24/04/2026
ਕੱਟਾਈ ਦਾ ਸੀਜ਼ਨ 🌾 ਅਤੇ ਸਾਹ ਦੀਆਂ ਬਿਮਾਰੀਆਂ
ਧੂੜ ਅਤੇ ਧੂੰਆ ਸਾਹ ਦੀਆਂ ਨਲੀਆਂ ਨੂੰ ਨੁਕਸਾਨ ਪਹੁੰਚਾਉਂਦੇ ਹਨ।
ਅਸਥਮਾ ਅਤੇ COPD ਮਰੀਜ਼ਾਂ ਵਿੱਚ ਦਿੱਕਤ ਵਧ ਸਕਦੀ ਹੈ।
ਖੰਘ, ਸਾਹ ਚੜ੍ਹਣਾ ਅਤੇ ਐਲਰਜੀ ਨੂੰ ਨਜ਼ਰਅੰਦਾਜ਼ ਨਾ ਕਰੋ।
ਬਜ਼ੁਰਗ ਅਤੇ ਬੱਚਿਆਂ ਲਈ ਖਾਸ ਸਾਵਧਾਨੀ ਜ਼ਰੂਰੀ ਹੈ।
📞 0183-5003250 | 9876119456
📍 G.T. Road, Putlighar, Amritsar