Maluwal Dawakhana

Maluwal Dawakhana Contact information, map and directions, contact form, opening hours, services, ratings, photos, videos and announcements from Maluwal Dawakhana, Hospital, Maluwal Dawakhana mks Road, Kot Kapura.

ਬਾਬਾ ਬੁੱਢਾ ਜੀ ਨੇ ਅੱਜ ਦੇ ਦਿਨ ਦਾਸ ਨੂੰ ਪੁੱਤਰ ਦੀ ਦਾਤ ਬਖਸ਼ੀ ਇਕ ਸਾਲ ਪਹਿਲਾ ਜਨਮ ਦਿਨ ਮੁਬਾਰਕ ਨਿਧਾਨ ਸਿੰਘ ਮਾਲੂਵਾਲ
24/07/2023

ਬਾਬਾ ਬੁੱਢਾ ਜੀ ਨੇ ਅੱਜ ਦੇ ਦਿਨ ਦਾਸ ਨੂੰ ਪੁੱਤਰ ਦੀ ਦਾਤ ਬਖਸ਼ੀ ਇਕ ਸਾਲ ਪਹਿਲਾ
ਜਨਮ ਦਿਨ ਮੁਬਾਰਕ ਨਿਧਾਨ ਸਿੰਘ ਮਾਲੂਵਾਲ

12/05/2022

ਸਤਿ ਸ੍ਰੀ ਅਕਾਲ ਦੋਸਤੋ ਅੱਜ ਤੁਹਾਨੂੰ ਜਿਸ ਰੋਗ ਦੇ ਨੁਸਖੇ ਬਾਰੇ ਦੱਸਣ ਜਾ ਰਹੇ ਹਾਂ ਓਸ ਰੋਗ ਦਾ ਨਾਮ ਹੈ ਸ਼ੂਗਰ।
ਸ਼ੂਗਰ ਰੋਗ ਦੀ ਨਾਮੁਰਾਦ ਬਿਮਾਰੀ ਦੇ ਇਲਾਜ ਲਈ ਬਹੁਤ ਹੀ ਕਾਮਯਾਬ ਨੁਸਖਾ ਹੈ।
(ਪਰਹੇਜ਼ ਜ਼ਰੂਰੀ ਨੇ ਭਾਈ)
ਸਾਲਮ ਮਿਸ਼ਰੀ 50 ਗ੍ਰਾਮ,
ਸਾਲਮ ਪੰਜਾ 50 ਗਰਾਮ,
ਸ਼ਿਲਾਜੀਤ 50 ਗ੍ਰਾਮ,
ਕਰੇਲਾ 50 ਗ੍ਰਾਮ,
ਜਾਮਣ ਗੁਠਲੀ 50 ਗ੍ਰਾਮ,
ਵਿਜੇਸਾਰ 50 ਗ੍ਰਾਮ,
ਮੀਚਕਾਂ 50 ਗ੍ਰਾਮ,
ਕਾਲੀ ਜੀਰੀ 50 ਗ੍ਰਾਮ,
ਮੰਮਸਜੀਵਾ 50 ਗ੍ਰਾਮ,
ਸਪਤਰੰਗੀ 50 ਗ੍ਰਾਮ।
ਇਨ੍ਹਾਂ ਸਭ ਦਵਾਈਆਂ ਨੂੰ ਚੰਗੀ ਤਰ੍ਹਾਂ ਰਗੜ ਕੇ ਬਰੀਕ ਚੂਰਨ ਕਰ ਲਓ ਅਤੇ ਸਾਫ-ਸੁਥਰੇ ਕੱਚ ਦੇ ਡੱਬੇ ਵਿਚ ਰੱਖ ਲਓ ਇਸ ਦਵਾਈ ਦਾ ਇੱਕ ਚਮਚਾ ਸਵੇਰੇ ਅਤੇ ਸ਼ਾਮ ਨੂੰ, ਖਾਣਾ ਖਾਣ ਤੋਂ ਇਕ ਘੰਟਾ ਪਹਿਲਾ
ਡਾ.ਸਾਜਵਿੰਦਰ ਸਿੰਘ ਮਾਲੂਵਾਲ ਦਵਾਖਾਨਾ 9814930147

Dr.Sajwinder singh 9814930147ਸਤਿ ਸ੍ਰੀ ਅਕਾਲ ਦੋਸਤੋ ਅੱਜ ਤੁਹਾਨੂੰ ਇਕ ਅਜਿਹਾ ਯੋਗ ਦੱਸ ਰਹੇ ਹਾਂ ਜੋ ਔਰਤਾਂ ਲਈ ਵਰਦਾਨ ਦੀ ਤਰ੍ਹਾਂ ਕੰਮ ਕਰ...
09/12/2021

Dr.Sajwinder singh 9814930147
ਸਤਿ ਸ੍ਰੀ ਅਕਾਲ ਦੋਸਤੋ ਅੱਜ ਤੁਹਾਨੂੰ ਇਕ ਅਜਿਹਾ ਯੋਗ ਦੱਸ ਰਹੇ ਹਾਂ ਜੋ ਔਰਤਾਂ ਲਈ ਵਰਦਾਨ ਦੀ ਤਰ੍ਹਾਂ ਕੰਮ ਕਰਦਾ ਹੈ।
ਔਰਤਾਂ ਦਾ ਕਿਸੇ ਵੀ ਤਰ੍ਹਾਂ ਦਾ ਰੋਗ ਜਿਵੇਂ ਸਫੈਦ ਪਾਣੀ ਪੈਣਾ,ਮਹਾਵਾਰੀ ਸਮੇ ਸਿਰ ਨਾਂ ਆਉਣਾ,ਬੱਚੇਦਾਨੀ ਦਾ ਦਰਦ, ਕਮਰ ਦਰਦ, ਮੰਦ ਅਗਨੀ, ਭੋਜਨ ਵਿੱਚ ਰੁਚੀ ਨਾ ਹੋਣਾ, ਸਰੀਰ ਲੋੜ ਤੋਂ ਜ਼ਿਆਦਾ ਪਤਲਾ ਹੋਣਾ, ਛਾਤੀਆਂ ਵਿੱਚ ਸਡੌਲਤਾ ਅਤੇ ਅਕਰਸ਼ਣ ਨਾਂ ਹੋਣਾ ਅਤੇ ਸਰੀਰਕ ਤਾਕਤ ਦੀ ਕਮੀ ਹੋਣ ਦੇ ਨਾਲ-ਨਾਲ ਚਿਹਰੇ ਤੇ ਨੂਰ ਨਾ ਹੋਣਾ ਅਦਿ।
ਨੁਸਖਾ ਨੋਟ ਕਰੋ ਦੋਸਤੋ
ਅਸ਼ੋਕ ਦੀ ਛਿੱਲ ਦਾ ਕੁੱਟ ਚੂਰਨ ਲੈ ਕੇ ਉਸ ਵਿੱਚ ਚਾਰ ਗੁਣਾ ਪਾਣੀ ਪਾ ਕੇ ਕਾੜਾ ਬਣਾ ਲਓ ਜਦੋਂ ਚੌਥਾ ਹਿੱਸਾ ਪਾਣੀ ਰਹਿ ਜਾਵੇ ਤਾਂ ਠੰਡਾ ਹੋਣ ਉਪਰੰਤ ਪੁਣ ਲਓ
ਇੱਕ ਕਿੱਲੋ ਜੀਰਾ ਲੈ ਕੇ ਕੁੱਟ ਚੂਰਨ ਕਰਕੇ ਇਸ ਵਿੱਚ ਚਾਰ ਗੁਣਾ ਪਾਣੀ ਮਿਲਾ ਕੇ ਕਾੜਾ ਬਣਾ ਲਓ ਅਤੇ ਠੰਡਾ ਹੋਣ ਉਪਰੰਤ ਪੁਣ ਲਓ।
ਫੇਰ ਜੀਵਕ, ਰਿਸੰਭਕ, ਮੇਦਾ, ਮਹਾਂਮੇਦਾ, ਕਕੋਲੀ, ਖੀਰ-ਕਕੋਲੀ, ਮੁਦਗਪਰਣੀ, ਮੁਲੱਠੀ, ਚਿਰੌੰਜੀ, ਫਾਲਸਾ,
ਰਸੌਂਤ, ਅਸ਼ੋਕ ਦੀ ਛਿੱਲ, ਮਨੱਖਾ, ਸਤਾਵਰ, ਚੌਲਾਈ ਦੀ ਜੜ, ਇਹ ਸਾਰੀਆਂ ਦਵਾਈਆਂ 30-30 ਗ੍ਰਾਮ ਲੈ ਕੇ ਥੋੜ੍ਹਾ ਜਿਹਾ ਪਾਣੀ ਮਿਲਾਓ ਅਤੇ ਚੱਟਨੀ ਬਣਾ ਲਓ
ਫਿਰ ਢਾਈ ਸੌ ਗ੍ਰਾਮ ਚਾਵਲ ਲੈ ਕੇ ਉਸ ਵਿਚ ਦੋ ਕਿਲੋ ਪਾਣੀ ਪਾ ਕੇ ਚੌਲਾਂ ਦੀ ਪਿੱਛ ਤਿਆਰ ਕਰ ਲਓ।
ਕਿਸੇ ਵੱਡੀ ਕੜਾਹੀ ਵਿਚ ਅਸ਼ੋਕ ਦੀ ਛਿੱਲ ਦਾ ਕਾੜਾ ਜੀਰੇ ਦਾ ਕਾੜਾ ਚਾਵਲਾਂ ਦੀ ਪਿਛ ਦੋ-ਦੋ ਕਿੱਲੋ ਬੱਕਰੀ ਦਾ ਦੁੱਧ 2 ਕਿਲੋ ਅਤੇ ਗਾਂ ਦਾ ਘਿਓ ਦੋ ਕਿੱਲੋ ਮਿਲਾ ਦਿਓ ਇਸ ਵਿੱਚ ਪਹਿਲੀਆਂ ਤਿਆਰ ਕੀਤੀ ਹੋਈ ਦਵਾਈਆਂ ਦੀ ਚਟਣੀ ਪਾ ਕੇ ਅੱਗ ਤੇ ਧਰ ਦਿਓ। ਜਦੋਂ ਸਾਰਾ ਕੁਝ ਸੁੱਕ ਜਾਵੇ ਅਤੇ ਇਕ ਕੜਾਹੀ ਵਿਚ ਸਿਰਫ ਘਿਓ ਬਚ ਜਾਵੇ ਤਾਂ ਕੜਾਹੀ ਨੂੰ ਅੱਗ ਤੋਂ ਉਤਾਰ ਲਓ ਅਤੇ ਘਿਓ ਨੂੰ ਪੁਣ ਲਓ, ਫੇਰ ਇਸ ਘਿਓ ਵਿਚ ਪੀਸ ਕੇ ਬਰੀਕ ਕੀਤੀ ਹੋਈ ਕੀਤੀ ਹੋਈ ਮਿਸ਼ਰੀ 1ਕਿਲੋ ਮਿਲਾ ਦਿਓ ਅਤੇ ਇਸ ਨੂੰ ਕਿਸੇ ਕੱਚ ਦੇ ਬਰਤਨ ਵਿੱਚ ਸਾਂਭ ਕੇ ਰੱਖ ਲਓ
10 ਤੋਂ 20 ਗ੍ਰਾਮ ਦੀ ਮਾਤਰਾ ਦਿਨ ਵਿੱਚ 2 ਵਾਰ ਦੁੱਧ ਨਾਲ ਖਾਣ ਨਾਲ ਉਪਰ ਲਿਖੇ ਹੋਏ ਸਾਰੇ ਰੋਗ ਨਸ਼ਟ ਹੋ ਜਾਂਦੇ ਹਨ ਅਤੇ ਸਰੀਰ ਰਿਸ਼ਟ-ਪੁਸ਼ਟ ਹੋ ਜਾਦਾ ਹੈ।
ਇਹ ਇਹ ਨੁਸਖਾ ਤੁਸੀਂ ਸਾਡੇ ਕੋਲੋਂ ਤਿਆਰ ਕੀਤਾ ਮਿਲਦਾ ਹੈ

Hospital

Dr. Sajwinder singh 9814930147ਗੁਰਦੇ ਦੀ ਪੱਥਰੀ (CALCULIE)ਬਹੁਤ ਵੀਰ ਭੈਣਾਂ ਇਸ ਬਾਰੇ ਪੁੱਛਦੇ ਹਨ, ਪਥਰੀ ਇੱਕ ਬਾਰ ਨਿਕਲ ਜਾਵੇ ਤਾਂ ਬਾਰ-...
09/12/2021

Dr. Sajwinder singh 9814930147
ਗੁਰਦੇ ਦੀ ਪੱਥਰੀ (CALCULIE)
ਬਹੁਤ ਵੀਰ ਭੈਣਾਂ ਇਸ ਬਾਰੇ ਪੁੱਛਦੇ ਹਨ, ਪਥਰੀ ਇੱਕ ਬਾਰ ਨਿਕਲ ਜਾਵੇ ਤਾਂ ਬਾਰ- ਬਾਰ ਬਣਦੀ ਹੈ ਇਸ ਲਈ ਜਦੋਂ ਪਥਰੀ ਨਿਕਲ ਜਾਵੇ ਤਾਂ ਐਸੀਡਿਟੀ ਨਾ ਬਣੇ ਇਸ ਗੱਲ ਦਾ ਧਿਆਨ ਜਰੂਰ ਰੱਖੋ, ਜੇ ਐਸੀਡਿਟੀ ਬਣੇਗੀ ਤਾਂ ਬਾਰ ਬਾਰ ਪਥਰੀ ਬਣਦੀ ਰਹੇਗੀ।
ਪਥਰੀ ਲਈ ਇੱਕ ਨੁਸਖਾ ਦੱਸ ਰਿਹਾ ਹਾੰ ਸਭ ਔਸ਼ਦੀਆਂ ਪੰਸਾਰੀ ਕੋਲ਼ੋਂ ਮਿਲਣਗੀਆਂ ਬਣਾਓ ਤੇ ਲਾਭ ਉਠਾਓ।
ਸ਼੍ਵੇਤ ਪਰਪਟੀ 4 ਗ੍ਰਾਮ।
ਜੌਂ ਖ਼ਾਰ 4 ਗ੍ਰਾਮ।
ਤ੍ਰਿਵਿਕ੍ਰਮ ਰਸ 4 ਗ੍ਰਾਮ।
ਮੂਲੀ ਦੇ ਬੀਜ 2 ਗ੍ਰਾਮ।
ਗਾਜਰ ਦੇ ਬੀਜ 2 ਗ੍ਰਾਮ।
ਸ਼ੁੱਧ ਸੁੱਕੀ ਸ਼ਿਲਾਜੀਤ 2 ਗ੍ਰਾਮ।
ਮੂਲੀ ਬੀਜ, ਗਾਜਰ ਬੀਜ ਇਹਨਾਂ ਨੂੰ ਬਰੀਕ ਕਰ ਲਵੋ ਤੇ ਫੇਰ ਦੂਜਿਆਂ ਦਵਾਈਆਂ ਮਿਲਾਕੇ ਕਿਸੇ ਅਖਬਾਰ ਤੇ ਪਾਕੇ ਇਹਦੀਆਂ 40 ਬਰਾਬਰ- ਬਰਾਬਰ ਪੁੜੀਆਂ ਬਣਾਕੇ ਰੱਖ ਲਵੋ।

ਮਾਤਰਾ ਤੇ ਸੇਵਨ ਵਿਧਿ:----
1-1 ਪੁੜੀ ਸਵੇਰੇ ਸ਼ਾਮ ਸ਼ਹਿਦ ਨਾਲ ਲਵੋ।

ਇਸ ਦਵਾਈ ਨਾਲ ਪਥਰੀ ਨਿਕਲ ਜਾਂਦੀ ਹੈ ਪਰ ਦੋਬਾਰਾ ਨਾ ਬਣੇ ਇਸ ਲਈ ਕੁਝ ਦਿਨ ਡੇਅਰੀ ਦੇ ਬਣੇ ਪਦਾਰਥ, ਦੁੱਧ, ਪਾਲਕ, ਟਮਾਟਰ, ਪੱਤਾ ਗੋਭੀ, ਫੁੱਲ ਗੋਭੀ, ਮਟਰ, ਪਿਆਜ, ਮਸ਼ਰੂਮ, ਲਹਿਸੁਨ, ਮਾਸ, ਕੱਦੂ, ਕਾਜੁ, ਅੰਗੂਰ, ਸਿੰਘਾੜਾ, ਆਮਲਾ, ਖੀਰਾ, ਕਕੜੀ, ਚੌਲ, ਤੰਬਾਕੂ, ਗੁਟਖਾ, ਚੂਨਾ, ਉੜਦ ਦੀ ਦਾਲ ਦਾ ਪਰਹੇਜ ਰੱਖੋ।
ਇਸਤੋਂ ਇਲਾਵਾ ਕੁਝ ਐਲੋਪੈਥੀ ਦੀਆਂ ਦਵਾਈਆਂ (MEPHROTOXIC DRUGS) ਵੀ ਪਥਰੀ ਬਣਾਉਂਦੀਆਂ ਹਨ, ਜਿਵੇਂਕਿ ਜੈਂਟਮੈਸਿਨ, ਡਾਇਕਲੋਫ਼ਨਾਕ, ਨੀਮੁਸਲਾਈਡ, ਆਇਰਨ- ਕੈਲਸ਼ੀਅਮ ਦੀਆਂ ਗੋਲਿਆ, ਗਰਭਨਿਰੋਧਕ ਗੋਲੀਆਂ ਵਗੈਰਾ ਇਹਨਾਂ ਦਾ ਵੀ ਪਰਹੇਜ ਰੱਖੋ।

ਪਥਰੀ ਨਸ਼ਟ ਕਰਨ ਵਾਲੇ ਕੁਝ ਪਦਾਰਥ ਜੋ ਲਾਭਦਾਇਕ ਹਨ:----
ਪਾਣੀ, ਨਾਰੀਅਲ ਪਾਣੀ, ਅਨਾਨਾਸ, ਬਦਾਮ, ਕੁਲਥੀ, ਪਥਰਚੱਟਾ, ਛੋਲੇ, ਗਾਜਰ, ਕੇਲਾ ਵਗੈਰਾ ਲਾਭਦਾਇਕ ਹਨ।
ਵਿਸ਼ੇਸ਼ ਨੋਟ:----
ਜੇਕਰ ਉਪਰ ਦੱਸੀ ਦਵਾਈ ਲੈਣ ਤੋਂ ਬਾਅਦ ਰੋਗੀ ਦੇ ਮੂਤਰ ਮਾਰਗ ਵਿੱਚ ਦਰਦ ਮਹਿਸੂਸ ਹੋਵੇ, ਤਾਂ ਇਹ ਇੱਕ ਚੰਗਾ ਸੰਕੇਤ ਹੈ, ਕਿਉਂਕਿ ਜਦੋਂ ਪਥਰੀ ਆਪਣੀ ਜਗ੍ਹਾ ਤੋਂ ਖਿਸਕਦੀ ਹੈ ਤਾਂ ਸੁਭਾਵਿਕ ਤੌਰ ਤੇ ਦਰਦ ਹੁੰਦਾ ਹੈ। ਇਹੋ ਜਿਹੀ ਸਥਿਤੀ ਵਿਚ ਵਧ ਤੋਂ ਵੱਧ ਪਾਣੀ ਪੀਣਾ ਚਾਹੀਦਾ ਹੈ ਔਰ ਪੇਂਡੂ ਤੇ ਗਰਮ ਪਾਣੀ ਨਾਲ ਸਿਕਾਈ ਕਰਨੀ ਚਾਹੀਦੀ ਹੈ।
ਧੰਨਵਾਦ।

Hospital

Dr.Sajwinder singh 9814930147 ਸਤਿ ਸ੍ਰੀ ਅਕਾਲ ਦੋਸਤੋ ਸਾਰਿਆਂ ਨੂੰ ਦੋਸਤੋ ਅੱਜ ਤੁਹਾਨੂੰ ਉਮਰ ਤੋਂ ਪਹਿਲਾਂ ਆਉਣ ਵਾਲੇ ਸਫ਼ੇਦ ਵਾਲਾਂ ਤੋਂ ਛ...
08/12/2021

Dr.Sajwinder singh 9814930147 ਸਤਿ ਸ੍ਰੀ ਅਕਾਲ ਦੋਸਤੋ ਸਾਰਿਆਂ ਨੂੰ ਦੋਸਤੋ ਅੱਜ ਤੁਹਾਨੂੰ ਉਮਰ ਤੋਂ ਪਹਿਲਾਂ ਆਉਣ ਵਾਲੇ ਸਫ਼ੇਦ ਵਾਲਾਂ ਤੋਂ ਛੁਟਕਾਰਾ ਦਿਵਾਉਣ ਲਈ ਇੱਕ ਬਹੁਤ ਕਾਰਗਰ ਨੁਸਖਾ ਦੱਸਣ ਜਾ ਰਹੇ ਹਾਂ ਜਿਸ ਦੀ ਵਰਤੋਂ ਤੁਸੀਂ ਤਿੰਨ ਮਹੀਨੇ ਕਰਨੀ ਹੈ ਨੁਸਖਾ ਨੋਟ ਕਰੋ ਆਵਲੇ ਦਾ ਚੂਰਨ 50 ਗ੍ਰਾਮ
ਭੰਗਰੇ ਦਾ ਚੂਰਨ 100 ਗ੍ਰਾਮ
ਕਾਲੇ ਤਿਲ 50 ਗ੍ਰਾਮ
ਸੀਤੋਪਲਾਦੀ ਚੂਰਨ 100 ਗ੍ਰਾਮ
ਇਹਨਾਂ ਸਭ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਲਾ ਕੇ ਰੱਖ ਲਓ ਅਤੇ ਸਵੇਰੇ ਸ਼ਾਮ 5-5 ਗ੍ਰਾਮ ਦੀ ਮਾਤਰਾ ਖਾਣ ਨਾਲ ਵਾਲ ਕਾਲੇ ਹੋ ਜਾਂਦੇ ਹਨ

Hospital

Dr.Sajwinder singh 9814930147ਗਠੀਆ,  ਜੋੜਾ ਦਾ ਦਰਦ ਦਾ ਇਲਾਜ ਸਤਿ ਸ਼੍ਰੀ ਅਕਾਲ,  ਅੱਜ ਆਪਾਂ ਗੱਲ ਕਰਦੇ ਹਾਂ gout ਗਠੀਆ   ਜਿਸ ਨੂੰ ਵਾਤ ਰੋ...
08/12/2021

Dr.Sajwinder singh 9814930147
ਗਠੀਆ, ਜੋੜਾ ਦਾ ਦਰਦ ਦਾ ਇਲਾਜ
ਸਤਿ ਸ਼੍ਰੀ ਅਕਾਲ, ਅੱਜ ਆਪਾਂ ਗੱਲ ਕਰਦੇ ਹਾਂ gout ਗਠੀਆ ਜਿਸ ਨੂੰ ਵਾਤ ਰੋਗ ਵੀ ਕਿਹਾ ਜਾਂਦਾ ਹੈ। ਜਦੋਂ ਸਾਡੀ body ਵਿੱਚ ਵਾਤ vad vaje ਤਾਂ ਜੋੜਾ ਵਿਚ ਦਰਦ ਹੋਣਾ ਸ਼ੁਰੂ ਹੋ janda ਹੈ ਤੇ gout ਹੋ ਜਾਂਦਾ ਹੈ ਤੇ body ਦੇ ਅੰਗ ਜਕੜ ਜਾਦੇ ਹਨ ਤੇ ਵੀਗੇ ਟੇਢੇ ਹੋਣੇ ਸ਼ੁਰੂ ਹੋ ਜਾਂਦੇ ਹਨ ਬਹੁਤ ਸਾਰੇ ਲੋਕ pain killer ਖਾਂਦੇ ਹਨ। ਪਰ ਕੋਈ ਫ਼ਰਕ ਨਹੀਂ ਪੈਂਦਾ। ਮੈਂ ਇੱਕ tahanu ਬੜਾ ਅਸਰਦਾਰ nuksa ਦੱਸਣ ਜਾ ਰਿਹਾ ਹਾਂ। ਜਿਸ ਦੀ ਵਰਤੋਂ ਨਾਲ tahanu 3,4 ਦਿਨਾਂ ਵਿਚ ਫ਼ਰਕ ਲੱਗਣ ਲੱਗ ਜਾਵੇਗਾ। ਥੱਲੇ ਦਿੱਤੇ plant ਦਾ ਨਾਮ ਪਰੀਜਾਤ ਹੈ ਏਸ ਨੂੰ ਹਾਰ ਸ਼ਿੰਗਾਰ ਵੀ ਕਿਹਾ ਜਾਂਦਾ ਹੈ। ਤੁਸੀਂ ਇਸ ਦੇ 5 ਜਾ 6 ਪੱਤੇ ਰਾਤ ਨੂੰ ਤੋੜਨੇ ਹਣ ਤੇ ਪੀਸ ਕੇ ਚੱਟਣੀ ਬਣਾ ਲੈਣਾ ਹੈ ਫੇਰ 1 glass ਪਾਣੀ ਵਿਚ ਏਹ ਚੱਟਣੀ ਪਾ ਕੇ ਗੈਸ ਉਪਰ ਰੱਖ Dao ਤੇ ਗਰਮ ਕਰੋ ਜਦੋਂ ਪਾਣੀ ਅੱਧਾ glass ਰਹਿ ਜਾਵੇ ਤਾਂ ਗੈਸ ਬੰਦ ਕਰ ਦੋ ਤੇ ਪਾਣੀ ਨੂੰ ਠੰਡਾ ਹੋਣ ਲਈ ਰੱਖ ਦੋ। savere ਖ਼ਾਲੀ ਪੇਟ ਏਸ ਪਾਣੀ ਨੂੰ ਪੀਓ ।ਤੁਹਾਡਾ ਗਠੀਆ, joint pain ਬਹੁਤ ਜਲਦੀ ਠੀਕ ਹੋ jau, ਏਸ plant ਦੀ ਏਹ ਪਹਿਚਾਣ ਹੈ ਕਿ ਇਸ ਦੇ ਫੁਲ ਚਿੱਟੇ ਤੇ ਫੁਲ ਦੀ ਡੰਡੀ ਸੰਤਰੀ ਰੰਗ ਦੀ ਹੁੰਦੀ ਹੈ। ਏਹ plant tahanu ਕਿਸੇ nursery ਵਿਚੋ ਮਿਲ ਜਾਓ। ਧੰਨਵਾਦ

Hospital

10/11/2021

Today service at Abohar please visit

13/10/2020

ਮਾਲੂਵਾਲ ਦਵਾਖਾਨਾ ਮੁਕਤਸਰ ਰੋਡ ਕੋਟਕਪੂਰਾ ਵਿਖੇ ਦੇਸੀ ਦਵਾਈਆ ਨਾਲ ਹਰ ਬਿਮਾਰੀ ਦਾ ਤਸੱਲੀਬਖਸ਼ ਇਲਾਜ਼ ਵਾਜ਼ਿਬ ਕੀਮਤ ਤੇ ਕੀਤਾ ਜਾਦਾਂ ਹੈ| ਜਿਵੇਂ ਬਵਾਸੀਰ,ਪੱਥਰੀ,ਚਮੜੀਰੋਗ,ਗਠੀਆ ਵਾਅ,ਨਜ਼ਲਾ,ਹਰ ਪ੍ਕਾਰ ਦੀ ਐਲਰਜ਼ੀ,ਜਿਗਰ ਦੇ ਰੋਗ, ਕਾਲਾ ਪੀਲੀਆ,ਮਾਂਹਵਾਰੀ ਦੇ ਰੋਗ,ਧਾਤੂ ਰੋਗ,ਸ਼ਕਰਾਣੂਆਂ ਦੀ ਕਮੀ ਅਤੇ ਹਰ ਪ੍ਕਾਰ ਦੇ ਅੌਰਤਾਂ ਤੇ ਬਚਿਆਂ ਦੇ ਰੋਗਾਂ ਦੇ ਇਲਾਜ਼ ਲਈ ਮਿਲੋ |100 ਸਾਲਾਂ ਤੋਂ ਵੱਧ ਤੁਹਾਡੀ ਸੇਵਾ ਚ੍ ਹਾਜ਼ਿਰ| ਸਲਾਹ ਮਸ਼ਵਰਾ ਲੈਣ ਲਈ ਸੰਪਰਕ ਕਰੋ 9814184048,9814930147

23/06/2020

ਮਾਲੂਵਾਲ ਦਵਾਖਾਨਾ िਮਲੋ ਕੋਟਕਪੂਰਾ ਹਰ ਰੋਜ਼ 8 ਤੋਂ6 ਵਜੇ਼ ਤਕ 9814930147
ਬਵਾਸੀਰ ਪਥਰੀ ਦੇ ਅਪੇ੍ਸ਼ਨ ਤੋ ਬਚੋ ਦੇਸੀ ਦਵਾੲੀ ਨਾਲ ਸਫਲ िੲਲਾਜ
100ਸਾਲ ਤੋਂ ਵॅਧ ਲਗਾਤਾਰ ਅਾਪ ਦੀ ਸੇਵਾ ਚ ਹਾਜਰ

15/10/2018

One more success story by Maluwal Dawakhana kotkapura lady take only 2 weeks treatment and listen from her voice for our clinic
For query contact Vaid kulwant Singh Maluwal. 9115000900. 9814930147. Only ayurvedic herbal medicine aware from fraud herbal tonics and social treatment advice from practisners keep healthy

Address

Maluwal Dawakhana Mks Road
Kot Kapura
151204

Telephone

+919814930147

Website

Alerts

Be the first to know and let us send you an email when Maluwal Dawakhana posts news and promotions. Your email address will not be used for any other purpose, and you can unsubscribe at any time.

Contact The Practice

Send a message to Maluwal Dawakhana:

Share

Share on Facebook Share on Twitter Share on LinkedIn
Share on Pinterest Share on Reddit Share via Email
Share on WhatsApp Share on Instagram Share on Telegram

Category