23/09/2025
ਸੰਧੂ ਹਸਪਤਾਲ (ਚੰਡੀਗੜ੍ਹ ਰੋਡ, ਨੇੜੇ ਬਰਨਾਲਾ ਗੇਟ), ਨਵਾਂਸ਼ਹਿਰ ਵੱਲੋਂ
📍 ਸਥਾਨ: ਸ਼੍ਰੀ ਗੁਰੂ ਰਵਿਦਾਸ ਧਰਮਸ਼ਾਲਾ, ਪਿੰਡ ਮੱਲੂਪੋਤਾ, ਤਹਿਸੀਲ ਬੰਗਾ, ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ
📅 ਤਾਰੀਖ: 25 ਸਤੰਬਰ 2025
🕙 ਸਮਾਂ: ਸਵੇਰੇ 10:00 ਤੋਂ ਦੁਪਹਿਰ 01:00 ਵਜੇ ਤੱਕ
ਵਿੱਚ “ਹੱਡੀਆਂ ਤੇ ਜੋੜਾਂ” ਦਾ ਮੁਫ਼ਤ ਮੈਡੀਕਲ ਚੈਕੱਪ ਕੈਂਪ ਲਗਾਇਆ ਜਾ ਰਿਹਾ ਹੈ।
ਇਲਾਕਾ ਵਾਸੀਆਂ ਨੂੰ ਬੇਨਤੀ ਹੈ ਕਿ ਕੈਂਪ ਦਾ ਲਾਭ ਜ਼ਰੂਰ ਲੈਣ।
📞 ਸੰਪਰਕ ਕਰੋ : 98726-20674 | 98889-80674
📍Location: Chandigarh Road, Nawanshahr