30/03/2023
*ਭਲੇ ਬਣੋ, ਭਲਾ ਕਰੋ, ਇਕ ਹੋ ਜਾਓ*
*Be Good , Do Good, Be One*
*ਧੰਨ ਗੁਰੂ ਨਾਨਕ ਜੀਓ,*
ਆਪ ਜੀ ਨੂੰ ਇਹ ਜਾਣਕੇ ਖੁਸ਼ੀ ਹੋਵੇਗੀ ਕਿ *ਮਾਨਵ ਏਕਤਾ ਕੇਂਦਰ - ਕਿਰਪਾਲ ਸਾਗਰ, ਬਠਿੰਡਾ* 'ਚ *_ਅਕੁਪ੍ਰੇਸ਼ਰ ਅਤੇ ਸੁਜੋਕ ਥੇਰਾਪੀ_* ਦੀ ਸੇਵਾ ਦੇ ਨਾਲ *Spagyric-Homeopathy _formally known as_ Electrohomeopathy* ਦੀ ਸੁਵਿਧਾ ਵੀ ਸ਼ੁਰੂ ਹੋ ਗਈ ਹੈ |
ਤੁਸੀਂ ਸੇਵਾ ਦਾ ਲਾਭ ਲੈ ਸਕਦੇ ਹੋ |
*ਵੱਲੋ/ਬੇਨਤੀ:*
*ਮੁੱਖ ਸੇਵਾਦਾਰ ਰਾਏ ਸਿੰਘ*
ਮਾਨਵ ਏਕਤਾ ਕੇਂਦਰ
ਕਿਰਪਾਲ ਸਾਗਰ,
ਗੱਲੀ ਨੰਬਰ 8/2, 9/2, 10/2
ਗੁਰੂ ਗੋਬਿੰਦ ਸਿੰਘ ਨਗਰ,
ਬਠਿੰਡਾ
M: 9417343305
*ਨੋਟ:* ਇਸ ਮੇਸ੍ਜ ਨੂੰ ਅੱਗੇ ਭੇਜ ਕੇ ਪ੍ਰਚਾਰ 'ਚ ਸਹਿਯੋਗ ਵੀ ਦਿਓ ਜੀ