Gurmit Hospital , Nawanshahr

Gurmit Hospital  , Nawanshahr Contact information, map and directions, contact form, opening hours, services, ratings, photos, videos and announcements from Gurmit Hospital , Nawanshahr, Hospital, GURMIT HOSPITAL , KC Estate , KARYAM ROAD , NAWANSHAHR, Nawanshahr.

06/10/2025

ਘੁੱਟਨੇ ਦੀ ਸਰਜਰੀ ਤੋਂ ਡਰੋ ਨਾ, ਸੱਚ ਜਾਣੋ ਤੇ ਫੈਸਲਾ ਸਮਝ ਕੇ ਕਰੋ! 💪
ਅਫਵਾਹਾਂ ਨਹੀਂ, ਸੱਚਾਈਆਂ ਸੁਣੋ — ਡਾਕਟਰਾਂ ਤੋਂ, ਲੋਕਾਂ ਤੋਂ ਨਹੀਂ 👨‍⚕️
🦵✨

#ਘੁੱਟਨਾ_ਬਦਲਣ_ਦੀ_ਸਰਜਰੀ

🎉 ਦਸਹਿਰੇ ਦੀਆਂ ਲੱਖ ਲੱਖ ਵਧਾਈਆਂ 🎉"ਇਸ ਦਸਹਿਰੇ ਬਿਮਾਰੀਆਂ ਅਤੇ ਗਲਤਫਹਮੀਆਂ ਦੇ ਰਾਵਣ ਨੂੰ ਸਾੜ ਕੇ ਸਿਹਤ ਦੀ ਜਿੱਤ ਮਨਾਈਏ।💚 Stay Healthy, St...
02/10/2025

🎉 ਦਸਹਿਰੇ ਦੀਆਂ ਲੱਖ ਲੱਖ ਵਧਾਈਆਂ 🎉
"ਇਸ ਦਸਹਿਰੇ ਬਿਮਾਰੀਆਂ ਅਤੇ ਗਲਤਫਹਮੀਆਂ ਦੇ ਰਾਵਣ ਨੂੰ ਸਾੜ ਕੇ ਸਿਹਤ ਦੀ ਜਿੱਤ ਮਨਾਈਏ।
💚 Stay Healthy, Stay Happy with Gurmit Hospital 💚"

ਦਸਹਿਰਾ 2025, ਸਿਹਤ, Gurmit Hospital, ਜਿੱਤ, ਬਿਮਾਰੀ ਤੋਂ ਬਚਾਅ

ਸੱਚਾਈ ਅਤੇ ਅਹਿੰਸਾ ਸਿਰਫ਼ ਵਿਚਾਰ ਨਹੀਂ, ਇਹ ਸਿਹਤਮੰਦ ਜੀਵਨ ਦਾ ਰਾਹ ਹਨ।🌿 Gurmit Hospital ਵੱਲੋਂ ਤੁਹਾਨੂੰ Gandhi Jayanti ਦੀਆਂ ਵਧਾਈਆਂ ...
02/10/2025

ਸੱਚਾਈ ਅਤੇ ਅਹਿੰਸਾ ਸਿਰਫ਼ ਵਿਚਾਰ ਨਹੀਂ, ਇਹ ਸਿਹਤਮੰਦ ਜੀਵਨ ਦਾ ਰਾਹ ਹਨ।
🌿 Gurmit Hospital ਵੱਲੋਂ ਤੁਹਾਨੂੰ Gandhi Jayanti ਦੀਆਂ ਵਧਾਈਆਂ 🌿"

Gandhi Jayanti 2025, ਸੱਚਾਈ, ਅਹਿੰਸਾ, ਸਿਹਤ, Gurmit Hospital, ਸਫਾਈ

09/09/2025

💙 ਗੁਰਮੀਤ ਹਸਪਤਾਲ – ਓਰਥੋਪੀਡਿਕ ਸਰਜਰੀ ਲਈ ਸਭ ਤੋਂ ਵਿਸ਼ਵਾਸਯੋਗ ਨਾਮ 💙
👨‍⚕️ ਡਾ. ਮੰਗਤ ਸਿੰਘ ਜੀ ਨਾਲ ਗੁਰਮੀਤ ਹਸਪਤਾਲ ਨੇ ਘੁੱਟਨਾ ਬਦਲਣ ਦੀ ਸਰਜਰੀ (Knee Replacement), ਕੁੱਲ੍ਹਾ ਬਦਲਣ ਦੀ ਸਰਜਰੀ (Hip Replacement), ਰੀੜ੍ਹ ਦੀ ਹੱਡੀ ਦੀ ਸਰਜਰੀ (Spine Surgery) ਅਤੇ ਰਿਕਵਰੀ ਸਰਜਰੀ ਵਿੱਚ ਨਵੀਂ ਮਿਸਾਲ ਕਾਇਮ ਕੀਤੀ ਹੈ।
✅ ਵਿਸ਼ਵਾਸ, ✅ ਤਜਰਬਾ, ✅ ਉੱਤਮ ਨਤੀਜੇ – ਇਹੀ ਹੈ ਸਾਡੀ ਪਹਚਾਨ।

ਆਪਣੀ ਸਿਹਤ ਲਈ ਚੁਣੋ ਸਭ ਤੋਂ ਬਿਹਤਰ – ਗੁਰਮੀਤ ਹਸਪਤਾਲ ✨

#ਘੁੱਟਨਾ_ਬਦਲਣ_ਦੀ_ਸਰਜਰੀ #ਕੁੱਲ੍ਹਾ_ਬਦਲਣ_ਦੀ_ਸਰਜਰੀ #ਰੀੜ੍ਹ_ਦੀ_ਹੱਡੀ_ਦੀ_ਸਰਜਰੀ #ਰਿਕਵਰੀਸਰਜਰੀ

02/09/2025

👨‍⚕️ ਗੁਰਮੀਤ ਹਸਪਤਾਲ ਵੱਲੋਂ ਖ਼ਾਸ ਮੁਹਿੰਮ!
ਸਾਡੀ ਫ੍ਰੀ ਬੀ ਐੱਸ ਡੀ ਟੈਸਟ ਕੈਂਪ ‘ਚ ਆਓ ਤੇ ਆਪਣੀ ਹੱਡੀਆਂ ਦੀ ਜਾਂਚ ਬਿਲਕੁਲ ਮੁਫ਼ਤ ਕਰਵਾਓ ✅
ਸਿਹਤ ਹੀ ਸਭ ਤੋਂ ਵੱਡੀ ਦੌਲਤ ਹੈ, ਇਸਨੂੰ ਅਣਦੇਖਾ ਨਾ ਕਰੋ ❤️

📍 ਗੁਰਮੀਤ ਹਸਪਤਾਲ, ਨਵਾਂਸ਼ਹਿਰ
🗓️ ਹਰ ਮਹੀਨੇ ਦੀ 05 ਤੇ 20 ਤਰੀਕ ਨੂੰ

🌸✨ ਗਣਪਤੀ ਬਾਪਾ ਮੋਰਯਾ ✨🌸ਗੁਰਮੀਤ ਹਸਪਤਾਲ ਵੱਲੋਂ ਸਭ ਨੂੰ ਗਣੇਸ਼ ਚਤੁਰਥੀ ਦੀਆਂ ਲੱਖ-ਲੱਖ ਵਧਾਈਆਂ 🙏ਬਾਪਾ ਜੀ ਸਭ ਦੇ ਜੀਵਨ ’ਚੋਂ ਦੁੱਖ ਦੂਰ ਕਰਕੇ ...
27/08/2025

🌸✨ ਗਣਪਤੀ ਬਾਪਾ ਮੋਰਯਾ ✨🌸
ਗੁਰਮੀਤ ਹਸਪਤਾਲ ਵੱਲੋਂ ਸਭ ਨੂੰ ਗਣੇਸ਼ ਚਤੁਰਥੀ ਦੀਆਂ ਲੱਖ-ਲੱਖ ਵਧਾਈਆਂ 🙏
ਬਾਪਾ ਜੀ ਸਭ ਦੇ ਜੀਵਨ ’ਚੋਂ ਦੁੱਖ ਦੂਰ ਕਰਕੇ ਸਿਹਤ, ਸੁਖ ਤੇ ਸਮ੍ਰਿਧੀ ਬਖ਼ਸ਼ਣ। 🩺❤️

🌸 “ਜਨਮਾਸ਼ਟਮੀ ਦੇ ਇਸ ਪਵਿੱਤਰ ਦਿਹਾੜੇ ‘ਤੇ ਅਸੀਂ ਅਰਦਾਸ ਕਰਦੇ ਹਾਂ ਕਿ ਹਰ ਘਰ ਵਿਚ ਸਿਹਤ, ਚੜਦੀ ਕਲਾ ਅਤੇ ਖੁਸ਼ਹਾਲੀ ਬਣੀ ਰਹੇ। 🙏ਗੁਰਮਿਤ ਹਸਪਤਾ...
16/08/2025

🌸 “ਜਨਮਾਸ਼ਟਮੀ ਦੇ ਇਸ ਪਵਿੱਤਰ ਦਿਹਾੜੇ ‘ਤੇ ਅਸੀਂ ਅਰਦਾਸ ਕਰਦੇ ਹਾਂ ਕਿ ਹਰ ਘਰ ਵਿਚ ਸਿਹਤ, ਚੜਦੀ ਕਲਾ ਅਤੇ ਖੁਸ਼ਹਾਲੀ ਬਣੀ ਰਹੇ। 🙏
ਗੁਰਮਿਤ ਹਸਪਤਾਲ ਵੱਲੋਂ ਸਭ ਨੂੰ ਜਨਮਾਸ਼ਟਮੀ ਦੀਆਂ ਲੱਖ ਲੱਖ ਵਧਾਈਆਂ।” 🌸

#ਗੁਰਮਿਤਹਸਪਤਾਲ #ਜਨਮਾਸ਼ਟਮੀ #ਚੜਦੀਕਲਾ #ਖੁਸ਼ਹਾਲੀ

ਅਸਲ ਆਜ਼ਾਦੀ ਉਹ ਹੈ, ਜਦੋਂ ਹਰ ਨਾਗਰਿਕ ਸਿਹਤਮੰਦ ਤੇ ਖੁਸ਼ ਰਹੇ 🇮🇳ਗੁਰਮਿਤ ਹਸਪਤਾਲ ਵਲੋਂ ਤੁਹਾਨੂੰ ਆਜ਼ਾਦੀ ਦਿਵਸ ਦੀਆਂ ਲੱਖ-ਲੱਖ ਵਧਾਈਆਂ!"     ...
15/08/2025

ਅਸਲ ਆਜ਼ਾਦੀ ਉਹ ਹੈ, ਜਦੋਂ ਹਰ ਨਾਗਰਿਕ ਸਿਹਤਮੰਦ ਤੇ ਖੁਸ਼ ਰਹੇ 🇮🇳
ਗੁਰਮਿਤ ਹਸਪਤਾਲ ਵਲੋਂ ਤੁਹਾਨੂੰ ਆਜ਼ਾਦੀ ਦਿਵਸ ਦੀਆਂ ਲੱਖ-ਲੱਖ ਵਧਾਈਆਂ!"

11/08/2025

ਗੋਡਿਆਂ ਦਾ ਦਰਦ ਹੋਵੇ, ਲਿਗਾਮੈਂਟ ਟੁੱਟਿਆ ਹੋਵੇ ਜਾਂ ਸਪੋਰਟਸ ਇੰਜਰੀ… ਹੁਣ ਚਿੰਤਾ ਨਹੀਂ! 🏥
ਨਵਾਂਸ਼ਹਿਰ ਦਾ Gurmeet Hospital — ਜਿੱਥੇ ਮਾਹਰ ਡਾ. ਮੰਗਤ ਸਿੰਘ ਜੀ ਦੇ ਇਲਾਜ ਨਾਲ ਮਿਲਦਾ ਹੈ ਪੂਰਾ ਆਰਾਮ 💪
📞 ਹੁਣੇ ਸੰਪਰਕ ਕਰੋ ਤੇ ਆਪਣੀ ਸਿਹਤ ਵਾਪਸ ਪਾਓ!"

ਰੱਖੜੀ ਦੇ ਪਵਿੱਤਰ ਤਿਉਹਾਰ ਦੀਆਂ ਲੱਖ-ਲੱਖ ਵਧਾਈਆਂ! 🪢 ਭੈਣ-ਭਰਾ ਦਾ ਇਹ ਸੁੱਚਾ ਰਿਸ਼ਤਾ ਪਿਆਰ, ਸਨੇਹ ਤੇ ਸੁਰੱਖਿਆ ਦਾ ਪ੍ਰਤੀਕ ਹੈ। ਆਓ ਇਸ ਰੱਖੜੀ...
09/08/2025

ਰੱਖੜੀ ਦੇ ਪਵਿੱਤਰ ਤਿਉਹਾਰ ਦੀਆਂ ਲੱਖ-ਲੱਖ ਵਧਾਈਆਂ! 🪢 ਭੈਣ-ਭਰਾ ਦਾ ਇਹ ਸੁੱਚਾ ਰਿਸ਼ਤਾ ਪਿਆਰ, ਸਨੇਹ ਤੇ ਸੁਰੱਖਿਆ ਦਾ ਪ੍ਰਤੀਕ ਹੈ। ਆਓ ਇਸ ਰੱਖੜੀ ‘ਤੇ ਪਿਆਰ ਤੇ ਖੁਸ਼ੀਆਂ ਵੰਡੀਂਏ ❤️"

#ਰੱਖੜੀ #ਰੱਖੜੀ2025 #ਰੱਖੜੀਦੀਵਧਾਈਆਂ #ਰੱਖੜੀਵਿਸ਼ੇਸ਼ #ਭੈਣਭਰਾ #ਭੈਣਭਰਾਦਾਰਿਸ਼ਤਾ

Physiotherapist, Staff Nurse ਤੇ Receptionist ਦੀ ਲੋੜ ਹੈ 💼 ਇਹ ਮੌਕਾ ਨਾ ਗਵਾਓ!📍 ਨਵਾਂਸ਼ਹਿਰ ਦੇ ਸਥਾਨਕ ਉਮੀਦਵਾਰਾਂ ਨੂੰ ਤਰਜੀਹ ਮਿਲੇਗੀ...
03/08/2025

Physiotherapist, Staff Nurse ਤੇ Receptionist ਦੀ ਲੋੜ ਹੈ 💼
ਇਹ ਮੌਕਾ ਨਾ ਗਵਾਓ!
📍 ਨਵਾਂਸ਼ਹਿਰ ਦੇ ਸਥਾਨਕ ਉਮੀਦਵਾਰਾਂ ਨੂੰ ਤਰਜੀਹ ਮਿਲੇਗੀ ✅
📞 ਹੁਣੇ ਸੰਪਰਕ ਕਰੋ

---

Address

GURMIT HOSPITAL , KC Estate , KARYAM ROAD , NAWANSHAHR
Nawanshahr
144514

Alerts

Be the first to know and let us send you an email when Gurmit Hospital , Nawanshahr posts news and promotions. Your email address will not be used for any other purpose, and you can unsubscribe at any time.

Contact The Practice

Send a message to Gurmit Hospital , Nawanshahr:

Share

Share on Facebook Share on Twitter Share on LinkedIn
Share on Pinterest Share on Reddit Share via Email
Share on WhatsApp Share on Instagram Share on Telegram

Category