Fast News 04PB

Fast News 04PB public message

ਖ਼ਬਰਾ ਦੇਣ ਲਈ ਅਤੇ ਆਪਣੀ ਜ਼ਿੰਦਗੀ ਨਾਲ ਜੁੜੇ ਜਾਗਰੁਕਤਾ ਸੰਦੇਸ਼ ਜਾਨਣ ਲਈ
PLEASE LIKE MY PAGE news message

28/03/2026

👉 आप देख रहे हैं ❤️ माता की चौंकी ❤️ माँ का गुणगान :- श्रीमति रूबीना नारा (लुधियाना) से, श्री महामृत्युंजय महादेव मन्दिर रोज एन्कलेव, फरीदकोट
से 🌹

28/03/2026

ਮਾਂਤਾ ਦੀ ਚੌਕੀ ਮੌਕੇ ਪੂਜਣ, ਮਹਾਂਮੂਰਤੁਜੇ ਮਹਾਂਦੇਵ ਮੰਦਿਰ ਫਰੀਦਕੋਟ

ਗੁੰਮਸ਼ੁਦਾ ਦੀ ਤਲਾਸ਼    #ਬਰਨਾਲਾ      #ਪੁਲਿਸ
28/03/2026

ਗੁੰਮਸ਼ੁਦਾ ਦੀ ਤਲਾਸ਼

#ਬਰਨਾਲਾ #ਪੁਲਿਸ

ਸ: ਹਰਪਾਲ ਸਿੰਘ ਬਰਾੜ  ਸਪੁੱਤਰ ਸਵ: ਸ: ਜੰਗੀਰ ਸਿੰਘ ਬਰਾੜਆਪਣੀ ਸੰਸਾਰਿਕ ਯਾਤਰਾ ਪੂਰੀ ਕਰਦੇ ਹੋਏ ਬੀਤੀ 19/03/2026 ਨੂੰ ਅਚਾਨਕ ਗੁਰੂ ਚਰਨਾਂ ਵ...
27/03/2026

ਸ: ਹਰਪਾਲ ਸਿੰਘ ਬਰਾੜ ਸਪੁੱਤਰ ਸਵ: ਸ: ਜੰਗੀਰ ਸਿੰਘ ਬਰਾੜ

ਆਪਣੀ ਸੰਸਾਰਿਕ ਯਾਤਰਾ ਪੂਰੀ ਕਰਦੇ ਹੋਏ ਬੀਤੀ 19/03/2026 ਨੂੰ ਅਚਾਨਕ ਗੁਰੂ ਚਰਨਾਂ ਵਿੱਚ ਜਾ ਬਿਰਾਜੇ ਸਨ, ਉਨ੍ਹਾਂ ਦੀ ਆਤਮਿਕ ਸ਼ਾਤੀ ਲਈ ਰੱਖੀ ਗਈ ਅੰਤਿਮ ਅਰਦਾਸ ਅਤੇ ਭੋਗ

29 ਮਾਰਚ 2026 ਦਿਨ: ਐਤਵਾਰ ਸਮਾਂ: ਸਵੇਰ 11:00 ਤੌਂ 1:00 ਵਜੇ ਤੱਕ ਸਥਾਨ: ਵੱਡਾ ਗੁਰੂਦਵਾਰਾ ਸਾਹਿਬ ਪਿੰਡ ਹਰੀ ਨੌ (ਫਰੀਦਕੋਟ) ਹੋਵੇਗਾ

#ਹਰੀਨੌ #ਬਰਾੜ

ਫ਼ਾਜ਼ਿਲਕਾ ਪੁਲਿਸ ਵੱਲੋਂ ਆਮ ਜਨਤਾ ਨੂੰ ਅਪੀਲ:​ਮੌਜੂਦਾ ਸਮੇਂ ਸੋਸ਼ਲ ਮੀਡੀਆ ’ਤੇ ਵੱਖ ਵੱਖ ਤਰਾਂ ਦੀਆਂ ਫੈਲ ਰਹੀਆਂ ਕਿਸੇ ਵੀ ਤਰ੍ਹਾਂ ਦੀਆਂ ਅਫਵਾ...
27/03/2026

ਫ਼ਾਜ਼ਿਲਕਾ ਪੁਲਿਸ ਵੱਲੋਂ ਆਮ ਜਨਤਾ ਨੂੰ ਅਪੀਲ:

​ਮੌਜੂਦਾ ਸਮੇਂ ਸੋਸ਼ਲ ਮੀਡੀਆ ’ਤੇ ਵੱਖ ਵੱਖ ਤਰਾਂ ਦੀਆਂ ਫੈਲ ਰਹੀਆਂ ਕਿਸੇ ਵੀ ਤਰ੍ਹਾਂ ਦੀਆਂ ਅਫਵਾਹਾਂ ਅਤੇ ਗੁੰਮਰਾਹਕੁੰਨ ਜਾਣਕਾਰੀ ’ਤੇ ਵਿਸ਼ਵਾਸ ਨਾ ਕਰੋ। ਕਿਰਪਾ ਕਰਕੇ ਸਿਰਫ਼ ਫ਼ਾਜ਼ਿਲਕਾ ਪੁਲਿਸ ਜਾਂ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰਿਤ ਸੋਸ਼ਲ ਮੀਡੀਆ ਖਾਤਿਆਂ ਅਤੇ ਪ੍ਰੈੱਸ ਰਿਲੀਜ਼ਾਂ ’ਤੇ ਹੀ ਭਰੋਸਾ ਕਰੋ।
​ਜ਼ਿਲ੍ਹੇ ਵਿੱਚ ਸ਼ਾਂਤੀ ਅਤੇ ਕਾਨੂੰਨ-ਵਿਵਸਥਾ ਬਣਾਈ ਰੱਖਣ ਵਿੱਚ ਪੁਲਿਸ ਦਾ ਸਹਿਯੋਗ ਦਿਓ। ਕੋਈ ਵੀ ਸ਼ੱਕੀ ਜਾਣਕਾਰੀ ਮਿਲਣ 'ਤੇ ਤੁਰੰਤ ਕੰਟਰੋਲ ਰੂਮ ਨੰਬਰ 8558800900 'ਤੇ ਸੂਚਿਤ ਕਰੋ।

​Public Information: Beware of Rumors!

​An appeal to the general public by Fazilka Police:

​Do not believe any kinds of rumors or misleading information spreading on social media. Please rely only on the official social media accounts and press releases issued by Fazilka Police or the district administration.
​Cooperate with the police in maintaining peace and law and order in the district. Inform the control room immediately at 8558800900 if you encounter any suspicious information.

ਗੁੰਮਸ਼ੁਦਾ ਦੀ ਤਲਾਸ਼
27/03/2026

ਗੁੰਮਸ਼ੁਦਾ ਦੀ ਤਲਾਸ਼

Lockdown ਅਫਵਾਹਾਂ             #ਫਰੀਦਕੋਟ
27/03/2026

Lockdown ਅਫਵਾਹਾਂ

#ਫਰੀਦਕੋਟ

ਵੱਲੋ : ਮੁੱਖ ਅਫਸਰ ਥਾਣਾ-1 ਫਰੀਦਕੋਟ ਜਿਲਾ ਫਰੀਦਕੋਟ।ਇੱਕ ਨਾਮਾਲੂਮ ਔਰਤ ਜਿਸਦੀ ਉਮਰ ਕਰੀਬ 35/38 ਸਾਲ ਦੀ ਸਨਾਖਤ ਸਬੰਧੀ ।               ਉਮਰ...
27/03/2026

ਵੱਲੋ : ਮੁੱਖ ਅਫਸਰ ਥਾਣਾ-1 ਫਰੀਦਕੋਟ ਜਿਲਾ ਫਰੀਦਕੋਟ।

ਇੱਕ ਨਾਮਾਲੂਮ ਔਰਤ ਜਿਸਦੀ ਉਮਰ ਕਰੀਬ 35/38 ਸਾਲ ਦੀ ਸਨਾਖਤ ਸਬੰਧੀ ।
ਉਮਰ ਕਰੀਬ 35/38 ਸਾਲ, ਕੱਦ ਕ੍ਰੀਬ 5 ਫੁੱਟ 4 ਇੰਚ, ਜਿਸਦੇ ਪੀਲੇ ਰੰਗ ਦਾ ਚਿੱਟੇ ਫੁੱਲਾ ਵਾਲਾ ਸਲਵਾਰ ਕਮੀਜ ਪਹਿਨਿਆ ਹੋਇਆ ਹੈ ਜਿਸਦੀ ਸੱਜੀ ਬਾਹ ਪਰ ਸੁਰਮੇ ਨਾਲ NK ਅਤੇ ਸੱਜੀ ਬਾਹ ਦੀ ਪੁਸਤ ਪਰ ਸੁਰਮੇ ਨਾਲ ਲੰਮਾ ਟੈਟੂ ਖੁਦਿਆ ਹੋਇਆ ਹੈ ਜਿਸਦੇ ਜਿਸਮ ਪਰ ਇਲਰਜੀ ਦੇ ਨਿਸਾਨ ਹਨ।

#ਫਰੀਦਕੋਟ Faridkot Police District Public Relations Office, Faridkot Fast News 04PB

ਸ. ਗੁਰਦੀਪ ਸਿੰਘ ਬੁੱਟਰਜੋ ਕਿ ਬੀਤੀ 19-03-2026 ਦਿਨ ਵੀਰਵਾਰ ਨੂੰ ਆਪਣੀ ਸੰਸਾਰਕ ਯਾਤਰਾ ਪੂਰੀ ਕਰਦੇ ਅਕਾਲ ਚਲਾਣਾ ਕਰ ਗਏ ਸਨ। ਉਹਨਾਂ ਦੀ ਆਤਮਿਕ...
27/03/2026

ਸ. ਗੁਰਦੀਪ ਸਿੰਘ ਬੁੱਟਰ

ਜੋ ਕਿ ਬੀਤੀ 19-03-2026 ਦਿਨ ਵੀਰਵਾਰ ਨੂੰ ਆਪਣੀ ਸੰਸਾਰਕ ਯਾਤਰਾ ਪੂਰੀ ਕਰਦੇ ਅਕਾਲ ਚਲਾਣਾ ਕਰ ਗਏ ਸਨ। ਉਹਨਾਂ ਦੀ ਆਤਮਿਕ ਸਾਂਤੀ ਲਈ ਰਖਵਾਏ ਗਏ

ਸ੍ਰੀ ਸਹਿਜ ਪਾਠ ਜੀ ਦੇ ਭੋਗ

ਅੱਜ 27-03-2026 ਦਿਨ ਸ਼ੁਕੱਰਵਾਰ 12:30 ਤੋਂ 01:00 ਵਜੇ ਤੱਕ

ਗੁਰਦੁਆਰਾ ਸਾਹਿਬ, ਪਿੰਡ ਸਾਧੂ ਵਾਲਾ, ਨੇੜੇ ਸਾਦਿਕ (ਫਰੀਦਕੋਟ)
ਵਿਖੇ ਪਾਏ ਜਾਣਗੇ ।

#ਬੁੱਟਰ #ਫਰੀਦਕੋਟ

26/03/2026

ਹਾਈ ਕੋਰਟ ਦੀ ਨਿਗਰਾਨੀ 'ਚ
ਸੀ. ਬੀ. ਆਈ.
ਦੀ ਹੋਵੇ ਜਾਂਚ
- ਅਮਰਿੰਦਰ ਸਿੰਘ ਰਾਜਾ ਵੜਿੰਗ

26/03/2026

ਪੁਰਾਣੇ ਕੇਸ ਖੁੱਲ੍ਹਣ ਦੇ ਡਰੋ ਰਾਜਾ ਵੜਿੰਗ ਨੇ ਬਦਲਿਆ ਰੁਖ਼ - ਸੁਖਬੀਰ ਬਾਦਲ

26/03/2026

ਲੰਡਨ 'ਚ
"ਪੰਜਾਬ ਦੀਆਂ ਆਖਰੀ ਸ਼ਹਿਜ਼ਾਦੀਆਂ"
ਸਬੰਧੀ ਪ੍ਰਦਰਸ਼ਨੀ ਸ਼ੁਰੂ

Address

ਫਰੀਦਕੋਟ
Faridkot
151203

Alerts

Be the first to know and let us send you an email when Fast News 04PB posts news and promotions. Your email address will not be used for any other purpose, and you can unsubscribe at any time.

Contact The Practice

Send a message to Fast News 04PB:

Share

Share on Facebook Share on Twitter Share on LinkedIn
Share on Pinterest Share on Reddit Share via Email
Share on WhatsApp Share on Instagram Share on Telegram