Rurkee kalan

Rurkee kalan This is a village in punjab. Samaj sewa Club Regd

26/09/2025

ਚ ਾਰ ਵੱਲੋਂ ਮਹਿਲਾਵਾਂ ਨੂੰ ਇੱਕ ਹਜ਼ਾਰ ਰੁਪਏ ਮਹੀਨਾ ਕਦੋਂ ਮਿਲਣਗੇ ਸੁਣੋ ਤੁਸੀਂ ਵੀ 😋😋

24/09/2025

"ਸਹੀ ਗੱਲ ਲਈ ਬੋਲੋ, ਚਾਹੇ ਤੁਹਾਡੀ ਆਵਾਜ਼ ਕੰਬ ਰਹੀ ਹੋਵੇ ਤਬਦੀਲੀ ਉਦੋਂ ਹੀ ਆਉਂਦੀ ਹੈ ਜਦੋਂ ਤੁਸੀਂ ਚੁੱਪ ਰਹਿਣ ਤੋਂ ਇਨਕਾਰ ਕਰਦੇ ਹੋ ।" ਹੌਸਲੇ ਨਾਲ ਆਪਣਾ ਦਿਨ ਬਿਤਾਓ! 💪✨

ਹਲਕਾ ਅਮਰਗੜ੍ਹ ਦਾ ਹਸਪਤਾਲ ਵੈਟੀਲੇਟਰ ਤੇ ਗਰੀਬ ਲੋਕ ਮਹਿੰਗੇ ਇਲਾਜ ਕਰਵਾਉਣ ਲਈ ਬੇਬਸ ਨੇ ਸਰਕਾਰ ਕਹਿ ਰਹੀ ਹੈ ਕਿ  ਪੰਜਾਵ ਚ ਸਿਹਤ ਸੇਵਾਵਾਂ  ਬਹੁ...
24/09/2025

ਹਲਕਾ ਅਮਰਗੜ੍ਹ ਦਾ ਹਸਪਤਾਲ ਵੈਟੀਲੇਟਰ ਤੇ ਗਰੀਬ ਲੋਕ ਮਹਿੰਗੇ ਇਲਾਜ ਕਰਵਾਉਣ ਲਈ ਬੇਬਸ ਨੇ ਸਰਕਾਰ ਕਹਿ ਰਹੀ ਹੈ ਕਿ ਪੰਜਾਵ ਚ ਸਿਹਤ ਸੇਵਾਵਾਂ ਬਹੁਤ ਵਧੀਆ ਨੇ Samaj Sewa Club Rurkee Jatinder Singh Sukhjinder Singh Jhall Sukhwinder Singh Atwal Sarpanch Gursharn Singh Chattha Halka Amargarh Zee news punjab News18 Punjab Samaj Sewa Club Rurkee Kalan Shafiq Chauhan Government of Punjab District Public Relations Office Malerkotla HalkaAmargarh CongressParty Sarpanch Gursharn Singh Sarna Chattha -Halka Amargarh @ਮੇਰਾ ਹਲਕਾ ਅਮਰਗੜ #ਸਿਹਤ ਸੇਵਾ #ਐਬੂਲੈਸ #ਡਾਕਟਰ #ਸਟਾਫ Malerkotla Live

23/09/2025
20/09/2025


( Stubble Burning )ਪਰਾਲੀ ਸਾੜੀ ਤਾਂ ਹੋਵੇਗੀ ਗ੍ਰਿਫਤਾਰੀ, ਸੁਪਰੀਮ ਕੋਰਟ ਦੀ ਸਖ਼ਤੀ | Supreme Court

26/08/2025

ਹਲਕਾ ਅਮਰਗੜ੍ਹ ਮੇਰਾ ਆਪਣਾ ਹਲਕਾ ਅਮਰਗੜ੍ਹ ਚ ਪੈਂਦੇ ਪਿੰਡ ਰੁੜਕੀ ਕਲਾਂ ਜੋ ਕਿ - MDR 33 ਉੱਪਰ ਹੈ ਇਹ ਹਾਲਤ ਨੇ ਜਿਲਾ ਮਾਲੇਰਕੋਟਲਾ ਦਾ ਪ੍ਰਸਾਸਨ ਕੁਭਕਰਨੀ ਨੀਂਦ ਸੁੱਤਾ ਪਿਆ ਸਰਕਾਰ ਦੇ ਉੱਚ ਅਧਿਕਾਰੀਆਂ ਨੂੰ ਪਿਛਲੇ ਕਈ ਸਾਲਾਂ ਤੋ ਲਾਗਾਤਰ ਇਸ ਸੜਕ ਦੇ ਹਾਲਾਤਾਂ ਵਾਰੇ ਲਿਖ ਚੁੱਕੇ ਹਾਂ ਲੋਕ ਹਰ ਰੋਜ ਇਸ ਸੜਕ ਉੱਪਰ ਹੋ ਰਹੇ ਐਕਸੀਡੈਟਾ ਚ ਲੋਕ ਆਏ ਦਿਨ ਮਰ ਰਹੇ ਨੇ #ਅਫਸਰ/ #ਲੀਡਰ ਸਭ ਅਰਾਮ ਫਰਮਾ ਰਹੇ ਨੇ ਸੜਕ ਦੀ ਬਰਮ ਸ਼ੜਕ ਚ ਖੱਡੇ ਜਗਾ ਜਗਾ ਵੇਖੇ ਜਾ ਸਕਦੇ ਨੇ #ਪੰਜਾਬ #ਵਿਕਾਸ @ ੁਰੱਖਿਆ Jatinder Singh Sukhjinder Singh Jhall Sukhwinder Singh Atwal Manjinder Singh Kala Saroud

Address

Rurkee Kalan
Malerkotla
148023

Telephone

+918567006700

Website

Alerts

Be the first to know and let us send you an email when Rurkee kalan posts news and promotions. Your email address will not be used for any other purpose, and you can unsubscribe at any time.

Contact The Practice

Send a message to Rurkee kalan:

Share

Share on Facebook Share on Twitter Share on LinkedIn
Share on Pinterest Share on Reddit Share via Email
Share on WhatsApp Share on Instagram Share on Telegram