25/09/2018
ਪੈਟਰੌਲ ਦੀ ਕੀਮਤ
ਸਾਰੇ ਪੈਟਰੌਲ ਪੰਪਾਂ ਨੂੰ ਆਪਣੇ ਨੋਟਿਸ ਬੋਰਡ ਤੇ ਇਹ ਲਿਖਣ ਲਈ ਮਜਬੂਰ ਕਰਨਾ ਚਾਹੀਦਾ ਹੈ ਕਿ ਪੈਟਰੌਲ ਦੀ:
ਅਸਲ ਕੀਮਤ...........34.50
ਕੇਂਦਰੀ ਟੈਕਸ...........,16.50
ਸੂਬਾਈ ਟੈਕਸ...........31.35
ਡੀਲਰ ਦਾ ਮੁਨਾਫ਼ਾ......06.55
ਕੁੱਲਜੋੜ...................88.90
ਇਸ ਨਾਲ ਕਾਫ਼ੀ ਲੋਕਾਂ ਨੂੰ ਸਮਝ ਆ ਜਾਵੇਗੀ ਕਿ ਇਕ ਲੀਟਰ ਪੈਟਰੌਲ ਵਿੱਚੋਂ 54.40 ਰੁਪਈਏ ਤਾਂ ਸਰਕਾਰੀ ਤੇ ਪਰਾਈਵੇਟ ਦਲਾਲ ਹੀ ਛਕ ਜਾਂਦੇ ਹਨ !
(ਕਿਸੇ ਦੋਸਤ ਵੱਲੋਂ ਵਟਸਐਪ ਤੇ ਸ਼ੇਅਰ ਕੀਤਾ ਸੁਨੇਹਾ )