾ ਚਾਉ ॥
ਸਿਰੁ ਧਰਿ ਤਲੀ ਗਲੀ ਮੇਰੀ ਆਉ ॥
ਇਤੁ ਮਾਰਗਿ ਪੈਰੁ ਧਰੀਜੈ ॥
ਸਿਰੁ ਦੀਜੈ ਕਾਣਿ ਨ ਕੀਜੈ ॥
ਕਲਮ ਅਤੇ ਖੰਡੇ ਦੇ ਧਨੀ, ਬ੍ਰਹਮ ਗਿਆਨੀ ਜਰਨੈਲ
ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਪਾਵਨ ਜਨਮ ਦਿਹਾੜੇ ਦੀਆਂ ਆਪ ਸਭ ਨੂੰ ਲੱਖ ਲੱਖ ਵਧਾਈਆਂ।
NuLife Hospital ਵੱਲੋਂ ਸੇਵਾ, ਸੰਵੇਦਨਾ ਅਤੇ ਸਮਰਪਿਤ ਸਿਹਤ ਸੰਭਾਲ ਲਈ ਸਦਾ ਤੁਹਾਡੇ ਨਾਲ।