Arzoo Hospital

Arzoo Hospital We commit to provide best and affordable care for our region. We are providing best care with city's best doctors both OPD and IPD within the region.

03/11/2025
Arzoo Hospital, ਰਾੜਾ ਸਾਹਿਬ – ਨੱਕ, ਕੰਨ ਅਤੇ ਗਲੇ ਦੀਆਂ ਸਮੱਸਿਆਵਾਂ ਦਾ ਅਧੁਨਿਕ ਇਲਾਜ।ਡਾ. ਦੀਪਿਕਾ ਅਗਰਵਾਲ (MBBS, MS ENT) – ਕੰਨ ਦਰਦ, ...
02/11/2025

Arzoo Hospital, ਰਾੜਾ ਸਾਹਿਬ – ਨੱਕ, ਕੰਨ ਅਤੇ ਗਲੇ ਦੀਆਂ ਸਮੱਸਿਆਵਾਂ ਦਾ ਅਧੁਨਿਕ ਇਲਾਜ।
ਡਾ. ਦੀਪਿਕਾ ਅਗਰਵਾਲ (MBBS, MS ENT) – ਕੰਨ ਦਰਦ, ਗਲੇ ਦੀ ਸੋਜ, ਐਲਰਜੀ ਅਤੇ ਨੱਕ ਦੀਆਂ ਬਿਮਾਰੀਆਂ ਦੀ ਮਾਹਰ ਡਾਕਟਰ।

⏰ ਸਮਾਂ: ਹਰ ਸੋਮਵਾਰ, ਦੁਪਹਿਰ 2 ਤੋਂ 4 ਵਜੇ ਤੱਕ।
📞 ਸੰਪਰਕ: +91 95924-03509

Arzoo hospital ਵਿੱਚ ਹਰ ਐਤਵਾਰ – ਦਿਲ ਦੇ ਮਾਹਿਰ ਡਾ. ਕੰਵਲਪ੍ਰੀਤ ਸਿੰਘ (M.B.B.S, D. Cardiology) ਨਾਲ ਕਰੋ ਆਪਣੀ ਜਾਂਚ।ਬਲੱਡ ਪ੍ਰੈਸ਼ਰ, ...
01/11/2025

Arzoo hospital ਵਿੱਚ ਹਰ ਐਤਵਾਰ – ਦਿਲ ਦੇ ਮਾਹਿਰ ਡਾ. ਕੰਵਲਪ੍ਰੀਤ ਸਿੰਘ (M.B.B.S, D. Cardiology) ਨਾਲ ਕਰੋ ਆਪਣੀ ਜਾਂਚ।
ਬਲੱਡ ਪ੍ਰੈਸ਼ਰ, ਸਾਹ ਫੁੱਲਣਾ ਜਾਂ ਦਿਲ ਦਾ ਦਰਦ – ਹੁਣ ਇਲਾਜ ਹੈ ਤੁਹਾਡੇ ਨੇੜੇ।

📅 ਦਿਨ: ਹਰ ਐਤਵਾਰ
🕙 ਸਮਾਂ: ਸਵੇਰੇ 10 ਵਜੇ ਤੋਂ ਦੁਪਹਿਰ 3 ਵਜੇ ਤੱਕ
📞ਅੱਜ ਹੀ ਸੰਪਰਕ ਕਰੋ: +91 95924-03509

Arzoo Hospital ਵਿਚ ਹੁਣ ਬੱਚਿਆਂ ਦੇ ਰੋਗਾਂ ਦੀ ਮਾਹਿਰ ਡਾਕਟਰ Dr. Kiranjot Kaur (MBBS, DCH, FNNF) - OPD ₹20 ਵਿੱਚ।👉 ਦਿਵਾਲੀ ਤੱਕ ਬੱ...
31/10/2025

Arzoo Hospital ਵਿਚ ਹੁਣ ਬੱਚਿਆਂ ਦੇ ਰੋਗਾਂ ਦੀ ਮਾਹਿਰ ਡਾਕਟਰ Dr. Kiranjot Kaur (MBBS, DCH, FNNF) - OPD ₹20 ਵਿੱਚ।

👉 ਦਿਵਾਲੀ ਤੱਕ ਬੱਚਿਆਂ ਦੀ OPD ਪੂਰੀ ਤਰ੍ਹਾਂ ਮੁਫ਼ਤ + ਮੁਫ਼ਤ ਦਵਾਈਆਂ!

🕐 ਸਮਾਂ: ਹਰ ਸ਼ਨੀਵਾਰ ਸਵੇਰੇ 10 ਵਜੇ ਤੋਂ 1 ਵਜੇ ਤੱਕ
📍ਸਥਾਨ: ਆਰਜ਼ੂ ਹਸਪਤਾਲ, ਰਾੜਾ ਸਾਹਿਬ ਵਿਖੇ
📞ਸੰਪਰਕ ਕਰੋ: 9592403509

Arzoo Hospital, ਰਾੜਾ ਸਾਹਿਬ – ਦਿਮਾਗ ਅਤੇ ਰੀੜ੍ਹ ਦੀ ਹੱਡੀ ਦੀਆਂ ਬਿਮਾਰੀਆਂ ਦਾ ਇਲਾਜ।ਡਾ. ਅਮਿਤ ਮਿੱਤਲ (MBBS, M.Ch. Neurosurgery) – ਦ...
30/10/2025

Arzoo Hospital, ਰਾੜਾ ਸਾਹਿਬ – ਦਿਮਾਗ ਅਤੇ ਰੀੜ੍ਹ ਦੀ ਹੱਡੀ ਦੀਆਂ ਬਿਮਾਰੀਆਂ ਦਾ ਇਲਾਜ।
ਡਾ. ਅਮਿਤ ਮਿੱਤਲ (MBBS, M.Ch. Neurosurgery) – ਦਿਮਾਗ ਅਤੇ ਰੀੜ੍ਹ ਦੀਆਂ ਸਮੱਸਿਆਵਾਂ ਦੇ ਮਾਹਿਰ।

⏰ ਸਮਾਂ: ਹਰ ਸ਼ੁੱਕਰਵਾਰ, ਸਵੇਰੇ 10 ਤੋਂ ਦੁਪਹਿਰ 1 ਵਜੇ ਤੱਕ।
📞 ਸੰਪਰਕ: +91 95924-03509

28/10/2025

Arzoo Hospital ‘ਚ ਹੱਡੀ ਦੇ ਫ੍ਰੈਕਚਰ ਦਾ ਸਫਲ ਆਪਰੇਸ਼ਨ 🏥
ਤਜਰਬੇਕਾਰ ਡਾਕਟਰਾਂ ਦੀ ਸੁਰੱਖਿਅਤ ਸਰਜਰੀ, ਮਰੀਜ਼ ਹੁਣ ਪੂਰੀ ਤਰ੍ਹਾਂ ਤੰਦਰੁਸਤ ਤੇ ਸਿਹਤਮੰਦ ਜੀਵਨ ਵੱਲ ਵਾਪਸ 🌟

📍ਆਰਜ਼ੂ ਹਸਪਤਾਲ, ਰਾੜਾ ਸਾਹਿਬ ਵਿਖੇ
📞ਸੰਪਰਕ ਕਰੋ: 9592403509

Arzoo Hospital, ਰਾੜਾ ਸਾਹਿਬ – ਹੱਡੀਆਂ ਅਤੇ ਜੋੜਾਂ ਦੀਆਂ ਸਮੱਸਿਆਵਾਂ ਦਾ ਇਲਾਜ।ਡਾ. ਜੈਵੀਰ ਸਿੰਘ (MBBS, MS Ortho) – ਘੁੱਟਨੇ ਦਾ ਦਰਦ, ਪਿ...
28/10/2025

Arzoo Hospital, ਰਾੜਾ ਸਾਹਿਬ – ਹੱਡੀਆਂ ਅਤੇ ਜੋੜਾਂ ਦੀਆਂ ਸਮੱਸਿਆਵਾਂ ਦਾ ਇਲਾਜ।
ਡਾ. ਜੈਵੀਰ ਸਿੰਘ (MBBS, MS Ortho) – ਘੁੱਟਨੇ ਦਾ ਦਰਦ, ਪਿੱਠ ਦਰਦ ਅਤੇ ਹੱਡੀਆਂ ਦੇ ਮਾਹਿਰ।
⏰ ਸਮਾਂ: ਹਰ ਮੰਗਲਵਾਰ , ਸਵੇਰੇ 10 ਤੋਂ ਦੁਪਹਿਰ 3 ਵਜੇ ਤੱਕ।
📞 ਸੰਪਰਕ: +91 95924-03509

27/10/2025

Arzoo Hospital ਵਿੱਚ ਸਫਲ Hip Replacement Surgery ਨਾਲ ਮਰੀਜ਼ ਹੁਣ ਪੂਰੀ ਤਰ੍ਹਾਂ ਤੰਦਰੁਸਤ!
ਹੱਡੀਆਂ ਜਾਂ ਜੋੜਾਂ ਦੇ ਦਰਦ ਲਈ ਵਿਸ਼ੇਸ਼ ਇਲਾਜ — ਭਰੋਸੇਮੰਦ ਡਾਕਟਰਾਂ ਨਾਲ ਅੱਜ ਹੀ ਸੰਪਰਕ ਕਰੋ 👨‍⚕️

Arzoo Hospital ਵਿਚ ਹੁਣ ਬੱਚਿਆਂ ਦੇ ਰੋਗਾਂ ਦੀ ਮਾਹਿਰ ਡਾਕਟਰ Dr. Kiranjot Kaur (MBBS, DCH, FNNF) - OPD ₹20 ਵਿੱਚ।🕐 ਸਮਾਂ: ਹਰ ਸ਼ਨੀ...
25/10/2025

Arzoo Hospital ਵਿਚ ਹੁਣ ਬੱਚਿਆਂ ਦੇ ਰੋਗਾਂ ਦੀ ਮਾਹਿਰ ਡਾਕਟਰ Dr. Kiranjot Kaur (MBBS, DCH, FNNF) - OPD ₹20 ਵਿੱਚ।

🕐 ਸਮਾਂ: ਹਰ ਸ਼ਨੀਵਾਰ ਸਵੇਰੇ 10 ਵਜੇ ਤੋਂ 1 ਵਜੇ ਤੱਕ
📍ਸਥਾਨ: ਆਰਜ਼ੂ ਹਸਪਤਾਲ, ਰਾੜਾ ਸਾਹਿਬ ਵਿਖੇ
📞ਸੰਪਰਕ ਕਰੋ: 9592403509

25/10/2025
24/10/2025

ਸਮੇਂ ‘ਤੇ ਡਾਕਟਰ ਦੀ ਸਲਾਹ ਤੇ ਜਾਂਚ ਨਾਲ ਨਾ ਸਿਰਫ਼ ਸਮੱਸਿਆ ਦਾ ਕਾਰਣ ਪਤਾ ਲੱਗਦਾ ਹੈ, ਸਗੋਂ ਭਵਿੱਖ ਵਿੱਚ ਗੰਭੀਰ ਬਿਮਾਰੀਆਂ ਤੋਂ ਬਚਾਅ ਵੀ ਕੀਤਾ ਜਾ ਸਕਦਾ ਹੈ🙂

📍ਆਰਜ਼ੂ ਹਸਪਤਾਲ, ਰਾੜਾ ਸਾਹਿਬ ਵਿਖੇ
📞ਸੰਪਰਕ ਕਰੋ: 9592403509

Address

College Road, Karamsar Rara Sahib
Ludhiana
141419

Telephone

8437598007

Website

Alerts

Be the first to know and let us send you an email when Arzoo Hospital posts news and promotions. Your email address will not be used for any other purpose, and you can unsubscribe at any time.

Contact The Practice

Send a message to Arzoo Hospital:

Share

Share on Facebook Share on Twitter Share on LinkedIn
Share on Pinterest Share on Reddit Share via Email
Share on WhatsApp Share on Instagram Share on Telegram

Category