ਰਾਸ਼ਟਰੀ ਦਿਵਿਆਂਗ ਐਸੋਸੀਏਸ਼ਨ ਰਜਿ ਨੰ 2087 ਪੰਜਾਬ

  • Home
  • India
  • Bathinda
  • ਰਾਸ਼ਟਰੀ ਦਿਵਿਆਂਗ ਐਸੋਸੀਏਸ਼ਨ ਰਜਿ ਨੰ 2087 ਪੰਜਾਬ

ਰਾਸ਼ਟਰੀ ਦਿਵਿਆਂਗ ਐਸੋਸੀਏਸ਼ਨ ਰਜਿ ਨੰ 2087 ਪੰਜਾਬ Rashtriya Divyang Association Punjab is always ready for the rights of Divyang Person .

ਤੁਹਾਨੂੰ ਅਤੇ ਤੁਹਾਡੇ ਪੂਰੇ ਪਰਿਵਾਰ ਨੂੰ ਨਵੇਂ ਸਾਲ 2026 ਦੀਆਂ ਲੱਖ ਲੱਖ ਵਧਾਈਆਂ ਹੋਣ ਜੀ ਪਰਮਾਤਮਾ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਤੰਦਰੁਸ...
01/01/2026

ਤੁਹਾਨੂੰ ਅਤੇ ਤੁਹਾਡੇ ਪੂਰੇ ਪਰਿਵਾਰ ਨੂੰ ਨਵੇਂ ਸਾਲ 2026 ਦੀਆਂ ਲੱਖ ਲੱਖ ਵਧਾਈਆਂ ਹੋਣ ਜੀ ਪਰਮਾਤਮਾ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਤੰਦਰੁਸਤੀਆਂ ਬਖਸ਼ੇ ਅਤੇ ਤੁਸੀਂ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੋ।
ਵੱਲੋਂ:- ਰਾਸ਼ਟਰੀ ਦਿਵਿਆਂਗ ਐਸੋਸੀਏਸ਼ਨ ਰਜਿ ਨੰ 2087 ਪੰਜਾਬ।
(ਮੋਬਾਇਲ ਨੰਬਰ 79733-25600)

31/12/2025

ਰਾਸ਼ਟਰੀ ਦਿਵਿਆਂਗ ਐਸੋਸੀਏਸ਼ਨ ਰਜਿ ਨੰ 2087 ਪੰਜਾਬ।

31/12/2025

ਲੱਖਾ ਸਿੰਘ ਸੰਘਰ (ਸੂਬਾ ਪ੍ਰਧਾਨ ਪੰਜਾਬ)
ਰਾਸ਼ਟਰੀ ਦਿਵਿਆਂਗ ਐਸੋਸੀਏਸ਼ਨ ਰਜਿ ਨੰ 2087 ਪੰਜਾਬ।

ਅੱਜ ਮਿਤੀ 31/12/2025 ਨੂੰ ਰਾਸ਼ਟਰੀ ਦਿਵਿਆਂਗ ਐਸੋਸੀਏਸ਼ਨ ਰਜਿ ਨੰ 2087 ਪੰਜਾਬ ਦੇ ਸੂਬਾ ਪ੍ਰਧਾਨ ਲੱਖਾ ਸਿੰਘ ਸੰਗਰ ਅਤੇ ਸੂਬਾ ਸਕੱਤਰ ਅਜੇ ਕੁਮ...
31/12/2025

ਅੱਜ ਮਿਤੀ 31/12/2025 ਨੂੰ ਰਾਸ਼ਟਰੀ ਦਿਵਿਆਂਗ ਐਸੋਸੀਏਸ਼ਨ ਰਜਿ ਨੰ 2087 ਪੰਜਾਬ ਦੇ ਸੂਬਾ ਪ੍ਰਧਾਨ ਲੱਖਾ ਸਿੰਘ ਸੰਗਰ ਅਤੇ ਸੂਬਾ ਸਕੱਤਰ ਅਜੇ ਕੁਮਾਰ ਸਾਂਸੀ ਵੱਲੋਂ ਕੁਝ ਦਿਨ ਪਹਿਲਾਂ ਸਿਵਿਲ ਹਸਪਤਾਲ ਬਠਿੰਡਾ ਵਿੱਚ ਆਪਣੇ ਸਾਥੀ ਨਾਲ ਸਿਵਿਲ ਹਸਪਤਾਲ ਬਠਿੰਡਾ ਦੇ ਮੁਲਾਜ਼ਮ ਵੱਲੋਂ ਧੱਕਾ ਹੁਣ ਤੇ ਸਿਵਲ ਹਸਪਤਾਲ ਬਠਿੰਡਾ ਦੇ ਸਿਵਲ ਸਰਜਨ ਡਾਕਟਰ ਤਪਿੰਦਰ ਜੋਤ ਕੌਸ਼ਲ ਜੀ ਨੂੰ ਸ਼ਿਕਾਇਤ ਦਰਜ ਕਰਵਾਈ ਗਈ ਅਤੇ ਉਹਨਾਂ ਵੱਲੋਂ ਆਸ਼ਵਾਸਨ ਦਿੱਤਾ ਗਿਆ ਕਿ ਜਲਦੀ ਹੀ ਸਿਵਲ ਹਸਪਤਾਲ ਬਠਿੰਡਾ ਦੇ ਇਸ ਮੁਲਾਜ਼ਮ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ ਅਤੇ ਤੁਹਾਨੂੰ ਇਨਸਾਫ ਦਿੱਤਾ ਜਾਵੇਗਾ।

ਰਾਸ਼ਟਰੀ ਦਿਵਿਆਂਗ ਐਸੋਸੀਏਸ਼ਨ ਰਜਿ ਨੰ 2087 ਪੰਜਾਬ।
17/12/2025

ਰਾਸ਼ਟਰੀ ਦਿਵਿਆਂਗ ਐਸੋਸੀਏਸ਼ਨ ਰਜਿ ਨੰ 2087 ਪੰਜਾਬ।

13/12/2025
ਰਾਸ਼ਟਰੀ ਦਿਵਿਆਂਗ ਐਸੋਸੀਏਸ਼ਨ ਰਜਿ ਨੰ 2087 ਪੰਜਾਬ ਦਿਵਿਆਂਗਾ ਦੇ ਹੱਕਾਂ ਲਈ ਹਮੇਸ਼ਾ ਤਤਪਰ ਹੈ।
13/12/2025

ਰਾਸ਼ਟਰੀ ਦਿਵਿਆਂਗ ਐਸੋਸੀਏਸ਼ਨ ਰਜਿ ਨੰ 2087 ਪੰਜਾਬ ਦਿਵਿਆਂਗਾ ਦੇ ਹੱਕਾਂ ਲਈ ਹਮੇਸ਼ਾ ਤਤਪਰ ਹੈ।

07/12/2025

ਜਿਲਾ ਬਠਿੰਡਾ ਦੇ ਰੋਜ਼ਗਾਰ ਦਫਤਰ ਵੱਲੋਂ ਪ੍ਰਾਈਵੇਟ ਸੈਕਟਰ ਵਿੱਚ ਨੌਕਰੀ ਲੈਣ ਲਈ ਦਿਵਿਆਂਗ ਭੈਣ ਭਰਾ ਸੰਪਰਕ ਕਰੋ।

Address

BRANCH OFFICE:/Street NO. 1/6 SANT KABIR DASS NAGAR NEAR BABA RAMDEV MANDIR
Bathinda
151001

Alerts

Be the first to know and let us send you an email when ਰਾਸ਼ਟਰੀ ਦਿਵਿਆਂਗ ਐਸੋਸੀਏਸ਼ਨ ਰਜਿ ਨੰ 2087 ਪੰਜਾਬ posts news and promotions. Your email address will not be used for any other purpose, and you can unsubscribe at any time.

Contact The Practice

Send a message to ਰਾਸ਼ਟਰੀ ਦਿਵਿਆਂਗ ਐਸੋਸੀਏਸ਼ਨ ਰਜਿ ਨੰ 2087 ਪੰਜਾਬ:

Share