20/10/2025
Diwali Safety Tips for🔥 BURNS
ਦੋਸਤੋ…ਦੀਵਾਲੀ ਦਾ ਤਿਉਹਾਰ ਖੁਸ਼ੀਆਂ ਭਰਿਆ ਹੈ। ਸਾਡੀ ਛੋਟੀ ਜਿਹੀ ਲਾਪਰਵਾਹੀ ਕਾਰਨ ਰੌਸ਼ਨੀਆਂ ਦਾ ਇਹ ਤਿਉਹਾਰ ਸਾਡੇ ਲਈ ਮੁਸੀਬਤ ਦਾ ਕਾਰਨ ਵੀ ਬਣ ਸਕਦਾ ਹੈ। ਦੀਵੇ ਜਾਂ ਪਟਾਕੇ ਜਗਾਉਂਦੇ ਸਮੇਂ ਅੱਗ ਲੱਗਣ ਜਾਂ ਚਮੜੀ ਸੜ ਜਾਣ ਦੀ ਸੰਭਾਵਨਾ ਹੁੰਦੀ ਹੈ। ਇਸ ਲਈ, ਇਹ ਜ਼ਰੂਰੀ ਹੈ ਕਿ ਇਸ ਤਿਉਹਾਰ ਨੂੰ ਸੁਰੱਖਿਅਤ ਢੰਗ ਨਾਲ ਮਨਾਈਏ। ਗ੍ਰੀਨ ਦੀਵਾਲੀ ਮਨਾਈਏ। ਦੀਵਾਲੀ ਅਤੇ ਬੰਦੀ ਛੋਡ ਦਿਵਸ ਦੀਆਂ ਮੁਬਾਰਕਾਂ 🙏🙏