Surya Ayurveda Hospital

Surya Ayurveda Hospital Hospital

17/08/2025

08/08/2025

28/07/2025
ਆਯੁਰਵੇਦ ਨਾਲ ਲਿਵਰ ਸ਼ੁੱਧ ਕਰੋ, ਸਿਹਤਮੰਦ ਜੀਵਨ ਦੀ ਸ਼ੁਰੂਆਤ ਕਰੋ।Purify your liver with Ayurveda and begin a healthy life. 🌿
18/07/2025

ਆਯੁਰਵੇਦ ਨਾਲ ਲਿਵਰ ਸ਼ੁੱਧ ਕਰੋ, ਸਿਹਤਮੰਦ ਜੀਵਨ ਦੀ ਸ਼ੁਰੂਆਤ ਕਰੋ।

Purify your liver with Ayurveda and begin a healthy life. 🌿

11/09/2024

Ayurvedic treatment of ulcerative colitis and IBS

For more information call
Dr. Pardaman Sharma 9815741945
Dr. Gagan Sharma 9815752144
Location: VPO Jhanduke, District Mansa, Punjab

03/08/2024

ਡਿਪਰੈਸ਼ਨ ਦਾ ਇਲਾਜ , ayurveda treatment for depression ☎️ 9815752144 , 9815741945

8 ਸਾਲ ਦੀ ਅਲਸਰ ਦੀ ਬਿਮਾਰੀ, ਘਟਿਆ ਭਾਰ, ਕਮਜ਼ੋਰੀ , ਪੇਟ ਦਰਦ ਦਾ ਸਫਲ ਆਯੁਰਵੈਦਿਕ ਇਲਾਜ਼ ! ( ਪੋਸਟ ਵਿੱਚ ਇਲਾਜ਼ ਤੋਂ ਪਹਿਲਾਂ ਤੇ ਬਾਅਦ ਦੀਆਂ ...
21/07/2024

8 ਸਾਲ ਦੀ ਅਲਸਰ ਦੀ ਬਿਮਾਰੀ, ਘਟਿਆ ਭਾਰ, ਕਮਜ਼ੋਰੀ , ਪੇਟ ਦਰਦ ਦਾ ਸਫਲ ਆਯੁਰਵੈਦਿਕ ਇਲਾਜ਼ ! ( ਪੋਸਟ ਵਿੱਚ ਇਲਾਜ਼ ਤੋਂ ਪਹਿਲਾਂ ਤੇ ਬਾਅਦ ਦੀਆਂ ਫ਼ੋਟੋ )

ਮਾਨਸਾ ਤੋਂ ਪੁਲਿਸ ਮਹਿਕਮੇ ਦੇ ਸਾਡੇ ਅਜ਼ੀਜ਼ ਮਿੱਤਰ ਸ. ਅਜੈਪਾਲ ਸਿੰਘ ( ਹੁਣ ਇੰਚਾਰਜ ਮੁੱਖ ਅਫ਼ਸਰ SHO ਥਾਣਾ ਭੁੱਚੋ ) ਦੇ ਲਾਡਲੇ ਪੁਨੀਤ ਨੂੰ ਪੇਟ ਦੇ ਅਲਸਰ ਦੀ ਬਿਮਾਰੀ ਨੇ ਐਸਾ ਜਕੜਿਆ ਕਿ ਭਾਰ 10 - 15 ਕਿੱਲੋ ਥੱਲੇ ਆ ਗਿਆ ਤੇ ਸਰੀਰ ਵਿੱਚ ਪੂਰੀ ਤਰਾਂ ਕਮਜ਼ੋਰੀ ਫੈਲ ਗਈ ! ਨਿੱਤ ਨਿੱਤ ਦੇ ਪੇਟ ਦਰਦ ਤੇ ਕਮਜ਼ੋਰੀ ਤੋਂ ਪ੍ਰੇਸ਼ਾਨ ਪੁਨੀਤ ਨੂੰ ਕਿਹਾ ਕਰਾਂ ਕਿ ਘਬਰਾ ਨਾਂ ਸਾਰਾ ਸਿਸਟਮ ਸੈੱਟ ਕਰ ਲਵਾਂਗੇ ਪਰ ਮਰੀਜ਼ ਦਾ ਕਮਜ਼ੋਰੀ ਕਰਕੇ ਤੇ allopathic ਡਾਕਟਰਾਂ ਤੇ ਮਾੜ੍ਹੇ ਤਜੁਰਬਿਆਂ ਕਰਕੇ ਮਨ ਨਾਂ ਟਿਕੇ ! 7-8 ਲੱਖ ਪੰਜਾਬ ਦੇ ਵੱਡੇ ਸ਼ਹਿਰਾਂ ਦੇ ਹਸਪਤਾਲਾਂ ਵਿੱਚ ਅੰਗਰੇਜ਼ੀ ਦਵਾਈਆਂ ਦੇ ਅਸਫ਼ਲ ਇਲਾਜ਼ ਤੇ ਖ਼ਰਚ ਹੋ ਗਿਆ ਪਰ ਸੂਰੀਆ ਆਯੂਰਵੇਦਾ ਹਸਪਤਾਲ ਦੇ ਸਾਡੇ 6 ਮਹੀਨਿਆਂ ਦੇ ਸਫ਼ਲਤਾਪੂਰਵਕ ਇਲਾਜ਼ ਤੋਂ ਬਾਦ ਮੁੰਡਾ ਹੁਣ regular ਜਿੰਮ ਜਾਂਦਾ ਹੈ ਤੇ ਕਮਜ਼ੋਰੀ ਵੀ ਪੂਰੀ ਚੱਕੀ ਗਈ ਹੈ ! ਯੂਥ ਜੋ ਦੇਸ਼ ਦੀ ਤਰੱਕੀ ਦਾ ਧੁਰਾ ਹੁੰਦੇ ਨੇਂ, ਤੇ ਜੋ ਕਿਸੇ ਵੀ ਵਜਾ ਕਰਕੇ ਤਨ ਮਨ ਦੀਆਂ ਬੀਮਾਰੀਆ ਤੋਂ ਗ੍ਰਸਤ ਹਨ , ਉਹਨਾਂ ਨੂੰ ਅਸਲੀ ਪੰਜਾਬੀ spirit ਨਾਲ ਜੋੜ ਕੇ , ਤਨ ਮਨ ਦਰੁਸਤੀ ਦੇਣਾ ਹੁਣ ਸਾਡਾ ਕਿੱਤਾ ਹੀ ਨਹੀਂ , ਜ਼ਿੰਦਗੀ ਦਾ ਉਦੇਸ਼ ਹੀ ਬਣ ਗਿਆ ਹੈ ! ਜ਼ਿੰਦਾਬਾਦ ਨੀ ਜਵਾਨੀਏ ! ਚੜ੍ਹਦੀ ਕਲਾ 💐✌️

Dr. Pardaman Sharma ( India & Finland ( visiting) )
9815741945
Dr. Gagan Sharma
9815752144
Team Surya Ayurveda Jhanduke ( punjab ) & Finland ( Europe ) ( Since 1928 in India, Since 2005 in Finland )

Preaparing ayurveda medicine traditional way with the same method used for 95 years at Surya ayurveda hospital.
12/12/2023

Preaparing ayurveda medicine traditional way with the same method used for 95 years at Surya ayurveda hospital.

08/12/2023

Fatty liver ayurvedic treatment

24/09/2023

Ayurvedic treatment of depression. For more information DM or call us 98157 41945 or 98157 52144.

Address

Jhanduke
Mansa
151506

Opening Hours

Monday 8am - 1pm
4pm - 7pm
Tuesday 8am - 1pm
4pm - 7pm
Wednesday 8am - 1pm
4pm - 7pm
Thursday 8am - 1pm
4pm - 7pm
Friday 8am - 1pm
4pm - 7pm
Saturday 8am - 1pm
4pm - 7pm
Sunday 8am - 1pm
4pm - 7pm

Telephone

9815752144

Website

Alerts

Be the first to know and let us send you an email when Surya Ayurveda Hospital posts news and promotions. Your email address will not be used for any other purpose, and you can unsubscribe at any time.

Contact The Practice

Send a message to Surya Ayurveda Hospital:

Share

Share on Facebook Share on Twitter Share on LinkedIn
Share on Pinterest Share on Reddit Share via Email
Share on WhatsApp Share on Instagram Share on Telegram

Category

About us

ਸੂਰੀਆ ਆਯੂਰਵੇਦਿਕ ਸੈਂਟਰ ਸਾਲ 1928 ਤੋਂ ਸਥਾਪਿਤ, ਇਲਾਕੇ ਦਾ ਪਹਿਲਾ ਤੇ ਨਾਮਵਰ ਹਸਪਤਾਲ ਹੈ. ਸੂਰੀਆ ਸੈਂਟਰ ਦੀ ਇੱਕ ਬਰਾਂਚ ਪੰਜਾਬ ਤੋਂ ਇਲਾਵਾ, ਫਿਨਲੈਂਡ (ਯੋਰਪ) ਵਿਖੇ ਵੀ ਸਥਿਤ ਹੈ. ਫਿਨਲੈਂਡ ਵਿਖੇ ਇਹ ਪਹਿਲਾ ਆਯੁਰਵੈਦਿਕ ਸੈਂਟਰ ਹੈ, ਜਿੱਥੇ ਵਿਸ਼ਵ ਭਰ ਤੋਂ ਮਰੀਜ਼ ਸੇਵਾਵਾਂ ਦਾ ਲਾਭ ਉਠਾ ਰਹੇ ਹਨ ।

ਇੱਥੇ ਹਰ ਪ੍ਰਕਾਰ ਦੀਆਂ ਬੇਇਲਾਜ ਗੰਭੀਰ ਬਿਮਾਰੀਆਂ ਦਾ ਇਲਾਜ ਆਯੁਰਵੈਦਿਕ ਦਵਾਈਆਂ ਨਾਲ ਕੀਤਾ ਜਾਂਦਾ ਹੈ. ਵਧੇਰੇ ਜਾਣਕਾਰੀ ਲਈ +91 98157 52144 ਸੰਪਰਕ ਕਰ ਸਕਦੇ ਹੋਂ.