02/12/2025
🛑 Acne (Pimples) ਠੀਕ ਨਹੀਂ ਹੋ ਰਹੇ? ਸ਼ਾਇਦ ਤੁਸੀਂ ਇਹ ਗਲਤੀਆਂ ਕਰ ਰਹੇ ਹੋ! 👇
ਬਹੁਤ ਵਾਰੀ problem ਸਾਡੇ Face Wash ਜਾਂ Cream ਵਿੱਚ ਨਹੀਂ, ਸਾਡੀਆਂ Daily Habits ਵਿੱਚ ਹੁੰਦੀ ਹੈ। ਜੇਕਰ ਤੁਹਾਡੇ Pimples ਵੀ ਠੀਕ ਹੋ ਕੇ ਵਾਰ-ਵਾਰ ਵਾਪਿਸ ਆ ਜਾਂਦੇ ਨੇ, ਤਾਂ ਇਹ 4 ਚੀਜ਼ਾਂ ਅੱਜ ਹੀ check ਕਰੋ:
1️⃣ Dirty Pillowcase: ਕੀ ਤੁਸੀਂ ਹਰ ਹਫਤੇ ਆਪਣਾ ਸਿਰਹਾਣਾ ਬਦਲਦੇ ਹੋ?
2️⃣ Sweat: Helmet ਜਾਂ ਪੱਗ ਦੇ ਪਸੀਨੇ ਨਾਲ Pores ਬੰਦ ਹੋ ਜਾਂਦੇ ਨੇ।
3️⃣ Phone Screen: ਫੋਨ ਦੀ ਗੰਦਗੀ ਸਿੱਧੀ ਤੁਹਾਡੇ Face 'ਤੇ ਲੱਗਦੀ ਹੈ।
4️⃣ Fairness Creams: ਬਿਨਾਂ ਡਾਕਟਰ ਦੀ ਸਲਾਹ ਤੋਂ ਕਰੀਮਾਂ ਲਗਾਉਣਾ ਬੰਦ ਕਰੋ!
👇 Comments ਵਿੱਚ ਦੱਸੋ, ਤੁਸੀਂ ਇਹਨਾਂ ਵਿੱਚੋਂ ਕਿਹੜੀ ਗਲਤੀ ਕਰਦੇ ਹੋ?