Aastha Hospital

Aastha Hospital A modern multi speciality hospital and advance trauma center

ਹੱਡੀਆਂ ਅਤੇ ਜੋੜਾਂ ਦੀ ਹਰ ਸਮੱਸਿਆ ਦਾ ਭਰੋਸੇਮੰਦ ਇਲਾਜ — ਹੁਣ ਹਰ ਸ਼ੁੱਕਰਵਾਰ!ਮਿਲੋ Dr. Deepak Goel (MS Ortho Surgeon) ਨਾਲ ਅਤੇ ਪਾਓ ਸਹ...
01/12/2025

ਹੱਡੀਆਂ ਅਤੇ ਜੋੜਾਂ ਦੀ ਹਰ ਸਮੱਸਿਆ ਦਾ ਭਰੋਸੇਮੰਦ ਇਲਾਜ — ਹੁਣ ਹਰ ਸ਼ੁੱਕਰਵਾਰ!
ਮਿਲੋ Dr. Deepak Goel (MS Ortho Surgeon) ਨਾਲ ਅਤੇ ਪਾਓ ਸਹੀ ਤਸ਼ਖੀਸ ਤੇ ਉੱਚ ਦਰਜੇ ਦਾ ਇਲਾਜ।

🕘 OPD Time: 09:30–02:30 | 04:00–07:00
🚑 24×7 Emergency Available
Faridkot Road , Guru Har Sahai, India, Punjab region
+91 98762 59905

ਓ.ਪੀ.ਡੀ ਹਰ ਰੋਜ਼ਪੇਟ ਦੀਆਂ ਹਰ ਤਰ੍ਹਾਂ ਦੀਆਂ ਬਿਮਾਰੀਆਂ ਦੇ ਮਾਹਿਰ ਡਾਕਟਰDr. Janesh GuptaMS, General SurgeonO.P.D ਟਾਈਮਿੰਗ:ਮੋਰਨਿੰਗ: ...
28/11/2025

ਓ.ਪੀ.ਡੀ ਹਰ ਰੋਜ਼
ਪੇਟ ਦੀਆਂ ਹਰ ਤਰ੍ਹਾਂ ਦੀਆਂ ਬਿਮਾਰੀਆਂ ਦੇ ਮਾਹਿਰ ਡਾਕਟਰ
Dr. Janesh Gupta
MS, General Surgeon
O.P.D ਟਾਈਮਿੰਗ:
ਮੋਰਨਿੰਗ: 09:30 ਤੋਂ 02:30 ਵਜੇ ਤੱਕ
ਅਫਟਰਨੂਨ/ਈਵਨਿੰਗ: 04:00 ਤੋਂ 07:00 ਵਜੇ ਤੱਕ

🚨 24x7 ਐਮਰਜੰਸੀ ਉਪਲਬਧ
Faridkot Road , Guru Har Sahai, India, Punjab region
+91 98762 59905

🌸 ਓ.ਪੀ.ਡੀ ਹਰ ਰੋਜ਼ | Dr. Simran Kaur 🌸👩‍⚕️ MBBS, MS Gynaecologist🏅 Gold Medalist | Lady Hardinge, New Delhiਮਾਹਿਰ ਹਰ ਔਰਤ ਦ...
26/11/2025

🌸 ਓ.ਪੀ.ਡੀ ਹਰ ਰੋਜ਼ | Dr. Simran Kaur 🌸
👩‍⚕️ MBBS, MS Gynaecologist
🏅 Gold Medalist | Lady Hardinge, New Delhi
ਮਾਹਿਰ ਹਰ ਔਰਤ ਦੇ ਰੋਗਾਂ ਦਾ

🕘 O.P.D Timing:
सुबह: 09:30 – 02:30
शाम: 04:00 – 07:00

🚨 24x7 ਐਮਰਜੰਸੀ ਉਪਲਬਧ
Faridkot Road , Guru Har Sahai, India, Punjab region
+91 98762 59905

HAPPY CONSTITUTION DAY26th November 2025The Constitution safeguards the values of Justice, Liberty, and Equality for all...
26/11/2025

HAPPY CONSTITUTION DAY
26th November 2025
The Constitution safeguards the values of Justice, Liberty, and Equality for all 📜✨.
Faridkot Road , Guru Har Sahai, India, Punjab region
+91 98762 59905

🙏 ਭੈ ਕਾਹੂ ਕਉ ਦੇਤ ਨਹਿ, ਨਹਿ ਭੈ ਮਾਨਤ ਆਨ। ਕਹੁ ਨਾਨਕ ਸੁਨਿ ਰੇ ਮਨਾ ਗਿਆਨੀ ਤਾਹਿ ਬਖਾਨਿ।ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀ...
24/11/2025

🙏 ਭੈ ਕਾਹੂ ਕਉ ਦੇਤ ਨਹਿ, ਨਹਿ ਭੈ ਮਾਨਤ ਆਨ। ਕਹੁ ਨਾਨਕ ਸੁਨਿ ਰੇ ਮਨਾ ਗਿਆਨੀ ਤਾਹਿ ਬਖਾਨਿ।
ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਨੂੰ ਕੋਟਿ ਕੋਟਿ ਪ੍ਰਣਾਮ। 🕊️✨
ਉਹਨਾਂ ਦਾ ਬਲਿਦਾਨ ਸੱਚਾਈ ਅਤੇ ਧਰਮ ਲਈ ਸਦਾ ਪ੍ਰੇਰਣਾ ਹੈ। 🌸
Faridkot Road , Guru Har Sahai, India, Punjab region
+91 98762 59905

ਹੁਣ ਆਯੂਸ਼ਮਾਨ ਕਾਰਡ ਤੇ – ਬਿਲਕੁਲ ਮੁਫ਼ਤ ਇਲਾਜ!🟢 ਪਲੇਟ ਅਤੇ ਰੌਡ ਕੱਢਣ ਦਾ ਅਪਰੇਸ਼ਨ🟢 ਲਿਗਾਮੈਂਟ ਦਾ ਦੂਰਬੀਨ ਰਾਹੀਂ ਅਪਰੇਸ਼ਨ🟢 ਟੁੱਟੇ ਮਣਕਿਆਂ ...
21/11/2025

ਹੁਣ ਆਯੂਸ਼ਮਾਨ ਕਾਰਡ ਤੇ – ਬਿਲਕੁਲ ਮੁਫ਼ਤ ਇਲਾਜ!

🟢 ਪਲੇਟ ਅਤੇ ਰੌਡ ਕੱਢਣ ਦਾ ਅਪਰੇਸ਼ਨ
🟢 ਲਿਗਾਮੈਂਟ ਦਾ ਦੂਰਬੀਨ ਰਾਹੀਂ ਅਪਰੇਸ਼ਨ
🟢 ਟੁੱਟੇ ਮਣਕਿਆਂ ਦਾ ਅਪਰੇਸ਼ਨ
🟢 ਟੁੱਟੇ ਜਬਾੜੇ ਦੀ ਸਰਜਰੀ
🟢 ਚੂਲਾ ਬਦਲਣਾ (Joint Replacement)
🟢 ਰੀੜ ਦੀ ਹੱਡੀ ਦਾ ਅਪਰੇਸ਼ਨ
🟢 ਸਿਰ ਦੀ ਸੱਟ ਦਾ ਇਲਾਜ

🛑 ਐਮਰਜੰਸੀ | ਗਾਇਨੀਕੋਲੋਜੀ | ਟ੍ਰਾਮਾ ਕੇਅਰ
⏰ 24/7 Service
💯 ਇਲਾਜ ਪੂਰੀ ਤਰ੍ਹਾਂ ਮੁਫ਼ਤ – ਆਯੂਸ਼ਮਾਨ ਕਾਰਡ ਨਾਲ!
Faridkot Road , Guru Har Sahai, India, Punjab region
+91 98762 59905

ਮਾਂ ਬਣਨ ਦਾ ਸੁੰਦਰ ਤਜਰਬਾ—ਹੁਣ ਬਿਨਾ ਕਿਸੇ ਦਰਦ ਦੇ! 👶💖ਦਰਦ ਰਹਿਤ ਪ੍ਰਸਵ ਦੇ ਫਾਇਦੇ:ਮਾਂ ਅਤੇ ਬੱਚੇ ਲਈ ਪੂਰੀ ਤਰ੍ਹਾਂ ਸੁਰੱਖਿਅਤ 🛡️ਤੇਜ਼ ਸੁਧਾਰ...
19/11/2025

ਮਾਂ ਬਣਨ ਦਾ ਸੁੰਦਰ ਤਜਰਬਾ—ਹੁਣ ਬਿਨਾ ਕਿਸੇ ਦਰਦ ਦੇ! 👶💖

ਦਰਦ ਰਹਿਤ ਪ੍ਰਸਵ ਦੇ ਫਾਇਦੇ:
ਮਾਂ ਅਤੇ ਬੱਚੇ ਲਈ ਪੂਰੀ ਤਰ੍ਹਾਂ ਸੁਰੱਖਿਅਤ 🛡️
ਤੇਜ਼ ਸੁਧਾਰ ਅਤੇ ਸਿਹਤਮੰਦ ਵਾਪਸੀ ⏳💪
ਡਰ ਅਤੇ ਤਣਾਅ ਘਟਾਉਂਦਾ ਹੈ 😌
ਪਰਿਵਾਰ ਲਈ ਸੁਖਮਈ ਅਤੇ ਖੁਸ਼ਹਾਲ ਤਜਰਬਾ 👨‍👩‍👧

ਅੱਜ ਹੀ ਮਿਲੋ ਸਾਡੇ ਮਾਹਿਰ ਡਾਕਟਰ ਨਾਲ! 👩‍⚕️🏥
Faridkot Road , Guru Har Sahai, India, Punjab region
+91 98762 59905

🦋 ਥਾਇਰਾਇਡ ਦੇ ਲੱਛਣ?ਭਾਰ ਬਦਲਾਅ • ਥਕਾਵਟ • ਵਾਲ ਝੜਨਾ • ਮੂਡ ਚੇਂਜ🏥 ਅੱਜ ਹੀ ਮਾਹਿਰ ਡਾਕਟਰਾਂ ਨਾਲ ਮਿਲੋ!  Faridkot Road , Guru Har Saha...
17/11/2025

🦋 ਥਾਇਰਾਇਡ ਦੇ ਲੱਛਣ?
ਭਾਰ ਬਦਲਾਅ • ਥਕਾਵਟ • ਵਾਲ ਝੜਨਾ • ਮੂਡ ਚੇਂਜ
🏥 ਅੱਜ ਹੀ ਮਾਹਿਰ ਡਾਕਟਰਾਂ ਨਾਲ ਮਿਲੋ!
Faridkot Road , Guru Har Sahai, India, Punjab region
+91 98762 59905

🌺 ਸੂਰਾ ਸੋ ਪਹਿਚਾਨੀਐ ਜੁ ਲਰੈ ਦੀਨ ਕੇ ਹੇਤ ॥ਪੁਰਜਾ ਪੁਰਜਾ ਕਟਿ ਮਰੈ ਕਬਹੂ ਨ ਛਾਡੈ ਖੇਤੁ ॥੨॥੨॥ 🌺ਸ਼ਹੀਦੀ ਦਿਵਸ — ਧੰਨ ਧੰਨ ਬਾਬਾ ਦੀਪ ਸਿੰਘ ਜੀ...
15/11/2025

🌺 ਸੂਰਾ ਸੋ ਪਹਿਚਾਨੀਐ ਜੁ ਲਰੈ ਦੀਨ ਕੇ ਹੇਤ ॥
ਪੁਰਜਾ ਪੁਰਜਾ ਕਟਿ ਮਰੈ ਕਬਹੂ ਨ ਛਾਡੈ ਖੇਤੁ ॥੨॥੨॥ 🌺

ਸ਼ਹੀਦੀ ਦਿਵਸ — ਧੰਨ ਧੰਨ ਬਾਬਾ ਦੀਪ ਸਿੰਘ ਜੀ
ਉਨ੍ਹਾਂ ਦੀ ਬੇਮਿਸਾਲ ਬਹਾਦਰੀ, ਅਟੱਲ ਸ਼ਰਧਾ ਅਤੇ ਸ਼ਹਾਦਤ ਸਦਾ ਸਾਨੂੰ ਰਾਹ ਦਿਖਾਉਂਦੀ ਰਹੇਗੀ।

Happy Children’s Day!Every child is a bundle of joy, hope, and dreams. ✨Keep shining bright and chasing your dreams! 💫  ...
14/11/2025

Happy Children’s Day!
Every child is a bundle of joy, hope, and dreams. ✨
Keep shining bright and chasing your dreams! 💫

10/11/2025

🌸 ਰੱਬ ਦੀ ਮੇਹਰ ਆਈ!
ਨਿੱਕਾ ਜੀਵਨ ਖਿੜਿਆ ਸਾਡੇ ਆਂਗਣ। 👶💛
ਖੁਸ਼ੀਆਂ ਦਾ ਨਵਾਂ ਸਫ਼ਾ ਸ਼ੁਰੂ!
Faridkot Road , Guru Har Sahai, India, Punjab region
+91 98762 59905
#ਖੁਸ਼ੀਆਂ

🔹 ਦੂਰਬੀਨ ਰਾਹੀਂ ਪਿੱਤੇ ਦੀ ਪੱਥਰੀ ਦਾ ਅਪ੍ਰੇਸ਼ਨ — ਹੁਣ ਬਿਲਕੁਲ ਆਸਾਨ ਤੇ ਸੁਰੱਖਿਅਤ!💰 ਸਿਰਫ਼ ₹12,999/-(ਇਸ ਵਿੱਚ ਅਪ੍ਰੇਸ਼ਨ, ਦਵਾਈਆਂ ਅਤੇ ਰ...
08/11/2025

🔹 ਦੂਰਬੀਨ ਰਾਹੀਂ ਪਿੱਤੇ ਦੀ ਪੱਥਰੀ ਦਾ ਅਪ੍ਰੇਸ਼ਨ — ਹੁਣ ਬਿਲਕੁਲ ਆਸਾਨ ਤੇ ਸੁਰੱਖਿਅਤ!
💰 ਸਿਰਫ਼ ₹12,999/-
(ਇਸ ਵਿੱਚ ਅਪ੍ਰੇਸ਼ਨ, ਦਵਾਈਆਂ ਅਤੇ ਰਹਿਣ-ਸਹਿਣ ਦਾ ਖ਼ਰਚਾ ਸ਼ਾਮਲ)

👨‍⚕️ ਤਜਰਬੇਕਾਰ ਸਰਜਨ | ਆਧੁਨਿਕ ਤਕਨਾਲੋਜੀ | ਬਿਨਾ ਵੱਡੇ ਕੱਟ ਦੇ ਇਲਾਜ
📞 ਅੱਜ ਹੀ ਆਪਣੀ ਕਨਸਲਟੇਸ਼ਨ ਬੁੱਕ ਕਰੋ!
Faridkot Road , Guru Har Sahai, India, Punjab region
+91 98762 59905

Address

Faridkot Road
Guru Har Sahai
152022

Telephone

+919876259905

Website

Alerts

Be the first to know and let us send you an email when Aastha Hospital posts news and promotions. Your email address will not be used for any other purpose, and you can unsubscribe at any time.

Contact The Practice

Send a message to Aastha Hospital:

Share

Share on Facebook Share on Twitter Share on LinkedIn
Share on Pinterest Share on Reddit Share via Email
Share on WhatsApp Share on Instagram Share on Telegram

Category