23/10/2025
ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰਗੱਦੀ ਦਿਵਸ ਦੀਆਂ ਸਮੂਹ ਸਾਧ ਸੰਗਤ ਨੂੰ ਲੱਖ-ਲੱਖ ਵਧਾਈਆਂ। ਗੁਰੂ ਸਾਹਿਬ ਦਾ ਅਨੰਤ ਗਿਆਨ ਸਦਾ ਸਾਡਾ ਮਾਰਗ ਪ੍ਰਕਾਸ਼ਮਾਨ ਕਰੇ। 🙏
Thind Dental Clinic ਵੱਲੋਂ ਸਾਰਿਆਂ ਨੂੰ ਮੁਬਾਰਕਾਂ!
#ਗੁਰਬਾਣੀ