Jai Babe di Blood sewa Muktsar & Chandigarh

Jai Babe di Blood sewa Muktsar & Chandigarh blood donation

ਕਿਸੇ ਦੁਵਾਰਾ ਕੀਤੇ ਦਾਨ ਦੀ ਕਦੇ ਗਿਣਤੀ ਮਿਣਤੀ ਨਹੀਂ ਹੁੰਦੀ Sdp ਦਾਨ ਡੇਂਗੂ ਮਰੀਜ਼ ਲਈ
06/11/2025

ਕਿਸੇ ਦੁਵਾਰਾ ਕੀਤੇ ਦਾਨ ਦੀ ਕਦੇ ਗਿਣਤੀ ਮਿਣਤੀ ਨਹੀਂ ਹੁੰਦੀ

Sdp ਦਾਨ ਡੇਂਗੂ ਮਰੀਜ਼ ਲਈ

 #ਅੰਤਿਮ_ਅਰਦਾਸਹਮੇਸ਼ਾ ਚੰਗਾ ਸੋਚਣਾ ਚੰਗਾ ਬੋਲਣਾ ਸੁਭਾਅ ਚ ਸੀ.. ਇੰਨੀ ਛੋਟੀ ਉਮਰ ਸਾਥ ਛੱਡ ਜਾਣਗੇ ਪਤਾ ਨਹੀਂ ਸੀ.. ਵਾਹਿਗੁਰੂ ਚਰਨਾਂ ਚ ਨਿਵਾਸ ਬ...
06/11/2025

#ਅੰਤਿਮ_ਅਰਦਾਸ

ਹਮੇਸ਼ਾ ਚੰਗਾ ਸੋਚਣਾ ਚੰਗਾ ਬੋਲਣਾ ਸੁਭਾਅ ਚ ਸੀ.. ਇੰਨੀ ਛੋਟੀ ਉਮਰ ਸਾਥ ਛੱਡ ਜਾਣਗੇ ਪਤਾ ਨਹੀਂ ਸੀ.. ਵਾਹਿਗੁਰੂ ਚਰਨਾਂ ਚ ਨਿਵਾਸ ਬਖਸ਼ਣ

ਮਹਾਂਮਈ ਦੇ ਵਿਸ਼ਾਲ ਜਾਗਰਣ ਵਿੱਚ ਪਹੁੰਚਣ ਦੀ ਜਰੂਰ ਕਿਰਪਾਲਤਾ ਕਰਨਾ ਜੀ
04/11/2025

ਮਹਾਂਮਈ ਦੇ ਵਿਸ਼ਾਲ ਜਾਗਰਣ ਵਿੱਚ ਪਹੁੰਚਣ ਦੀ ਜਰੂਰ ਕਿਰਪਾਲਤਾ ਕਰਨਾ ਜੀ

04/11/2025

ਭਾਈ ਪਰਿਵਾਰ ਨੂੰ ਸਦਮਾ..... ਇਲਾਕੇ ਦੇ ਪ੍ਰਸਿੱਧ ਭਾਈ ਪਰਿਵਾਰ ਨੂੰ ਉਸ ਸਮੇੰ ਸਦਮਾ ਲੱਗਾ ਜਦ ਸਾਬਕਾ ਵਿਧਾਇਕ ਭਾਈ ਹਰਨਿਰਪਾਲ ਸਿੰਘ ਕੁੱਕੂ ਤੇ ਭਾਈ ਅਪਮਿੰਦਰ ਸਿੰਘ ਦੇ ਬਹਿਨੋਈ ਸ: ਤੇਜਿੰਦਰ ਸਿੰਘ ਗਿੱਲ ਦਾ ਦੇਹਾਂਤ ਹੋ ਗਿਆ। ਉਹ ਸ੍ਰੀ ਮੁਕਤਸਰ ਸਾਹਿਬ ਬੂੜਾਗੁੱਜਰ ਰੋਡ ਦੇ ਨਿਵਾਸੀ ਸਨ। ਉਨਾਂ ਦਾ ਅੰਤਿਮ ਸੰਸਕਾਰ ਦੁਪਿਹਰ 2.30 ਵਜੇ ਬਠਿੰਡਾ ਰੋਡ ਸ਼ਮਸ਼ਾਨ ਘਾਟ ਵਿਖੇ ਹੋਵੇਗਾ।
Rasbeer Brar, Mehboob Gill

 #ਵਾਹਿਗੁਰੂ_ਵਾਹਿਗੁਰੂ
03/11/2025

#ਵਾਹਿਗੁਰੂ_ਵਾਹਿਗੁਰੂ

Shyam Parchar Mandal Muktsar ਵੱਲੋ ਲਗਾਏ ਗਏ ਖੂਨ ਕੈੰਪ ਵਿੱਚ ਮੰਡਲ ਦੇ ਅਹੁਦੇਦਾਰਾ ਨੂੰ ਸਨਮਾਨਿਤ ਕਰਦੇ ਸੋਸਾਇਟੀ Jai Babe di Blood sew...
02/11/2025

Shyam Parchar Mandal Muktsar ਵੱਲੋ ਲਗਾਏ ਗਏ ਖੂਨ ਕੈੰਪ ਵਿੱਚ ਮੰਡਲ ਦੇ ਅਹੁਦੇਦਾਰਾ ਨੂੰ ਸਨਮਾਨਿਤ ਕਰਦੇ ਸੋਸਾਇਟੀ Jai Babe di Blood sewa Muktsar & Chandigarh ਦੇ ਉਪ ਪ੍ਰਧਾਨ Parveen Madaan

 #ਖਾਟੂ_ਸ਼ਾਮ_ਬਾਬਾ_ਜੀ_ਦੇ_ਜਨਮਦਿਨ_ਤੇ_ਸ਼ਾਮ_ਪ੍ਰਚਾਰ_ਮੰਡਲ_ਸ਼੍ਰੀ_ਮੁਕਤਸਰ ਸਾਹਿਬ ਵੱਲੋ  #ਖੂਨ_ਦਾਨ_ਕੈਪ_ਦੁਰਗਾ_ਮੰਦਿਰ, ਰਾਮ ਬਾੜਾ ਵਿੱਚ  #ਸ਼ੁਰੂ_ਹ...
02/11/2025

#ਖਾਟੂ_ਸ਼ਾਮ_ਬਾਬਾ_ਜੀ_ਦੇ_ਜਨਮਦਿਨ_ਤੇ_ਸ਼ਾਮ_ਪ੍ਰਚਾਰ_ਮੰਡਲ_ਸ਼੍ਰੀ_ਮੁਕਤਸਰ ਸਾਹਿਬ ਵੱਲੋ #ਖੂਨ_ਦਾਨ_ਕੈਪ_ਦੁਰਗਾ_ਮੰਦਿਰ, ਰਾਮ ਬਾੜਾ ਵਿੱਚ #ਸ਼ੁਰੂ_ਹੋ_ਚੁਕਿਆਂ*

02/11/2025
02/11/2025

ਖੂਨ ਦਾਨ ਮਹਾਨ ਦਾਨ,,,,, 🌹🙏🏻❤️

Address

Muktsar
152026

Telephone

+919785600003

Website

Alerts

Be the first to know and let us send you an email when Jai Babe di Blood sewa Muktsar & Chandigarh posts news and promotions. Your email address will not be used for any other purpose, and you can unsubscribe at any time.

Contact The Practice

Send a message to Jai Babe di Blood sewa Muktsar & Chandigarh:

Share

Share on Facebook Share on Twitter Share on LinkedIn
Share on Pinterest Share on Reddit Share via Email
Share on WhatsApp Share on Instagram Share on Telegram

Category