05/11/2025
🌿 ਹੈਲਥ ਅਤੇ ਵੈਲਨੇੱਸ ਕੋਨ੍ਟਰ ਹੁਣ ਦੇਸ਼ ਭਗਤ ਆਯੁਰਵੈਦਿਕ ਹਸਪਤਾਲ ਵਿੱਚ ਖੁੱਲ ਗਿਆ ਹੈ 🌿
ਸਰੀਰਕ ਅਤੇ ਮਾਨਸਿਕ ਸਿਹਤ ਨੂੰ ਸੰਭਾਲਣ ਲਈ ਅੱਜ ਹੀ ਜੁੜੋ ਸਾਡੇ ਸਮਰਪਿਤ ਹੈਲਥ ਵੈਲਨੇੱਸ ਸੈਂਟਰ ਨਾਲ।
✅ ਯੋਗਾ ਅਤੇ ਪ੍ਰਾਣਾਯਾਮ
✅ ਸਿਹਤਮੰਦ ਡਾਇਟ ਅਤੇ ਕੌਂਸਲਿੰਗ
✅ ਗਰਦਨ, ਕਮਰ ਅਤੇ ਜੋੜਾਂ ਦੇ ਦਰਦ ਤੋਂ ਰਾਹਤ
✅ ਸਟਰੈੱਸ, ਮੋਟਾਪਾ ਅਤੇ ਲਾਈਫਸਟਾਈਲ ਰੋਗਾਂ ਲਈ ਸੰਪੂਰਨ ਇਲਾਜ
✅ ਮਨਸ਼ਾਂਤੀ ਅਤੇ ਸੁਖਮਈ ਜੀਵਨ ਵੱਲ ਇਕ ਕਦਮ
🕘 ਸਮਾਂ: 9:00 ਵਜੇ ਤੋਂ 2:00 ਵਜੇ ਤੱਕ
📞 ਸੰਪਰਕ ਕਰੋ: 01765-520557, 99150-07859
✨ ਤੰਦਰੁਸਤ ਸਰੀਰ, ਸ਼ਾਂਤ ਮਨ ਅਤੇ ਖੁਸ਼ਹਾਲ ਜੀਵਨ ਦੀ ਸ਼ੁਰੂਆਤ ਇਥੋਂ ਤੋਂ!