Desi Dvakhana

Desi Dvakhana Contact information, map and directions, contact form, opening hours, services, ratings, photos, videos and announcements from Desi Dvakhana, Malerkotla.

24/02/2023

Weakness

ਕੀ ਮੋਟਾਪਾ ਤੁਹਾਡਾ ਪਿੱਛਾ ਨਹੀਂ ਛੱਡ ਰਿਹਾ ?2 ਮਹੀਨਿਆਂ ਵਿਚ ਮੋਟਾਪਾ ਕਰੋ ਘੱਟ ਗਾਰੰਟੀ ਨਾਲ਼ ਮੋਟਾਪਾ ਘੱਟ ਨਹੀਂ ਹੋਵੇਗਾ, ਬਲਕਿ ਜੜ੍ਹ ਤੋਂ ਖਤਮ...
22/02/2023

ਕੀ ਮੋਟਾਪਾ ਤੁਹਾਡਾ ਪਿੱਛਾ ਨਹੀਂ ਛੱਡ ਰਿਹਾ ?
2 ਮਹੀਨਿਆਂ ਵਿਚ ਮੋਟਾਪਾ ਕਰੋ ਘੱਟ ਗਾਰੰਟੀ ਨਾਲ਼
ਮੋਟਾਪਾ ਘੱਟ ਨਹੀਂ ਹੋਵੇਗਾ, ਬਲਕਿ ਜੜ੍ਹ ਤੋਂ ਖਤਮ ਹੋਵੇਗਾ
ਤੁਹਾਨੂੰ ਜਿੰਮ ਜਾਣ ਦੀ ਲੋੜ ਨਹੀਂ ਪਵੇਗੀ
ਕੋਈ ਵੀ ਕਸਰਤ, ਕਰਨ ਦੀ ਲੋੜ ਨਹੀਂ ਪਵੇਗੀ ਅਤੇ
ਨਾ ਹੀ ਕੁਝ ਖਾਣਾ-ਪੀਣਾ ਛੱਡਣ ਦੀ ਲੋੜ ਪਵੇਗੀ।
ਆਪਣੇ ਸਰੀਰ ਨੂੰ ਆਪਣੀ ਮਨਪਸੰਦ ਸੇ਼ਪ ਵਿੱਚ ਲੈ ਕੇ ਆਉਣ ਲਈ ਅਜ਼ਮਾਓ ਆਯੂਰਵੇਦਿਕ ਦਵਾਈ।

ਇਸ ਨੂੰ ਖਾਣ ਤੋਂ ਬਾਅਦ ਦੁਬਾਰਾ ਮੋਟਾਪਾ ਨਹੀਂ ਆਉਂਦਾ ਕਿਉਂਕਿ medicine ਖਾਣ ਨਾਲ patient ਦਾ digestive system proper work ਕਰਨਾ ਸ਼ੁਰੂ ਕਰ ਦਿੰਦਾ ਹੈ।
ਘਰ ਬੈਠੇ ਮੰਗਵਾਓ, ਹੁਣੇ ਹੀ ਸਪੰਰਕ ਕਰੋ

+9193000-39600
+9193015-11011

www.shri-vardan.com

20/02/2023

All sexual problem 🇨🇦

17/02/2023

Ladies problem

14/02/2023

Sexual problem

11/02/2023

Weight loss

ਆਯੁਰਵੈਦ ਰਾਹੀਂ ਮਰਦਾਨਾ ਕਮਜ਼ੋਰੀ ਨੂੰ ਹਮੇਸ਼ਾ ਲਈ ਖਤਮ ਕਰੋ। ਮਰਦਾਨਾਂ ਕਮਜ਼ੋਰੀ ਦਾ 100% ਇਲਾਜ ਸੰਭਵ ਹੈ। ਆਯੂਰਵੇਦ ਦੇ ਨਾਲ।ਉਹ ਵੀ ਬਿਨਾਂ ਕਿਸ...
09/02/2023

ਆਯੁਰਵੈਦ ਰਾਹੀਂ ਮਰਦਾਨਾ ਕਮਜ਼ੋਰੀ ਨੂੰ ਹਮੇਸ਼ਾ ਲਈ ਖਤਮ ਕਰੋ। ਮਰਦਾਨਾਂ ਕਮਜ਼ੋਰੀ ਦਾ 100% ਇਲਾਜ ਸੰਭਵ ਹੈ। ਆਯੂਰਵੇਦ ਦੇ ਨਾਲ।
ਉਹ ਵੀ ਬਿਨਾਂ ਕਿਸੇ ਸਾਈਡ ਇਫੈਕਟ ਤੋਂ।

ਆਯੂਰਵੇਦ ਦੇ ਨਾਲ ਪੱਕਾ ਸ਼ਰਤੀਆ ਇਲਾਜ ਹੋਰ ਕੌਣ ਦੇ ਸਕਦਾ ਹੈ। ਇਸ ਕਰਕੇ ਤੁਸੀਂ ਵੀ ਇਕ ਵਾਰ ਤੁਸੀਂ ਆਯੂਰਵੈਦਿਕ ਮੈਡੀਸਿਨ ਅਜ਼ਮਾਓ। ਇਸ ਬੀਮਾਰੀ ਤੋਂ ਹਮੇਸ਼ਾ ਲਈ ਛੁਟਕਾਰਾ ਪਾ ਸਕਦੇ ਹੋ।
📞+9193000-39600
📞+9193015-11011

ਸੂਗਰ ਹੋਣ ਕਿਹੜੇ ਕਾਰਨ ਹਨ ਅਤੇ ਜਾਣੋ ਇਸ ਦਾ ਇਲਾਜ।ਸ਼ੂਗਰ ਲੈਵਲ ਨੂੰ ਕੰਟਰੋਲ ਕਰਨ ਦੀ ਬੇਹਤਰੀਨ ਦਵਾਈ।ਆਯੂਰਵੈਦਿਕ ਦਵਾਈ।200 ਤੋਂ ਜ਼ਿਆਦਾ ਲੈਵਲ ...
07/02/2023

ਸੂਗਰ ਹੋਣ ਕਿਹੜੇ ਕਾਰਨ ਹਨ ਅਤੇ ਜਾਣੋ ਇਸ ਦਾ ਇਲਾਜ।
ਸ਼ੂਗਰ ਲੈਵਲ ਨੂੰ ਕੰਟਰੋਲ ਕਰਨ ਦੀ ਬੇਹਤਰੀਨ ਦਵਾਈ।
ਆਯੂਰਵੈਦਿਕ ਦਵਾਈ।
200 ਤੋਂ ਜ਼ਿਆਦਾ ਲੈਵਲ ਨੂੰ 90-120 ਤੱਕ ਕਰਦੀ ਹੈ।
ਇੰਨਸੁਲਿਨ ਬਣਾਉਂਦੀ ਹੈ।
ਕਮਜ਼ੋਰੀ ਦੂਰ ਕਰਦੀ ਹੈ।
ਸੈਕਸ ਕਮਜ਼ੋਰੀ ਨੂੰ ਵੀ ਦੂਰ ਕਰਦੀ ਹੈ।
ਅੱਜ ਹੀ ਸਪੰਰਕ ਕਰੋ ਜਾਂ ਸਾਨੂੰ ਆ ਕੇ ਮਿਲੋ।
+9193000-39600
+9193015-11011

www.shri-vardan.com

ਵੀਰਜ ਵਿੱਚ ਸ਼ੁਕ੍ਰਾਣੂ ਦੀ ਘਾਟ ਕਾਰਨ ਬਹੁਤ ਸਾਰੇ ਨੌਜਵਾਨਾਂ ਲਈ ਬਹੁਤ ਸਾਰੀਆਂ ਸਮੱਸਿਆਵਾਂ ਪੈਦਾ ਹੋ ਜਾਂਦੀਆਂ ਹਨ। ਇਹ ਬਿਮਾਰੀ ਸੁਨਣ ਵਿੱਚ ਆਮ ਲ...
04/02/2023

ਵੀਰਜ ਵਿੱਚ ਸ਼ੁਕ੍ਰਾਣੂ ਦੀ ਘਾਟ ਕਾਰਨ ਬਹੁਤ ਸਾਰੇ ਨੌਜਵਾਨਾਂ ਲਈ ਬਹੁਤ ਸਾਰੀਆਂ ਸਮੱਸਿਆਵਾਂ ਪੈਦਾ ਹੋ ਜਾਂਦੀਆਂ ਹਨ। ਇਹ ਬਿਮਾਰੀ ਸੁਨਣ ਵਿੱਚ ਆਮ ਲਗਦੀ ਹੈ, ਪਰ ਇਸਦੇ ਨਤੀਜੇ ਬਹੁਤ ਗੰਭੀਰ ਹਨ। ਕੁਝ ਲੋਕ ਵੀਰਜ ਦੇ ਪਤਲੇ ਹੋਣ ਜਾਂ ਵੀਰਜ ਵਿੱਚ ਸ਼ੁਕਰਾਣੂਆਂ ਦੀ ਗੈਰ-ਹਾਜ਼ਰੀ ਦੇ ਕਾਰਨ ਤਣਾਅ ਵਿੱਚ ਆ ਜਾਂਦੇ ਹਨ। ਨਾਲ ਹੀ ਕੁਝ ਲੋਕ ਨੀਲ ਸ਼ੁਕਰਣ ਹੋਣ ਕਾਰਨ ਔਲਾਦ ਦੀ ਖੁਸ਼ੀ ਦਾ ਆਨੰਦ ਨਹੀਂ ਮਾਣ ਸਕਦੇ।

ਸ਼ੁਕਰਾਣੂਆਂ ਦੀ ਗਿਣਤੀ ਨੂੰ ਪੂਰਾ ਕਰਨ ਲਈ ਅਜਮਾਓ ਕੁਦਰਤੀ ਜੜੀਆ ਬੂਟੀਆਂ ਅਤੇ ਭਸਮਾਂ ਤੋਂ ਤਿਆਰ ਆਯੂਰਵੈਦਿਕ ਮੈਡੀਸਿਨ ਵਰਤੋ।
2 ਮਹੀਨੇ ਵਿੱਚ ਸ਼ੁਕਰਾਣੂਆਂ ਦੀ ਕਮੀਂ ਨੂੰ ਕਰੋ ਪੂਰਾ। ਅਤੇ ਔਲ਼ਾਦ ਦਾ ਸੁੱਖ ਪਾਉ।
ਬਿਨਾਂ ਕਿਸੇ ਸਾਈਡ ਇਫੈਕਟ ਤੋਂ।
100% ਗਰੰਟੀ
Call or whatsapp any time
+9193000-39600
+9193015-11011

ਕੀ ਤੁਸੀ ਆਪਣੀ ਸਕਿਨ ਦੀਆਂ ਸਮੱਸਿਆਂ ਤੋਂ ਪਰੇਸ਼ਾਨ ਹੋ?ਚਿਹਰੇ ਦੀ ਹਰ ਤਰ੍ਹਾਂ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਅਪਣਾਓ ਸਾਡੀ ਆਯੂਰਵੈਦਿਕ  ਦਵਾ...
02/02/2023

ਕੀ ਤੁਸੀ ਆਪਣੀ ਸਕਿਨ ਦੀਆਂ ਸਮੱਸਿਆਂ ਤੋਂ ਪਰੇਸ਼ਾਨ ਹੋ?
ਚਿਹਰੇ ਦੀ ਹਰ ਤਰ੍ਹਾਂ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਅਪਣਾਓ ਸਾਡੀ ਆਯੂਰਵੈਦਿਕ ਦਵਾਈ
1. ਚਿਹਰੇ ਦਾ ਕਾਲਾਪਨ
2.ਚਿਹਰੇ ਦੇ ਦਾਗ ਧੱਬੇ
3.ਚਿਹਰੇ ਦੀਆਂ ਝੁਰੜੀਆਂ
4.ਚਿਹਰੇ ਤੇ ਕਿੱਲ ਮੁਹਾਂਸੇ
ਅੱਜ ਹੀ ਸਾਡੇ ਨਾਲ ਸੰਪਰਕ ਕਰੋ ਅਤੇ ਬਣਾਉ ਆਪਣੇ ਚਿਹਰੇ ਨੂੰ ਬੇਦਾਗ਼ ਅਤੇ ਗਲੋਇੰਗ।
Call now
☎️+9193000-39600
☎️+9193015-11011

ਸ਼ੀਘਰਪਤਨਸ਼ੀਘਰਪਤਨ ਰੋਗ ਪੁਰਸ਼ਾਂ ਵਿੱਚ ਪਾਇਆ ਜਾਂਦਾ ਹੈ। ਸ਼ੀਘਰਪਤਨ ਰੋਗ ਤੋਂ ਭਾਵ ਅਜਿਹਾ ਰੋਗ ਹੈ ਜਿਸ ਨਾਲ ਪੁਰਸ਼ ਜਦੋਂ ਇਸਤਰੀ ਨਾਲ ਸੰਭੋਗ ਕਰਦਾ ਹੈ...
31/01/2023

ਸ਼ੀਘਰਪਤਨ

ਸ਼ੀਘਰਪਤਨ ਰੋਗ ਪੁਰਸ਼ਾਂ ਵਿੱਚ ਪਾਇਆ ਜਾਂਦਾ ਹੈ। ਸ਼ੀਘਰਪਤਨ ਰੋਗ ਤੋਂ ਭਾਵ ਅਜਿਹਾ ਰੋਗ ਹੈ ਜਿਸ ਨਾਲ ਪੁਰਸ਼ ਜਦੋਂ ਇਸਤਰੀ ਨਾਲ ਸੰਭੋਗ ਕਰਦਾ ਹੈ, ਤਾਂ ਉਸ ਦਾ ਵੀਰਜ ਬਹੁਤ ਜਲਦੀ ਨਿਕਲ ਜਾਂਦਾ ਹੈ ਅਤੇ ਦੁਬਾਰਾ ਸੰਭੋਗ ਕਰਨ ਦੇ ਕਾਬਿਲ ਨਹੀਂ ਰਹਿੰਦਾ, ਜਿਸ ਦੇ ਨਤੀਜੇ ਵਜੋਂ ਉਹ ਪੂਰੀ ਤਰ੍ਹਾਂ ਸੈਕਸ ਦਾ ਆਨੰਦ ਨਹੀਂ ਮਾਣਦਾ।
ਇਸ ਰੋਗ ਦੇ ਕਾਰਨ ਪੁਰਸ਼ ਦੇ ਸਰੀਰ ਉੱਤੇ ਬਹੁਤ ਮਾੜੇ ਪ੍ਰਭਾਵ ਪੈਂਦੇ ਹਨ ਜਿਵੇਂ ਕਿ ਉਸ ਦਾ ਸਰੀਰ ਕਮਜ਼ੋਰ ਹੋਣ ਲੱਗ ਜਾਂਦਾ ਹੈ ਅਤੇ ਉਹ ਮਾਨਸਿਕ ਤੌਰ ਤੇ ਪਰੇਸ਼ਾਨ ਰਹਿਣ ਲੱਗ ਜਾਂਦਾ ਹੈ।

ਸ਼ੀਘਰਪਤਨ ਰੋਗ ਤੋਂ ਹਮੇਸ਼ਾ ਲਈ ਛੁਟਕਾਰਾ ਪਾਓ, ਸਾਡੀ ਆਯੂਰਵੈਦਿਕ ਮੈਡੀਸਨ ਨਾਲ। ਅਸੀਂ ਇਸ ਬਿਮਾਰੀ ਦਾ ਇਲਾਜ ਸ਼ੁੱਧ ਕੁਦਰਤੀ ਜੜੀਆਂ ਬੂਟੀਆਂ ਅਤੇ ਭਸਮਾਂ ਨਾਲ ਕਰਦੇ ਹਾਂ। ਸਾਡਾ ਇਲਾਜ ਗਾਰੰਟੀਸ਼ੁਦਾ ਹੈ। ਆਯੁਰਵੈਦ ਵਿੱਚ ਇਸ ਦਾ ਬਹੁਤ ਵਧੀਆ ਇਲਾਜ ਹੈ।
ਕਈ ਪੁਰਸ ਸ਼ੀਘਰਪਤਨ ਜਿਹੀ ਸਮੱਸਿਆ ਨੂੰ ਨਾ ਦਸ ਕੇ ਆਪਣੀ ਸਿਹਤ ਨਾਲ ਖਿਲਵਾੜ ਕਰਦੇ ਹਨ। ਸੋ ਸਮਾਂ ਬਰਬਾਦ ਨਾ ਕਰੋ, ਅੱਜ ਹੀ ਸਾਡੇ ਨਾਲ ਸੰਪਰਕ ਕਰਕੇ ਇਸ ਰੋਗ ਤੋਂ ਹਮੇਸ਼ਾ ਲਈ ਛੁਟਕਾਰਾ ਪਾਓ ਅਤੇ ਆਪਣੀ ਵਿਆਹੁਤਾ ਜਿੰਦਗੀ ਖੁਸ਼ਹਾਲ ਬਣਾਓ।
ਇੱਕ ਵਾਰ ਵਿਸ਼ਵਾਸ ਕਰਕੇ ਦੇਖੋ, ਨਿਰਾਸ਼ ਨਹੀਂ ਹੋਵੋਂਗੇ।
ਇੱਕ ਵਾਰ ਮੈਡੀਸਨ ਖਾਣ ਤੋਂ ਬਾਅਦ ਦੁਬਾਰਾ ਮੈਡੀਸਨ ਖਾਣ ਦੀ ਜ਼ਰੂਰਤ ਨਹੀਂ ਪਵੇਗੀ।

ਵਧੇਰੇ ਜਾਣਕਾਰੀ ਲਈ ਹੇਠ ਦਿੱਤੇ ਨੰਬਰਾਂ ਤੇ ਸੰਪਰਕ ਕਰੋ :--
+9193000-39600
+9193015-11011

ਵਾਲਾਂ ਦਾ ਝੜਨਾ ਲੋਕਾਂ ਲਈ ਆਮ ਸਮੱਸਿਆ ਬਣੀ ਹੋਈ ਹੈ। ਮੌਸਮ ਦੇ ਬਦਲਾਅ ਕਾਰਨ ਵਾਲਾਂ ਦੇ ਝੜਨ ਵਿੱਚ ਵੀ ਤੇਜ਼ੀ ਆ ਜਾਂਦੀ ਹੈ। ਵਾਲਾਂ ਨੂੰ ਝੜਨ ਤੋਂ ...
28/01/2023

ਵਾਲਾਂ ਦਾ ਝੜਨਾ ਲੋਕਾਂ ਲਈ ਆਮ ਸਮੱਸਿਆ ਬਣੀ ਹੋਈ ਹੈ। ਮੌਸਮ ਦੇ ਬਦਲਾਅ ਕਾਰਨ ਵਾਲਾਂ ਦੇ ਝੜਨ ਵਿੱਚ ਵੀ ਤੇਜ਼ੀ ਆ ਜਾਂਦੀ ਹੈ। ਵਾਲਾਂ ਨੂੰ ਝੜਨ ਤੋਂ ਰੋਕਣਾ ਬਹੁਤ ਜ਼ਰੂਰੀ ਹੁੰਦਾ ਹੈ।
ਵਾਲ ਝੜਨ ਦੇ ਕਈ ਕਾਰਨ ਹੋ ਸਕਦੇ ਹਨ।
ਹਾਰਮੋਨਲ, ਅਸੰਤੁਲਨ, ਤਣਾਅ, ਕਿਸੇ ਤਰਾ ਕੈਮੀਕਲ ਵਾਲੇ ਪ੍ਰੋਡਕਟ ਨੂੰ ਵਰਤਣ ਦੇ ਆਦਿ ਨਾਲ ਵਾਲ ਝੜਦੇ ਰਹਿੰਦੇ ਹਨ ਅਤੇ ਇਹ ਸਾਡੇ ਲਈ ਚਿੰਤਾ ਦਾ ਵਿਸ਼ਾ ਬਣਿਆ ਰਹਿੰਦਾ ਹੈ।
ਵਾਲਾਂ ਨੂੰ ਝੜਨ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਅਤੇ ਵਾਲਾਂ ਨੂੰ ਫਿਰ ਤੋਂ ਉਗਾਉਣ ਲਈ ਤੁਸੀ ਆਯੂਰਵੇਦਿਕ ਦਵਾਈ ਦਾ ਇਸਤੇਮਾਲ ਕਰੋ।
ਇਹ ਆਯੂਰਵੇਦਿਕ ਦਵਾਈ ਕੁਦਰਤੀ ਜੜੀਆਂ ਬੂਟੀਆਂ ਅਤੇ ਭਸਮਾਂ ਤੋਂ ਤਿਆਰ ਕੀਤੀ ਗਈ ਹੈ।
ਵਾਲ਼ਾ ਦੀ ਕਿਸੇ ਵੀ ਸਮੱਸਿਆ ਤੋ ਛੁਟਕਾਰਾ ਪਾਉਣ ਲਈ ਅੱਜ ਹੀ ਸਾਡੇ ਨਾਲ ਸੰਪਰਕ ਕਰੋ।
+9193000-39600
+9193015-11011
ਵੈਦ:- ਸੁਖਪਾਲ ਸਿੰਘ

ਸੁਪਨਦੋਸ਼ ਤੋਂ ਪਾਓ ਛੁਟਕਾਰਾ।    ਜੇਕਰ ਤੁਹਾਨੂੰ ਸੁਪਨਦੋਸ਼ ਦੀ ਸਮੱਸਿਆ ਹੈ ਤਾਂ ਅੱਜ ਹੀ ਸਾਡੇ ਨਾਲ ਸੰਪਰਕ ਕਰੋ ਕਿਉਂਕਿ ਇਹ ਬੀਮਾਰੀ ਇਨਸਾਨ ਦੀ ...
26/01/2023

ਸੁਪਨਦੋਸ਼ ਤੋਂ ਪਾਓ ਛੁਟਕਾਰਾ।
ਜੇਕਰ ਤੁਹਾਨੂੰ ਸੁਪਨਦੋਸ਼ ਦੀ ਸਮੱਸਿਆ ਹੈ ਤਾਂ ਅੱਜ ਹੀ ਸਾਡੇ ਨਾਲ ਸੰਪਰਕ ਕਰੋ ਕਿਉਂਕਿ ਇਹ ਬੀਮਾਰੀ ਇਨਸਾਨ ਦੀ ਮਰਦਾਨਾ ਤਾਕਤ ਨੂੰ ਨੁਕਸਾਨ ਪਹੁੰਚਾਉਂਦੀ ਹੈ।

ਅਸੀਂ ਮਰੀਜ਼ ਦੀ ਪ੍ਰੇਸ਼ਾਨੀ ਮੁਤਾਬਿਕ ਉਸ ਦੀ ਦਵਾਈ ਤਿਆਰ ਕਰਦੇ ਹਾਂ, ਜਿਸ ਦਾ ਮਰੀਜ਼ ਨੂੰ ਉਸ ਦੀ ਬੀਮਾਰੀ ਤੋਂ 100% ਛੁਟਕਾਰਾ ਹਮੇਸ਼ਾ ਲਈ ਮਿਲਦਾ ਹੈ।
ਇਹ ਦਵਾਈ govt.regd ਹੈ।
Vaid Sukhpal Singh
www.shri-vardan.com
+9193000-39600
+9193015-11011

ਸੁਪਨਦੋਸ਼ ਤੋਂ ਛੁਟਕਾਰਾ।ਕਿੰਨਾ ਵੀ ਪੁਰਾਣਾ ਹੋਵੇ ਸੁਪਨਦੋਸ਼ਹਮੇਸ਼ਾਂ ਲਈ ਬੰਦ।ਬਸ ਲੋੜ ਹੈ ਸਾਡੇ ਦਿੱਤੇ ਨੰਬਰਾਂ ਤੇ ਸੰਪਰਕ ਕਰਕੇ ਬਿਨਾਂ ਝਿਜਕੇ ਸ...
23/01/2023

ਸੁਪਨਦੋਸ਼ ਤੋਂ ਛੁਟਕਾਰਾ।
ਕਿੰਨਾ ਵੀ ਪੁਰਾਣਾ ਹੋਵੇ ਸੁਪਨਦੋਸ਼
ਹਮੇਸ਼ਾਂ ਲਈ ਬੰਦ।
ਬਸ ਲੋੜ ਹੈ ਸਾਡੇ ਦਿੱਤੇ ਨੰਬਰਾਂ ਤੇ ਸੰਪਰਕ ਕਰਕੇ ਬਿਨਾਂ ਝਿਜਕੇ ਸਾਨੂੰ ਆਪਣੀ ਪ੍ਰੇਸ਼ਾਨੀ ਦੱਸਣ ਦੀ।
ਦਵਾਈ ਤਿਆਰ ਕਰਕੇ ਦਵਾਈ ਪਹੁੰਚਾਉਣ ਦੀ ਜ਼ਿੰਮੇਵਾਰੀ ਸਾਡੀ ਹੈ।
1.ਹੁਣ ਚਿਪਚਿਪਾ ਪਾਣੀ ਹੋਵੇਗਾ ਬੰਦ।
2. ਸ਼ਰਮਿੰਦਗੀ ਤੋਂ ਮਿਲੇਗੀ ਰਾਹਤ।
3. ਸੁਪਨਦੋਸ਼ ਦਾ ਜੜ੍ਹ ਤੋਂ ਖ਼ਾਤਮਾ।
ਨਿਰਾਸ਼ਾ ਛੱਡੋ, ਦਵਾਈ ਵਰਤੋ।
ਆਯੂਰਵੈਦਿਕ ਦਵਾਈ ਦੇ ਨਾਲ ਕਿਸੇ ਵੀ ਸਮੱਸਿਆਂ ਤੋਂ ਪਾਓ ਛੁਟਕਾਰਾ।
100% parmanent result
ਵੈਦ ਸੁਖਪਾਲ ਸਿੰਘ
+9193000-39600
+9193015-11011
www.shri-vardan.com

ਮੋਟਾਪਾ ਘਟਾਓ ਆਪਣੀ ਬੋਡੀ ਫਿਟ ਅਤੇ ਤੰਦਰੁਸਤ ਬਣਾਓ।ਸਾਡੇ ਦੁਆਰਾ ਬਣਾਈ ਦਵਾਈ ਆਯੂਰਵੈਦ ਦੇ ਨਾਲ ਜੋ ਕਿ ਕੁਦਰਤੀ ਜੜੀਆਂ ਬੂਟੀਆਂ ਅਤੇ ਭਸਮਾਂ ਤੋਂ ਤ...
20/01/2023

ਮੋਟਾਪਾ ਘਟਾਓ ਆਪਣੀ ਬੋਡੀ ਫਿਟ ਅਤੇ ਤੰਦਰੁਸਤ ਬਣਾਓ।
ਸਾਡੇ ਦੁਆਰਾ ਬਣਾਈ ਦਵਾਈ ਆਯੂਰਵੈਦ ਦੇ ਨਾਲ ਜੋ ਕਿ ਕੁਦਰਤੀ ਜੜੀਆਂ ਬੂਟੀਆਂ ਅਤੇ ਭਸਮਾਂ ਤੋਂ ਤਿਆਰ ਕੀਤੀ ਜਾਂਦੀ ਹੈ। ਇਸ ਆਯੂਰਵੇਦਿਕ ਦਵਾਈ ਦੇ ਨਾਲ 10 ਤੋਂ 15 ਕਿਲੋ ਤਕ ਵਜ਼ਨ ਘਟਾਓ ਤੇ ਆਪਣੀ ਬੌਡੀ ਨੂੰ ਸਹੀ ਸੇਪ ਵਿੱਚ ਲੈ ਕੇ ਆਉ। ਬਿਨਾਂ ਪ੍ਰਹੇਜ ਬਿਨਾਂ ਐਕਸਰਸਾਇਜ ਦੇ ਕੋਰਸ ਦੋ ਮਹੀਨੇ ਦਾ।

ਸਿਰਫ ਇਕ ਵਾਰ ਦਵਾਈ ਖਾਣ ਤੋ ਬਾਆਦ ਦੁਬਾਰਾ ਲੋੜ ਨਹੀ ਇਕ ਵਾਰ ਘਟਿਆ ਭਾਰ ਦੁਬਾਰਾ ਨਹੀ ਵਧੇਗਾ ।
ਵਧੇਰੇ ਜਾਣਕਾਰੀ ਲਈ ਸੰਪਰਕ ਕਰੋ।
Mobile no
+9193000-39600
+9193015-11011
WWW.SHRI-VARDAN.COM

ਸੈਕਸ ਕਮਜ਼ੋਰੀ ਤੋ ਹਮੇਸਾ ਲਈ ਛੁਟਕਾਰਾ ਪਾਓ।ਮਰਦਾਨਾ ਕਮਜ਼ੋਰੀ ਅਤੇ ਸੈਕਸ ਸੰਬੰਧੀ ਹਰ ਸਮੱਸਿਆ ਦਾ ਆਯੂਰਵੇਦਿਕ ਇਲਾਜ। ਸੈਕਸ ਸੰਬੰਧੀ ਹਰ ਸਮੱਸਿਆ ਲਈ ...
18/01/2023

ਸੈਕਸ ਕਮਜ਼ੋਰੀ ਤੋ ਹਮੇਸਾ ਲਈ ਛੁਟਕਾਰਾ ਪਾਓ।

ਮਰਦਾਨਾ ਕਮਜ਼ੋਰੀ ਅਤੇ ਸੈਕਸ ਸੰਬੰਧੀ ਹਰ ਸਮੱਸਿਆ ਦਾ ਆਯੂਰਵੇਦਿਕ ਇਲਾਜ। ਸੈਕਸ ਸੰਬੰਧੀ ਹਰ ਸਮੱਸਿਆ ਲਈ ਆਯੂਰਵੈਦਿਕ ਕਾਮਯਾਬ ਅਤੇ ਭਰੋਸੇਮੰਦ ਇਲਾਜ ਹੈ।
ਕਈ ਵਾਰ ਲੋਕ ਆਪਣੀ ਗੁਪਤ ਸਮੱਸਿਆ ਜਲਦੀ ਕਿਸੇ ਨਾਲ ਸ਼ੇਅਰ ਨਹੀਂ ਕਰਦੇ ਆਪਣਾ ਅੰਦਰੋਂ ਅੰਦਰ ਉਹ ਸਮੱਸਿਆ ਨਾਲ ਉਲਝੇ ਰਹਿੰਦੇ ਹਨ।
ਜਿਸ ਕਾਰਨ ਉਹ ਮਾਨਸਿਕ ਤਣਾਅ ਵਿਚ ਰਹਿੰਦੇ ਹਨ ਅਤੇ ਸਮੱਸਿਆ ਹੋਰ ਜ਼ਿਆਦਾ ਵੱਧ ਜਾਂਦੀ ਹੈ।
ਇਕ ਵਾਰ ਸਾਡੀ ਗਰੰਟੀਸ਼ੁਦਾ ਸ਼ਪੈਸਲ ਆਯੂਰਵੇਦਿਕ ਦਵਾਈ ਅਜ਼ਮਾਓ। ਅਤੇ ਸੈਕਸ ਸਮਾਂ, ਸਾਈਜ ਤੇ ਪਾਵਰ ਵਧਾਓ। ਬਿਨਾਂ ਕੋਈ ਸਾਇਡ–ਇਫੈਕਟ ਤੋਂ।

ਦੇਸ਼- ਵਿਦੇਸ਼ ਵਿੱਚ ਦਵਾਈ ਭੇਜਣ ਦਾ ਖਾਸ ਪ੍ਰਬੰਧ ਹੈ।
🇨🇦🇦🇪🇦🇨✈️✈️✈️
Vaid sukhpal singh

www.shri-vardan.com
+9193000-39600
+9193015-11011

ਵਜਨ ਵਧਾਓ ਤੇ ਤੰਦਰੁਸਤੀ ਪਾਓ।ਇੱਕ ਵਾਰ ਵਧ ਕੇ ਦੁਬਾਰਾ ਨਹੀਂ ਘਟੇਗਾ।ਹੁਣ ਨਹੀਂ ਹੋਣਾ ਪਵੇਗਾ ਤੁਹਾਨੂੰ ਲੋਕਾ ਅੱਗੇ ਸ਼ਰਮਿੰਦਾ। ਕਿਉਂਕਿ ਆਯੂਰਵੈਦਾ...
16/01/2023

ਵਜਨ ਵਧਾਓ ਤੇ ਤੰਦਰੁਸਤੀ ਪਾਓ।
ਇੱਕ ਵਾਰ ਵਧ ਕੇ ਦੁਬਾਰਾ ਨਹੀਂ ਘਟੇਗਾ।
ਹੁਣ ਨਹੀਂ ਹੋਣਾ ਪਵੇਗਾ ਤੁਹਾਨੂੰ ਲੋਕਾ ਅੱਗੇ ਸ਼ਰਮਿੰਦਾ। ਕਿਉਂਕਿ ਆਯੂਰਵੈਦਾ ਲੈ ਕੇ ਆਇਆ ਹੈ ਤੁਹਾਡੇ ਦੁਬਲੇ-ਪਤਲੇ ਸਰੀਰ ਨੂੰ ਮਜ਼ਬੂਤ ਤੇ ਫਿੱਟ ਬਣਾਉਣ ਲਈ ਸਪੈਸ਼ਲ ਆਯੂਰਵੈਦਿਕ ਦਵਾਈ।
ਉਹ ਵੀ 2 ਮਹੀਨੇ ਦੇ ਕੋਰਸ ਨਾਲ ਬਿਨ੍ਹਾਂ ਕਿਸੇ ਸਾਈਡ ਇਫੈਕਟ ਤੋਂ। ਸ਼ੁੱਧ ਆਯੂਰਵੈਦਿਕ ਦਵਾਈ ਇੱਕ ਵਾਰ ਜ਼ਰੂਰ ਅਜਮਾਓ।
ਇਸ ਆਯੂਰਵੈਦਿਕ ਦਵਾਈ ਦੇ ਨਾਲ ਤੁਹਾਡਾ ਵਜ਼ਨ 10 ਤੋਂ 15 kg ਤੱਕ ਵੱਧ ਜਾਵੇਗਾ ਨਾਲ ਹੀ ਮਸਲਜ਼ ਵੀ gain ਹੋਣਗੇ।
ਰਜਿ਼ਲਟ ਦੇਖ ਕੇ ਹੈਰਾਨ ਰਹਿ ਜਾਓਗੇ
100% Written Guarantee
ਵੈਦ:- ਸੁਖਪਾਲ ਸਿੰਘ
Call now :-☎️
+9193000-39600
+9193015-11011

Address

Malerkotla
148023

Telephone

9300039600

Website

Alerts

Be the first to know and let us send you an email when Desi Dvakhana posts news and promotions. Your email address will not be used for any other purpose, and you can unsubscribe at any time.

Share

Share on Facebook Share on Twitter Share on LinkedIn
Share on Pinterest Share on Reddit Share via Email
Share on WhatsApp Share on Instagram Share on Telegram