ਮੋਗਾ ਹੈਲਥ ਸੈਂਟਰ

ਮੋਗਾ ਹੈਲਥ ਸੈਂਟਰ Contact information, map and directions, contact form, opening hours, services, ratings, photos, videos and announcements from ਮੋਗਾ ਹੈਲਥ ਸੈਂਟਰ, Medical and health, Moga.
(2)

02/04/2026
01/04/2026

ਸੁਹਾਂਜਨਾ ਬੂਟਾ ਬੇਹੱਦ ਸਿਹਤਵਰਧਕ ਤੱਤਾਂ ਨਾਲ ਭਰਪੂਰ ਹੁੰਦਾ ਹੈ। ਇਸ ਦੀ ਹਰ ਚੀਜ਼ ਕਿਸੇ ਨਾ ਕਿਸੇ ਰੋਗ ਤੋਂ ਦਵਾਈ ਵਾਂਗ ਕੰਮ ਕਰਦੀ ਹੈ।
ਇਸਦੇ ਪੱਤਿਆਂ ਦੀ ਵੱਖ ਵੱਖ ਰੋਗਾਂ ਵਿੱਚ ਸਭ ਤੋਂ ਵੱਧ ਵਰਤੋਂ ਹੁੰਦੀ ਹੈ। ਇਸਦੇ ਪੱਤਿਆਂ ਨੂੰ ਧੋ ਕੇ ਤੇ ਛਾਵੇਂ ਸੁਕਾ ਕੇ ਅਸੀਂ ਅਨੇਕਾਂ ਰੋਗਾਂ ਦੀਆਂ ਦਵਾਈਆਂ ਤਿਆਰ ਕਰਦੇ ਹਾਂ।
ਇਹਦੀ ਗੂੰਦ, ਫਲੀਆਂ, ਕਲੀਆਂ, ਫੁੱਲ, ਸੱਕ, ਜੜਾਂ, ਬਰੀਕ ਟਹਿਣੀਆਂ ਤੇ ਕਰੂੰਬਲਾਂ ਆਦਿ ਵਿੱਚ ਵੀ ਬੇਹੱਦ ਸਿਹਤਵਰਧਕ ਤੱਤ ਹੁੰਦੇ ਹਨ।
ਸੁਹਾਂਜਨਾ ਰੁੱਖ ਦੀ ਹਰ ਚੀਜ਼ ਸੁਪਰਫੂਡ ਹੈ। ਕਿਉਂਕਿ ਇਨ੍ਹਾਂ ਵਿੱਚ ਅਨੇਕਾਂ ਨਿਊਟਰੀਐਂਟਸ ਵੱਡੀ ਮਾਤਰਾ ਵਿੱਚ ਮੌਜੂਦ ਹਨ।
ਅੱਜ ਤੁਹਾਨੂੰ ਸਿਰਫ ਸੁਹਾਂਜਨਾ ਫਲੀਆਂ ਬਾਰੇ ਜਾਣਕਾਰੀ ਦੇਵਾਂਗੇ। ਸੁਹਾਂਜਨਾ ਫਲੀਆਂ ਵਿੱਚ ਵਿਟਾਮਿਨ ਏ, ਬੀ3, ਬੀ6, ਵਿਟਾਮਿਨ ਸੀ, ਵਿਟਾਮਿਨ ਈ, ਕੈਲਸ਼ੀਅਮ, ਆਇਰਨ, ਜ਼ਿੰਕ, ਪੁਟਾਸ਼ੀਅਮ, ਫਾਸਫੋਰਸ, ਸੌਲਿਉਬਲ ਫਾਇਬਰਜ਼, ਇਨਸੌਲਿਉਬਲ ਫਾਇਬਰਜ਼ ਅਤੇ ਕੁੱਝ ਵੌਲੇਟਾਈਲ ਇਸੈਂਸ਼ਲ ਓਇਲਜ਼ ਵੀ ਹੁੰਦੇ ਹਨ।
ਸੁਹਾਂਜਨਾ ਫਲੀਆਂ ਵਿਚਲੇ ਤੱਤ ਰੋਗਾਂ ਨਾਲ ਲੜਨ ਵਾਲੀ ਇਮਿਉਨਿਟੀ ਨੂੰ ਠੀਕ ਕਰਦੇ ਹਨ, ਕਿਸੇ ਵੀ ਗੰਢ ਗਿਲ੍ਹਟੀ ਨੂੰ ਬਣਨੋਂ ਵੀ ਰੋਕਦੇ ਹਨ ਤੇ ਵਧਣੋਂ ਵੀ ਰੋਕਦੇ ਹਨ। ਕਿਸੇ ਵੀ ਜ਼ਖ਼ਮ, ਗੰਢ ਨੂੰ ਕੈਂਸਰ ਚ ਬਦਲਣੋਂ ਵੀ ਰੋਕਦੇ ਹਨ।
ਇਹ ਤੱਤ ਜੋੜਾਂ, ਹੱਡੀਆਂ, ਨਾੜੀਆਂ, ਮਾਸਪੇਸ਼ੀਆਂ, ਵਾਲਾਂ, ਦੰਦਾਂ, ਚਮੜੀ, ਲਿਗਾਮੈਂਟਸ, ਟੈਂਡਨਜ਼ ਆਦਿ ਦੀ ਤੰਦਰੁਸਤੀ ਲਈ ਵੀ ਰੋਜ਼ਾਨਾ ਚਾਹੀਦੇ ਹੁੰਦੇ ਹਨ। ਹਰ ਤਰ੍ਹਾਂ ਦੇ ਹਾਰਮੋਨ ਤੇ ਐਂਜ਼ਾਈਮਜ਼ ਬਣਨ ਚ ਵੀ ਇਹ ਤੱਤ ਚਾਹੀਦੇ ਹੁੰਦੇ ਹਨ।
ਜਿੰਨ੍ਹਾਂ ਦੇ ਖੂਨ ਘੱਟ ਬਣਦਾ ਹੋਵੇ ਜਾਂ ਜਿੰਨ੍ਹਾਂ ਨੂੰ ਕਮਜ਼ੋਰੀ, ਥਕਾਵਟ, ਆਲਸ, ਕਮਜ਼ੋਰ ਯਾਦਾਸ਼ਤ, ਕਮਜ਼ੋਰ ਨਜ਼ਰ, ਚਿੜਚਿੜਾਪਨ, ਚਮੜੀ ਦਾ ਢਿੱਲਾਪਨ ਆਦਿ ਹੋਵੇ, ਉਨ੍ਹਾਂ ਲਈ ਤਾਂ ਫਲੀਆਂ ਬੇਹੱਦ ਫ਼ਾਇਦੇਮੰਦ ਹਨ।
ਇਹ ਇੰਸੁਲਿਨ ਰਜ਼ਿਸਟੈਂਸ ਸੰਬੰਧੀ ਨੁਕਸ ਨਹੀਂ ਬਣਨ ਦਿੰਦੀ, ਪੈਂਕਰੀਆਜ਼ ਦੀ ਸੋਜ਼ ਨਹੀਂ ਹੋਣ ਦਿੰਦੀ ਤੇ ਛੇਤੀ ਕੀਤਿਆਂ ਸ਼ੂਗਰ ਰੋਗ ਨਹੀਂ ਬਣਨ ਦਿੰਦੀ। ਸ਼ੂਗਰ ਰੋਗੀਆਂ ਦਾ ਸ਼ੂਗਰ ਰੋਗ ਹੋਰ ਵਿਗੜਨ ਵੀ ਨਹੀਂ ਦਿੰਦੀ।
ਸੁਹਾਂਜਨਾ ਪੱਤੇ ਜਾਂ ਫਲੀਆਂ ਸੁਕਾ ਕੇ ਰੱਖੀਆਂ ਜਾ ਸਕਦੀਆਂ ਹਨ ਪਰ ਇਹ ਬਗ਼ੈਰ ਧੋਤੇ ਨਹੀਂ ਸੁਕਾਉਣੇ ਚਾਹੀਦੇ। ਫਲੀਆਂ ਜਾਂ ਪੱਤੇ ਉਦੋਂ ਹੀ ਤੋੜ ਲੈਣੇ ਚਾਹੀਦੇ ਹਨ ਜਦੋਂ ਇਹ ਪੱਕ ਨਾ ਗਏ ਹੋਣ।
ਸੁਹਾਂਜਨਾ ਫਲੀਆਂ ਦੀ ਭੁਰਜੀ, ਚਟਣੀ, ਸਬਜ਼ੀ ਵੀ ਬਣਾਈ ਜਾ ਸਕਦੀ ਹੈ ਤੇ ਸਲਾਦ ਵਜੋਂ ਵੀ ਖਾਧੀਆਂ ਜਾ ਸਕਦੀਆਂ ਹਨ। ਇਨ੍ਹਾਂ ਨੂੰ ਬਰੀਕ ਕੁਤਰ ਕੇ ਦਹੀਂ ਚ ਪਾ ਕੇ ਵੀ ਖਾ ਸਕਦੇ ਹੋ।
ਕਿਸੇ ਵੀ ਰੋਗ ਵਿੱਚ ਰੋਜ਼ਾਨਾ ਦੋ ਤਿੰਨ ਫਲੀਆਂ ਜਾਂ ਤਿੰਨ ਚਾਰ ਪੱਤੇ ਹੀ ਦਵਾਈ ਵਾਂਗ ਖਾਣੇ ਚਾਹੀਦੇ ਹਨ। ਚਾਰ ਪੰਜ ਪੱਤਿਆਂ ਜਾਂ ਇਕ ਦੋ ਫਲੀਆਂ ਨੂੰ ਪਾਣੀ ਚ ਉਬਾਲ ਕੇ ਡਰਿੰਕ ਬਣਾ ਕੇ ਵੀ ਰੋਜ਼ਾਨਾ ਪੀਤਾ ਜਾ ਸਕਦਾ ਹੈ।
Dr.Balraj Bains Dr.Karamjeet Kaur Bains, ਅਕਾਲਸਰ ਰੋਡ, ਬੈਂਸ ਹੈਲਥ ਸੈਂਟਰ, ਰਤਨ ਸਿਨੇਮਾ ਦੇ ਨੇੜੇ, ਰਾਮਾ ਕਲੋਨੀ, ਮੋਗਾ।
ਸਾਡੇ ਕਲਿਨਿਕ ਮੋਗਾ ਹੈਲਥ ਸੈਂਟਰ ਤੇ ਪਹੁੰਚਣ ਲਈ ਗੂਗਲ ਮੈਪ ਤੇ balraj clinic ਭਰੋ, ਲੋਕੇਸ਼ਨ ਆ ਜਾਏਗੀ। ਲੇਕਿਨ ਸਾਨੂੰ ਮਿਲਣ ਆਉਣ ਤੋਂ ਪਹਿਲਾਂ ਫ਼ੋਨ ਜ਼ਰੂਰ ਕਰੋ- 094630 38229
ਫੇਸਬੁੱਕ ਤੇ ਸਿਹਤ ਸੰਬੰਧੀ ਜਾਣਕਾਰੀ ਦੀਆਂ ਛੋਟੀਆਂ ਪੋਸਟਾਂ ਪੜ੍ਹਨ ਲਈ ਇੱਥੇ ਕਲਿੱਕ ਕਰੋ:-
https://www.facebook.com/share/1Ba5eEi4Yb/
ਫੇਸਬੁੱਕ ਤੇ ਵੇਰਵੇ ਸਹਿਤ ਤੰਦਰੁਸਤ ਰਹਿਣ ਬਾਰੇ ਲੰਮੀਆਂ ਪੋਸਟਾਂ ਪੰਜਾਬੀ ਚ ਪੜ੍ਹਨ ਲਈ ਇਥੇ ਕਲਿੱਕ ਕਰੋ :- https://www.facebook.com/Balraaaj?mibextid=ZbWKwL
फेसबुक पर हिंदी में सेहत संबंधी जानकारी की पोस्टें फ्री में पढ़ने के लिए यहां पर क्लिक करें -: https://www.facebook.com/profile.php?id=100088340566884&mibextid=ZbWKwL
ਫੇਸਬੁੱਕ ਤੇ ਇੰਗਲਿਸ਼ ਚ ਸਿਹਤ ਸੰਬੰਧੀ ਨਵੀਂ ਜਾਣਕਾਰੀ ਦੀਆਂ ਪੋਸਟਾਂ ਪੜ੍ਹਨ ਲਈ ਇੱਥੇ ਕਲਿੱਕ ਕਰੋ :- https://www.facebook.com/profile.php?id=61556344041380&mibextid=ZbWKwL
इंस्टाग्राम पर हिंदी में बढ़िया ख़ान पान के बारे ज्ञान मुफ्त में बटोरने के लिए हमारी पोस्टें पढ़ने के लिए यहां पर क्लिक करें-: https://www.instagram.com/mogahealthcenter?igsh=MXZtZnU0NzJmZjMzYg==
ਹਮੇਸ਼ਾ ਤੰਦਰੁਸਤ ਬਣੇ ਰਹਿਣ ਲਈ ਇੰਸਟਾਗ੍ਰਾਮ ਤੇ ਇੰਗਲਿਸ਼ ਚ ਪੋਸਟਾਂ ਪੜ੍ਹਨ ਲਈ ਇੱਥੇ ਕਲਿੱਕ ਕਰੋ -: https://www.instagram.com/drbalrajbains?igsh=MTRnbXo1NTZxdWZmaQ==
ਇੰਸਟਾਗ੍ਰਾਮ ਤੇ ਪੰਜਾਬੀ ਚ ਤੰਦਰੁਸਤੀ ਦੀ ਜਾਣਕਾਰੀ ਵਾਲੀਆਂ ਪੋਸਟਾਂ ਪੜ੍ਹਨ ਲਈ ਇੱਥੇ ਕਲਿੱਕ ਕਰੋ :- https://www.instagram.com/moga.health.center?igsh=MTFoOGh4ZDgyOXU4Mg==
tumblr ਤੇ ਸਾਡੀਆਂ ਸਿਹਤ ਸੰਬੰਧੀ ਪੋਸਟਾਂ ਪੰਜਾਬੀ ਚ ਪੜ੍ਹਨ ਲਈ ਇੱਥੇ ਕਲਿੱਕ ਕਰੋ:- https://www.tumblr.com/blog/mogahealthcenter

28/03/2026
28/03/2026

ਜੋ ਲੋਕ ਸ਼ੁੱਧ ਸ਼ਾਕਾਹਾਰੀ ਹਨ ਤੇ ਮੀਟ, ਅੰਡਾ, ਮੱਛੀ ਆਦਿ ਬਿਲਕੁਲ ਨਹੀਂ ਖਾਂਦੇ ਉਨ੍ਹਾਂ ਲਈ ਕੁਦਰਤ ਨੇ ਬਹੁਤ ਸਾਰੇ ਹਾਈ ਪ੍ਰੋਟੀਨ, ਹਾਈ ਆਇਰਨ ਅਤੇ ਹਾਈ ਗੁੱਡ ਫੈਟ ਸ਼ਾਕਾਹਾਰੀ ਖਾਣੇ ਵੀ ਪੈਦਾ ਕੀਤੇ ਹਨ।
ਮਟਰ ਜਾਂ ਮਾਂਹ ਦੀ ਦਾਲ ਵਾਂਗ ਲੋਬੀਆ ਵਿੱਚ ਵੀ ਕਾਫ਼ੀ ਮਾਤਰਾ ਵਿੱਚ ਵਧੀਆ ਪਲਾਂਟ ਪ੍ਰੋਟੀਨ ਹੁੰਦੀ ਹੈ।
ਇਸ ਵਿੱਚ ਫ਼ਾਈਬਰ ਅਤੇ ਪੁਟਾਸ਼ੀਅਮ ਹੁੰਦੇ ਹਨ ਜੋ ਬੈਡ ਕੋਲੈਸਟ੍ਰੋਲ ਜਾਂ ਟ੍ਰਾਈ ਗਲਿਸਰਾਇਡਜ਼ ਘਟਾਉਣ ਤੇ ਗੁੱਡ ਕੋਲੈਸਟ੍ਰੋਲ ਵਧਾਉਣ ਚ ਮਦਦ ਕਰਦੇ ਹਨ।
ਲੋਬੀਆ ਫਲੀਆਂ ਨੂੰ ਜੇ ਖਾਣੇ ਨਾਲ ਸਲਾਦ ਵਜੋਂ ਖਾਧਾ ਜਾਏ ਤਾਂ ਇਹ ਬਲੱਡ ਪ੍ਰੈਸ਼ਰ ਅਤੇ ਸ਼ੂਗਰ ਨੂੰ ਕੰਟਰੋਲ ਕਰਨ ਚ ਸਹਾਇਤਾ ਕਰਦੀਆਂ ਹਨ।
ਵੈਸੇ ਲੋਬੀਆ ਫਲੀਆਂ ਲੋ ਗਲਾਈਸੀਮਕ ਇੰਡੈਕਸ ਹੋਣ ਕਾਰਨ ਖ਼ੂਨ ਵਿੱਚ ਸ਼ੂਗਰ ਬਹੁਤ ਹੌਲੀ ਵਧਣ ਲਾਉਂਦੀਆਂ ਹਨ।
ਆਇਰਨ, ਕੈਲਸ਼ੀਅਮ ਤੇ ਮੈਗਨੀਜ਼ੀਅਮ ਵੀ ਇਨ੍ਹਾਂ ਵਿਚ ਕਾਫ਼ੀ ਮਾਤਰਾ ਵਿੱਚ ਹੁੰਦੇ ਹਨ ਜਿਸ ਕਾਰਨ ਉਨ੍ਹਾਂ ਲੋਕਾਂ ਲਈ ਲੋਬੀਆ ਫਲੀਆਂ ਬਹੁਤ ਲਾਭਦਾਇਕ ਹਨ ਜਿਨ੍ਹਾਂ ਦੇ ਐਚ ਬੀ ਘੱਟ ਰਹਿੰਦਾ ਹੋਵੇ ਜਾਂ ਸੀਰਮ ਆਇਰਨ, ਆਰ ਬੀ ਸੀ ਘੱਟ ਰਹਿੰਦੇ ਹੋਣ।
ਕਮਜ਼ੋਰ ਹੱਡੀਆਂ ਵਾਲਿਆਂ ਵਾਸਤੇ ਵੀ ਲੋਬੀਆ ਫਲੀਆਂ ਬਹੁਤ ਲਾਭਕਾਰੀ ਹਨ।
ਜਿੰਨ੍ਹਾਂ ਦੇ ਮੀਨੋਪਾਜ਼ ਸ਼ੁਰੂ ਹੋ ਗਿਆ ਹੋਵੇ ਜਾਂ ਜਿੰਨ੍ਹਾਂ ਦੇ ਪੀਰੀਅਡਜ਼ ਫਲੋ ਘਟ ਗਿਆ ਹੋਵੇ ਜਾਂ ਪੀਰੀਅਡਜ਼ ਦਰਦ ਨਾਲ ਆਉਂਦੇ ਹੋਣ, ਉਨ੍ਹਾਂ ਨੂੰ ਵੀ ਲੋਬੀਆ ਫਲੀਆਂ ਖਾਂਦੇ ਰਹਿਣਾ ਚਾਹੀਦਾ ਹੈ।
ਆਲੂ ਲੋਬੀਆ ਦੀ ਸਬਜ਼ੀ ਹਾਈ ਪ੍ਰੋਟੀਨ, ਹਾਈ ਫ਼ਾਈਬਰ, ਹਾਈ ਕਾਰਬਜ਼, ਹਾਈ ਆਇਰਨ ਵੀ ਹੁੰਦੀ ਹੈ ਤੇ ਸੁਆਦੀ ਵੀ ਬਹੁਤ ਹੁੰਦੀ ਹੈ।
Dr.Balraj Bains Dr.Karamjeet Kaur Bains, ਅਕਾਲਸਰ ਰੋਡ, ਬੈਂਸ ਹੈਲਥ ਸੈਂਟਰ, ਰਤਨ ਸਿਨੇਮਾ ਦੇ ਨੇੜੇ, ਰਾਮਾ ਕਲੋਨੀ, ਮੋਗਾ।
ਸਾਡੇ ਕਲਿਨਿਕ ਮੋਗਾ ਹੈਲਥ ਸੈਂਟਰ ਤੇ ਪਹੁੰਚਣ ਲਈ ਗੂਗਲ ਮੈਪ ਤੇ balraj clinic ਭਰੋ, ਲੋਕੇਸ਼ਨ ਆ ਜਾਏਗੀ। ਲੇਕਿਨ ਸਾਨੂੰ ਮਿਲਣ ਆਉਣ ਤੋਂ ਪਹਿਲਾਂ ਫ਼ੋਨ ਜ਼ਰੂਰ ਕਰੋ- 094630 38229
ਫੇਸਬੁੱਕ ਤੇ ਸਿਹਤ ਸੰਬੰਧੀ ਜਾਣਕਾਰੀ ਦੀਆਂ ਛੋਟੀਆਂ ਪੋਸਟਾਂ ਪੜ੍ਹਨ ਲਈ ਇੱਥੇ ਕਲਿੱਕ ਕਰੋ:-
https://www.facebook.com/share/1Ba5eEi4Yb/
ਫੇਸਬੁੱਕ ਤੇ ਵੇਰਵੇ ਸਹਿਤ ਤੰਦਰੁਸਤ ਰਹਿਣ ਬਾਰੇ ਲੰਮੀਆਂ ਪੋਸਟਾਂ ਪੰਜਾਬੀ ਚ ਪੜ੍ਹਨ ਲਈ ਇਥੇ ਕਲਿੱਕ ਕਰੋ :- https://www.facebook.com/Balraaaj?mibextid=ZbWKwL
फेसबुक पर हिंदी में सेहत संबंधी जानकारी की पोस्टें फ्री में पढ़ने के लिए यहां पर क्लिक करें -: https://www.facebook.com/profile.php?id=100088340566884&mibextid=ZbWKwL
ਫੇਸਬੁੱਕ ਤੇ ਇੰਗਲਿਸ਼ ਚ ਸਿਹਤ ਸੰਬੰਧੀ ਨਵੀਂ ਜਾਣਕਾਰੀ ਦੀਆਂ ਪੋਸਟਾਂ ਪੜ੍ਹਨ ਲਈ ਇੱਥੇ ਕਲਿੱਕ ਕਰੋ :- https://www.facebook.com/profile.php?id=61556344041380&mibextid=ZbWKwL
इंस्टाग्राम पर हिंदी में बढ़िया ख़ान पान के बारे ज्ञान मुफ्त में बटोरने के लिए हमारी पोस्टें पढ़ने के लिए यहां पर क्लिक करें-: https://www.instagram.com/mogahealthcenter?igsh=MXZtZnU0NzJmZjMzYg==
ਹਮੇਸ਼ਾ ਤੰਦਰੁਸਤ ਬਣੇ ਰਹਿਣ ਲਈ ਇੰਸਟਾਗ੍ਰਾਮ ਤੇ ਇੰਗਲਿਸ਼ ਚ ਪੋਸਟਾਂ ਪੜ੍ਹਨ ਲਈ ਇੱਥੇ ਕਲਿੱਕ ਕਰੋ -: https://www.instagram.com/drbalrajbains?igsh=MTRnbXo1NTZxdWZmaQ==
ਇੰਸਟਾਗ੍ਰਾਮ ਤੇ ਪੰਜਾਬੀ ਚ ਤੰਦਰੁਸਤੀ ਦੀ ਜਾਣਕਾਰੀ ਵਾਲੀਆਂ ਪੋਸਟਾਂ ਪੜ੍ਹਨ ਲਈ ਇੱਥੇ ਕਲਿੱਕ ਕਰੋ :- https://www.instagram.com/moga.health.center?igsh=MTFoOGh4ZDgyOXU4Mg==
tumblr ਤੇ ਸਾਡੀਆਂ ਸਿਹਤ ਸੰਬੰਧੀ ਪੋਸਟਾਂ ਪੰਜਾਬੀ ਚ ਪੜ੍ਹਨ ਲਈ ਇੱਥੇ ਕਲਿੱਕ ਕਰੋ:- https://www.tumblr.com/blog/mogahealthcenter

28/03/2026

ਬੱਚਿਆਂ ਤੇ ਬਜ਼ੁਰਗਾਂ ਨੂੰ ਰੋਜ਼ਾਨਾ ਇੱਕ ਵਾਰ ਮਿਕਸ ਫ਼ਲ ਜ਼ਰੂਰ ਖਾਣ ਦੀ ਆਦਤ ਪਾਉ।
ਬੱਚਿਆਂ ਦੇ ਵਾਧੇ ਵਿਕਾਸ ਲਈ ਫ਼ਲਾਂ ਚੋਂ ਮਿਲਣ ਵਾਲੇ ਪੌਸ਼ਟਿਕ ਤੱਤ ਵਰਾਇਟੀ ਚ ਮਿਲਦੇ ਹਨ ਤੇ ਬਜ਼ੁਰਗਾਂ ਦੀ ਰੋਗਾਂ ਤੋਂ ਬਚਾਅ ਕਰਨ ਵਾਲੀ ਇਮਿਉਨਿਟੀ ਵਧਾਉਣ ਲਈ ਉਹੀ ਤੱਤ ਲੋੜੀਂਦੇ ਹੁੰਦੇ ਹਨ।
ਜੇ ਘਰ ਵਿੱਚ ਕੋਈ ਔਰਤ ਗਰਭਵਤੀ ਹੋਵੇ ਤਾਂ ਉਸਨੂੰ ਵੀ ਮਿਕਸ ਫ਼ਲਾਂ ਦੀ ਇੱਕ ਪਲੇਟ ਰੋਜ਼ਾਨਾ ਚਾਹੀਦੀ ਹੁੰਦੀ ਹੈ। ਕਿਉਂਕਿ ਉਸਦੇ ਬੱਚੇ ਦੇ ਮਾਨਸਿਕ ਤੇ ਸਰੀਰਕ ਵਾਧੇ ਵਿਕਾਸ ਲਈ ਲੋੜੀਂਦੇ ਤੱਤ ਫ਼ਲਾਂ ਚੋਂ ਜ਼ਿਆਦਾ ਮਿਲਦੇ ਹਨ।
Dr.Balraj Bains Dr.Karamjeet Kaur Bains, ਅਕਾਲਸਰ ਰੋਡ, ਬੈਂਸ ਹੈਲਥ ਸੈਂਟਰ, ਰਤਨ ਸਿਨੇਮਾ ਦੇ ਨੇੜੇ, ਰਾਮਾ ਕਲੋਨੀ, ਮੋਗਾ।
ਸਾਡੇ ਕਲਿਨਿਕ ਮੋਗਾ ਹੈਲਥ ਸੈਂਟਰ ਤੇ ਪਹੁੰਚਣ ਲਈ ਗੂਗਲ ਮੈਪ ਤੇ balraj clinic ਭਰੋ, ਲੋਕੇਸ਼ਨ ਆ ਜਾਏਗੀ। ਲੇਕਿਨ ਸਾਨੂੰ ਮਿਲਣ ਆਉਣ ਤੋਂ ਪਹਿਲਾਂ ਫ਼ੋਨ ਜ਼ਰੂਰ ਕਰੋ- 094630 38229
ਫੇਸਬੁੱਕ ਤੇ ਸਿਹਤ ਸੰਬੰਧੀ ਜਾਣਕਾਰੀ ਦੀਆਂ ਛੋਟੀਆਂ ਪੋਸਟਾਂ ਪੜ੍ਹਨ ਲਈ ਇੱਥੇ ਕਲਿੱਕ ਕਰੋ:-
https://www.facebook.com/share/1Ba5eEi4Yb/
ਫੇਸਬੁੱਕ ਤੇ ਵੇਰਵੇ ਸਹਿਤ ਤੰਦਰੁਸਤ ਰਹਿਣ ਬਾਰੇ ਲੰਮੀਆਂ ਪੋਸਟਾਂ ਪੰਜਾਬੀ ਚ ਪੜ੍ਹਨ ਲਈ ਇਥੇ ਕਲਿੱਕ ਕਰੋ :- https://www.facebook.com/Balraaaj?mibextid=ZbWKwL
फेसबुक पर हिंदी में सेहत संबंधी जानकारी की पोस्टें फ्री में पढ़ने के लिए यहां पर क्लिक करें -: https://www.facebook.com/profile.php?id=100088340566884&mibextid=ZbWKwL
ਫੇਸਬੁੱਕ ਤੇ ਇੰਗਲਿਸ਼ ਚ ਸਿਹਤ ਸੰਬੰਧੀ ਨਵੀਂ ਜਾਣਕਾਰੀ ਦੀਆਂ ਪੋਸਟਾਂ ਪੜ੍ਹਨ ਲਈ ਇੱਥੇ ਕਲਿੱਕ ਕਰੋ :- https://www.facebook.com/profile.php?id=61556344041380&mibextid=ZbWKwL
इंस्टाग्राम पर हिंदी में बढ़िया ख़ान पान के बारे ज्ञान मुफ्त में बटोरने के लिए हमारी पोस्टें पढ़ने के लिए यहां पर क्लिक करें-: https://www.instagram.com/mogahealthcenter?igsh=MXZtZnU0NzJmZjMzYg==
ਹਮੇਸ਼ਾ ਤੰਦਰੁਸਤ ਬਣੇ ਰਹਿਣ ਲਈ ਇੰਸਟਾਗ੍ਰਾਮ ਤੇ ਇੰਗਲਿਸ਼ ਚ ਪੋਸਟਾਂ ਪੜ੍ਹਨ ਲਈ ਇੱਥੇ ਕਲਿੱਕ ਕਰੋ -: https://www.instagram.com/drbalrajbains?igsh=MTRnbXo1NTZxdWZmaQ==
ਇੰਸਟਾਗ੍ਰਾਮ ਤੇ ਪੰਜਾਬੀ ਚ ਤੰਦਰੁਸਤੀ ਦੀ ਜਾਣਕਾਰੀ ਵਾਲੀਆਂ ਪੋਸਟਾਂ ਪੜ੍ਹਨ ਲਈ ਇੱਥੇ ਕਲਿੱਕ ਕਰੋ :- https://www.instagram.com/moga.health.center?igsh=MTFoOGh4ZDgyOXU4Mg==
tumblr ਤੇ ਸਾਡੀਆਂ ਸਿਹਤ ਸੰਬੰਧੀ ਪੋਸਟਾਂ ਪੰਜਾਬੀ ਚ ਪੜ੍ਹਨ ਲਈ ਇੱਥੇ ਕਲਿੱਕ ਕਰੋ:- https://www.tumblr.com/blog/mogahealthcenter

28/03/2026

ਜ਼ੂਕੀਨੀ (zucchini) ਇੱਕ ਬਹੁਤ ਪੌਸ਼ਟਿਕ ਸਬਜ਼ੀ ਹੈ।
ਇਸ ਵਿੱਚ ਕੈਲਸ਼ੀਅਮ, ਵਿਟਾਮਿਨ K, ਮੈਗਨੀਸ਼ੀਅਮ ਅਤੇ ਪੁਟਾਸ਼ੀਅਮ ਹੁੰਦੇ ਹਨ, ਜੋ ਹੱਡੀਆਂ, ਨਾੜੀਆਂ ਤੇ ਦਿਲ ਦੀ ਤੰਦਰੁਸਤੀ ਵਧਾਉਂਦੇ ਹਨ।
ਇਸ ਵਿਚਲੇ ਦੋਵੇਂ ਤਰ੍ਹਾਂ ਦੇ ਫ਼ਾਈਬਰਜ਼ ਅਤੇ ਹੋਰ ਪੌਸ਼ਟਿਕ ਤੱਤ ਲੋੜੀਂਦਾ ਗੁੱਡ ਕੋਲੇਸਟ੍ਰੋਲ ਵਧਾਉਂਦੇ ਪਰ ਬੈਡ ਕੋਲੇਸਟ੍ਰੋਲ (LDL) ਨੂੰ ਘਟਾਉਂਦੇ ਹਨ।
ਜ਼ੂਕੀਨੀ ਦਾ ਗਲਾਈਸੈਮਿਕ ਇੰਡੈਕਸ ਕਾਫ਼ੀ ਘੱਟ ਹੁੰਦਾ ਹੈ, ਜਿਸ ਕਰਕੇ ਇਹ ਬਲੱਡ ਸ਼ੂਗਰ ਨੂੰ ਵਧਣੋਂ ਰੋਕਦੀ ਹੈ।
ਇਸ ਵਿਚਲੇ ਪੁਟਾਸ਼ੀਅਮ ਅਤੇ ਮੈਗਨੀਸ਼ੀਅਮ ਬਲੱਡ ਪਰੈਸ਼ਰ ਕੁਝ ਹੱਦ ਤੱਕ ਘਟਾਉਣ ਵਿੱਚ ਫ਼ਾਇਦੇਮੰਦ ਹੁੰਦੇ ਹਨ।
ਜ਼ੂਕੀਨੀ ਵਿਚਲਾ ਸੌਲਿਉਬਲ ਫਾਈਬਰ ਅਤੇ ਮਿਨਰਲ ਵਾਟਰ ਬਾਕੀ ਸਭ ਤੱਤਾਂ ਤੋਂ ਜ਼ਿਆਦਾ ਹੁੰਦੇ ਹਨ ਜੋ ਕਬਜ਼, ਪੇਟ ਭਾਰੀਪਣ, ਪੇਟ ਦਾ ਮੋਟਾਪਾ, ਅਫਰੇਵਾਂ ਆਦਿ ਤੋਂ ਬਚਾਉਂਦੇ ਹਨ।
ਇਹ ਲੋਅ ਕੈਲੋਰੀ ਹੋਣ ਕਰਕੇ ਹਾਈ ਬੀਪੀ, ਮੋਟਾਪਾ, ਸ਼ੂਗਰ, ਫੈਟੀ ਲਿਵਰ, ਹਾਈ ਕੋਲੈਸਟਰੋਲ ਆਦਿ ਵਾਲਿਆਂ ਲਈ ਬਹੁਤ ਲਾਭਦਾਇਕ ਹੈ।
ਇਹ ਵਾਰ ਵਾਰ ਭੁੱਖ ਲੱਗਣੋਂ ਰੋਕਦੀ ਹੈ ਤੇ ਪੇਟ ਨੂੰ ਜ਼ਿਆਦਾ ਸਮੇਂ ਤੱਕ ਭਰਿਆ ਰਖਦੀ ਹੈ।
ਇਸ ਵਿਚਲੇ ਐਸਕੌਰਬਿਕ ਐਸਿਡ ਅਤੇ ਬੀਟਾ ਕੈਰੋਟੀਨ, ਲਿਊਟੀਨ, ਜ਼ੀਆਜ਼ੈਂਥਿਨ ਆਦਿ ਅਨੇਕਾਂ ਐਂਟੀਔਕਸੀਡੈਂਟਸ ਰੋਗਾਂ ਨਾਲ ਲੜਨ ਲਈ ਇਮਿਊਨਿਟੀ ਨੂੰ ਮਜ਼ਬੂਤ ਕਰਦੇ ਹਨ।
ਜ਼ੂਕੀਨੀ ਵਿਚਲੇ ਪੌਸ਼ਟਿਕ ਤੱਤ ਅੰਦਰੂਨੀ ਅੰਗਾਂ ਦੀ ਹਰ ਤਰ੍ਹਾਂ ਦੀ ਸੋਜ਼ ਘਟਾਉਣ ਵਿੱਚ ਮਦਦ ਕਰਦੇ ਹਨ।
ਇਹ ਅੱਖਾਂ ਦੀ ਰੋਸ਼ਨੀ ਵਧਾਉਣ, ਚਮੜੀ ਨੂੰ ਚਮਕਦਾਰ ਅਤੇ ਤੰਦਰੁਸਤ ਰੱਖਣ ਚ ਮਦਦ ਕਰਦੇ ਹਨ।
ਭਾਵੇਂ ਸੰਸਾਰ ਭਰ ਵਿੱਚ ਜ਼ੂਕੀਨੀ ਨੂੰ ਸਲਾਦ ਵਜੋਂ ਜ਼ਿਆਦਾ ਖਾਧਾ ਜਾਂਦਾ ਹੈ ਪਰ ਪੰਜਾਬ ਵਿੱਚ ਇਸਦੀ ਸਬਜ਼ੀ ਬਣਾ ਕੇ ਹੀ ਖਾਧੀ ਜਾਂਦੀ ਹੈ ਤੇ ਸਲਾਦ ਵਜੋਂ ਬਿਲਕੁਲ ਨਹੀਂ ਖਾਧਾ ਜਾਂਦਾ।
ਪੰਜਾਬ ਵਿੱਚ ਇਸਨੂੰ ਹਰਾ ਲੰਮਾ ਪੇਠਾ ਕਿਹਾ ਜਾਂਦਾ ਹੈ ਤੇ ਇਸ ਦੀ ਸਬਜ਼ੀ ਪੇਠੇ, ਕੱਦੂ ਜਾਂ ਤੋਰੀ ਵਾਂਗ ਹੀ ਬਣਾਈ ਜਾਂਦੀ ਹੈ। ਇਸਦਾ ਕਾਰਨ ਹੈ ਇਸ ਵਿੱਚ ਪਾਣੀ ਜ਼ਿਆਦਾ ਹੁੰਦਾ ਹੈ।
ਉਂਜ ਇਸਦਾ ਰਾਈਸ ਪੁਲਾਉ ਵੀ ਬਹੁਤ ਵਧੀਆ ਬਣਦਾ ਹੈ। ਇਸਨੂੰ ਦੁੱਧ ਜਾਂ ਦਹੀਂ ਵਿੱਚ ਵੀ ਬਣਾ ਸਕਦੇ ਹੋ ਤੇ ਇਸਨੂੰ ਤਲ ਕੇ ਵੀ ਬਣਾਇਆ ਜਾ ਸਕਦਾ ਹੈ।
ਜ਼ੂਕੀਨੀ ਨਾਲ ਦਹੀਂ, ਮਿਕਸ ਸਲਾਦ ਅਤੇ ਜੌਂ, ਜਵਾਰ, ਕੋਧਰਾ, ਮੱਕੀ ਤੇ ਸ਼ਰਬਤੀ ਕਣਕ ਦੇ ਮਿਕਸ ਆਟੇ ਦੀ ਰੋਟੀ ਖਾਧੀ ਜਾਏ ਤਾਂ ਇਹ ਹੋਰ ਵੀ ਪੌਸ਼ਟਿਕ ਹੋ ਜਾਂਦੀ ਹੈ।
Dr.Balraj Bains Dr.Karamjeet Kaur Bains, ਅਕਾਲਸਰ ਰੋਡ, ਬੈਂਸ ਹੈਲਥ ਸੈਂਟਰ, ਰਤਨ ਸਿਨੇਮਾ ਦੇ ਨੇੜੇ, ਰਾਮਾ ਕਲੋਨੀ, ਮੋਗਾ।
ਸਾਡੇ ਕਲਿਨਿਕ ਮੋਗਾ ਹੈਲਥ ਸੈਂਟਰ ਤੇ ਪਹੁੰਚਣ ਲਈ ਗੂਗਲ ਮੈਪ ਤੇ balraj clinic ਭਰੋ, ਲੋਕੇਸ਼ਨ ਆ ਜਾਏਗੀ। ਲੇਕਿਨ ਸਾਨੂੰ ਮਿਲਣ ਆਉਣ ਤੋਂ ਪਹਿਲਾਂ ਫ਼ੋਨ ਜ਼ਰੂਰ ਕਰੋ- 094630 38229
ਫੇਸਬੁੱਕ ਤੇ ਸਿਹਤ ਸੰਬੰਧੀ ਜਾਣਕਾਰੀ ਦੀਆਂ ਛੋਟੀਆਂ ਪੋਸਟਾਂ ਪੜ੍ਹਨ ਲਈ ਇੱਥੇ ਕਲਿੱਕ ਕਰੋ:-
https://www.facebook.com/share/1Ba5eEi4Yb/
ਫੇਸਬੁੱਕ ਤੇ ਵੇਰਵੇ ਸਹਿਤ ਤੰਦਰੁਸਤ ਰਹਿਣ ਬਾਰੇ ਲੰਮੀਆਂ ਪੋਸਟਾਂ ਪੰਜਾਬੀ ਚ ਪੜ੍ਹਨ ਲਈ ਇਥੇ ਕਲਿੱਕ ਕਰੋ :- https://www.facebook.com/Balraaaj?mibextid=ZbWKwL
फेसबुक पर हिंदी में सेहत संबंधी जानकारी की पोस्टें फ्री में पढ़ने के लिए यहां पर क्लिक करें -: https://www.facebook.com/profile.php?id=100088340566884&mibextid=ZbWKwL
ਫੇਸਬੁੱਕ ਤੇ ਇੰਗਲਿਸ਼ ਚ ਸਿਹਤ ਸੰਬੰਧੀ ਨਵੀਂ ਜਾਣਕਾਰੀ ਦੀਆਂ ਪੋਸਟਾਂ ਪੜ੍ਹਨ ਲਈ ਇੱਥੇ ਕਲਿੱਕ ਕਰੋ :- https://www.facebook.com/profile.php?id=61556344041380&mibextid=ZbWKwL
इंस्टाग्राम पर हिंदी में बढ़िया ख़ान पान के बारे ज्ञान मुफ्त में बटोरने के लिए हमारी पोस्टें पढ़ने के लिए यहां पर क्लिक करें-: https://www.instagram.com/mogahealthcenter?igsh=MXZtZnU0NzJmZjMzYg==
ਹਮੇਸ਼ਾ ਤੰਦਰੁਸਤ ਬਣੇ ਰਹਿਣ ਲਈ ਇੰਸਟਾਗ੍ਰਾਮ ਤੇ ਇੰਗਲਿਸ਼ ਚ ਪੋਸਟਾਂ ਪੜ੍ਹਨ ਲਈ ਇੱਥੇ ਕਲਿੱਕ ਕਰੋ -: https://www.instagram.com/drbalrajbains?igsh=MTRnbXo1NTZxdWZmaQ==
ਇੰਸਟਾਗ੍ਰਾਮ ਤੇ ਪੰਜਾਬੀ ਚ ਤੰਦਰੁਸਤੀ ਦੀ ਜਾਣਕਾਰੀ ਵਾਲੀਆਂ ਪੋਸਟਾਂ ਪੜ੍ਹਨ ਲਈ ਇੱਥੇ ਕਲਿੱਕ ਕਰੋ :- https://www.instagram.com/moga.health.center?igsh=MTFoOGh4ZDgyOXU4Mg==
tumblr ਤੇ ਸਾਡੀਆਂ ਸਿਹਤ ਸੰਬੰਧੀ ਪੋਸਟਾਂ ਪੰਜਾਬੀ ਚ ਪੜ੍ਹਨ ਲਈ ਇੱਥੇ ਕਲਿੱਕ ਕਰੋ:- https://www.tumblr.com/blog/mogahealthcenter

ਟੋਟਲ ਇਮਿਉਨੋਗਲੌਬਿਉਲਿਨ ਈ (Total IgE) ਖੂਨ ਦਾ ਇੱਕ ਟੈਸਟ ਹੁੰਦਾ ਹੈ ਜੋ ਅਲੱਰਜੀ ਜਾਂ ਕੁੱਝ ਇਨਫੈਕਸ਼ਨਜ਼ ਖ਼ਾਸ ਕਰਕੇ ਪੇਟ ਕੀੜੇ ਜਾਂ ਪੈਰਾਸਾਇ...
27/03/2026

ਟੋਟਲ ਇਮਿਉਨੋਗਲੌਬਿਉਲਿਨ ਈ (Total IgE) ਖੂਨ ਦਾ ਇੱਕ ਟੈਸਟ ਹੁੰਦਾ ਹੈ ਜੋ ਅਲੱਰਜੀ ਜਾਂ ਕੁੱਝ ਇਨਫੈਕਸ਼ਨਜ਼ ਖ਼ਾਸ ਕਰਕੇ ਪੇਟ ਕੀੜੇ ਜਾਂ ਪੈਰਾਸਾਇਟਸ ਦੀ ਇਨਫੈਕਸ਼ਨ ਪਤਾ ਲਾਉਣ ਲਈ ਕਰਵਾਇਆ ਜਾਂਦਾ ਹੈ।
ਮਿੱਟੀ, ਧੂੜ, ਪੌਲਨ, ਪੇਂਟ, ਰੰਗ, ਪ੍ਰਫਿਊਮ, ਧੂੰਏਂ, ਕੁੱਤੇ, ਬਿੱਲੀ,ਮੱਝ, ਗਾਂ ਜਾਂ ਕਿਸੇ ਸਬਜ਼ੀ, ਅਨਾਜ, ਸਲਾਦ, ਫ਼ਲ ਆਦਿ ਜਾਂ ਕਿਸੇ ਦਵਾਈ ਆਦਿ ਤੋਂ ਅਲੱਰਜੀ ਹੋਵੇ ਤਾਂ ਇਹ 150 ਤੋਂ ਜ਼ਿਆਦਾ ਹੁੰਦਾ ਹੈ।
ਸਾਹ-ਦਮਾ, ਖਾਰਿਸ਼, ਲਾਲੀ, ਅਕਜ਼ੀਮਾ ਆਦਿ ਵਿੱਚ ਜਾਂ
ਪੇਟ ਦੇ ਕੀੜੇ ਜ਼ਿਆਦਾ ਹੋਣ ਜਾਂ ਕਿਸੇ ਨੂੰ ਖੰਘ, ਜ਼ੁਕਾਮ, ਰੇਸ਼ਾ, ਛਿੱਕਾਂ, ਗਲਾ ਖ਼ਰਾਬ ਆਦਿ ਵਾਰ ਵਾਰ ਹੁੰਦਾ ਹੋਵੇ ਜਾਂ ਕੋਈ ਵੀ ਇਨਫੈਕਸ਼ਨ ਵਿਗੜ ਗਈ ਹੋਵੇ ਤਾਂ ਇਹ ਟੈਸਟ ਕਰਵਾਇਆ ਜਾਂਦਾ ਹੈ।
ਵੈਸੇ IgE ਖੁਦ ਕੋਈ ਬੀਮਾਰੀ ਨਹੀਂ ਹੈ, ਇਹ ਸਿਰਫ਼ ਕਿਸੇ ਇਨਫੈਕਸ਼ਨ ਜਾਂ ਅਲੱਰਜੀ ਦਾ ਇੰਡੀਕੇਟਰ ਹੈ।
ਜੇ ਇਹ ਜ਼ਿਆਦਾ ਵਧਿਆ ਹੋਵੇ ਤਾਂ ਧੂੜ, ਧੂੰਏ, ਪ੍ਰਫਿਊਮ ਆਦਿ ਤੋਂ ਬਚਾਅ ਰੱਖੋ। ਘਰ ਸਾਫ਼ ਰੱਖੋ। ਘਰ ਚ ਝਾੜੂ ਦੀ ਬਜਾਏ ਪੋਚਾ ਲਾਉ।
ਜੇ ਪਤਾ ਹੋਵੇ ਕਿ ਕੁੱਝ ਚੀਜ਼ਾਂ ਅਲੱਰਜੀ ਕਰਦੀਆਂ ਹਨ ਤਾਂ ਉਨ੍ਹਾਂ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਹੈ।
ਜੇ ਕੋਈ ਅਲੱਰਜੀ ਹੋਵੇ ਤਾਂ ਇਮਿਉਨਿਟੀ ਵਧਾਉਣ ਦੀ ਦਵਾਈ ਖਾਣੀ ਚਾਹੀਦੀ ਹੈ ਜੇ ਇਨਫੈਕਸ਼ਨ ਹੋਵੇ ਤਾਂ ਲੋੜੀਂਦੀ ਦਵਾਈ ਖਾਣੀ ਚਾਹੀਦੀ ਹੈ।
ਜੇ ਅਲੱਰਜੀ ਇਨਫੈਕਸ਼ਨ ਜ਼ਿਆਦਾ ਟਾਈਮ ਦੀ ਹੋਵੇ ਤਾਂ ਨੇੜੇ ਦੇ ਡਾਕਟਰ ਨੂੰ ਮਿਲਕੇ ਢੁਕਵੇਂ ਟੈਸਟ ਕਰਵਾ ਕੇ ਢੁਕਵਾਂ ਇਲਾਜ ਕਰਾਉਣਾ ਚਾਹੀਦਾ ਹੈ।
ਵੈਸੇ ਜੇ ਅਲੱਰਜੀ, ਇਨਫੈਕਸ਼ਨ ਕੋਈ ਵੀ ਹੋਵੇ ਤਾਂ ਸਲਾਦ, ਫ਼ਲ, ਦਾਲਾਂ, ਸਬਜ਼ੀਆਂ, ਅਨਾਜ ਆਦਿ ਵਰਾਇਟੀ ਚ ਖਾਣੇ ਚਾਹੀਦੇ ਹਨ। ਵਰਜਿਸ਼ ਦੀ ਆਦਤ ਪਾਉਣੀ ਚਾਹੀਦੀ ਹੈ।
ਸਭ ਤਰ੍ਹਾਂ ਦੇ ਬਾਜ਼ਾਰੂ ਖਾਣਿਆਂ, ਜੰਕ ਫੂਡ, ਫਾਸਟ ਫੂਡ, ਬਜ਼ਾਰੂ ਮਠਿਆਈਆਂ ਅਤੇ ਹਰ ਤਰ੍ਹਾਂ ਦੇ ਨਸ਼ਿਆਂ ਆਦਿ ਤੋਂ ਬਚਣਾ ਚਾਹੀਦਾ ਹੈ। ਜਿੰਨਾ ਹੋ ਸਾਕੇ ਸਾਦਾ ਖਾਣਾ ਚਾਹੀਦਾ ਹੈ।
ਮੋਟਾਪਾ ਜ਼ਿਆਦਾ ਨਹੀਂ ਵਧਣ ਦੇਣਾ ਚਾਹੀਦਾ ਹੈ। ਵੱਧ ਤੋਂ ਵੱਧ ਪੈਦਲ ਚੱਲਣਾ, ਖੁੱਲ੍ਹੀ ਹਵਾ ਅਤੇ ਧੁੱਪ ਚ ਰੋਜ਼ਾਨਾ ਨਿਕਲਣਾ ਚਾਹੀਦਾ ਹੈ।

Dr.Balraj Bains Dr.Karamjeet Kaur Bains, ਅਕਾਲਸਰ ਰੋਡ, ਬੈਂਸ ਹੈਲਥ ਸੈਂਟਰ, ਰਤਨ ਸਿਨੇਮਾ ਦੇ ਨੇੜੇ, ਰਾਮਾ ਕਲੋਨੀ, ਮੋਗਾ।
ਸਾਡੇ ਕਲਿਨਿਕ ਮੋਗਾ ਹੈਲਥ ਸੈਂਟਰ ਤੇ ਪਹੁੰਚਣ ਲਈ ਗੂਗਲ ਮੈਪ ਤੇ balraj clinic ਭਰੋ, ਲੋਕੇਸ਼ਨ ਆ ਜਾਏਗੀ। ਲੇਕਿਨ ਸਾਨੂੰ ਮਿਲਣ ਆਉਣ ਤੋਂ ਪਹਿਲਾਂ ਫ਼ੋਨ ਜ਼ਰੂਰ ਕਰੋ- 094630 38229
ਫੇਸਬੁੱਕ ਤੇ ਸਿਹਤ ਸੰਬੰਧੀ ਜਾਣਕਾਰੀ ਦੀਆਂ ਛੋਟੀਆਂ ਪੋਸਟਾਂ ਪੜ੍ਹਨ ਲਈ ਇੱਥੇ ਕਲਿੱਕ ਕਰੋ:-
https://www.facebook.com/share/1Ba5eEi4Yb/
ਫੇਸਬੁੱਕ ਤੇ ਵੇਰਵੇ ਸਹਿਤ ਤੰਦਰੁਸਤ ਰਹਿਣ ਬਾਰੇ ਲੰਮੀਆਂ ਪੋਸਟਾਂ ਪੰਜਾਬੀ ਚ ਪੜ੍ਹਨ ਲਈ ਇਥੇ ਕਲਿੱਕ ਕਰੋ :- https://www.facebook.com/Balraaaj?mibextid=ZbWKwL
फेसबुक पर हिंदी में सेहत संबंधी जानकारी की पोस्टें फ्री में पढ़ने के लिए यहां पर क्लिक करें -: https://www.facebook.com/profile.php?id=100088340566884&mibextid=ZbWKwL
ਫੇਸਬੁੱਕ ਤੇ ਇੰਗਲਿਸ਼ ਚ ਸਿਹਤ ਸੰਬੰਧੀ ਨਵੀਂ ਜਾਣਕਾਰੀ ਦੀਆਂ ਪੋਸਟਾਂ ਪੜ੍ਹਨ ਲਈ ਇੱਥੇ ਕਲਿੱਕ ਕਰੋ :- https://www.facebook.com/profile.php?id=61556344041380&mibextid=ZbWKwL
इंस्टाग्राम पर हिंदी में बढ़िया ख़ान पान के बारे ज्ञान मुफ्त में बटोरने के लिए हमारी पोस्टें पढ़ने के लिए यहां पर क्लिक करें-: https://www.instagram.com/mogahealthcenter?igsh=MXZtZnU0NzJmZjMzYg==
ਹਮੇਸ਼ਾ ਤੰਦਰੁਸਤ ਬਣੇ ਰਹਿਣ ਲਈ ਇੰਸਟਾਗ੍ਰਾਮ ਤੇ ਇੰਗਲਿਸ਼ ਚ ਪੋਸਟਾਂ ਪੜ੍ਹਨ ਲਈ ਇੱਥੇ ਕਲਿੱਕ ਕਰੋ -: https://www.instagram.com/drbalrajbains?igsh=MTRnbXo1NTZxdWZmaQ==
ਇੰਸਟਾਗ੍ਰਾਮ ਤੇ ਪੰਜਾਬੀ ਚ ਤੰਦਰੁਸਤੀ ਦੀ ਜਾਣਕਾਰੀ ਵਾਲੀਆਂ ਪੋਸਟਾਂ ਪੜ੍ਹਨ ਲਈ ਇੱਥੇ ਕਲਿੱਕ ਕਰੋ :- https://www.instagram.com/moga.health.center?igsh=MTFoOGh4ZDgyOXU4Mg==
tumblr ਤੇ ਸਾਡੀਆਂ ਸਿਹਤ ਸੰਬੰਧੀ ਪੋਸਟਾਂ ਪੰਜਾਬੀ ਚ ਪੜ੍ਹਨ ਲਈ ਇੱਥੇ ਕਲਿੱਕ ਕਰੋ:- https://www.tumblr.com/blog/mogahealthcenter

27/03/2026

ਜੇ ਅਚਾਰ ਘਰੇ ਸਰੋਂ ਦੇ ਤੇਲ ਚ ਵਧੀਆ ਮਸਾਲੇ ਪਾ ਕੇ ਬਣਾਇਆ ਹੋਵੇ ਤਾਂ ਭਾਵੇਂ ਕੋਈ ਵੀ ਹੋਵੇ ਇਹ ਬਹੁਤ ਹਾਜ਼ਮੇਦਾਰ ਹੁੰਦਾ ਹੈ, ਭੁੱਖ ਵਧਾਉਣ ਵਾਲਾ ਹੁੰਦਾ ਹੈ ਤੇ ਹਰ ਖਾਣੇ ਨੂੰ ਸੁਆਦੀ ਬਣਾਉਣ ਵਾਲਾ ਹੁੰਦਾ ਹੈ।
ਲੇਕਿਨ ਕੋਈ ਵੀ ਅਚਾਰ ਰੋਜ਼ਾਨਾ ਨਹੀਂ ਖਾਣਾ ਚਾਹੀਦਾ ਤੇ ਜ਼ਿਆਦਾ ਵੀ ਨਹੀਂ ਖਾਣਾ ਚਾਹੀਦਾ ਹੈ। ਬਜ਼ਾਰ ਦਾ ਤਾਂ ਕੋਈ ਵੀ ਅਚਾਰ ਨਹੀਂ ਖਾਣਾ ਚਾਹੀਦਾ।
ਕਿਉਂਕਿ ਕੋਈ ਅਚਾਰ ਤਾਂ ਬਹੁਤ ਲਾਪ੍ਰਵਾਹੀ ਨਾਲ ਬਣਾਇਆ ਗਿਆ ਹੁੰਦਾ ਹੈ ਤੇ ਕਿਸੇ ਚ ਘਟੀਆ ਤੇਲ, ਘਟੀਆ ਰੰਗ, ਆਰਟੀਫਿਸ਼ਲ ਫਲੇਅਵਰਜ਼, ਟੇਸਟ ਐਨਹੈਂਸਰਜ਼ ਆਦਿ ਪਾਏ ਹੁੰਦੇ ਹਨ।
ਇਵੇਂ ਹੀ ਘਿਉ ਜਾਂ ਮੱਖਣ ਵੀ ਮੁੱਲ ਦਾ ਨਾ ਖਾਉ ਬਲਕਿ ਘਰੇ ਬਣਾ ਕੇ ਹੀ ਖਾਉ।
ਦਹੀਂ ਵੀ ਕਿਸੇ ਕੰਪਨੀ ਦਾ ਨਾਂ ਖਾਉ ਨਾ ਕਿਸੇ ਡੇਅਰੀ ਦਾ ਖਾਉ ਬਲਕਿ ਘਰੇ ਬਣਾਇਆ ਹੀ ਖਾਉ।
ਸਲਾਦ ਜ਼ਰੂਰ ਰੋਜ਼ਾਨਾ ਖਾਉ। ਮਿਕਸ ਆਟੇ ਦੀ ਰੋਟੀ ਖਾਉ। ਤਰੀਦਾਰ ਸਬਜ਼ੀਆਂ ਜ਼ਿਆਦਾ ਖਾਉ। ਸੁੱਕੀਆਂ ਤਲੀਆਂ ਤੜਕੀਆਂ ਸਬਜ਼ੀਆਂ ਘੱਟ ਖਾਉ।
ਲੇਕਿਨ ਕੁੱਝ ਵੀ ਪੇਟ ਭਰ ਕੇ ਨਾ ਖਾਉ ਪੀਉ।
ਹਰ ਖਾਣੇ ਨਾਲ ਪਾਣੀ ਜ਼ਰੂਰ ਪੀਉ।
Dr.Balraj Bains Dr.Karamjeet Kaur Bains , ਅਕਾਲਸਰ ਰੋਡ, ਬੈਂਸ ਹੈਲਥ ਸੈਂਟਰ, ਰਤਨ ਸਿਨੇਮਾ ਦੇ ਨੇੜੇ, ਰਾਮਾ ਕਲੋਨੀ, ਮੋਗਾ।
ਸਾਡੇ ਕਲਿਨਿਕ ਮੋਗਾ ਹੈਲਥ ਸੈਂਟਰ ਤੇ ਪਹੁੰਚਣ ਲਈ ਗੂਗਲ ਮੈਪ ਤੇ balraj clinic ਭਰੋ, ਲੋਕੇਸ਼ਨ ਆ ਜਾਏਗੀ। ਲੇਕਿਨ ਸਾਨੂੰ ਮਿਲਣ ਆਉਣ ਤੋਂ ਪਹਿਲਾਂ ਫ਼ੋਨ ਜ਼ਰੂਰ ਕਰੋ- 094630 38229
ਫੇਸਬੁੱਕ ਤੇ ਸਿਹਤ ਸੰਬੰਧੀ ਜਾਣਕਾਰੀ ਦੀਆਂ ਛੋਟੀਆਂ ਪੋਸਟਾਂ ਪੜ੍ਹਨ ਲਈ ਇੱਥੇ ਕਲਿੱਕ ਕਰੋ:-
https://www.facebook.com/share/1Ba5eEi4Yb/
ਫੇਸਬੁੱਕ ਤੇ ਵੇਰਵੇ ਸਹਿਤ ਤੰਦਰੁਸਤ ਰਹਿਣ ਬਾਰੇ ਲੰਮੀਆਂ ਪੋਸਟਾਂ ਪੰਜਾਬੀ ਚ ਪੜ੍ਹਨ ਲਈ ਇਥੇ ਕਲਿੱਕ ਕਰੋ :- https://www.facebook.com/Balraaaj?mibextid=ZbWKwL
फेसबुक पर हिंदी में सेहत संबंधी जानकारी की पोस्टें फ्री में पढ़ने के लिए यहां पर क्लिक करें -: https://www.facebook.com/profile.php?id=100088340566884&mibextid=ZbWKwL
ਫੇਸਬੁੱਕ ਤੇ ਇੰਗਲਿਸ਼ ਚ ਸਿਹਤ ਸੰਬੰਧੀ ਨਵੀਂ ਜਾਣਕਾਰੀ ਦੀਆਂ ਪੋਸਟਾਂ ਪੜ੍ਹਨ ਲਈ ਇੱਥੇ ਕਲਿੱਕ ਕਰੋ :- https://www.facebook.com/profile.php?id=61556344041380&mibextid=ZbWKwL
इंस्टाग्राम पर हिंदी में बढ़िया ख़ान पान के बारे ज्ञान मुफ्त में बटोरने के लिए हमारी पोस्टें पढ़ने के लिए यहां पर क्लिक करें-: https://www.instagram.com/mogahealthcenter?igsh=MXZtZnU0NzJmZjMzYg==
ਹਮੇਸ਼ਾ ਤੰਦਰੁਸਤ ਬਣੇ ਰਹਿਣ ਲਈ ਇੰਸਟਾਗ੍ਰਾਮ ਤੇ ਇੰਗਲਿਸ਼ ਚ ਪੋਸਟਾਂ ਪੜ੍ਹਨ ਲਈ ਇੱਥੇ ਕਲਿੱਕ ਕਰੋ -: https://www.instagram.com/drbalrajbains?igsh=MTRnbXo1NTZxdWZmaQ==
ਇੰਸਟਾਗ੍ਰਾਮ ਤੇ ਪੰਜਾਬੀ ਚ ਤੰਦਰੁਸਤੀ ਦੀ ਜਾਣਕਾਰੀ ਵਾਲੀਆਂ ਪੋਸਟਾਂ ਪੜ੍ਹਨ ਲਈ ਇੱਥੇ ਕਲਿੱਕ ਕਰੋ :- https://www.instagram.com/moga.health.center?igsh=MTFoOGh4ZDgyOXU4Mg==
tumblr ਤੇ ਸਾਡੀਆਂ ਸਿਹਤ ਸੰਬੰਧੀ ਪੋਸਟਾਂ ਪੰਜਾਬੀ ਚ ਪੜ੍ਹਨ ਲਈ ਇੱਥੇ ਕਲਿੱਕ ਕਰੋ:- https://www.tumblr.com/blog/mogahealthcenter

26/03/2026

ਹਰੇ ਕੇਲਿਆਂ ਨੂੰ ਜੇ ਲੂਣ ਵਾਲੇ ਪਾਣੀ ਨਾਲ ਧੋ ਕੇ ਇੱਕ ਦੋ ਦਿਨ ਲਈ ਛਾਵੇਂ ਅਤੇ ਠੰਢੀ ਜਗ੍ਹਾ ਰੱਖਿਆ ਜਾਵੇ ਤਾਂ ਇਨ੍ਹਾਂ ਤੇ ਛੋਟੇ ਛੋਟੇ ਕਾਲੇ ਧੱਬੇ ਬਣਨ ਲੱਗ ਪੈਂਦੇ ਹਨ। ਇਨ੍ਹਾਂ ਧੱਬਿਆਂ ਨੂੰ ਚਿਤਰੀ ਕਿਹਾ ਜਾਂਦਾ ਹੈ।
ਕੇਲੇ ਪੱਕਣ ਵੇਲੇ ਐਨਜ਼ਾਈਮ ਐਕਟੀਵਿਟੀ ਵਧਦੀ ਹੈ, ਹਰ ਫ਼ਲ ਵਿੱਚ ਟਾਇਰੋਸਿਨ ਹੁੰਦਾ ਹੈ ਜਿਵੇਂ ਹੀ ਇਹ ਆਕਸੀਜਨ ਦੇ ਸੰਪਰਕ ਚ ਆਉਣ ਬਾਅਦ ਮੈਲਾਨਿਨ ਵਿੱਚ ਬਦਲਦਾ ਹੈ ਤਾਂ ਕਾਲੇ ਧੱਬੇ ਜਿਹੇ ਬਣਨ ਲਗਦੇ ਹਨ।
ਜਦੋਂ ਕੇਲੇ ਪੱਕ ਜਾਂਦੇ ਹਨ, ਉਹਨਾਂ ਵਿਚਲਾ ਸਟਾਰਚ ਸ਼ੂਗਰ ਵਿੱਚ ਬਦਲ ਜਾਂਦਾ ਹੈ ਅਤੇ ਛਿਲਕੇ ਤੇ ਛੋਟੇ ਛੋਟੇ ਧੱਬੇ ਜਿਹੇ ਪੈ ਜਾਂਦੇ ਹਨ। ਇਹ ਖਰਾਬੀ ਨਹੀਂ, ਸਗੋਂ ਪੱਕਣ ਦਾ ਨਿਸ਼ਾਨ ਹੈ।
ਚਿਤਰੀ ਵਾਲੇ ਅਤੇ ਪੂਰੀ ਤਰ੍ਹਾਂ ਪੱਕੇ ਕੇਲੇ ਜ਼ਿਆਦਾ ਸਿਹਤਮੰਦ ਹੁੰਦੇ ਹਨ। ਇਹ ਐਂਟੀਆਕਸੀਡੈਂਟਸ ਵਧਾਉਂਦੇ ਹਨ ਜੋ ਕਿਸੇ ਵੀ ਜ਼ਖ਼ਮ ਜਾਂ ਗਿਲ੍ਹਟੀ ਨੂੰ ਕੈਂਸਰ ਚ ਬਦਲਣੋਂ ਰੋਕਦੇ ਹਨ। ਇਹ ਸਰੀਰ ਚ ਕਾਰਸਿਨੋਜਨਜ਼ ਨੂੰ ਬਣਨੋਂ ਅਤੇ ਵਧਣੋਂ ਰੋਕਦੇ ਹਨ, ਜੋ ਕੈਂਸਰ ਵਰਗੀਆਂ ਬੀਮਾਰੀਆਂ ਬਣਾਉਂਦੇ ਹਨ।
ਪੱਕੇ ਕੇਲਿਆਂ ਵਿਚਲੀ ਸ਼ੂਗਰ ਹਰ ਇੱਕ ਨੂੰ ਬਹੁਤ ਆਸਾਨੀ ਨਾਲ ਪਚ ਜਾਂਦੀ ਹੈ ਅਤੇ ਤੁਰੰਤ ਅਨੱਰਜੀ ਦਿੰਦੀ ਹੈ। ਇਸੇ ਕਰਕੇ ਲੋਕਾਂ ਨੂੰ ਚੰਗੀ ਤਰ੍ਹਾਂ ਪੱਕੇ ਹੋਏ ਚਿਚਰੀ ਵਾਲੇ ਕੇਲੇ ਖਾ ਕੇ ਚੰਗਾ ਮਹਿਸੂਸ ਹੁੰਦਾ ਹੈ।
ਚਿਤਰੀ ਵਾਲੇ ਕੇਲੇ ਪਾਚਣ ਪ੍ਰਣਾਲੀ ਵਿਚਲੇ ਡਾਇਜੈਸਟਿਵ ਐਂਜ਼ਾਈਮਜ਼ ਵਧਾਉਂਦੇ ਹਨ। ਇਹ ਖਾਧੇ ਪੀਤੇ ਨੂੰ ਚੰਗੀ ਤਰ੍ਹਾਂ ਹਜ਼ਮ ਕਰਨ ਅਤੇ ਖ਼ੁਰਾਕ ਵਿਚਲੇ ਤੱਤਾਂ ਨੂੰ ਖ਼ੂਨ ਚ ਜ਼ਿਆਦਾ ਮਾਤਰਾ ਵਿੱਚ ਜ਼ਜ਼ਬ ਕਰਨ ਚ ਸਹਾਇਤਾ ਕਰਦੇ ਹਨ ਅਤੇ ਬਲੱਡ ਸ਼ੂਗਰ ਨੂੰ ਵਧੀਆ ਤਰਾਂ ਕੰਟਰੋਲ ਕਰਦੇ ਹਨ।
ਕੱਚੇ ਕੇਲਿਆਂ ਵਿਚ ਫਾਇਬਰ ਜ਼ਿਆਦਾ ਹੁੰਦਾ ਹੈ, ਜਿਸ ਕਾਰਨ ਕੱਚੇ ਕੇਲੇ ਕੋਲੈਸਟ੍ਰੋਲ ਵਧਣੋਂ ਰੋਕਦੇ ਹਨ ਲੇਕਿਨ ਪੂਰੀ ਤਰ੍ਹਾਂ ਪੱਕੇ ਕੇਲੇ ਜ਼ਿਆਦਾ ਹਾਜ਼ਮੇਦਾਰ ਤੇ ਵਧੇਰੇ ਪੌਸ਼ਟਿਕ ਹੁੰਦੇ ਹਨ।
ਕੱਚੇ ਕੇਲਿਆਂ ਵਿੱਚ ਰਜਿਸਟੈਂਟ ਸਟਾਰਚ ਵੀ ਵੱਧ ਹੁੰਦਾ ਹੈ ਜੋ ਪੇਟ ਤਾਂ ਬਹੁਤ ਛੇਤੀ ਭਰਦਾ ਹੈ ਤੇ ਭੁੱਖ ਵੀ ਘਟਾਉਂਦਾ ਹੈ ਪਰ ਉਸ ਚ ਨਿਉਟਰੀਸ਼ਨ ਘੱਟ ਹੁੰਦਾ ਹੈ, ਜਿਸ ਕਾਰਨ ਕੱਚਾ ਕੇਲਾ ਵਜ਼ਨ ਘਟਾਉਣ ਵਿੱਚ ਬਹੁਤ ਮਦਦ ਕਰਦਾ ਹੈ।
ਪਰ ਪੂਰੀ ਤਰ੍ਹਾਂ ਪੱਕੇ ਕੇਲੇ ਵਿੱਚ ਸ਼ੂਗਰ ਅਤੇ ਐਂਟੀਔਕਸੀਡੈਂਟਸ ਵਧ ਜਾਂਦੇ ਹਨ। ਪੱਕੇ ਕੇਲੇ ਵਿੱਚ ਸਿੰਪਲ ਸੂਗਰਜ਼ ਜ਼ਿਆਦਾ ਹੁੰਦੀਆਂ ਹਨ ਜੋ ਤੁਰੰਤ ਖ਼ੂਨ ਚ ਜ਼ਜ਼ਬ ਹੋ ਜਾਂਦੀਆਂ ਹਨ। ਇਸੇ ਕਰਕੇ ਪੱਕਾ ਕੇਲਾ ਸ਼ੂਗਰ ਰੋਗੀ ਦੀ ਬਲੱਡ ਸ਼ੂਗਰ ਛੇਤੀ ਵਧਾਉਂਦਾ ਹੈ। ਤਾਂ ਹੀ ਸ਼ੂਗਰ ਰੋਗੀਆਂ ਨੂੰ ਕੇਲਾ ਖਾਣੋਂ ਰੋਕਿਆ ਜਾਂਦਾ ਹੈ।
ਜਿੰਨ੍ਹਾਂ ਸ਼ੂਗਰ ਰੋਗੀਆਂ ਨੂੰ ਵਾਰ ਵਾਰ ਭੁੱਖ ਲਗਦੀ ਹੋਵੇ ਤੇ ਉਨ੍ਹਾਂ ਦਾ ਭਾਰ ਵੀ ਜ਼ਿਆਦਾ ਹੋਵੇ ਅਤੇ ਕੋਲੈਸਟ੍ਰੋਲ ਜਾਂ ਟ੍ਰਾਈ ਗਲਿਸਰਾਇਡਜ਼ ਵੀ ਜ਼ਿਆਦਾ ਹੋਣ ਜਾਂ ਬੀਪੀ ਵਧਦਾ ਹੋਵੇ, ਉਨ੍ਹਾਂ ਨੂੰ ਕੱਚਾ ਕੇਲਾ ਖਾਣਾ ਚਾਹੀਦਾ ਹੈ।
ਕਿਉਂਕਿ ਇਹ ਭੁੱਖ ਵੀ ਘਟਾਉਂਦਾ ਹੈ, ਕਰੇਵਿੰਗਜ਼ ਵੀ ਕੰਟਰੋਲ ਕਰਦਾ ਹੈ, ਖਾਣੇ ਚੋਂ ਕੋਲੈਸਟ੍ਰੋਲ ਵੀ ਜ਼ਜ਼ਬ ਹੋਣੋਂ ਰੋਕਦਾ ਹੈ ਤੇ ਭਾਰ ਵੀ ਘਟਾਉਂਦਾ ਹੈ।
Dr.Balraj Bains Dr.Karamjeet Kaur Bains, ਅਕਾਲਸਰ ਰੋਡ, ਬੈਂਸ ਹੈਲਥ ਸੈਂਟਰ, ਰਤਨ ਸਿਨੇਮਾ ਦੇ ਨੇੜੇ, ਰਾਮਾ ਕਲੋਨੀ, ਮੋਗਾ।
ਸਾਡੇ ਕਲਿਨਿਕ ਮੋਗਾ ਹੈਲਥ ਸੈਂਟਰ ਤੇ ਪਹੁੰਚਣ ਲਈ ਗੂਗਲ ਮੈਪ ਤੇ balraj clinic ਭਰੋ, ਲੋਕੇਸ਼ਨ ਆ ਜਾਏਗੀ। ਲੇਕਿਨ ਸਾਨੂੰ ਮਿਲਣ ਆਉਣ ਤੋਂ ਪਹਿਲਾਂ ਫ਼ੋਨ ਜ਼ਰੂਰ ਕਰੋ- 094630 38229
ਫੇਸਬੁੱਕ ਤੇ ਸਿਹਤ ਸੰਬੰਧੀ ਜਾਣਕਾਰੀ ਦੀਆਂ ਛੋਟੀਆਂ ਪੋਸਟਾਂ ਪੜ੍ਹਨ ਲਈ ਇੱਥੇ ਕਲਿੱਕ ਕਰੋ:-
https://www.facebook.com/share/1Ba5eEi4Yb/
ਫੇਸਬੁੱਕ ਤੇ ਵੇਰਵੇ ਸਹਿਤ ਤੰਦਰੁਸਤ ਰਹਿਣ ਬਾਰੇ ਲੰਮੀਆਂ ਪੋਸਟਾਂ ਪੰਜਾਬੀ ਚ ਪੜ੍ਹਨ ਲਈ ਇਥੇ ਕਲਿੱਕ ਕਰੋ :- https://www.facebook.com/Balraaaj?mibextid=ZbWKwL
फेसबुक पर हिंदी में सेहत संबंधी जानकारी की पोस्टें फ्री में पढ़ने के लिए यहां पर क्लिक करें -: https://www.facebook.com/profile.php?id=100088340566884&mibextid=ZbWKwL
ਫੇਸਬੁੱਕ ਤੇ ਇੰਗਲਿਸ਼ ਚ ਸਿਹਤ ਸੰਬੰਧੀ ਨਵੀਂ ਜਾਣਕਾਰੀ ਦੀਆਂ ਪੋਸਟਾਂ ਪੜ੍ਹਨ ਲਈ ਇੱਥੇ ਕਲਿੱਕ ਕਰੋ :- https://www.facebook.com/profile.php?id=61556344041380&mibextid=ZbWKwL
इंस्टाग्राम पर हिंदी में बढ़िया ख़ान पान के बारे ज्ञान मुफ्त में बटोरने के लिए हमारी पोस्टें पढ़ने के लिए यहां पर क्लिक करें-: https://www.instagram.com/mogahealthcenter?igsh=MXZtZnU0NzJmZjMzYg==
ਹਮੇਸ਼ਾ ਤੰਦਰੁਸਤ ਬਣੇ ਰਹਿਣ ਲਈ ਇੰਸਟਾਗ੍ਰਾਮ ਤੇ ਇੰਗਲਿਸ਼ ਚ ਪੋਸਟਾਂ ਪੜ੍ਹਨ ਲਈ ਇੱਥੇ ਕਲਿੱਕ ਕਰੋ -: https://www.instagram.com/drbalrajbains?igsh=MTRnbXo1NTZxdWZmaQ==
ਇੰਸਟਾਗ੍ਰਾਮ ਤੇ ਪੰਜਾਬੀ ਚ ਤੰਦਰੁਸਤੀ ਦੀ ਜਾਣਕਾਰੀ ਵਾਲੀਆਂ ਪੋਸਟਾਂ ਪੜ੍ਹਨ ਲਈ ਇੱਥੇ ਕਲਿੱਕ ਕਰੋ :- https://www.instagram.com/moga.health.center?igsh=MTFoOGh4ZDgyOXU4Mg==
tumblr ਤੇ ਸਾਡੀਆਂ ਸਿਹਤ ਸੰਬੰਧੀ ਪੋਸਟਾਂ ਪੰਜਾਬੀ ਚ ਪੜ੍ਹਨ ਲਈ ਇੱਥੇ ਕਲਿੱਕ ਕਰੋ:- https://www.tumblr.com/blog/mogahealthcenter

26/03/2026

ਜਿਵੇਂ ਜ਼ਿਆਦਾਤਰ ਲੋਕ ਸਵੇਰੇ ਦੁਪਹਿਰੇ ਚਾਹ ਪੀਂਦੇ ਹਨ ਜਾਂ ਕੌਫ਼ੀ, ਗ੍ਰੀਨ ਟੀ ਪੀਂਦੇ ਹਨ ਜਾਂ ਕੁੱਝ ਤਾਂ ਕੋਲਡ ਡਰਿੰਕ ਵੀ ਪੀਂਦੇ ਹਨ ਅਤੇ ਕੁੱਝ ਦੁੱਧ ਜਾਂ ਅਧਰਿੜਕ ਪੀਂਦੇ ਹਨ ਪਰ ਅਸੀਂ ਅਜਿਹਾ ਕੁੱਝ ਵੀ ਪੀਣ ਦੀ ਆਦਤ ਨਹੀਂ ਬਣਾਈ ਹੈ।
ਵੈਸੇ ਕਿਸੇ ਦਿਨ ਕੋਈ ਫ਼ਲ ਹੋਵੇ ਤਾਂ ਖਾ ਲੈਂਦੇ ਹਾਂ ਜਾਂ ਸਿਰਫ਼ ਪਾਣੀ ਹੀ ਪੀ ਕੇ ਕੁੱਝ ਦੇਰ ਬਾਅਦ ਰੋਟੀ ਖਾ ਲੈਂਦੇ ਹਾਂ।
ਕਦੇ ਕਦੇ ਸਵੇਰੇ ਦੁਪਹਿਰੇ ਓਟਸ ਮਿਲਕ, ਆਲਮੰਡ ਮਿਲਕ, ਹੈਂਪ ਸੀਡਜ਼ ਮਿਲਕ, ਪੀਨਟ ਮਿਲਕ, ਮਿਲਕ ਸ਼ੇਕ, ਸਮੂਦੀ, ਸੂਪ, ਸੱਤੂ ਪੀਂਦੇ ਹਾਂ। ਜੇ ਭੁੱਖ ਹੋਵੇ ਤਾਂ ਕਦੇ ਰਾਤ ਦੀ ਬਣਾਈ ਹੋਈ ਖੀਰ, ਸੇਵੀਆਂ ਵੀ ਸਵੇਰੇ ਖਾ ਲੈਂਦੇ ਹਾਂ। ਜੇ ਕੋਈ ਬੇਹੀ ਰੋਟੀ ਪਈ ਹੋਵੇ ਤਾਂ ਉਹ ਵੀ ਗੁੜ ਜਾਂ ਸ਼ੱਕਰ ਘਿਉ ਜਾਂ ਅਚਾਰ ਨਾਲ ਵੀ ਖਾ ਲੈਂਦੇ ਹਾਂ।
ਵੈਸੇ ਜੇ ਸਵੇਰੇ ਕੁੱਝ ਨਾ ਪੀਤਾ ਜਾਵੇ ਤਾਂ ਭੁੱਖ ਵੀ ਛੇਤੀ ਲਗਦੀ ਹੈ ਤੇ ਫਿਰ ਰੋਟੀ ਵੀ ਸੰਦੇਹਾਂ ਬਣ ਜਾਂਦੀ ਹੈ, ਨਹੀਂ ਤਾਂ ਭੁੱਖ ਵੀ ਖੁੱਲ੍ਹ ਕੇ ਛੇਤੀ ਨਹੀਂ ਲਗਦੀ।
ਅਸੀਂ ਦੁੱਧ ਮੁੱਲ ਲੈ ਕੇ ਨਹੀਂ ਪੀਂਦੇ ਪਰ ਕਦੇ ਕਦੇ ਜਦੋਂ ਸਾਨੂੰ ਕੋਈ ਪਿੰਡ ਤੋਂ ਘਰ ਦਾ ਦੁੱਧ ਦੇ ਜਾਂਦਾ ਹੈ ਤਾਂ ਅਸੀਂ ਦੋ ਕੁ ਦਿਨ ਪੀ ਵੀ ਲੈਂਦੇ ਹਾਂ, ਦਹੀਂ ਵੀ ਬਣਾ ਲੈਂਦੇ ਹਾਂ।
ਲੱਸੀ ਵੀ ਸਾਨੂੰ ਇਉਂ ਹੀ ਕਦੇ ਕਦੇ ਮਿਲ ਜਾਂਦੀ ਹੈ। ਉਹ ਵੀ ਅਸੀਂ ਦੋ ਤਿੰਨ ਤੱਕ ਪੀਂਦੇ ਰਹਿੰਦੇ ਹਾਂ।
ਅੱਜ ਸਵੇਰੇ ਅਸੀਂ ਕੇਲਾ, ਸੇਬ, ਕੱਚੀ ਮੂੰਗਫਲੀ, ਮਗ਼ਜ਼, ਚੀਆ ਸੀਡਜ਼, ਕਤੀਰਾ ਗੂੰਦ, ਓਟਸ, ਭੁੰਨੇ ਛੋਲੇ ਤੇ ਥੋੜ੍ਹਾ ਜਿਹਾ ਚੁਕੰਦਰ ਪਾ ਕੇ ਬਣਾਈ ਹੋਈ ਸਮੂਦੀ ਪੀਤੀ।
Dr.Balraj Bains Dr.Karamjeet Kaur Bains, ਅਕਾਲਸਰ ਰੋਡ, ਬੈਂਸ ਹੈਲਥ ਸੈਂਟਰ, ਰਤਨ ਸਿਨੇਮਾ ਦੇ ਨੇੜੇ, ਰਾਮਾ ਕਲੋਨੀ, ਮੋਗਾ।
ਸਾਡੇ ਕਲਿਨਿਕ ਮੋਗਾ ਹੈਲਥ ਸੈਂਟਰ ਤੇ ਪਹੁੰਚਣ ਲਈ ਗੂਗਲ ਮੈਪ ਤੇ balraj clinic ਭਰੋ, ਲੋਕੇਸ਼ਨ ਆ ਜਾਏਗੀ। ਲੇਕਿਨ ਸਾਨੂੰ ਮਿਲਣ ਆਉਣ ਤੋਂ ਪਹਿਲਾਂ ਫ਼ੋਨ ਜ਼ਰੂਰ ਕਰੋ- 094630 38229
ਫੇਸਬੁੱਕ ਤੇ ਸਿਹਤ ਸੰਬੰਧੀ ਜਾਣਕਾਰੀ ਦੀਆਂ ਛੋਟੀਆਂ ਪੋਸਟਾਂ ਪੜ੍ਹਨ ਲਈ ਇੱਥੇ ਕਲਿੱਕ ਕਰੋ:-
https://www.facebook.com/share/1Ba5eEi4Yb/
ਫੇਸਬੁੱਕ ਤੇ ਵੇਰਵੇ ਸਹਿਤ ਤੰਦਰੁਸਤ ਰਹਿਣ ਬਾਰੇ ਲੰਮੀਆਂ ਪੋਸਟਾਂ ਪੰਜਾਬੀ ਚ ਪੜ੍ਹਨ ਲਈ ਇਥੇ ਕਲਿੱਕ ਕਰੋ :- https://www.facebook.com/Balraaaj?mibextid=ZbWKwL
फेसबुक पर हिंदी में सेहत संबंधी जानकारी की पोस्टें फ्री में पढ़ने के लिए यहां पर क्लिक करें -: https://www.facebook.com/profile.php?id=100088340566884&mibextid=ZbWKwL
ਫੇਸਬੁੱਕ ਤੇ ਇੰਗਲਿਸ਼ ਚ ਸਿਹਤ ਸੰਬੰਧੀ ਨਵੀਂ ਜਾਣਕਾਰੀ ਦੀਆਂ ਪੋਸਟਾਂ ਪੜ੍ਹਨ ਲਈ ਇੱਥੇ ਕਲਿੱਕ ਕਰੋ :- https://www.facebook.com/profile.php?id=61556344041380&mibextid=ZbWKwL
इंस्टाग्राम पर हिंदी में बढ़िया ख़ान पान के बारे ज्ञान मुफ्त में बटोरने के लिए हमारी पोस्टें पढ़ने के लिए यहां पर क्लिक करें-: https://www.instagram.com/mogahealthcenter?igsh=MXZtZnU0NzJmZjMzYg==
ਹਮੇਸ਼ਾ ਤੰਦਰੁਸਤ ਬਣੇ ਰਹਿਣ ਲਈ ਇੰਸਟਾਗ੍ਰਾਮ ਤੇ ਇੰਗਲਿਸ਼ ਚ ਪੋਸਟਾਂ ਪੜ੍ਹਨ ਲਈ ਇੱਥੇ ਕਲਿੱਕ ਕਰੋ -: https://www.instagram.com/drbalrajbains?igsh=MTRnbXo1NTZxdWZmaQ==
ਇੰਸਟਾਗ੍ਰਾਮ ਤੇ ਪੰਜਾਬੀ ਚ ਤੰਦਰੁਸਤੀ ਦੀ ਜਾਣਕਾਰੀ ਵਾਲੀਆਂ ਪੋਸਟਾਂ ਪੜ੍ਹਨ ਲਈ ਇੱਥੇ ਕਲਿੱਕ ਕਰੋ :- https://www.instagram.com/moga.health.center?igsh=MTFoOGh4ZDgyOXU4Mg==
tumblr ਤੇ ਸਾਡੀਆਂ ਸਿਹਤ ਸੰਬੰਧੀ ਪੋਸਟਾਂ ਪੰਜਾਬੀ ਚ ਪੜ੍ਹਨ ਲਈ ਇੱਥੇ ਕਲਿੱਕ ਕਰੋ:- https://www.tumblr.com/blog/mogahealthcenter

Address

Moga
142001

Telephone

+919463038229

Website

Alerts

Be the first to know and let us send you an email when ਮੋਗਾ ਹੈਲਥ ਸੈਂਟਰ posts news and promotions. Your email address will not be used for any other purpose, and you can unsubscribe at any time.

Contact The Practice

Send a message to ਮੋਗਾ ਹੈਲਥ ਸੈਂਟਰ:

Share