Navjiwan - Clinic ਨਵਜੀਵਨ ਕਲੀਨਿਕ

Navjiwan - Clinic ਨਵਜੀਵਨ ਕਲੀਨਿਕ Contact information, map and directions, contact form, opening hours, services, ratings, photos, videos and announcements from Navjiwan - Clinic ਨਵਜੀਵਨ ਕਲੀਨਿਕ, Medical and health, Goniana, Bathinda Sub-District, Bathinda.

ਹਰ ਤਰਾਂ ਦੇ ਰੋਗਾਂ ਦਾ ਨਬਜ ਦੁਆਰਾ ਕਾਰਣ ਦੇਖ ਕੇ ਆਯੁਰਵੈਦਿਕ ਅਤੇ ਇਲੈਕਟਰੋਪੈਥਿਕ ਦਵਾਈਆ ਨਾਲ ਇਲਾਜ
Analysis the root cause of disease By Pulse diagnose and treat with Ayurveda and Electropathic medicines

06/02/2026

04/02/2026

ਚਮੜੀ ਰੋਗ ਦਾ ਬਹੁਤ ਵਧੀਆ ਰਿਜਲਟ,,
2 ਸਾਲ ਤੋਂ ਸੋਰਾਇਸਿਸ ਨਾਲ ਪੀੜਿਤ ਮਰੀਜ ਦਾ 4 ਮਹੀਨੇ ਦੇ ਇਲਾਜ ਨਾਲ ਪੂਰਾ ਚਮੜੀ ਰੋਗ ਖਤਮ ਹੋਇਆ
Psoriasis case,,

The patient had psoriasis for the past two years, which has completely cleared after four months of treatment.

ਬੱਚੇਦਾਨੀ ਦੀ ਮਾਸ ਵਾਲੀ ਰਸੌਲੀ(Fibroid) ਦਾ 5 ਮਹੀਨੇ ਵਿੱਚ ਇਲੈਕਟਰੋਪੈਥੀ ਇਲਾਜ ਨਾਲ ਬਹੁਤ ਵਧੀਆ ਨਤੀਜੇ..Uterine fibroid clear with Ele...
07/11/2025

ਬੱਚੇਦਾਨੀ ਦੀ ਮਾਸ ਵਾਲੀ ਰਸੌਲੀ(Fibroid) ਦਾ 5 ਮਹੀਨੇ ਵਿੱਚ ਇਲੈਕਟਰੋਪੈਥੀ ਇਲਾਜ ਨਾਲ ਬਹੁਤ ਵਧੀਆ ਨਤੀਜੇ..
Uterine fibroid clear with Electropathy Treatment in 5 months

06/10/2025

ਅਲਰਜੀ,ਖਾਂਸੀ (ਪਿਛਲੇ 2 ਸਾਲ ਤੋਂ)
ਮਾਈਗ੍ਰੇਨ(ਸਿਰ ਦੀਆਂ ਨਾੜਾਂ ਦਾ ਦਰਦ)
ਖੂਨ ਦੀ ਕਮੀ - ਥਕਾਵਟ
ਮਰੀਜ ਦਾ ਮਹੀਨੇ ਤੋਂ ਇਲਾਜ ਚੱਲਿਆ , ਜਿਸ ਨਾਲ ਬਿਲਕੁਲ ਠੀਕ ਮਹਿਸੂਸ ਕਰ ਰਿਹਾ ਹੈ
ਨੋਟ- ਇਲਾਜ ਵਿਧੀ ਵਿੱਚ ਸਿਰਫ ਪ੍ਰਾਕ੍ਰਿਤਿਕ ਦਵਾਈਆਂ ਦੀ ਵਰਤੋਂ ਅਤੇ ਰੋਗ ਅਨੁਸਾਰ ਖੁਰਾਕ ਵਿੱਚ ਤਬਦੀਲੀ ਕੀਤੀ ਜਾਂਦੀ ਹੈ ਅਤੇ ਕਿਸੇ ਵੀ ਤਰੀਕੇ ਦੇ ਸਟੀਰਾਇਡ ਦਾ ਸਹਾਰਾ ਨਹੀਂ ਲਿਆ ਜਾਂਦਾ।

(ਨਵਜੀਵਨ ਹੈਲਥਕੇਅਰ ਕਲੀਨਿਕ,ਗੋਨਿਆਣਾ ਮੰਡੀ)

06/10/2025

#ਖਾਰਸ਼/ਚਮੜੀ ਦੀ ਅਲਰਜੀ(skin allergy )
#ਪੇਟ ਖਰਾਬ, ਪਾਚਣ ਸ਼ਕਤੀ ਕਮਜੋਰ (indigestion)
#ਬਲੱਡ ਪਰੈਸ਼ਰ ਜਿਆਦਾ ਰਹਿਣਾ (hypertension )
ਮਹੀਨੇ ਦੇ ਇਲਾਜ ਤੋਂ ਬਾਅਦ ਮਰੀਜ ਬਿਲਕੁਲ ਠੀਕ ਹੈ

ਨੋਟ- ਇਲਾਜ ਵਿਧੀ ਵਿੱਚ ਸਿਰਫ ਪ੍ਰਾਕ੍ਰਿਤਿਕ ਦਵਾਈਆਂ ਦੀ ਵਰਤੋਂ ਅਤੇ ਰੋਗ ਅਨੁਸਾਰ ਖੁਰਾਕ ਵਿੱਚ ਤਬਦੀਲੀ ਕੀਤੀ ਜਾਂਦੀ ਹੈ ਅਤੇ ਕਿਸੇ ਵੀ ਤਰੀਕੇ ਦੇ ਸਟੀਰਾਇਡ ਦਾ ਸਹਾਰਾ ਨਹੀਂ ਲਿਆ ਜਾਂਦਾ।

(ਨਵਜੀਵਨ ਹੈਲਥਕੇਅਰ ਕਲੀਨਿਕ,ਗੋਨਿਆਣਾ ਮੰਡੀ)




06/10/2025

ਬਿਨ੍ਹਾਂ ਅਪਰੇਸ਼ਨ ਰੀੜ ਦੀ ਹੱਡੀ/ਮਣਕਿਆਂ ਦੀ ਸਮੱਸਿਆ ਦਾ ਸਫਲ ਇਲਾਜ

06/10/2025

ਕਮਜੋਰ ਨਾੜੀ ਤੰਤਰ/ਹੱਥਾਂ ਦਾ ਕੰਬਣਾ/ਸੁੰਨ ਹੋ ਜਾਣਾ ਜਾਂ ਹੱਥਾਂ ਦੀ ਪਕੜ ਘੱਟ ਜਾਣੀ।
100% ਨੈਚੁਰਲ ਦਵਾਈਆਂ ਨਾਲ ਰਿਜਲਟ।



ਅੰਡੇਦਾਨੀ ਦੀਆਂ ਖੂਨ ਵਾਲੀ ਰਸੌਲੀਆਂ,ਮਹਾਂਵਾਰੀ ਜਿਆਦਾ ਦਾ ਸਫਲ ਇਲਾਜ ( ਇਲਾਜ ਤੋਂ ਪਹਿਲਾਂ ਅਤੇ ਬਾਅਦ ਵਾਲੀਆਂ ਸਕੈਨਿੰਗ ਰਿਪੋਰਟ )Successfully...
21/06/2024

ਅੰਡੇਦਾਨੀ ਦੀਆਂ ਖੂਨ ਵਾਲੀ ਰਸੌਲੀਆਂ,ਮਹਾਂਵਾਰੀ ਜਿਆਦਾ ਦਾ ਸਫਲ ਇਲਾਜ ( ਇਲਾਜ ਤੋਂ ਪਹਿਲਾਂ ਅਤੇ ਬਾਅਦ ਵਾਲੀਆਂ ਸਕੈਨਿੰਗ ਰਿਪੋਰਟ )
Successfully treated a patient of left overian haemorrhagic cyst and menorrhagia by ELECTROHOMEOPATHIC medicins (in 3 months)
(Navjiwan Healthcare Clinic , Goniana Mandi
Conact 095928 40338 )

ਅੰਡੇਦਾਨੀ ਦੀਆਂ ਰਸੌਲੀਆਂ,ਮਹਾਂਵਾਰੀ ਵਿਚ ਰੁਕਾਵਟ ਅਤੇ ਬੱਚੇਦਾਨੀ ਦੀ ਸੋਜਸ਼ ਦਾ ਸਫਲ ਇਲਾਜ ( ਇਲਾਜ ਤੋਂ ਪਹਿਲਾਂ ਅਤੇ ਬਾਅਦ ਵਾਲੀਆਂ ਸਕੈਨਿੰਗ ਰਿ...
20/06/2024

ਅੰਡੇਦਾਨੀ ਦੀਆਂ ਰਸੌਲੀਆਂ,ਮਹਾਂਵਾਰੀ ਵਿਚ ਰੁਕਾਵਟ ਅਤੇ ਬੱਚੇਦਾਨੀ ਦੀ ਸੋਜਸ਼ ਦਾ ਸਫਲ ਇਲਾਜ ( ਇਲਾਜ ਤੋਂ ਪਹਿਲਾਂ ਅਤੇ ਬਾਅਦ ਵਾਲੀਆਂ ਸਕੈਨਿੰਗ ਰਿਪੋਰਟ )
Successfully treated a patient of ovarian cyst , cervicitis, dysmenorrhea and fatty liver by ELECTROHOMEOPATHIC medicins (in 4 months)
(Navjiwan Healthcare Clinic, Goniana Mandi
Contact. 095928 40338 )

Address

Goniana, Bathinda Sub-District
Bathinda
151201

Opening Hours

Monday 10am - 5pm
Tuesday 10am - 5pm
Wednesday 10am - 5pm
Thursday 10am - 5pm
Friday 10am - 5pm
Saturday 10am - 5pm

Telephone

+919592840338

Website

Alerts

Be the first to know and let us send you an email when Navjiwan - Clinic ਨਵਜੀਵਨ ਕਲੀਨਿਕ posts news and promotions. Your email address will not be used for any other purpose, and you can unsubscribe at any time.

Contact The Practice

Send a message to Navjiwan - Clinic ਨਵਜੀਵਨ ਕਲੀਨਿਕ:

Share