Sekhon Nursing Home Care Service

Sekhon Nursing Home Care Service Contact information, map and directions, contact form, opening hours, services, ratings, photos, videos and announcements from Sekhon Nursing Home Care Service, Doctor, Amritsar.

Sachkhand Sri Harmandir Sahib Amritsar Vekhe Hoea Amrit Wele Da Mukhwak: 06-09-2021, ANG 729ਸੂਹੀ ਮਹਲਾ ੧ ਘਰੁ ੬ ੴ ਸਤਿਗੁਰ ਪ...
06/09/2021

Sachkhand Sri Harmandir Sahib Amritsar Vekhe Hoea Amrit Wele Da Mukhwak: 06-09-2021, ANG 729
ਸੂਹੀ ਮਹਲਾ ੧ ਘਰੁ ੬ ੴ ਸਤਿਗੁਰ ਪ੍ਰਸਾਦਿ ॥ ਉਜਲੁ ਕੈਹਾ ਚਿਲਕਣਾ ਘੋਟਿਮ ਕਾਲੜੀ ਮਸੁ ॥ ਧੋਤਿਆ ਜੂਠਿ ਨ ਉਤਰੈ ਜੇ ਸਉ ਧੋਵਾ ਤਿਸੁ ॥੧॥ ਸਜਣ ਸੇਈ ਨਾਲਿ ਮੈ ਚਲਦਿਆ ਨਾਲਿ ਚਲੰਨ੍ਹ੍ਹਿ ॥ ਜਿਥੈ ਲੇਖਾ ਮੰਗੀਐ ਤਿਥੈ ਖੜੇ ਦਿਸੰਨਿ ॥੧॥ ਰਹਾਉ ॥ ਕੋਠੇ ਮੰਡਪ ਮਾੜੀਆ ਪਾਸਹੁ ਚਿਤਵੀਆਹਾ ॥ ਢਠੀਆ ਕੰਮਿ ਨ ਆਵਨ੍ਹ੍ਹੀ ਵਿਚਹੁ ਸਖਣੀਆਹਾ ॥੨॥ ਬਗਾ ਬਗੇ ਕਪੜੇ ਤੀਰਥ ਮੰਝਿ ਵਸੰਨ੍ਹ੍ਹਿ ॥ ਘੁਟਿ ਘੁਟਿ ਜੀਆ ਖਾਵਣੇ ਬਗੇ ਨਾ ਕਹੀਅਨ੍ਹ੍ਹਿ ॥੩॥ ਸਿੰਮਲ ਰੁਖੁ ਸਰੀਰੁ ਮੈ ਮੈਜਨ ਦੇਖਿ ਭੁਲੰਨ੍ਹ੍ਹਿ ॥ ਸੇ ਫਲ ਕੰਮਿ ਨ ਆਵਨ੍ਹ੍ਹੀ ਤੇ ਗੁਣ ਮੈ ਤਨਿ ਹੰਨ੍ਹ੍ਹਿ ॥੪॥ ਅੰਧੁਲੈ ਭਾਰੁ ਉਠਾਇਆ ਡੂਗਰ ਵਾਟ ਬਹੁਤੁ ॥ ਅਖੀ ਲੋੜੀ ਨਾ ਲਹਾ ਹਉ ਚੜਿ ਲੰਘਾ ਕਿਤੁ ॥੫॥ ਚਾਕਰੀਆ ਚੰਗਿਆਈਆ ਅਵਰ ਸਿਆਣਪ ਕਿਤੁ ॥ ਨਾਨਕ ਨਾਮੁ ਸਮਾਲਿ ਤੂੰ ਬਧਾ ਛੁਟਹਿ ਜਿਤੁ ॥੬॥੧॥੩॥

ਅਰਥ: ਰਾਗ ਸੂਹੀ, ਘਰ ੬ ਵਿੱਚ ਗੁਰੂ ਨਾਨਕ ਦੇਵ ਜੀ ਦੀ ਬਾਣੀ। ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਮੈਂ ਕੈਂਹ (ਦਾ) ਸਾਫ਼ ਤੇ ਲਿਸ਼ਕਵਾਂ (ਭਾਂਡਾ) ਘਸਾਇਆ (ਤਾਂ ਉਸ ਵਿਚੋਂ) ਮਾੜੀ ਮਾੜੀ ਕਾਲੀ ਸਿਆਹੀ (ਲੱਗ ਗਈ)। ਜੇ ਮੈਂ ਸੌ ਵਾਰੀ ਭੀ ਉਸ ਕੈਂਹ ਦੇ ਭਾਂਡੇ ਨੂੰ ਧੋਵਾਂ (ਸਾਫ਼ ਕਰਾਂ) ਤਾਂ ਭੀ (ਬਾਹਰੋਂ) ਧੋਣ ਨਾਲ ਉਸ ਦੀ (ਅੰਦਰਲੀ) ਜੂਠ (ਕਾਲਖ) ਦੂਰ ਨਹੀਂ ਹੁੰਦੀ ॥੧॥ ਮੇਰੇ ਅਸਲ ਮਿੱਤ੍ਰ ਉਹੀ ਹਨ ਜੋ (ਸਦਾ) ਮੇਰੇ ਨਾਲ ਰਹਿਣ, ਤੇ (ਇਥੋਂ) ਤੁਰਨ ਵੇਲੇ ਭੀ ਮੇਰੇ ਨਾਲ ਹੀ ਚੱਲਣ, (ਅਗਾਂਹ) ਜਿਥੇ (ਕੀਤੇ ਕਰਮਾਂ ਦਾ) ਹਿਸਾਬ ਮੰਗਿਆ ਜਾਂਦਾ ਹੈ ਉਥੇ ਅਝੱਕ ਹੋ ਕੇ ਹਿਸਾਬ ਦੇ ਸਕਣ (ਭਾਵ, ਹਿਸਾਬ ਦੇਣ ਵਿਚ ਕਾਮਯਾਬ ਹੋ ਸਕਣ) ॥੧॥ ਰਹਾਉ ॥ ਜੇਹੜੇ ਘਰ ਮੰਦਰ ਮਹਲ ਚੌਹਾਂ ਪਾਸਿਆਂ ਤੋਂ ਤਾਂ ਚਿੱਤਰੇ ਹੋਏ ਹੋਣ, ਪਰ ਅੰਦਰੋਂ ਖ਼ਾਲੀ ਹੋਣ, (ਉਹ ਢਹਿ ਜਾਂਦੇ ਹਨ ਤੇ) ਢੱਠੇ ਹੋਏ ਕਿਸੇ ਕੰਮ ਨਹੀਂ ਆਉਂਦੇ ॥੨॥ ਬਗਲਿਆਂ ਦੇ ਚਿੱਟੇ ਖੰਭ ਹੁੰਦੇ ਹਨ, ਵੱਸਦੇ ਭੀ ਉਹ ਤੀਰਥਾਂ ਉਤੇ ਹੀ ਹਨ। ਪਰ ਜੀਆਂ ਨੂੰ (ਗਲੋਂ) ਘੁੱਟ ਘੁੱਟ ਕੇ ਖਾ ਜਾਣ ਵਾਲੇ (ਅੰਦਰੋਂ) ਸਾਫ਼ ਸੁਥਰੇ ਨਹੀਂ ਆਖੇ ਜਾਂਦੇ ॥੩॥ (ਜਿਵੇਂ) ਸਿੰਬਲ ਦਾ ਰੁੱਖ (ਹੈ ਤਿਵੇਂ) ਮੇਰਾ ਸਰੀਰ ਹੈ, (ਸਿੰਬਲ ਦੇ ਫਲਾਂ ਨੂੰ) ਵੇਖ ਕੇ ਤੋਤੇ ਭੁਲੇਖਾ ਖਾ ਜਾਂਦੇ ਹਨ, (ਸਿੰਬਲ ਦੇ) ਉਹ ਫਲ (ਤੋਤਿਆਂ ਦੇ) ਕੰਮ ਨਹੀਂ ਆਉਂਦੇ, ਉਹੋ ਜੇਹੇ ਹੀ ਗੁਣ ਮੇਰੇ ਸਰੀਰ ਵਿਚ ਹਨ ॥੪॥ ਮੈਂ ਅੰਨ੍ਹੇ ਨੇ (ਸਿਰ ਉਤੇ ਵਿਕਾਰਾਂ ਦਾ) ਭਾਰ ਚੁੱਕਿਆ ਹੋਇਆ ਹੈ, (ਅਗਾਂਹ ਮੇਰਾ ਜੀਵਨ-ਪੰਧ) ਬੜਾ ਪਹਾੜੀ ਰਸਤਾ ਹੈ। ਅੱਖਾਂ ਨਾਲ ਭਾਲਿਆਂ ਭੀ ਮੈਂ ਰਾਹ-ਖਹਿੜਾ ਲੱਭ ਨਹੀਂ ਸਕਦਾ (ਕਿਉਂਕਿ ਅੱਖਾਂ ਹੀ ਨਹੀਂ ਹਨ। ਇਸ ਹਾਲਤ ਵਿਚ) ਕਿਸ ਤਰੀਕੇ ਨਾਲ (ਪਹਾੜੀ ਤੇ) ਚੜ੍ਹ ਕੇ ਮੈਂ ਪਾਰ ਲੰਘਾਂ ? ॥੫॥ ਹੇ ਨਾਨਕ ਜੀ! (ਪਹਾੜੀ ਰਸਤੇ ਵਰਗੇ ਬਿਖੜੇ ਜੀਵਨ-ਪੰਧ ਵਿਚੋਂ ਪਾਰ ਲੰਘਣ ਲਈ) ਦੁਨੀਆ ਦੇ ਲੋਕਾਂ ਦੀਆਂ ਖ਼ੁਸ਼ਾਮਦਾਂ, ਲੋਕ-ਵਿਖਾਵੇ ਤੇ ਚਲਾਕੀਆਂ ਕਿਸੇ ਕੰਮ ਨਹੀਂ ਆ ਸਕਦੀਆਂ। ਪਰਮਾਤਮਾ ਦਾ ਨਾਮ (ਆਪਣੇ ਹਿਰਦੇ ਵਿਚ) ਸਾਂਭ ਕੇ ਰੱਖ। (ਮਾਇਆ ਦੇ ਮੋਹ ਵਿਚ) ਬੱਝਾ ਹੋਇਆ ਤੂੰ ਇਸ ਨਾਮ (-ਸਿਮਰਨ) ਦੀ ਰਾਹੀਂ ਹੀ (ਮੋਹ ਦੇ ਬੰਧਨਾਂ ਤੋਂ) ਖ਼ਲਾਸੀ ਪਾ ਸਕੇਂਗਾ ॥੬॥੧॥੩॥

28/04/2019

Copy/ paste

ਵਾਹਿਗੁੁਰੂ ਜੀ ਦਾ ਖਾਲਸਾ,
ਵਾਹਿਗੁਰੂ ਜੀ ਦੀ ਫਤਿਹ,

ਮੈ ਅੱਜ ਸਾਰੇ ਵੀਰਾ ਪਾਸੋ ਸਲਾਹ ਮੰਗਦਾ ਹਾ ਜਿਸ ਵਿਅਾਹੀ ਕੁੜੀ ਨੂੰ ਅਾਪਣੇ ਸੁਹਿਰੇ ਪਰਿਵਾਰ ਨਾਲੋ ਜਿਅਾਦਾ ਪੇਕੇ ਪਰਿਵਾਰ ਨਾਲ ਜਿਅਾਦਾ ਪਿਅਾਰ ਅਤੇ ਫਿਕਰ ਹੋਵੇ।

ਕੀ ੳੁਸ ਦੀ ਵਿਅਾਹੁਤਾ ਜਿੰਦਗੀ ਖੁਸਹਾਲ ਹੋ ਸਕਦੀ ਹੈ ?

ਵਾਹਿਗੁੁਰੂ ਜੀ ਦਾ ਖਾਲਸਾ,
ਵਾਹਿਗੁਰੂ ਜੀ ਦੀ ਫਤਿਹ,

ਵੀਰ ਜੀ ੲਿਸ ਗੱਲ ਦਾ ਜਵਾਬ ਜਰੂਰ ਦਿੳੁ,
ੲਿਹ ਵੀਰ ਦੀ ਵਾਲ ਤੋ ਕਾਪੀ ਕੀਤਾ ਹੈ।

04/09/2018

ਵਾਹਿਗੁਰੂ ਜੀ ਦਾ ਖਾਲਸਾ
ਵਾਹਿਗੁਰੂ ਜੀ ਦੀ ਫਤਿਹ,

ਗੁਰੂ ਰੂਪ ਪਿਅਾਰੀ
ਸਾਧ ਸੰਗਤ ਜੀ ਅਾਪ ਜੀ ਦੇ ਚਰਨਾਂ ਵਿਚ ਬੇਨਤੀ ਹੈ ਕਿ ਖਾਲਸਾ ੲਿਹ ਜੋ ਵੀਡਿਓ ਜੋ ਨੀਚੇ ਤੁਸੀ ਵੇਖੋਗੇ ੳੁਸ ਵਿਚ ਲੜਕੀ ਹਰਪ੍ਰੀਤ ਕੋਰ ਹੈ ਜੋ ਪਿਛਲੇ 18 ਸਾਲ ਤੋ ਮੰਜੇ ਤੇ ਹੈ, ਹਰਪ੍ਰੀਤ ਕੋਰ ਦੀ ਨਜਰ ਵੀ ਜਾ ਚੁੱਕੀ ਹੈ, ੲਿਸ ਵਕਤ ਹਰਪ੍ਰੀਤ ਕੋਰ ਨੂੰ ਕੁਝ ਵੀ ਦਿਖਾੲੀ ਨਹੀ ਦਿੰਦਾਂ ਅਤੇ ਪਿਛਲੇ 18 ਸਾਲ ਤੋ ਹੀ ਚਲ ਫਿਰ ਨਹੀ ਸਕਦੀ, ਹਰਪ੍ਰੀਤ ਕੋਰ ਦੀ ਮਾਤਾ ਜੀ ਰਣਜੀਤ ਕੋਰ ਦੇ ਸਾਰੇ ਸਰੀਰ ਤੇ ਮੋਕੇ ਨਿਕਲੇ ਹੋੲੇ ਹਨ ੲਿਸ ਕਰਕੇ ਹੀ ਮਾਤਾ ਜੀ ਵੀ ਜਿਅਾਦਾ ਕੰਮ ਨਹੀ ਕਰ ਸਕਦੇ ਅਤੇ ਫਿਰ ਵੀ ਹਰਪ੍ਰੀਤ ਕੋਰ ਨੂੰ ਖਾਣਾ ਖਵਾੳੁਣਾ, ਕੱਪੜੇ ਬਦਲਣੇ ਅਤੇ ੲਿਸਨਾਨ ਕਰਾੳੁੁਣ ਦਾ ਸਾਰਾ ਕੰਮ ਹੀ ਹਰਪ੍ਰੀਤ ਕੌਰ ਦੇ ਮਾਤਾ ਜੀ ਨੂੰ ਹੀ ਕਰਨਾ ਪੈਦਾ ਹੈ,
ਹਰਪ੍ਰੀਤ ਕੋਰ ਦੇ ਪਿਤਾ ਜੀ ਸਰਦਾਰ ਕੁਲਵੰਤ ਸਿੰਘ ਮਜਦੂਰ ਹਨ ੳੁਹਨਾ ਦੀ ਕਦੀ ਦਿਹਾੜੀ ਲਗਦੀ ਹੈ ਅਤੇ ਕਦੀ ਨਹੀ ਲਗਦੀ,
ਸੰਨ 2000 ਜੁਲਾੲੀ ਵਿਚ ਹਰਪ੍ਰੀਤ ਕੋਰ ਦੇ ਅਚਾਨਕ ਬਿਮਾਰ ਹੋਣ ਤੇ ਰਾਧਾ ਸੁਅਾਮੀ ਹਸਪਤਾਲ ਬਿਅਾਸ ਨੇ ਜਵਾਬ ਦੇ ਦਿਤਾ ਸੀ ਅਤੇ PGI Chandigarh ਰੈਫਰ ਕਰ ਦਿੱਤਾ ਸੀ, PGI Chandigarh ਵੱਲੋ ਹਰਪ੍ਰੀਤ ਕੋਰ ਦੇ ੲਿਲਾਜ ਤੇ ਕਰੀਬ 6 ਲੱਖ ਰੁਪੲੇ ਖਰਚ ਦੱਸਿਅਾ ਤਾ ਘਰ ਦੀ ਗਰੀਬੀ ਕਾਰਨ ਬਿਨਾ ੲਿਲਾਜ ਹੀ ਹਰਪ੍ਰੀਤ ਕੋਰ ਨੂੰ ਘਰ ਲੈ ਅਾਦਾ ਅਤੇ ੳੁਸ ਸਮੇ ਤੋ ਹੀ ਹਰਪ੍ਰੀਤ ਕੋਰ ਮੰਜੇ ੳੁਪਰ ਦਿਨ ਬਤੀਤ ਕਰ ਰਹੀ ਹੈ
ਸਾਧ ਸੰਗਤ ਜੀ ਜੋ ਵੀ ਅਸੀ ਮਦਦ ਕਰ ਸਕਦੇ ਹਾ ਜਰੂਰ ਕਰੲੀੲੇ

ਮੋਬਾੲਿਲ ਨੰਬਰ 00919915826178

9465274161

ਅਸੀ ਕੁਲਵੰਤ ਸਿੰਘ ਧਾਰੀਵਾਲ ਸਾਹਿਬ ( kulwant Singh Dhariwal)  ਨੂੰ ਅਦਰਸ ਮੰਨ ਕੇ ੲਿਹ ਨਿਮਾਣੀ ਜਿਹੀ ਕੋਸਿਸ ਕੀਤੀ ਹੈ ਮੇਰੀ ਸਾਰੇ ਨਿੱਕੇ-ਵ...
20/08/2018

ਅਸੀ ਕੁਲਵੰਤ ਸਿੰਘ ਧਾਰੀਵਾਲ ਸਾਹਿਬ ( kulwant Singh Dhariwal) ਨੂੰ ਅਦਰਸ ਮੰਨ ਕੇ ੲਿਹ ਨਿਮਾਣੀ ਜਿਹੀ ਕੋਸਿਸ ਕੀਤੀ ਹੈ ਮੇਰੀ ਸਾਰੇ ਨਿੱਕੇ-ਵੱਡੇ ਵੀਰ, ਭੈਣਾਂ ਅੱਗੇ ਬੇਨਤੀ ਹੈ ਕਿ ਸਾਡੀ ਮਦਦ ਕਰੋ ਜੀ।

ਅਸੀ ਮਰੀਜਾ ਦੀ ਸੇਵਾ ਅਤੇ ਸੰਭਾਲ ਕਰਨੀ ਚਾਹੁੰਦਾ ਹਾਂ ੲਿਸੇ ਕਰਕੇ ਹੀ ਮੈ ੲਿਹ ਸੇਵਾ ਸੁਰੂ ਕੀਤੀ ਹੈ ਹਸਪਤਾਲ ਵਿਚ ਜੇਕਰ ਮਰੀਜ ICU ਵਿਚ ਹੈ ਬੈਡ ਦਾ ੲਿਕ ਦਿਨ ਦਾ ਚਾਰਜ 10,000/- ਦਸ ਹਜਾਰ ਰੁਪੲੇ ਹੈ ਜੇਕਰ ੲਿਹ ਮਰੀਜ ਹੋਮਕੇਅਰ ਤੇ ਹੈ ਤਾ ਮੲੀਜ ਦਾ ਖਰਚ ਕੇਵਲ 3,000/- ਤਿੰਨ ਹਜਾਰ ਰੁਪੲੇ ਹੈ।ੲਿਸੇ ਤਰਾ ਹੀ ਵਾਰਡ ਦਾ ਖਰਚਾ 5,000/- ਦੀ ਜਗਾਂ 2,000/- ਰੁਪੲੇ ਖਰਚਾਂ ਹੁੰਦਾ ਹੈ।ੲਿਸ ਤਰਾ ਮੈ ਅਾਮ ਪਬਲਿਕ ਦੀ ਮਦਦ ਕਰਨ ਦੀ ਕੋਸਿਸ ਕਰ ਿਰਹਾ ਹਾ ਕਿ੍ਰਪਾ ਕਰਕੇ comments and share ਕਰ ਕੇ ਸਾਡੀ ਮਦਦ ਕਰ ਸਕਦੇ ਹੋ।

09/06/2018

I want to helper in The patient home girls apply.

27/02/2018
26/02/2018

ਵੀਰ ਜੀ ਿੲਸ ਪੇਜ ਨੂੰ ਲਾੲਿਕ ਅਤੇ ਸੇਅਰ ਦਿੳੁ ਜੀ

20/02/2018

Veer g sadi help.kro.g please asi.k.kise.di.help.kar.sakeaa cont ma9915826178

Address

Amritsar
143202

Telephone

+919915826178

Website

Alerts

Be the first to know and let us send you an email when Sekhon Nursing Home Care Service posts news and promotions. Your email address will not be used for any other purpose, and you can unsubscribe at any time.

Share

Share on Facebook Share on Twitter Share on LinkedIn
Share on Pinterest Share on Reddit Share via Email
Share on WhatsApp Share on Instagram Share on Telegram

Category