Dr.Preet Batth

Dr.Preet Batth Dr.Preet

23/06/2023

ਗੁਰੂ ਹਰਗੋਬਿੰਦ ਸਾਹਿਬ ਜੀ ਦੇ ਜੋੜ ਮੇਲੇ ਦੋਰਾਨ ਛਬੀਲ ਦੀ ਸੇਵਾ ਨਿਭਾਉਦੇ ਹੋਏ🙏🙏

21/06/2023

ਤਿੰਨ ਦਿਨਾ ਜੋੜ ਮੇਲੇ ਦੀ ਸ਼ੁਰੂਆਤ🙏🙏

21/05/2022
18/05/2022

ਇਕ ਵੀਰ ਦੇਈਂ ਵੇ ਰੱਬਾ🥰🙏

12/05/2022

ਆ 103 ਸਾਲ਼ਾ ਬਾਪੂ ਓਨਾਂ ਲੋਕਾਂ ਲਈ ਇਕ ਮਸਾਲ ਆ ਜਿਹੜੇ ਲੋਕ ਉੱਮਰ ਪੱਖੋ ਵੀ ਸਿਹਤ ਪੱਖੋ ਵੀ ਤੇ ਸਰੀਰ ਪੱਖੋ ਵੀ ਹੱਟੇ ਕੱਟੇ ਹੋਣ ਦੇ ਬਾਵਜੂਦ ਲੋਕਾਂ ਅੱਗੇ ਹੱਥ ਅੱਡਦੇ ਆ।20-30 ਮਹਿੰਗੀ ਹੀ ਸਹੀਂ ਇੰਨਾ ਮਿਹਨਤ ਕਸ਼ ਲੋਕਾਂ ਤੋ ਚੀਜ ਜਰੂਰ ਖਰੀਦਿਆ ਕਰੋ🙏

10/05/2022

Fraud

ਦਿਓ ਆਪਣੀ ਰਾਇ ਐਂਤਕੀ ਹਲਕਾ ਧਰਮਕੋਟ ਤੋਂ ਕੌਣ MLA ਬਣੂ ?
13/02/2022

ਦਿਓ ਆਪਣੀ ਰਾਇ ਐਂਤਕੀ ਹਲਕਾ ਧਰਮਕੋਟ ਤੋਂ ਕੌਣ MLA ਬਣੂ ?

ਸਮਾਜ ਸੇਵੀ ਭੈਣਾ ਤੇ ਭਰਾਵਾ ਵੱਲੋ ਪਿੰਡ ਵਿਚ ਹਰੇਕ ਬੱਚੀ ਦੇ ਵਿਆਹ ਮੌਕੇ 1100ਰੁਪੈ ਸ਼ਗਨ ਸਕੀਮ (ਮੰਨਤ ਸ਼ਗਨ ਸਕੀਮ)
11/02/2022

ਸਮਾਜ ਸੇਵੀ ਭੈਣਾ ਤੇ ਭਰਾਵਾ ਵੱਲੋ ਪਿੰਡ ਵਿਚ ਹਰੇਕ ਬੱਚੀ ਦੇ ਵਿਆਹ ਮੌਕੇ 1100ਰੁਪੈ ਸ਼ਗਨ ਸਕੀਮ (ਮੰਨਤ ਸ਼ਗਨ ਸਕੀਮ)

Address

Moga
142001

Alerts

Be the first to know and let us send you an email when Dr.Preet Batth posts news and promotions. Your email address will not be used for any other purpose, and you can unsubscribe at any time.

Share

Category