CHEEMA CHILD CARE

CHEEMA CHILD CARE Dr. ਕਿਰਨਪ੍ਰੀਤ ਕੌਰ ਭੁੱਲਰ,MBBS, MD PEDIATRICS, ਬੱਚਿਆਂ ਦੇ ਮਾਹਿਰ
Ex Specialist, Civil Hospital,Mandi Gobindgarh. ISO 9001:2015 CERTIFIED. EX.

Ex Specialist, Bahra Superspeciality Hospital, Mohali
CHEEMA CHILDCARE HOSPITAL
Modern Valley Market
FATEHGARH SAHIB . PCMS CHILD SPECIALIST,CIVIL HOSPITAL,MANDI GOBINDGARH. EX CONSULTANT/NEONATOLOGIST, BAHRA SUPER SPECIALITY HOSPITAL,MOHALI. EX SENIOR RESIDENT DOCTOR, GURU GOBIND SINGH MEDICAL COLLEGE, FARIDKOT.

12/03/2025
21/05/2024

ਫਤਹਿਗੜ੍ਹ ਸਾਹਿਬ ਵਿਖੇ ਹਜਾਰਾਂ ਬੱਚੇ ਸਾਡੇ ਇਲਾਜ਼ ਨਾਲ ਸਿਹਤਮੰਦ ਹੋ ਚੁੱਕੇ ਹਨ।𝐎𝐏𝐃 𝐅𝐄𝐄𝐒 💯 Rs .ਬੱਚਿਆਂ ਦੀ vaccination ਤੇ @10% ਦਾ DISCOUNT ਪਾਓ।
Dr ਕਿਰਨਪ੍ਰੀਤ ਕੌਰ ਭੁੱਲਰ,𝗠𝗕𝗕𝗦, 𝗠𝗗 PEDIATRICS (ਬੱਚਿਆਂ ਦੇ ਰੋਗਾਂ ਦੇ ਮਾਹਿਰ)
Member INDIAN ACADEMY OF PEDIATRICS.
Doctor ਭੁੱਲਰ ਗੌਰਮਿੰਟ Civil Hospital ਮੰਡੀ ਗੋਬਿੰਦਗੜ ਵਿਖੇ ਅਤੇ Bahra Super Speciality Hospital,Mohali ਅਤੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ, ਫਰੀਦਕੋਟ ਵਿਖੇ ਬਤੌਰ ਸਪੈਸ਼ਲਿਸਟ ਸੇਵਾ ਨਿਭਾ ਚੁੱਕੇ ਹਨ।
ਆਪਣੇ ਬੱਚੇ ਦਾ ਇਲਾਜ ਲਈ ਕਿਤੇ ਦੂਰ ਜਾਣ ਦੀ ਜ਼ਰੂਰਤ ਨਹੀਂ। ਜ਼ਰੂਰ ਆਉ.
𝗖𝗛𝗘𝗘𝗠𝗔 𝗖𝗛𝗜𝗟𝗗𝗖𝗔𝗥𝗘 𝗛𝗢𝗦𝗣𝗜𝗧𝗔𝗟,
𝗝𝗔𝗜𝗡 𝗠𝗔𝗡𝗗𝗜𝗥 𝗥𝗢𝗔𝗗
𝗠𝗢𝗗𝗘𝗥𝗡 𝗩𝗔𝗟𝗟𝗘𝗬 𝗠𝗔𝗥𝗞𝗘𝗧, 𝗙𝗔𝗧𝗘𝗛𝗚𝗔𝗥𝗛 𝗦𝗔𝗛𝗜𝗕.
ਮਿਲਣ ਦਾ ਸਮਾਂ :
ਸਵੇਰੇ 9.30 ਤੋਂ ਦੁਪਹਿਰ 2.00 ਵਜੇ ਤਕ
ਸ਼ਾਮੀ 4.00 ਵਜੇ ਤੋਂ ਸ਼ਾਮ 7.00 ਵਜੇ ਤੱਕ।
ਐਤਵਾਰ ਸਵੇਰੇ 9 .30 ਤੋਂ ਦੁਪਹਿਰ 12.00 ਵਜੇ ਤੱਕ।
Call ਕਰੋ 98156 21020 for appointment।

15/05/2024

ਜੇਕਰ ਬੱਚਾ ਦਵਾਈ ਨਹੀਂ ਪੀ ਰਿਹਾ ਤਾਂ ਕੋਸ਼ਿਸ਼ ਕਰੋ ਕਿ syrup ਬੱਚੇ ਦੀ ਜੀਬ ਦੇ ਪਿਛਲੇ ਪਾਸੇ ਪਾਓ। ਕਈ ਬੱਚੇ ਦਵਾਈ ਨਾਂ ਪੀਣ ਦੀ ਬਹੁਤ ਜਿੱਦ ਕਰਦੇ ਹਨ, ਅਜੇਹੇ ਵਿੱਚ ਮਾਪੇ ਆਪਣਾ ਮਨ ਤਗੜਾ ਕਰਕੇ ਬੱਚੇ ਨੂੰ ਦਵਾਈ ਪਿਲਾਉਣ। ਜੇ ਬੱਚਾ ਦਵਾਈ ਨਹੀਂ ਪੀਵੇਗਾ ਤਾਂ doctor ਲਈ next step ਸਿਰਫ injection ਰਹਿ ਜਾਂਦਾ ਹੈ। ਜੋ ਕਿ ਬੱਚੇ ਅਤੇ ਮਾਪਿਆਂ ਲਈ ਕਾਫ਼ੀ ਔਖਾ ਹੁੰਦਾ ਹੈ।

ਧੰਨਵਾਦ
Dr KIRANPREET KAUR BHULLAR
MBBS,MD PEDIATRICS
ਬੱਚਿਆਂ ਦੇ ਮਾਹਿਰ
Ex SPECIALIST, CIVIL HOSPITAL, ਮੰਡੀ ਗੋਬਿੰਦਗੜ੍ਹ
CHEEMA CHILDCARE HOSPITAL
MODERN VALLEY MARKET
ਫਤਹਿਗੜ੍ਹ ਸਾਹਿਬ

14/05/2024

ਜੇਕਰ ਬੱਚਾ ਇੱਕ ਘੰਟੇ ਵਿੱਚ 2-3 ਵਾਰ ਤੋਂ ਵੱਧ ਵਾਰ loose motion ਕਰ ਰਿਹਾ ਹੈ ਤਾਂ ਉਸਨੂੰ ਤੁਰੰਤ specialist doctor ਦੀ ਜ਼ਰੂਰਤ ਹੈ। ਬੱਚਾ ਪਾਣੀ ਦੀ ਕਮੀਂ ਕਰਕੇ ਸਦਮੇ ਵਿੱਚ ਜਾ ਸਕਦਾ ਹੈ। ਅਜੇਹੇ ਵਿੱਚ ਖੁਦ ਉਸਦਾ ਉਪਚਾਰ ਕਰਨ ਤੋਂ ਪਰਹੇਜ ਕਰੋ।

ਧੰਨਵਾਦ
Dr KIRANPREET KAUR BHULLAR
MBBS,MD PEDIATRICS
ਬੱਚਿਆਂ ਦੇ ਮਾਹਿਰ
EX SPECIALIST, CIVIL HOSPITAL ਮੰਡੀ ਗੋਬਿੰਦਗੜ੍ਹ
CHEEMA CHILDCARE HOSPITAL
MODERN VALLEY MARKET
ਫਤਹਿਗੜ੍ਹ ਸਾਹਿਬ

06/05/2024

ਬੱਚਿਆਂ ਦੇ ਇਲਾਜ ਲਈ ਹੁਣ ਮਾਪਿਆਂ ਨੂੰ ਕਿਸੇ ਹੋਰ ਸ਼ਹਿਰ ਵਿੱਚ ਜਾਣ ਦੀ ਜ਼ਰੂਰਤ ਨਹੀਂ। ਫਤਹਿਗੜ੍ਹ ਸਾਹਿਬ ਦੇ ਉਹਨਾਂ ਹਜ਼ਾਰਾਂ ਮਾਪਿਆਂ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਡੇ ਇਲਾਜ ਤੇ ਭਰੋਸਾ ਕੀਤਾ। 𝐎𝐏𝐃 𝐅𝐄𝐄𝐒 ਇੱਕ ਸੋ ਰੁਪੈ , ਜੀ ਹਾਂ ਸਿਰਫ ਇਕ ਸੌ ਰੁਪੈ.. ਬੱਚਿਆਂ ਦੀ vaccination ਤੇ 10 ਪਰਸੈਂਟ ਦਾ DISCOUNT ਪਾਓ।
Dr ਕਿਰਨਪ੍ਰੀਤ ਕੌਰ ਭੁੱਲਰ, INDIAN ACADEMY OF PEDIATRICS ਦੇ ਮੈਂਬਰ ਹਨ।
Doctor ਭੁੱਲਰ ਗੌਰਮਿੰਟ Civil Hospital ਮੰਡੀ ਗੋਬਿੰਦਗੜ ਵਿਖੇ ਅਤੇ Bahra Super speciality Hospital,Mohali ਅਤੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ, ਫਰੀਦਕੋਟ ਵਿਖੇ ਬਤੌਰ ਬੱਚਿਆਂ ਦੇ ਸਪੈਸ਼ਲਿਸਟ ਸੇਵਾ ਨਿਭਾ ਚੁੱਕੇ ਹਨ।
ਆਪਣੇ ਬੱਚੇ ਦਾ ਇਲਾਜ ਲਈ ਕਿਤੇ ਦੂਰ ਜਾਣ ਦੀ ਜ਼ਰੂਰਤ ਨਹੀਂ।
ਜ਼ਰੂਰ ਆਉ.
𝗖𝗛𝗘𝗘𝗠𝗔 CHILDCARE HOSPITAL, ਜੈਨ ਮੰਦਿਰ ਸੜਕ ,𝗠𝗢𝗗𝗘𝗥𝗡 𝗩𝗔𝗟𝗟𝗘𝗬 𝗠𝗔𝗥𝗞𝗘𝗧, 𝗙𝗔𝗧𝗘𝗛𝗚𝗔𝗥𝗛 𝗦𝗔𝗛𝗜𝗕.
ISO Certified Hospital.
ਮਿਲਣ ਦਾ ਸਮਾਂ
ਸਵੇਰੇ 9.30 ਤੋਂ ਦੁਪਹਿਰ 2 ਵਜੇ ਤਕ
ਸ਼ਾਮੀ 4 ਵਜੇ ਤੋਂ 7 ਵਜੇ ਤੱਕ।
ਐਤਵਾਰ ਸਵੇਰੇ 9.30 ਤੋਂ ਦੁਪਹਿਰ 12 ਵਜੇ ਤੱਕ।
Call ਕਰੋ 98156 21020

CHEEMA CHILDCARE HOSPITAL IS NOW ISO 9001:2015 CERTIFIED। ਅਸੀਂ ਉਹਨਾਂ ਮਾਪਿਆਂ ਦੇ ਧੰਨਵਾਦੀ ਹਾਂ, ਜਿੰਨਾ ਨੇ ਸਾਡੇ ਇਲਾਜ਼ ਤੇ ਭਰੋਸਾ...
30/04/2024

CHEEMA CHILDCARE HOSPITAL IS NOW ISO 9001:2015 CERTIFIED। ਅਸੀਂ ਉਹਨਾਂ ਮਾਪਿਆਂ ਦੇ ਧੰਨਵਾਦੀ ਹਾਂ, ਜਿੰਨਾ ਨੇ ਸਾਡੇ ਇਲਾਜ਼ ਤੇ ਭਰੋਸਾ ਕੀਤਾ। ਅਸੀਂ ਆਉਣ ਵਾਲੇ ਸਮੇਂ ਵਿਚ ਵੀ ਇਲਾਕੇ ਦੀ ਸੇਵਾ ਕਰਦੇ ਰਹਾਂਗੇ।
ਧੰਨਵਾਦ
DR KIRANPREET KAUR BHULLAR
MBBS,MD PEDIATRICS, ਬੱਚਿਆਂ ਦੇ ਮਾਹਿਰ
CHEEMA CHILDCARE HOSPITAL
MODERN VALLEY MARKET, JAIN MANDIR ROAD, FATEHGARH SAHIB
EX SPECIALIST, CIVIL HOSPITAL, ਮੰਡੀ ਗੋਬਿੰਦਗੜ੍ਹ
EX SPECIALIST, BAHRA SUPER SPECIALITY HOSPITAL,MOHALI
EX SPECIALIST, ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ, ਫ਼ਰੀਦਕੋਟ।
Call 98156-21020 for appointment।

26/04/2024

ਬੱਚੇ ਨੂੰ ਸਵੇਰੇ ਉੱਠਣ ਤੇ breakfast ਵਿੱਚ ਰੱਸ, ਬਰੈਡ ਕਦੀ ਨਾਂ ਖਿਲਾਓ। ਬੱਚੇ ਨੂੰ healthy breakfast ਖਾਣ ਨੂੰ ਦਿਓ। ਦਹੀਂ,ਮੱਖਣ, ਸਬਜ਼ੀਆਂ, ਮੌਸਮੀ ਫਲ, ਚਾਵਲ, ਪਰੌਂਠੇ ਬੱਚੇ ਦੀ ਸੇਹਤ ਬਣਾਂਦੇ ਹਨ। Packed vegetables, soups avoid ਕਰੋ।

ਧੰਨਵਾਦ

DR KIRANPREET KAUR BHULLAR
𝗠𝗕𝗕𝗦, 𝗠𝗗, PEDIATRICS, ਬੱਚਿਆਂ ਦੇ ਮਾਹਿਰ.
EX SPECIALIST, CIVIL HOSPITAL, ਮੰਡੀ ਗੋਬਿੰਦਗੜ੍ਹ.
EX SPECIALIST, ਗੁਰੂ ਗੋਬਿੰਦ ਸਿੰਘ MEDICAL COLLEGE, ਫ਼ਰੀਦਕੋਟ .
𝗖𝗛𝗘𝗘𝗠𝗔 𝗖𝗛𝗜𝗟𝗗𝗖𝗔𝗥𝗘 𝗛𝗢𝗦𝗣𝗜𝗧𝗔𝗟,
𝗝𝗔𝗜𝗡 𝗠𝗔𝗡𝗗𝗜𝗥 𝗥𝗢𝗔𝗗
𝗠𝗢𝗗𝗘𝗥𝗡 𝗩𝗔𝗟𝗟𝗘𝗬 𝗠𝗔𝗥𝗞𝗘𝗧, 𝗙𝗔𝗧𝗘𝗛𝗚𝗔𝗥𝗛 𝗦𝗔𝗛𝗜𝗕.
Call 098156 21020 for appointment.

09/04/2024

ਇਹ ਅਕਸਰ ਦੇਖਣ ਵਿੱਚ ਆਇਆ ਹੈ ਕਿ ਜੋ ਬੱਚੇ ਮੱਝ ਜਾਂ ਗਾ ਦਾ ਦੁੱਧ ਜਿਆਦਾ ਪੀਂਦੇ ਹਨ ਜਾਂ ਸਮੇਂ ਸਿਰ semi solid food ਖਾਣਾ ਸ਼ੁਰੂ ਨਹੀਂ ਕਰਦੇ, ਉਹਨਾਂ ਚ ਖੂਨ ਦੀ ਕਮੀਂ ਪਾਈ ਜਾਂਦੀ ਹੈ। ਬੱਚੇ ਨੂੰ 6 ਮਹਿਨੇ ਦੇ ਹੋਣ ਤੇ semi solid food ਜ਼ਰੂਰ ਦੇਣਾ ਸ਼ੁਰੂ ਕਰੋ। ਅਤੇ ਦੁੱਧ ਪੀਣਾ ਘਟਾਉ।

DR KIRANPREET KAUR BHULLAR
𝗠𝗕𝗕𝗦, 𝗠𝗗, PEDIATRICS, ਬੱਚਿਆਂ ਦੇ ਮਾਹਿਰ.
EX SPECIALIST, CIVIL HOSPITAL, ਮੰਡੀ ਗੋਬਿੰਦਗੜ੍ਹ.
EX SPECIALIST, ਗੁਰੂ ਗੋਬਿੰਦ ਸਿੰਘ MEDICAL COLLEGE, ਫ਼ਰੀਦਕੋਟ .
𝗖𝗛𝗘𝗘𝗠𝗔 𝗖𝗛𝗜𝗟𝗗𝗖𝗔𝗥𝗘 𝗛𝗢𝗦𝗣𝗜𝗧𝗔𝗟,
𝗝𝗔𝗜𝗡 𝗠𝗔𝗡𝗗𝗜𝗥 𝗥𝗢𝗔𝗗
𝗠𝗢𝗗𝗘𝗥𝗡 𝗩𝗔𝗟𝗟𝗘𝗬 𝗠𝗔𝗥𝗞𝗘𝗧, 𝗙𝗔𝗧𝗘𝗛𝗚𝗔𝗥𝗛 𝗦𝗔𝗛𝗜𝗕.
Call 098156 21020 for appointment.

Address

CHEEMA CHILD CARE HOSPITAL, , Modern Valley Market, Jain Mandir Road
Fatehgarh Sahib
140406

Opening Hours

Monday 9:30am - 7pm
Tuesday 9:30am - 7pm
Wednesday 9:30am - 7pm
Thursday 9:30am - 7pm
Friday 9:30am - 7pm
Saturday 9:30am - 7pm
Sunday 9:30am - 12pm

Telephone

+919815621020

Alerts

Be the first to know and let us send you an email when CHEEMA CHILD CARE posts news and promotions. Your email address will not be used for any other purpose, and you can unsubscribe at any time.

Contact The Practice

Send a message to CHEEMA CHILD CARE:

Share

Share on Facebook Share on Twitter Share on LinkedIn
Share on Pinterest Share on Reddit Share via Email
Share on WhatsApp Share on Instagram Share on Telegram

Category