Traffic Road Safety Organisation

Traffic Road Safety Organisation Road safety Traffic Awareness In charge Traffic Education Cell

06/06/2019
ਅੱਜ ਸ਼ਾਮ ਪੰਜ ਕੁ ਵਜੇ ਜੀ ਟੀ ਰੋਡ ਬਾਈ ਪਾਸ ਬਟਾਲਾਇਕ ਅਲਟੋ ਕਾਰ ਨੂੰ ਕੋਈ ਅਣਪਸ਼ਾਤੀ ਗੱਡੀ ਬਹੁਤ ਬੁਰੀ ਤਰਾਂ ਟੱਕਰ ਮਾਰ ਗਈ ਸੀ। ਮੈਂ ਅਚਾਨਕ ਗੱਡੀ...
28/05/2019

ਅੱਜ ਸ਼ਾਮ ਪੰਜ ਕੁ ਵਜੇ ਜੀ ਟੀ ਰੋਡ ਬਾਈ ਪਾਸ ਬਟਾਲਾ
ਇਕ ਅਲਟੋ ਕਾਰ ਨੂੰ ਕੋਈ ਅਣਪਸ਼ਾਤੀ ਗੱਡੀ ਬਹੁਤ ਬੁਰੀ
ਤਰਾਂ ਟੱਕਰ ਮਾਰ ਗਈ ਸੀ। ਮੈਂ ਅਚਾਨਕ ਗੱਡੀ ਕੋਲ ਪਹੁੰਚਿਆ,ਤਾਂ ਕੀ ਵੇਖਿਆ ਕਿ ਦੋ ਜਾਣੇ ਕਾਰ ਵਿਚ ਜਖਮੀ ਹਾਲਤ ਵਿਚ ਖੂਣ ਨਾਲ ਲੱਥ ਪੱਥ ਹੋਏ ਪਏ ਸਨ।ਜਿਹਨਾਂ ਨੂੰ
ਬਿਨਾਂ ਕਿਸੇ ਦੇਰੀ ਦੇ ਮੁਲਾਜਮਾਂ ਦੀ ਮਦਦ ਨਾਲ ਮੈ ਸਰਕਾਰੀ
ਜਿਪਸੀ ਤੇ ਪਤੀ ਪਤਨੀ ਨੂੰ ਬਿਠਾ ਕੇ ਸਿਵਲ ਹਸਪਤਾਲ ਨੂ ਲੈ ਜਾ ਰਿਹਾ ਸੀ ਕਿ ਰਸਤੇ ਵਿਚ ਕਾਲ ਕਰਕੇ ਬੁਲਾਈ ਹੋਈ ਐਬੂਲੈਸ ਮਿਲ ਗਈ, ਜੋ ਦੋਹਾਂ ਜੀਆਂ ਨੂੰ ਐਬੂਲੈਂਸ ਵਿਚ ਸਵਾਰ ਕਰਕੇ ਸਰਕਾਰੀ ਹਸਪਤਾਲ ਪਹੁੰਚਿਆ,ਜਿਥੇ ਡਾਕਟਰ ਸਾਹਬ
ਨੇ ਵੀ ਬਿਨਾ ਕਿਸੇ ਦੇਰੀ ਦੇ ਇਲਾਜ ਸ਼ੁਰੂ ਕਰ ਦਿੱਤਾ। ਉਹਨਾਂ ਵਾਰਸਾਂ ਦੇ ਆਉਣ ਤੱਕ ਅਸੀਂ ਉਥੇ ਹੀ ਰਹੇ ਹਾਂ।ਇਸ ਤਰਾਂ ਉਹਨਾਂ ਦੀ ਜਾਨ ਪ੍ਰਮਾਤਮਾ ਦੀ ਕਿਰਪਾ ਨਾਲ ਬਚ ਗਈ।

14/05/2019
29/10/2018

Anti drug Seminar at Ajnala.

Oner by ADGP Sahib & IG sahib Border Zone
23/03/2018

Oner by ADGP Sahib & IG sahib Border Zone

ਮੇਰੇ ਸਾਥੀਓਂ ਸਤਿ ਸ੍ਰੀ ਅਕਾਲ ਜੀ! ਮੈਂ ਆਪ ਸਭ ਨੂੰ ਬੇਨਤੀ ਕਰਨੀ ਚਾਹੁੰਦਾ ਹਾਂ ਕਿ ਜਿਨ੍ਹਾਂ ਪਾਸ 500/1000 ਦੇ ਨੋਟ ਬਹੁਤ ਜਿਆਦਾ ਹਨ ਉਹ ਮੇਰੇ ...
10/11/2016

ਮੇਰੇ ਸਾਥੀਓਂ ਸਤਿ ਸ੍ਰੀ ਅਕਾਲ ਜੀ! ਮੈਂ ਆਪ ਸਭ ਨੂੰ ਬੇਨਤੀ ਕਰਨੀ ਚਾਹੁੰਦਾ ਹਾਂ ਕਿ ਜਿਨ੍ਹਾਂ ਪਾਸ 500/1000 ਦੇ ਨੋਟ ਬਹੁਤ ਜਿਆਦਾ ਹਨ ਉਹ ਮੇਰੇ ਵੀਰ ਵਾਧੂ ਨੋਟਾਂ ਨੂੰ ਕਿਸੇ ਬੇਸਹਾਰਾ ਬੱਚਿਆਂ ਦੇ ਆਸ਼ਰਮ, ਬਿਰਧ ਘਰ ਜਾ ਪਿੰਗਲਵਾੜਾ ਵਿਚ ਦੇ ਕੇ ਅਸੀਸਾ ਪ੍ਰਾਪਤ ਕਰੋ!

29/10/2016
ਮੇਰੇ ਸਾਥੀਓਂ! ਅੱਜ ਮੇਰੇ ਕੁਝ ਸਾਥੀਆਂ ਵਲੋਂ ਨੰਨ੍ਹੇ ਮੁੰਨੇ ਬੇ ਸਹਾਰਾ ਬੱਚਿਆਂ ਦਾ ਸਹਾਰਾ ਬਣ ਕੇ ਸਰਦੀ ਦੇ ਮੌਸਮ ਨੂੰ ਦੇਖਦੇ ਹੋਏ ਏਕ ਨੂਰ ਸੰਸਥ...
21/10/2016

ਮੇਰੇ ਸਾਥੀਓਂ! ਅੱਜ ਮੇਰੇ ਕੁਝ ਸਾਥੀਆਂ ਵਲੋਂ ਨੰਨ੍ਹੇ ਮੁੰਨੇ ਬੇ ਸਹਾਰਾ ਬੱਚਿਆਂ ਦਾ ਸਹਾਰਾ ਬਣ ਕੇ ਸਰਦੀ ਦੇ ਮੌਸਮ ਨੂੰ ਦੇਖਦੇ ਹੋਏ ਏਕ ਨੂਰ ਸੰਸਥਾ ਪੁੱਜ ਕੇ ਉਨ੍ਹਾਂ ਨੂੰ ਸਗਨੈਚਰ ਕੰਪਨੀ ਦੇ ਕੰਬਲ ਦਿੱਤੇ ਹਨ ਮੈਂ ਆਪਣੇ ਤੇ ਏਕ ਨੂਰ ਸੰਸਥਾ ਵਲੋਂ ਉਨ੍ਹਾਂ ਦਾ ਬਹੁਤ ਧੰਨਵਾਦੀ ਹਾਂ ਆਪ ਵੀ ਇਹਨਾਂ ਬੇਸਹਾਰਾ ਬੱਚਿਆਂ ਦਾ ਸਹਾਰਾ ਬਣ ਸ਼ਕਦੇ ਹੋ ਜੀ।

Address

Head Office 196, Om Sai Complex, Amina Market, Cooper Road
Amritsar
143001

Alerts

Be the first to know and let us send you an email when Traffic Road Safety Organisation posts news and promotions. Your email address will not be used for any other purpose, and you can unsubscribe at any time.

Contact The Practice

Send a message to Traffic Road Safety Organisation:

Share

Share on Facebook Share on Twitter Share on LinkedIn
Share on Pinterest Share on Reddit Share via Email
Share on WhatsApp Share on Instagram Share on Telegram