06/10/2018
ਦੋਸਤੋ *Farishtay* ਇੱਕ ਸਮਾਰਟ ਫੋਨ ਐਪਲੀਕੈਸ਼ਨ ਹੈ ਜੋ ਮੈਂ ਤੇ ਮੇਰੀ ਟੀਮ ਨੇ ਦਿਨ ਰਾਤ ਦੀ ਮੇਹਨਤ ਨਾਲ ਬਣਾਈ ਹੈ ਇਸ ਐਪਲੀਕੈਸ਼ਨ ਨੂੰ ਬਣਾਉਣ ਦਾ ਮਕਸਦ ਹਰ ਇੱਕ ਮਰੀਜ ਨੂੰ ਸਹੀ ਸਮੇ ਤੇ ਖੂਨ ਉਪਲਬਦ ਕਰਵਾਉਣਾ ਹੈ . ਕੋਈ ਵੀ ਦਾਨੀ ਸਵੈ- ਇਸ਼ੁਕ ਇਸ ਐਲਪਲੀਕੈਸ਼ਨ ਤੇ ਰਜਿਸਟਰ ਕਰ ਸਕਦਾ ਹੈ ਤੇ ਕੋਈ ਵੀ ਮਰੀਜ ਖੂਨ ਦੀ ਲੋੜ ਪੈਣ ਤੇ ਐਲਪਲੀਕੈਸ਼ਨ ਦੀ ਮੱਦਦ ਨਾਲ ਜਲਦੀ ਖੂਨ ਪ੍ਰਾਪਤ ਕਰ ਸਕਦਾ ਹੈ . ਪਿਛਲੇ 1-2 ਮਹੀਨੇ ਤੋਂ ਅਸੀਂ ਇਸ ਐਲਪਲੀਕੈਸ਼ਨ ਤੇ ਕੰਮ ਕਰ ਰਹੇ ਸੀ ਤੇ ਹੁਣ ਇਹ ਬਣ ਕੇ ਤਿਆਰ ਹੈ .ਇਸ ਐਲਪਲੀਕੈਸ਼ਨ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਣ ਤੇ ਫਾਇਦਾ ਦਵਾਣਾ ਸਾਡੀ ਸਬ ਦੀ ਸਾਂਝੀ ਜਿੰਮੇਵਾਰੀ ਹੈ . ਅਸੀਂ ਸਾਰੇ ਅਗਰ ਹਰ ਇੱਕ ਜਿੰਮੇਵਾਰ ਨਾਗਰਿਕ ਦੇ ਫੋਨ ਤੱਕ ਇਹ ਐਲਪਲੀਕੈਸ਼ਨ ਪਹੁੰਚਾਣ ਵਿੱਚ ਕਾਮਜਾਬ ਹੁੰਦੇ ਹਾਂ ਤਾਂ ਇਹ ਇੱਕ ਵੱਡੀ ਉਪਲਬਦੀ ਹੋਵੇਗੀ ...
https://play.google.com/store/apps/details?id=com.farishtay
*ਅਗਰ ਇਹ ਐਲਪਲੀਕੈਸ਼ਨ ਤੁਹਾਨੂੰ 1 ਪ੍ਰਤੀਸ਼ਤ ਵੀ ਲਾਬਕਾਰੀ ਲਗਦੀ ਹੈ ਤਾਂ ਜਰੂਰ ਡਾਊਨਲੋਡ ਕਰੋ ਤੇ ਸਬ ਨਾਲ ਸਾਂਝੀ ਕਰੋ*
ਧੰਨਵਾਦ
ਵਿਨੋਦ ਚੇਚੀ
ਵੱਧ ਤੋਂ ਵੱਧ ਸ਼ੇਅਰ ਕਰੋ ਜੀ