Guru Hargobind Clinic 24 hrs Emergency

Guru Hargobind Clinic 24 hrs Emergency availbilty 24 hrs.

18/11/2025
12/09/2025

ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ ਰਜਿਸਟਰ 295 ਬਲਾਕ ਫਿਰੋਜ਼ਪੁਰ ਸ਼ਹਿਰੀ ਦੀ ਮਹੀਨੇ ਵਾਰ ਮੀਟਿੰਗ 10/09/2025 ਨੂੰ ਸਾਮਾ ਸਵੀਟ ਹਾਊਸ ਫਿਰੋਜ਼ਪੁਰ ਸ਼ਹਿਰ ਵਿੱਚ ਕੀਤੀ ਗਈ ਜਿਸ ਵਿੱਚ ਤਕਰੀਬਨ 50 ਤੋਂ 55 ਸਾਥੀਆਂ ਨੇ ਹਿੱਸਾ ਲਿਆ
[ਮੀਟਿੰਗ ਦੀ ਸ਼ੁਰੂਆਤ ਇਸ ਵਾਰ ਜੋ ਪੰਜਾਬ ਹੜਾਂ ਦਾ ਸੰਤਾਪ ਹੰਡਾ ਰਿਹਾ ਹੈ ਉਸ ਵਿੱਚ ਜਿਨਾਂ ਪਸ਼ੂਆਂ ਪੰਛੀਆਂ ਅਤੇ ਲੋਕਾਂ ਦੀਆਂ ਜਾਨਾਂ ਗਈਆਂ ਉਹਨਾਂ ਦੀ ਆਤਮਾ ਦੀ ਸ਼ਾਂਤੀ ਲਈ ਦੋ ਮਿੰਟ ਦਾ ਮੌਨ ਵਰਤ ਰੱਖ ਕੇ ਕੀਤੀ ਗਈ
ਮੀਟਿੰਗ ਨੂੰ ਸੰਬੋਧਨ ਕਰਦਿਆਂ ਡਾਕਟਰ ਗੁਰਪ੍ਰੀਤ ਸਿੰਘ ਜੀ ਨੇ ਸਾਰੇ ਸਾਥੀਆਂ ਦਾ ਧੰਨਵਾਦ ਕੀਤਾ ਜਿਨਾਂ ਨੇ ਇਸ ਔਖੀ ਘੜੀ ਵਿੱਚ ਵੱਖ-ਵੱਖ ਥਾਵਾਂ ਤੇ ਮੈਡੀਕਲ ਕੈਂਪ ਲਾ ਕੇ ਲੋਕਾਂ ਦੀ ਸਹਾਇਤਾ ਕੀਤੀ ਜਿੱਥੇ ਲੋਕਾਂ ਨੂੰ ਮੁਢਲੀਆਂ ਸੇਵਾਵਾਂ ਖਾਣ ਪੀਣ ਦੀਆਂ ਵਸਤੂਆਂ ਲਂਗਰ ਆਦਿ ਵੀ ਦਿੱਤੀਆਂ ਗਈਆਂ
ਅੱਜ ਦੀ ਇਸ ਮੀਟਿੰਗ ਵਿੱਚ ਨਿਊ ਲਾਈਫ ਹਸਪਤਾਲ ਤੋਂ ਮੈਡਮ ਡਾਕਟਰ ਨਵਜੀਤ ਕੌਰ ਅਤੇ ਉਹਨਾ ਦੇ ਸਾਥੀ ਪੀਟਰ ਗਉੜੀ ਜੀ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ
ਡਾਕਟਰ ਨਵਜੀਤ ਕੋਰ ਨੇ ਆਪਣੇ ਹਸਪਤਾਲ ਦੀਆਂ ਸਹੂਲਤਾਂ ਬਾਰੇ ਸਾਰੇ ਹੀ ਡਾਕਟਰ ਸਾਥੀਆਂ ਨੂੰ ਜਾਣੂ ਕਰਵਾਇਆਇਸ ਉਪਰੰਤ ਡਾਕਟਰ ਪ੍ਰਧਾਨ ਡਾਕਟਰ ਭਜਨ ਸਿੰਘ ਗਿੱਲ ਜੀ ਵੱਲੋਂ ਆਉਣ ਵਾਲੇ ਮਹਿਮਾਨਾਂ ਨੂੰ ਜੀ ਆਇਆਂ ਕਿਹਾ ਗਿਆ ਅਤੇ ਸਾਥੀਆਂ ਨੂੰ ਸੰਬੋਧਨ ਕਰਦਿਆਂ ਡਾਕਟਰ ਭਜਨ ਸਿੰਘ ਗਿੱਲ ਜੀ ਨੇ ਕਿਹਾ ਕਿ ਸਾਥੀ ਤਿਆਰ ਬਰ ਤਿਆਰ ਰਹਿਣ ਆਉਣ ਵਾਲੇ ਸਮੇਂ ਵਿੱਚ ਹਾਲਾਤ ਬਾਦ ਤੋਂ ਬਤਰ ਹੋ ਸਕਦੇ ਹਨ
ਇਸ ਔਖੀ ਘੜੀ ਵਿੱਚ ਮੈਡੀਕਲ ਪ੍ਰੈਕਟਿਸਨਰ ਐਸੋਸੀਏਸ਼ਨ mpap ਪੰਜਾਬ ਦੀ ਟੀਮ ਹਮੇਸ਼ਾ ਸਰਕਾਰ ਨਾਲ ਅਤੇ ਲੋਕਾਂ ਦੀ ਸਹਾਇਤਾ ਵਿੱਚ ਹਾਜ਼ਰ ਹੈ। ਜਿੱਥੇ ਕਿਤੇ ਵੀ ਸਾਡੀ ਲੋੜ ਪੈਂਦੀ ਹੈ ਅਸੀਂ ਉੱਥੇ ਸਮਾਨ ਦਵਾਈਆਂ ਵਸਤੂਆਂ ਆਦਿ ਚੀਜ਼ਾਂ ਪਹੁੰਚਦੀਆਂ ਕਰਾਂਗੇ।
ਮੀਟਿੰਗ ਦੇ ਵਿੱਚ ਬਲਾਕ ਦੇ ਆਗੂ ਸਾਹਿਬਾਨ ਵੀ ਸ਼ਾਮਿਲ ਰਹੇ ਜਿਸ ਵਿੱਚ ਪ੍ਰਧਾਨ ਡਾਕਟਰ ਭਜਨ ਸਿੰਘ ਗਿੱਲ ਵਾਈਸ ਪ੍ਰਧਾਨ ਡਾਕਟਰ ਹਰਬੀਰ ਸੋਹਲ ਚੇਅਰਮੈਨ ਡਾਕਟਰ ਗੁਰਦੇਵ ਸਿੰਘ ਸਟੇਜ ਸੈਕਟਰੀ ਗੁਰਪ੍ਰੀਤ ਸਿੰਘ ਹੈਡ ਕੈਸ਼ੀਅਰ ਡਾਕਟਰ ਸੰਜੀਵ ਪਾਸੀ ਜੋਇੰਟ ਕੈਸ਼ੀਅਰ ਡਾਕਟਰ ਬਲਜੀਤ ਸਿੰਘ ਜੁਆਇੰਟ ਕੈਸ਼ੀਅਰ ਡਾਕਟਰ ਗੁਲਾਬ ਸਿੰਘ ਜਰਨਲ ਸਕੱਤਰ ਡਾਕਟਰ ਤਾਨੀਸ਼ ਵਧਵਾ ਜਿਲਾ ਮੈਂਬਰ ਡਾਕਟਰ ਵਰਜਿੰਦਰ ਸਿੰਘ ਪ੍ਰੈਸ ਸਕੱਤਰ ਡਾਕਟਰ ਮਨਜੀਤ ਸਿੰਘ ਖਾਈ ਮੁੱਖ ਸਲਾਹਕਾਰ ਡਾਕਟਰ ਰਣਜੀਤ ਸਿੰਘ ਜੀ ਸਲਾਹਕਾਰ ਡਾਕਟਰ ਸੁਖਵੰਤ ਸਿੰਘ ਸਲਾਹਕਾਰ ਡਾਕਟਰ ਰਜੇਸ਼ ਧਵਨ ਸ਼ਾਮਿਲ ਰਹੇ।
#ਪੰਜਾਬ

10/09/2025
Emergency 24 hours Dr. Manjeet Singh
10/09/2025

Emergency 24 hours
Dr. Manjeet Singh

Find local businesses, view maps and get driving directions in Google Maps.

Happy Doctors Day
01/07/2024

Happy Doctors Day

ਸਾਰੇ ਵੀਰਾਂ ਦੇ ਸਹਿਯੋਗ ਨਾਲ ਫ਼ਰੀ ਮੈਡੀਕਲ ਕੈਂਪ at ਗੁਰੂ ਹਰਿਗੋਬਿੰਦ ਕਲੀਨਿਕ ਲਗਾਇਆ ਗਿਆ ਜਿਸ ਵਿੱਚ ਲਗਭੱਗ 65-70 ਮਰੀਜਾਂ ਨੂੰ ਮੁਫਤ ਦਵਾਈਆਂ...
06/08/2023

ਸਾਰੇ ਵੀਰਾਂ ਦੇ ਸਹਿਯੋਗ ਨਾਲ ਫ਼ਰੀ ਮੈਡੀਕਲ ਕੈਂਪ at ਗੁਰੂ ਹਰਿਗੋਬਿੰਦ ਕਲੀਨਿਕ ਲਗਾਇਆ ਗਿਆ ਜਿਸ ਵਿੱਚ ਲਗਭੱਗ 65-70 ਮਰੀਜਾਂ ਨੂੰ ਮੁਫਤ ਦਵਾਈਆਂ ਦਿੱਤੀਆਂ ਗਈਆਂ।
ਵਿਸੇ਼ਸ਼ ਧੰਨਵਾਦ :-Rajasthan Harbal international pvt. Ltd

13/07/2023
06/07/2023

Like and share

Address

Railway Road Khai Phheme Ki
Firozpur
152003

Telephone

919914866860

Website

Alerts

Be the first to know and let us send you an email when Guru Hargobind Clinic 24 hrs Emergency posts news and promotions. Your email address will not be used for any other purpose, and you can unsubscribe at any time.

Contact The Practice

Send a message to Guru Hargobind Clinic 24 hrs Emergency:

Share

Share on Facebook Share on Twitter Share on LinkedIn
Share on Pinterest Share on Reddit Share via Email
Share on WhatsApp Share on Instagram Share on Telegram