08/12/2022
SRL Diagnostic ਵਲੋਂ ਪ੍ਰਬੰਧਕ ਕਮੇਟੀ ਗੁਰਦੁਆਰਾ ਮਾਤਾ ਭਾਗਵੰਤੀ ਦੇ ਸਹਿਯੋਗ ਨਾਲ ਗੁਰਦੁਆਰਾ ਮਾਤਾ ਭਾਗਵੰਤੀ, ਨੇੜੇ ਬਸੰਤ ਪਾਰਕ ਵਿਖੇ Free Blood test Camp - 11 ਦਿਸੰਬਰ ਐਤਵਾਰ ਸਵੇਰੇ 7 ਵਜੇ ਤੋਂ 10 ਵਜੇ ਤੱਕ ਲਗਾਇਆ ਜਾ ਰਿਹਾ ਹੈ।
ਜਿਸ ਵਿੱਚ ਤੁਸੀਂ blood sugar ਜਾਂ ਕੋਲੈਸਟਰੋਲ ਜਾਂ Cretanine (ਗੁਰਦਾ) Free ਚੈਕ ਕੀਤੇ ਜਾਣਗੇ।
ਇਸ ਤੋਂ ਇਲਾਵਾ ਬਾਕੀ ਟੈਸਟ ਵੀ ਬਹੁਤ ਘੱਟ ਰੇਟ ਤੇ ਕੀਤੇ ਜਾਣਗੇ।
ਸਮੇਂ ਸਿਰ ਆਕੇ Offer ਦਾ ਲਾਭ ਲਵੋ🙏🏻
ਹੋਰ ਜਾਣਕਾਰੀ ਲਈ - 79739-10522