21/12/2025
ਅੱਜ ਨਗਰ ਨਿਗਮ ਵੋਟਾਂ ਨੂੰ ਪੁਰਾ ਇਕ ਸਾਲ ਹੋ ਗਿਆ, ਮੈ ਵਾਰਡ ਨੰਬਰ 38 ਵਿੱਚ ਆਜ਼ਾਦ ਉਮੀਦਵਾਰ ਦੇ ਤੋਰ ਤੇ ਵੋਟਰਾਂ ਦੀ ਸਪੋਰਟ ਨਾਲ 1200 ਦੇ ਕਰੀਬ ਵੋਟਾਂ ਦੇਣ ਲਈ ਧੰਨਵਾਦ ਕਰਦਾ ਹਾਂ.. ਇਕ ਸਾਲ ਬਾਦ ਵੀ ਤੁਹਾਡੀ ਸੇਵਾ ਵਿੱਚ ਹਾਜ਼ਿਰ ਹਾਂ... ਕਿਸੇ ਵੀ ਤਰ੍ਹਾਂ ਦੀ ਮਦਦ ਲਈ ਜਦੋ ਮਰਜ਼ੀ ਮੈਨੂੰ ਯਾਦ ਕਰ ਸਕਦੇ ਹੋ..
98158-26338