16/10/2014
1. ਇੱਕ ਸੱਚ ਲੁੱਕਿਆ ਹੁੰਦਾ ਏ :- ਜਦ ਕੋਈ
ਕਿਸੇ ਨੂੰ
ਕਹਿੰਦਾ ਏ "ਮਜ਼ਾਕ ਸੀ ਯਾਰ".....
2. ਇੱਕ ਫੀਲਿਂਗ ਲੁਕੀ ਹੁੰਦੀ ਏ :-ਜਦ ਕੋਈ
ਕਹਿੰਦਾ ਏ ,
"ਮੈਨੂੰ ਕੋਈ ਫਰਕ ਨੀ ਪੈੰਦਾ " ...
3. ਇੱਕ ਪੀੜ ਲੁਕੀ ਹੁੰਦੀ ਏ :-ਜਦ ਕੋਈ
ਕਹਿੰਦਾ "ਕੋਈ
ਨਾ ਯਾਰ " ...
4. ਇੱਕ ਲੋੜ ਲੁਕੀ ਹੁੰਦੀ ਏ :-ਜਦ ਕੋਈ
ਕਹਿੰਦਾ,, "ਮੈਨੂੰ
ਕੱਲਾ ਛੱਡ ਦੋ" ...
5. ਇੱਕ ਡੂੰਘੀ ਗੱਲ ਲੁੱਕੀ ਹੁੰਦੀ ਏ :-ਜਦ ਕੋਈ
ਕਹਿੰਦਾ "ਪਤਾ ਨੀ ਯਾਰ ਮੈਨੂੰ" ...
6. ਇੱਕ ਸਮੁੰਦਰ ਲੁੱਕਿਆ ਹੁੰਦਾ ਏ
ਗੱਲਾਂ ਦਾ:- ਜਦ ਕੋਈ "
ਚੁੱਪ ਰਹਿੰਦਾ ਏ"