28/04/2026
⚠️ ਛਾਤੀ ਵਿੱਚ ਦਰਦ — ਕਿਤੇ ਹਾਰਟ ਅਟੈਕ ਦਾ ਸੰਕੇਤ ਤਾਂ ਨਹੀਂ?
ਐਕਯੂਟ ਮਾਯੋਕਾਰਡੀਅਲ ਇਨਫਾਰਕਸ਼ਨ (ਹਾਰਟ ਅਟੈਕ) ਉਸ ਵੇਲੇ ਹੁੰਦਾ ਹੈ ਜਦੋਂ 30–60 ਮਿੰਟ ਤੱਕ ਦਿਲ ਤੱਕ ਖੂਨ ਨਹੀਂ ਪਹੁੰਚਦਾ।
ਇਸ ਨਾਲ ਦਿਲ ਦੀ ਮਾਸਪੇਸ਼ੀ ਨੂੰ ਗੰਭੀਰ ਨੁਕਸਾਨ ਹੋ ਸਕਦਾ ਹੈ।
ਸਮੇਂ ‘ਤੇ ਇਲਾਜ ਜ਼ਿੰਦਗੀ ਬਚਾ ਸਕਦਾ ਹੈ।
ਵਧੇਰੇ ਜਾਣਕਾਰੀ ਲਈ ਅੱਜ ਹੀ ਸਾਡੇ ਨਾਲ ਸੰਪਰਕ ਕਰੋ।
📞 Book your appointment now: 0183-2226660, 9855552303
📍 12, The Mall, Amritsar