ਫਤਿਹਗੜ੍ਹ ਕੋਰੋਟਾਣਾ

  • Home
  • India
  • Moga
  • ਫਤਿਹਗੜ੍ਹ ਕੋਰੋਟਾਣਾ

ਫਤਿਹਗੜ੍ਹ ਕੋਰੋਟਾਣਾ Mera pind sareya tu sohna...

ਹੋਲੇ ਮਹੱਲੇ ਦੇ ਸੰਬੰਧ ਵਿੱਚ 6 ਦਿਨਾਂ ਲੰਗਰ ਵੱਲੋਂ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਯੂਥ ਕਲੱਬ ਅਤੇ ਸਮੂਹ ਨਗਰ-ਨਿਵਾਸੀਆਂ ਪਿੰਡ ਫਤਿਹਗੜ੍ਹ -...
15/03/2022

ਹੋਲੇ ਮਹੱਲੇ ਦੇ ਸੰਬੰਧ ਵਿੱਚ 6 ਦਿਨਾਂ ਲੰਗਰ ਵੱਲੋਂ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਯੂਥ ਕਲੱਬ ਅਤੇ ਸਮੂਹ ਨਗਰ-ਨਿਵਾਸੀਆਂ ਪਿੰਡ ਫਤਿਹਗੜ੍ਹ - ਕੋਰੋਟਾਣਾ ਦੇ ਸਹਿਯੋਗ ਨਾਲ ਬੁੱਘੀਪੁਰਾ ਚੌਕ ਮੋਗਾ ਵਿੱਚ ਚੱਲ ਰਿਹਾ ਹੈ ਜੀ 🙏🙏

ਦਸਤਾਰ ਸਿਖਲਾਈ ਕੈਂਪ ਵੱਲੋਂ ਗੁਰਦੁਆਰਾ ਅਕਾਲਸਰ ਸਾਹਿਬ ਪਾਤਸ਼ਾਹੀ ਛੇਵੀਂ  🙏❤️
12/02/2022

ਦਸਤਾਰ ਸਿਖਲਾਈ ਕੈਂਪ ਵੱਲੋਂ ਗੁਰਦੁਆਰਾ ਅਕਾਲਸਰ ਸਾਹਿਬ ਪਾਤਸ਼ਾਹੀ ਛੇਵੀਂ 🙏❤️

02/08/2020

Sunno sara geet 🙏

🙏
06/11/2019

🙏

ਬਹੁਤ ਵਧੀਆ ਗੱਲ ਕਹੀ ਆ ਮੁੰਡਿਆਂ ਨੇ👍👍ਇਹਦਾ ਦੇ ਗੀਤ ਜ਼ਰੂਰ ਸੁਣਿਆ ਕਰੋ🙏https://youtu.be/mU5_d_2Ak3k
02/09/2019

ਬਹੁਤ ਵਧੀਆ ਗੱਲ ਕਹੀ ਆ ਮੁੰਡਿਆਂ ਨੇ👍👍
ਇਹਦਾ ਦੇ ਗੀਤ ਜ਼ਰੂਰ ਸੁਣਿਆ ਕਰੋ🙏

https://youtu.be/mU5_d_2Ak3k

Subscribe ChaseDreamRecords: https://bit.ly/2jTn0Vu Song Credits: Title: After18 Singer: Jagraj Dhurkot Music: Ravan Vibes Lyrics: Manjinder Gill Produced By...

01/08/2019

ਸਤਿ ਸ੍ਰੀ ਅਕਾਲ ੳੁਮੀਦ ਕਰਦਾ ਤੁਸੀ ਸਾਰੇ ਠੀਕ ਹੋਵੋਗੇ ਜਿਵੇ ਕਿ ਸਾਰਿਅਾ ਨੂੰ ਪਤਾ ਕਿ ਅਾਪਣੇ ਪਿੰਡ ਵਿੱਚ ਬੂਟੇ ਲਾੲੇ ਜਾ ਰਹੇ ਨੇ ਬਹੁਤ ਵਧਿਅਾ ੳੁਪਰਾਲਾ ਅਾ ਤੇ ਮੈ ਗੁਰੂਦਅਾਰੇ ਦੀ ਕਮੇਟੀ ਤੇ ਬਾੲੀ ਕਰਮਜੀਤ ੳੁਰਫ ਕਰਮਾ ਸਾਬਕਾ ਕਬੱਡੀ ਖਿਡਾਰੀ ਦਾ ਧੰਨਵਾਦ ਕਰਦਾ ਵੀਰ ਨੇ 5000 ਬੂਟੇ ਦੀ ਸੇਵਾ ਕੀਤੀ ਪਿੰਡ ਵਾਲਿਅਾ ਨੇ ਬਹੁਤ ਸਹਿਯੋਗ ਦਿੱਤਾ ਤੇ ਪਿੰਡ ਦੇ ਨੋਜਵਾਨ ਨੇ ਵੀ ਬਹੁਤ ਸੇਵਾ ਕੀਤੀ ਦਿਲੋ ਧੰਨਵਾਦ ਅਾ ਸਾਰਿਅਾ ਦਾ ਸਲੂਟ ਅਾ ਮੇਰੇ ਵੱਲੋ ਸੇਵਾਦਾਰਾ ਨੂੰ🙏

ਪਿੰਡ ਦੇ ਨੌਜਵਾਨ ਮਨਦੀਪ ਸਿੰਘ ਦੀਪਾ ਵੱਲੋਂ ਬਹੁਤ ਸ਼ਲਾਘਾ ਯੋਗ ਕੰਮ 🙏👍ਮਿਸ਼ਨ ਰੁੱਖ ਲਾਓ ਧਰਤੀ ਬਚਾਓ😊
17/07/2019

ਪਿੰਡ ਦੇ ਨੌਜਵਾਨ ਮਨਦੀਪ ਸਿੰਘ ਦੀਪਾ ਵੱਲੋਂ ਬਹੁਤ ਸ਼ਲਾਘਾ ਯੋਗ ਕੰਮ 🙏👍
ਮਿਸ਼ਨ ਰੁੱਖ ਲਾਓ ਧਰਤੀ ਬਚਾਓ😊

15/08/2018

ਤੀਆਂ ਦਾ ਮੇਲਾ

“ਪਿੰਡ ਦੀ ਸੈਰ”-ਫਤਿਹਗੜ੍ਹ ਕੋਰੋਟਾਣਾ ਮੋਗਾ।✍🏾ਮੋਗਾ ਸ਼ਹਿਰ ਤੋਂ 7km ਦੂਰੀ ਉੱਪਰ  ਤਹਿਸੀਲ ਧਰਮਕੋਟ ਅੰਦਰ ਸਥਿਤ ਇਸ ਪਿੰਡ ਦੀ ਆਬਾਦੀ appx.5500 ...
29/05/2018

“ਪਿੰਡ ਦੀ ਸੈਰ”-ਫਤਿਹਗੜ੍ਹ ਕੋਰੋਟਾਣਾ ਮੋਗਾ।
✍🏾ਮੋਗਾ ਸ਼ਹਿਰ ਤੋਂ 7km ਦੂਰੀ ਉੱਪਰ ਤਹਿਸੀਲ ਧਰਮਕੋਟ ਅੰਦਰ ਸਥਿਤ ਇਸ ਪਿੰਡ ਦੀ ਆਬਾਦੀ appx.5500 ਹੈ ਜੀ।
🙏🏽ਪਿੰਡ ਅੰਦਰ ਇਤਿਹਾਸਿਕ ਗੁਰੂਦੁਆਰਾ ਅਕਾਲਸਰ ਸਾਹਿਬ (ਪਾ.੬ਵੀਂ) ਹੈ ਜੀ।
✍🏾ਪੰਜਾਬ ਸਰਕਾਰ ਨੇ ਪਿੰਡ ਅੰਦਰ ਸਕੂਲ, ਸ਼ਹੀਦ ਸ. ਭਗਤ ਸਿੰਘ ਜੀ ਦੀ ਯਾਦਗਾਰ, S.H.C. health centre ਲਈ pharmacy, ਸੇਵਾ ਕੇਂਦਰ,ਪੰਚਾਇਤ ਘਰ,ਡਾਕਖਾਨਾ ਅਤੇ ਪਟਵਾਰਖਾਨਾ ਵੀ ਬਣਾਇਆ ਹੈ ਜੀ।
👈🏼ਅੱਜ-ਕੱਲ ਪਿੰਡ ਵਿੱਚ main highway ਨੂੰ four-lane ਕਰਨ ਦਾ ਕੰਮ ਚੱਲ ਰਿਹਾ ਹੈ ਜੀ।
(Photo: Sukhvinder singh)

24/04/2018

ਕਦੇ ਗੜ੍ਹਿਆ ਦੀ ਮਾਰ ਲੱਕ ਭੰਨ ਜੇ ਕਦੇ ਖੇਤਾਂ ਵਿੱਚ ਖੜ੍ਹੀ ਹੋਈ ਸੁਆਹ ਹੋ ਜਾਵੇ !!

ਕਿਸਾਨਾਂ ਦਾ ਦਰਦ 😥😥
ਮਰੀ ਇਨਸਾਨਿਅਤ 😥🙏🏼

ਆਪਣੇ ਪਿੰਡ ਦੇ ਮੁੰਡੇ ਦਾ ਬਹੁਤ ਵਧੀਆ ਗੀਤ ਆਇਆ ਕਰੋ ਸਪੋਟ ਸਾਰੇ🙏🏼🙏🏼👌🏼👇🏼🙏🏼https://youtu.be/jxRBr3bKAts
22/03/2018

ਆਪਣੇ ਪਿੰਡ ਦੇ ਮੁੰਡੇ ਦਾ ਬਹੁਤ ਵਧੀਆ ਗੀਤ ਆਇਆ ਕਰੋ ਸਪੋਟ ਸਾਰੇ🙏🏼🙏🏼👌🏼👇🏼🙏🏼

https://youtu.be/jxRBr3bKAts

Kirdar | (Full Song) | Sahib Brar | New Punjabi Songs 2018 | Latest Punjabi Songs 2018 | Jass Records Subscribe To Our Channel | https://www.youtube.com/user...

ਪਿੰਡ ਦੇ ਗੱਭਰੂ ਦਾ ਬਹੁਤ ਸੋਹਣਾ ਗੀਤ ਆ ਰਿਹਾ ਕਰੋ ਸਪੋਟ ਸਾਰੇ🙏🏼🙏🏼
14/03/2018

ਪਿੰਡ ਦੇ ਗੱਭਰੂ ਦਾ ਬਹੁਤ ਸੋਹਣਾ ਗੀਤ ਆ ਰਿਹਾ ਕਰੋ ਸਪੋਟ ਸਾਰੇ🙏🏼🙏🏼

ਸਾਰਾ ਹਿਸਾਬ ਕਿਤਾਬ ਬੁੱਘੀਪੁਰ ਵਾਲੇ ਚੌਕ ਵਿੱਚ ਲਗਾਏ ਲੰਗਰ ਦਾ 👇🏼👇🏼ਜੇ ਕਿਸੇ ਨੂੰ ਕਿਸੇ ਵੀ ਤਰਾਂ ਦਾ ਕੋਈ ਸ਼ੱਕ ਹੋਵੇ ਤਾਂ ਹੇਠ ਲਿਖੇ ਨੰਬਰਾਂ ਤ...
05/03/2018

ਸਾਰਾ ਹਿਸਾਬ ਕਿਤਾਬ ਬੁੱਘੀਪੁਰ ਵਾਲੇ ਚੌਕ ਵਿੱਚ ਲਗਾਏ ਲੰਗਰ ਦਾ 👇🏼👇🏼
ਜੇ ਕਿਸੇ ਨੂੰ ਕਿਸੇ ਵੀ ਤਰਾਂ ਦਾ ਕੋਈ ਸ਼ੱਕ ਹੋਵੇ ਤਾਂ ਹੇਠ ਲਿਖੇ ਨੰਬਰਾਂ ਤੇ ਸੰਪਰਕ ਕਰ ਸਕਦਾ 🙏🏼
ਸਰਬੱਤ ਦਾ ਭਲਾ🙏🏼

ਲੰਗਰ ਦੀ ਸਮਾਪਤੀ🙏🏼
02/03/2018

ਲੰਗਰ ਦੀ ਸਮਾਪਤੀ🙏🏼

28/02/2018

ਲੰਗਰ ਸਮੂਹ ਸੰਗਤ ਵੱਲੋਂ 🙏🏼

25/02/2018

ਹੋਲੇ ਮਹੱਲੇ ਦੇ ਸੰਬੰਧ ਵਿੱਚ ਲੰਗਰ

Address

Moga

Website

Alerts

Be the first to know and let us send you an email when ਫਤਿਹਗੜ੍ਹ ਕੋਰੋਟਾਣਾ posts news and promotions. Your email address will not be used for any other purpose, and you can unsubscribe at any time.

Share

Share on Facebook Share on Twitter Share on LinkedIn
Share on Pinterest Share on Reddit Share via Email
Share on WhatsApp Share on Instagram Share on Telegram