Wellness Homeopathic Clinic

Wellness Homeopathic Clinic Unite of Holistic Nature Care Clinic Khanpur Mukerian

22/08/2022

Free Medical Healrh Checkup camp

20/08/2022

Diabetes ( Sugar) successfully control with Homeopathic Medicines and Diet

17/08/2022

ਟਾਈਫਾਈਡ ਬੁਖਾਰ ਜੋ ਦੂਸ਼ਿਤ ਭੋਜਨ ਅਤੇ ਪਾਣੀ ਦੁਆਰਾ ਫੈਲਦਾ ਹੈ। ਇਸ ਦੇ ਲੱਛਣਾਂ ਵਿੱਚ ਤੇਜ਼ ਬੁਖਾਰ, ਸਿਰ ਦਰਦ, ਪੇਟ ਵਿੱਚ ਦਰਦ, ਕਮਜ਼ੋਰੀ, ਉਲਟੀਆਂ, ਪੇਟ ਦਾ ਵਾਰ-ਵਾਰ ਖਿਚਾਅ, ਤੇਜ਼ਾਬ ਦਾ ਬਹੁਤ ਜ਼ਿਆਦਾ ਬਣਨਾ ਸ਼ਾਮਲ ਹਨ। ਜੇਕਰ ਅਜਿਹੇ ਕੋਈ ਲੱਛਣ ਹੋਣ ਤਾਂ ਡਾਕਟਰ ਤੋਂ ਜਾਂਚ ਕਰਵਾਉਣੀ ਜ਼ਰੂਰੀ ਹੈ |ਹੋਮੀਓਪੈਥਿਕ ਦਵਾਈ ਇਸ ਬਿਮਾਰੀ ਵਿਚ ਬਹੁਤ ਕਾਰਗਰ ਸਾਬਤ ਹੋਈ ਹੈ |

ਸਾਡੇ ਨਾਲ ਅੱਜ ਹੀ ਸੰਪਰਕ ਕਰੋ 8591414140

16/08/2022

Wellness homoeopathic clinic has been opened at Bhaini Mian Khan in front of the electricity board. Contact 8591414140

ਵੈਦ ਰਣਜੀਤ ਸਿੰਘ ਜੀ ਵੱਲੋਂ ਭੈਣੀ ਮੀਆਂ ਖਾਨ ਵਿਖੇ *ਵੈਲਨੈਸ ਹੋਮਿਓਪੈਥਿਕ ਕਲੀਨਿਕ* ਦੇ ਉਦਘਾਟਨ ਸਮਾਰੋਹ ਦੇ ਮੌਕੇ ਤੇ ਸਰਕਾਰੀ ਹਸਪਤਾਲ ਅਤੇ ਬਿਜਲ...
16/08/2022

ਵੈਦ ਰਣਜੀਤ ਸਿੰਘ ਜੀ ਵੱਲੋਂ ਭੈਣੀ ਮੀਆਂ ਖਾਨ ਵਿਖੇ *ਵੈਲਨੈਸ ਹੋਮਿਓਪੈਥਿਕ ਕਲੀਨਿਕ* ਦੇ ਉਦਘਾਟਨ ਸਮਾਰੋਹ ਦੇ ਮੌਕੇ ਤੇ ਸਰਕਾਰੀ ਹਸਪਤਾਲ ਅਤੇ ਬਿਜਲੀ ਘਰ ਦੇ ਨੇੜੇ ਫਲਦਾਰ ਬੂਟੇ ਲਗਾਏ ਗਏ ਅਤੇ ਮਹੂਰਤ ਤੇ ਆਏ ਹੋਏ ਸੱਜਣਾ ਮਿੱਤਰਾ ਨੂੰ ਫਲਦਾਰ ਬੂਟੇ ਵੰਡੇ ਗਏ ।

ਵੈਲਨੈਸ ਹੋਮਿਓਪੈਥਿਕ ਕਲੀਨਿਕ ਰੋਜਾਨਾ ਸਵੇਰੇ 11 ਵਜੇ ਤੋਂ ਸ਼ਾਮ 6 ਵਜੇ ਤੱਕ ਖੁਲ੍ਹੇਗਾ, ਜਿਸ ਵਿਚ ਡਾਕਟਰ ਅਮਨ ਪਠਾਨੀਆ ਹੋਮਿਓਪੈਥਿਕ ਦਵਾਈਆਂ ਦੀ ਮਦਦ ਨਾਲ ਹਰ ਤਰ੍ਹਾਂ ਦੀ ਬਿਮਾਰੀ ਦਾ ਇਲਾਜ ਕਰਨਗੇ

ਹੋਮਿਓਪੈਥਿਕ ਦਵਾਈਆਂ ਦੇ ਲਾਭ:

1. ਹੋਮਿਓਪੈਥਿਕ ਦਵਾਈਆਂ ਬੱਚੇ ਬੁਜ਼ੁਰਗਾਂ ਅਤੇ ਗਾਰਵਤੀ ਔਰਤਾਂ ਲਈ ਸੁਰੱਖਿਅਤ ਦਵਾਈਆਂ ਹਨ
2. ਹੋਮਿਓਪੈਥਿਕ ਦਵਾਈਆਂ ਰੋਗ ਨਾਲ ਲੜਨ ਦੀ ਤਾਕਤ ਵਧਾਉਣ ਵਿਚ ਮਦਦ ਕਰਦੀ ਹੈ
3. ਹੋਮਿਓਪੈਥਿਕ ਦਵਾਈਆਂ ਬਿਮਾਰੀਆਂ ਨੂੰ ਜੜ੍ਹ ਤੋਂ ਖ਼ਤਮ ਕਰਦੀ ਹੈ ਅਤੇ ਬਿਮਾਰੀਆਂ ਨੂੰ ਦੁਆਰਾ ਹੋਣ ਤੋਂ ਵੀ ਰੋਕਦੀ ਹੈ
4. ਹੋਮਿਓਪੈਥਿਕ ਦਵਾਈਆਂ ਹੋਰ ਦਵਾਈਆਂ ਨਾਲੋਂ ਸਰੀਰ ਉਪਰ ਜਲਦੀ ਅਸਰ ਕਰਦੀ ਹੈ

ਪਤਾ: ਚੱਕ ਸ਼ਰੀਫ ਰੋਡ ਸਮਾਣੇ ਬਿਜਲੀ ਘਰ ਭੈਣੀ ਮੀਆਂ ਖਾਨ

☎️ 8591414140

16/08/2022

Address

Chack Shrif Road Opposite Electricity Board, Bhaini Mian Khan
Gurdaspur
143517

Website

Alerts

Be the first to know and let us send you an email when Wellness Homeopathic Clinic posts news and promotions. Your email address will not be used for any other purpose, and you can unsubscribe at any time.

Share

Share on Facebook Share on Twitter Share on LinkedIn
Share on Pinterest Share on Reddit Share via Email
Share on WhatsApp Share on Instagram Share on Telegram