ਸੋਂਕ ਜੱਟਾਂ ਦੇ ਅਵਲੇ ਫੋਕੀ ਨਹੀ ਓ ਬੱਲੇ-ਬੱਲੇ _____

  • Home
  • India
  • Delhi
  • ਸੋਂਕ ਜੱਟਾਂ ਦੇ ਅਵਲੇ ਫੋਕੀ ਨਹੀ ਓ ਬੱਲੇ-ਬੱਲੇ _____

ਸੋਂਕ ਜੱਟਾਂ ਦੇ ਅਵਲੇ ਫੋਕੀ ਨਹੀ ਓ ਬੱਲੇ-ਬੱਲੇ _____ Contact information, map and directions, contact form, opening hours, services, ratings, photos, videos and announcements from ਸੋਂਕ ਜੱਟਾਂ ਦੇ ਅਵਲੇ ਫੋਕੀ ਨਹੀ ਓ ਬੱਲੇ-ਬੱਲੇ _____, Hospital, bathinda, Delhi.

03/04/2013
12/03/2013

ਮਿੱਤਰਾਂ ਦੇ ਨੋਟਸਾਂ ਤੇ ਹੁੰਦੀ ਰਹੀ ਪਾਸ .........
ਚੋਰੀ ਚੋਰੀ ਲਾ ਕੇ IELTS ਦੀ ਕਲਾਸ ...........
ਲੈ ਗਈ ਦਿਲ ਵਾਲਾ ਭੇਦ ਲੁਕਾਕੇ .........
ਰਾਤੋ ਰਾਤ ਨੱਢੀ eNgLaND ਪਹੁੰਚ ਗਈ .......
ਲਾਰਾ ਨਾਨਕੇ ਜਾਣ ਦਾ ਲਾ ਕੇ ....

18/02/2013

ਬੰਦਾ ਸਿਰੇ ਦਾ ਮੈਂ ਵੇਲੀ __ ਰੱਖਾ ਮੋਢੇ ਪਰਨਾ__
ਗੁਰੂ ਘਰ ਨੂੰ ਮੈਂ ਮੰਨਾ__ ਹੋਰ ਕਿਤੋ ਡਰ ਨਾ.....

pardee dhilllon army
17/02/2013

pardee dhilllon army

25/01/2013

ਸਦੀਆ ਤੌ ਲੰਮੀ ਮੇਰੇ ਦੁੱਖਾ ਦੀ ਕਹਾਣੀ ,

ਹੰਝੂਆ ਦੇ ਮੂਹਰੇ ਥੌੜਾ ਸਾਗਰਾਂ ਦਾ ਪਾਣੀ,,

ਓਹੀ ਸਾਗਰ ਓਹੀ ਕਸ਼ਤੀ ਓਹੀ ਗਹਿਰਾਈ ਐ,,

ਅੱਜ ਮੈਨੂੰ ਫੇਰ ਤੇਰੀ ਯਾਦ ਆਈ ਐ ,

25/01/2013

ਜਿੰਦਗੀ ਵਿੱਚ ਚਾਰ ਚੀਜਾਂ ਕਦੇ ਨਾ ਤੋੜੀਏ ___
___ ♥ ਦਿਲ , ਵਿਸ਼ਵਾਸ , ਵਾਅਦਾ , ਰਿਸ਼ਤਾ ♥ ___
ਕਿਉਕਿ
ਜਦੋ ਇਹ ਟੁੱਟਦੇ ਹਨ ਤਾਂ ਅਵਾਜ ਨਹੀਂ ਆਉਦੀ , ਪਰ ਦਰਦ ਬਹੁਤ
ਹੁੰਦਾ ਹੈ ____

ਪਿਓ - ਪਿਓ ਹੁੰਦਾ ਤੇ ਪੁੱਤ - ਪੁੱਤ ....:P
25/01/2013

ਪਿਓ - ਪਿਓ ਹੁੰਦਾ ਤੇ ਪੁੱਤ - ਪੁੱਤ ....:P

23/01/2013

ਜਦ ਲੜੀਆਂ ਸੀ ਅੱਖੀਆਂ

ਖੁਸ਼ੀਆਂ ਦਿੱਤਾ ਸੌਣ ਨਾ

ਅੱਜ ਟੁੱਟਿਆ ਦਿਲ ਸੱਜਣਾ

ਨੀਦਰਾਂ ਅੱਜ ਵੀ ਆਉਣ ਨਾ :'

23/01/2013

ਅਸੀਂ ਉਜੜੇ ਹੋਏ ਘਰਾਂ ਵਾਂਗ ਸੱਜਣਾ,

ਸਾਡੇ ਵਿਹੜੇ ਵਿੱਚ ਉੱਗੇ ਘਾਹ,

ਚੰਗੇ ਭਲੇ ਵਸਦੇ ਸੀ ਸੱਜਣਾ,

ਕਿਉਂ ਕਰ ਗਏ ੳ ਗਰੀਬਾਂ ਨੂੰ ਤਬਾਹ......ණ

OPEN ਜੀਪ ਵਿੱਚ 7-8 ਚੂਹੇ ਤਲਵਾਰਾਂ ਲੈ ਕੇ ਜਾ ਰਹੇ ਸੀ....ਹਾਥੀ ਨੇ ਪੁੱਛਿਆ ""ਕੀ ਹੋਗਿਆ""ਚੂਹਾ::::::ਸ਼ੇਰ ਦੀ ਭੈਣ ਕਿਸੇ ਨੇ ਚੱਕ ਲਈ...ਤੇਨਾ...
22/01/2013

OPEN ਜੀਪ ਵਿੱਚ 7-8 ਚੂਹੇ ਤਲਵਾਰਾਂ ਲੈ ਕੇ ਜਾ ਰਹੇ ਸੀ....

ਹਾਥੀ ਨੇ ਪੁੱਛਿਆ ""ਕੀ ਹੋਗਿਆ""

ਚੂਹਾ::::::ਸ਼ੇਰ ਦੀ ਭੈਣ ਕਿਸੇ ਨੇ ਚੱਕ ਲਈ...
ਤੇ
ਨਾਂ ਯਾਰਾਂ ਦਾ ਲੱਗ ਰਿਹਾ...ਫੈਸਲਾ ਕਰਨ ਚੱਲੇ ਆਂ.

22/01/2013

ਮੁਟਿਆਰਾਂ ਦੇ ਲਈ ‘HASSA’ ਮਾੜਾ,
ਨਸ਼ੇ ਤੋਂ ਬਾਦ ਪਤਾਸਾ ਮਾੜਾ..
ਗਿਣੀ ਦੇ ਨੀਂ ‘ਪੈਸੇ’ ਅੱਡੇ ਤੇ ਖੱੜ ਕੇ,
ਹੱਥ ਨੀਂ ਛੱਡੀ ਦੇ “BULLET” ਤੇ ਚੱੜ ਕੇ..
ਪੋਹ ਦੇ ਮਹੀਨੇ ਪਾਣੀ ਚ ਨੀਂ ਤਰੀ ਦਾ,
ਪੇਪਰਾਂ ਦੇ ਵੇਲੇ ਕਦੇ ਇਸ਼ਕ ਨੀ ਕਰੀਦਾ..!!! :p

Address

Bathinda
Delhi
998877

Telephone

+919417654000

Website

Alerts

Be the first to know and let us send you an email when ਸੋਂਕ ਜੱਟਾਂ ਦੇ ਅਵਲੇ ਫੋਕੀ ਨਹੀ ਓ ਬੱਲੇ-ਬੱਲੇ _____ posts news and promotions. Your email address will not be used for any other purpose, and you can unsubscribe at any time.

Share

Share on Facebook Share on Twitter Share on LinkedIn
Share on Pinterest Share on Reddit Share via Email
Share on WhatsApp Share on Instagram Share on Telegram

Category