09/11/2025
“ਨਾ ਕੋ ਬੈਰੀ ਨਹੀ ਬਿਗਾਨਾ, ਸਗਲ ਸੰਗ ਹਮ ਕਉ ਬਨਿ ਆਈ।” 🌼
ਜਲੰਧਰ ਸੈਂਟਰ ਵਿੱਚ ਗੁਰਪੁਰਬ ਸ਼ਰਧਾ, ਪਿਆਰ ਤੇ ਇਕਤਾ ਦੇ ਭਾਵ ਨਾਲ ਮਨਾਇਆ ਗਿਆ 🙏
ਆਦਰਣੀਯ ਗੁਰੁਦੇਵ ਜੀ ਦੇ ਮਾਰਗਦਰਸ਼ਨ ਹੇਠ ਸਾਧਕਾਂ ਨੇ ਗੁਰਬਾਣੀ ਕੀਰਤਨ, ਸਿਮਰਨ ਤੇ ਸੇਵਾ ਰਾਹੀਂ ਗੁਰੂ ਦੇ ਚਰਨਾਂ ਵਿਚ ਆਪਣੀ ਭਾਵਨਾ ਅਰਪਿਤ ਕੀਤੀ ✨