Bhai Ghanaiyaji Ch.Blood Bank Hoshiarpur

Bhai Ghanaiyaji Ch.Blood Bank Hoshiarpur Contact information, map and directions, contact form, opening hours, services, ratings, photos, videos and announcements from Bhai Ghanaiyaji Ch.Blood Bank Hoshiarpur, Blood bank, Bhai Ghanaiyaji Ch blood bank Gur. Mitha Tiwana Model town, Hoshiarpur.

13/07/2024
14/07/2023
14/07/2023

ਸਾਡੀ ਜ਼ਿੰਦਗੀ ਵਿੱਚ ਕੰਮ ਕਦੇ ਵੀ ਨਹੀਂ ਮੁੱਕ ਸਕਦੇ ਪਰ ਕੰਮ ਦੇ ਨਾਲ ਨਾਲ ਜੇ ਮਨੁੱਖਤਾ ਦੀ ਸੇਵਾ ਦਾ ਅਵਸਰ ਮਿਲ ਜਾਵੇ ਤਾਂ ਸਦਾ ਤੱਤਪਰ ਰਹਿਣ ਚਾਹੀਦਾ ਹੈ, ਆਓ ਕੁੱਝ ਵੱਕਤ ਕੱਢੀਏ ਕਿਸੇ ਨੂੰ ਨਵੀਂ ਜਿੰਦਗੀ ਦੇਣ ਲਈ,, ਕਿਸੇ ਦੀ ਜਿੰਦਗੀ ਵਿੱਚ ਖੁਸ਼ੀਆਂ ਭਰਣ ਲਈ ਤੁਹਾਡੇ ਦਿੱਤੇ ਖੂਨ ਦਾ ਬੜਾ ਮਹੱਤਵ ਹੈ, *ਖੂਨਦਾਨ ਕੈੰਪ* ਵਿੱਚ ਆਕੇ ਕਿਸੇ ਨੂੰ ਜੀਵਨ ਦਾਨ ਦਿਓ ,ਤੁਹਾਡੀ ਜ਼ਿੰਦਗੀ ਦੇ ਦੋ ਪਲ ਕਿਸੇ ਨੂੰ ਪੂਰੀ ਜ਼ਿੰਦਗੀ ਦੇ ਸਕਦੇ ਹਨ, ਕਿਰਪਾ ਕਰਕੇ ਦਰਸ਼ਨ ਦੇਣੇ ਜੀ ਅਤੇ ਇਸ ਪੋਸਟ ਨੂੰ ਵੱਧ ਤੋ ਵੱਧ ਸ਼ੇਅਰ ਕਰੋ ਜੀ.
*ਧੰਨਵਾਦ*।

ਵਧੇਰੇ ਜਾਣਕਾਰੀ ਲਈ ਸੰਪਰਕ ਕਰੋ 94172-30369 99154-60220

12/07/2022

*ਚਲਿਆ ਸ਼ਰੀਰ ਮੁੱਕ*
*ਮੁੱਕੇ ਤੇਰੇ ਕੰਮ ਨਾ*

ਸਾਡੀ ਜ਼ਿੰਦਗੀ ਵਿੱਚ ਕੰਮ ਕਦੇ ਵੀ ਨਹੀਂ ਮੁੱਕ ਸਕਦੇ ਪਰ ਕੰਮ ਦੇ ਨਾਲ ਨਾਲ ਜੇ ਮਨੁੱਖ ਦੀ ਸੇਵਾ ਦਾ ਅਵਸਰ ਮਿਲ ਜਾਵੇ ਤਾਂ ਸਦਾ ਤੱਤਪਰ ਰਹਿਣ ਚਾਹੀਦਾ ਹੈ, ਆਓ ਕੁੱਝ ਵੱਕਤ ਕੱਢੀਏ ਕਿਸੀ ਨੂੰ ਨਵੀਂ ਜਿੰਦਗੀ ਦੇਣ ਲਈ,,ਕਰਦਾ ਸਬ ਕੁੱਛ ਰੱਬ ਹੈ ਪਰ ਓਹ ਵੀ ਦੇਖਦਾ ਹੈ ਕੇ ਮੇਰਾ ਬਣਾਇਆ ਇਨਸਾਨ ਖੁਦ ਪੈਰ ਪੁੱਟੇ ਅਤੇ ਇਨਸਾਨਾਂ ਦਾ ਸਹਿਯੋਗ ਕਰੇ,,ਕਿਸੀ ਦੀ ਜਿੰਦਗੀ ਵਿੱਚ ਖੁਸ਼ੀਆਂ ਭਰਣ ਲਈ ਤੁਹਾਡੇ ਦਿੱਤੇ ਖੂਨ ਦਾ ਬੜਾ ਮਹੱਤਵ ਹੈ, *ਖੂਨਦਾਨ ਕੈੰਪ* ਵਿੱਚ ਆਕੇ ਕਿਸੀ ਨੂੰ ਜੀਵਨ ਦਾਨ ਦੋ,ਤੁਹਾਡੀ ਜ਼ਿੰਦਗੀ ਦੇ ਦੋ ਪਲ ਕਿਸੀ ਨੂੰ ਪੂਰੀ ਜ਼ਿੰਦਗੀ ਦੇ ਸਕਦੇ ਨੇ, ਕਿਰਪਾ ਕਰਕੇ ਦਰਸ਼ਨ ਦੇਣੇ ਜੀ ਅਤੇ ਇਸ ਪੋਸਟ ਨੂੰ ਵੱਧ ਤੋ ਵੱਧ ਸ਼ੇਅਰ ਕਰੋ ਜੀ.
*ਧੰਨਵਾਦ*।

ਜਾਣਕਾਰੀ ਲਈ ਸੰਪਰਕ ਕਰੋ 94172-30369 99154-60220

ਆਪ ਜੀ ਨੂੰ ਨਿਮਰਤਾ ਸਹਿਤ ਸੂਚਿਤ ਕੀਤਾ ਜਾਂਦਾ ਹੈ ਕਿ ਭਾਈ ਘਨਈਆ ਜੀ ਚੈਰੀਟੇਬਲ ਬਲੱਡ ਬੈਂਕ, ਗੁਰਦਵਾਰਾ ਮਿੱਠਾ ਟਿਵਾਣਾ Hoshiarpur ਜਿਵੇਂ ਕਿ ਹ...
30/05/2022

ਆਪ ਜੀ ਨੂੰ ਨਿਮਰਤਾ ਸਹਿਤ ਸੂਚਿਤ ਕੀਤਾ ਜਾਂਦਾ ਹੈ ਕਿ ਭਾਈ ਘਨਈਆ ਜੀ ਚੈਰੀਟੇਬਲ ਬਲੱਡ ਬੈਂਕ, ਗੁਰਦਵਾਰਾ ਮਿੱਠਾ ਟਿਵਾਣਾ Hoshiarpur ਜਿਵੇਂ ਕਿ ਹਮੇਸ਼ਾ ਮਰੀਜ਼ਾਂ ਦੀ ਸੇਵਾ ਲਈ ਹਾਜ਼ਿਰ ਰਹਿੰਦਾ ਹੈ ਅਤੇ ਸਮੇਂ ਸਮੇਂ ਤੇ ਸਰਕਾਰੀ ਹਸਪਤਾਲ ਵਿਚ ਦਾਖ਼ਲ ਮਰੀਜ਼ਾਂ ਲਈ ਬਿਨਾ ਕਿਸੇ replacement ਅਤੇ ਬਿਨਾ ਕਿਸੇ ਟੈਸਟਿੰਗ ਫੀਸ ਦੇ ਖੂਨ ਮੁਹਈਆ ਕਰਵਾਉਣ ਲਈ ਵੀ ਤੱਤਪਰ ਰਹਿੰਦਾ ਹੈ,ਇਸੇ ਕੜੀ ਨੂੰ ਅੱਗੇ ਵਧਾਉਂਦੇ ਹੋਏ ਅੱਜ ਤੋਂ ਲੈ ਕੇ 3 ਜੂਨ ਤੱਕ(ਸ਼ਹੀਦਾਂ ਦੇ ਸਿਰਤਾਜ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਸ਼ਹੀਦੀ ਦਿਵਸ ਨੂੰ ਸਮਰਪਿਤ) ਹਰ ਮਰੀਜ਼ ਨੂੰ ਉਹ ਚਾਹੇ ਕਿਸੇ ਵੀ ਹਸਪਤਾਲ ਵਿੱਚ ਦਾਖ਼ਲ ਹੋਵੇ ਨੂੰ ਖੂਨ ਬਿਨਾਂ ਕਿਸੇ replacement ਅਤੇ ਬਿਨਾ ਕਿਸੇ ਟੈਸਟਿੰਗ ਫੀਸ ਦੇ ਯਾਨੀ ਫ੍ਰੀ FREE ਦਿੱਤਾ ਜਾਵੇਗਾ।ਬੇਨਤੀ ਹੈ ਕਿ ਇਸ ਪੋਸਟ ਨੂੰ ਵੱਧ ਤੋਂ ਵੱਧ ਸ਼ੇਅਰ ਕੀਤਾ ਜਾਵੇ

02/12/2021

*💢 Free Covid vaccination camp 💢*
*💉 1st nd 2nd dose*
*👉स्थान :-Bhai Ghanayia ji charitable Hospital Gurudawara Mitha Tiwana model town Hoshiarpur.
*👉दिनांक 4-12-21,
*👉समय :- सुबह 10 बजे से दोपहर 2 बजे तक*
*👉18 वर्ष से ऊपर के लोग लाभ ले सकते हैं।*अपना आधार कार्ड ले कर आए।

ਅੱਜ ਭਾਈ ਘਨ੍ਹਈਆ ਜੀ ਦੀ ਯਾਦ ਵਿੱਚ ਭਾਈ ਘਨ੍ਹਈਆ ਜੀ ਚੈਰੀਟੇਬਲ ਹਸਪਤਾਲ ਗੁਰੂਦਵਾਰਾ ਮਿੱਠਾ ਟਿਵਾਣਾ ਮਾਡਲ ਟਾਊਨ ਹੁਸ਼ਿਆਰਪੁਰ ਵਿਖੇ ਮਹੰਤ ਪ੍ਰਿਤਪ...
20/09/2021

ਅੱਜ ਭਾਈ ਘਨ੍ਹਈਆ ਜੀ ਦੀ ਯਾਦ ਵਿੱਚ ਭਾਈ ਘਨ੍ਹਈਆ ਜੀ ਚੈਰੀਟੇਬਲ ਹਸਪਤਾਲ ਗੁਰੂਦਵਾਰਾ ਮਿੱਠਾ ਟਿਵਾਣਾ ਮਾਡਲ ਟਾਊਨ ਹੁਸ਼ਿਆਰਪੁਰ ਵਿਖੇ ਮਹੰਤ ਪ੍ਰਿਤਪਾਲ ਸਿੰਘ ਜੀ ਸੇਵਾਪੰਥੀ ਅਤੇ ਸੰਤ ਅਜੀਤ ਸਿੰਘ ਜੀ ਸੇਵਾਪੰਥੀ ਦੀ ਰਹਿਨੁਮਾਈ ਹੇਠ ਅੱਖਾਂ ਦਾ ਅਤੇ ਮੈਡੀਕਲ ਚੈੱਕਅਪ ਦਾ ਫਰੀ ਕੈਂਪ ਲਗਾਇਆ ਗਿਆ। ਇਸ ਕੈਂਪ ਵਿੱਚ ਅੱਖਾਂ ਦੇ ਮਾਹਿਰ ਡਾਕਟਰ ਨਵਨੀਤ ਗੁਲਜ਼ਾਰ ਸਿੰਘ ਅਤੇ ਮੈਡੀਕਲ ਦੇ ਡਾਕਟਰ ਰਮਨ ਕੁਮਾਰ ਨੇ 300 ਮਰੀਜਾਂ ਦਾ ਚੈੱਕਅਪ ਕੀਤਾ। ਇਸ ਕੈਂਪ ਵਿੱਚ ਦਵਾਈਆਂ ਅਤੇ ਨਜ਼ਰ ਦੀਆਂ ਐਨਕਾਂ ਫ਼੍ਰੀ ਦਿੱਤੀਆਂ ਗਈਆਂ। 125 ਮਰੀਜ਼ਾਂ ਨੂੰ ਆਪ੍ਰੇਸ਼ਨ ਲਈ ਆਣ ਵਾਲੇ ਦਿਨਾ ਵਿੱਚ ਤਰੀਖ ਦਿੱਤੀ ਗਈ ਹੈ। ਇਹ ਉਪਰੇਸ਼ਨ ਆਧੁਨਿਕ ਫੈਕੋ ਤਕਨੀਕ ਨਾਲ ਬਿਲਕੁਲ ਫ੍ਰੀ ਕੀਤੇ ਜਾਣਗੇ।ਕੈਂਪ ਵਿੱਚ ਮੇਰੇ ਸਾਰੇ ਟੀਮ ਮੈਂਬਰ ਸ. ਰਾਜਿੰਦਰ ਸਿੰਘ, ਸ. ਗੁਰਦੀਪ ਸਿੰਘ, ਸ. ਰਵਿੰਦਰ ਸਿੰਘ, ਸ.ਜਗਮੋਹਨ ਸਿੰਘ, ਸ.ਰਤਨਦੀਪ ਸਿੰਘ, ਸ.ਤਜਿੰਦਰ ਸਿੰਘ, ਰਾਕੇਸ਼ ਸਹਾਰਨ, ਆਰ.ਕੇ.ਕਪੂਰ, ਅਤੇ ਹਸਪਤਾਲ ਦੇ ਪੂਰੇ ਸਟਾਫ਼ ਨੇ ਪੂਰੀ ਲਗਨ ਅਤੇ ਮਿਹਨਤ ਨਾਲ ਇਸ ਕਾਰਜ ਨੂੰ ਸੰਪੂਰਨ ਕੀਤਾ।

Share this maximum
14/05/2021

Share this maximum

29/04/2021

ਸਮੂਹ ਜਨ ਸਾਧਾਰਨ ਨੂੰ ਬੇਨਤੀ ਹੈ ਕਿ ਭਾਈ ਘਨ੍ਹਈਆ ਜੀ ਹਸਪਤਾਲ ਵਿੱਚ ਫਿਜ਼ੀਓਥੈਰੇਪੀ ਯੂਨਿਟ ਸ਼ੁਰੂ ਹੋ ਚੁੱਕਾ ਹੈ। ਜਿਸ ਵਿੱਚ ਫਿਜੀਓਥੈਰੇਪੀ ਦੇ ਮਾਹਰ ਡਾਕਟਰ ਅਨਮੋਲਦੀਪ ਕੌਰ ਜੀ (BPT) ਮੰਗਲਵਾਰ ਤੋਂ ਐਤਵਾਰ ਤੱਕ ਅਪਣੀਆਂ ਸੇਵਾਵਾਂ ਦੇਣਗੇ। ਸਮਾ ਸਵੇਰੇ 10 ਵਜੇ ਤੋਂ 4 ਵਜੇ ਤੱਕ ਹੋਵੇਗਾ। ਲੋੜਵੰਦ ਮਰੀਜ ਇਸ ਸੇਵਾ ਦਾ ਲਾਭ ਉਠਾਉਣ ਜੀ। ਵਧੇਰੇ ਜਾਣਕਾਰੀ ਲਈ ਇਨ੍ਹਾਂ ਨੰਬਰਾਂ ਤੇ ਸੰਪਰਕ ਕਰੋ ਜੀ 94172-30369, 94634-57788

Address

Bhai Ghanaiyaji Ch Blood Bank Gur. Mitha Tiwana Model Town
Hoshiarpur
146001

Telephone

9915460220

Website

Alerts

Be the first to know and let us send you an email when Bhai Ghanaiyaji Ch.Blood Bank Hoshiarpur posts news and promotions. Your email address will not be used for any other purpose, and you can unsubscribe at any time.

Share

Share on Facebook Share on Twitter Share on LinkedIn
Share on Pinterest Share on Reddit Share via Email
Share on WhatsApp Share on Instagram Share on Telegram

Category