26/01/2026
ਸਰਦੀਆਂ ਵਿੱਚ ਦਿਲ ਦਾ ਖ਼ਿਆਲ ਰੱਖਣਾ ਬਹੁਤ ਜ਼ਰੂਰੀ ਹੈ ❤️❄️
ਗੁਰਦੇਵ ਹਸਪਤਾਲ ਦੇ ਡਾਕਟਰ Dr.Parminder Sharma (DM cardiology) ਵੱਲੋਂ ਖ਼ਾਸ ਸਲਾਹ:
ਸਰਦੀਆਂ ਦੇ ਮੌਸਮ ਵਿੱਚ ਦਿਲ ਦੇ ਮਰੀਜ਼ਾਂ ਨੂੰ ਵਧੇਰੇ ਸਾਵਧਾਨ ਰਹਿਣਾ ਚਾਹੀਦਾ ਹੈ। ਠੰਢ ਵਿੱਚ ਬਲੱਡ ਪ੍ਰੈਸ਼ਰ ਵੱਧ ਸਕਦਾ ਹੈ, ਇਸ ਲਈ ਸਰੀਰ ਨੂੰ ਗਰਮ ਰੱਖੋ, ਸਵੇਰੇ ਜਲਦੀ ਬਹੁਤ ਠੰਢ ਵਿੱਚ ਟਹਿਲਣ ਤੋਂ ਬਚੋ ਅਤੇ ਹਲਕੀ ਕਸਰਤ ਨਿਯਮਿਤ ਕਰੋ।
ਰੋਜ਼ਾਨਾ ਰੁਟੀਨ ਵਿੱਚ ਸੰਤੁਲਿਤ ਖੁਰਾਕ ਸ਼ਾਮਲ ਕਰੋ, ਤੇਲੀਆ ਅਤੇ ਜ਼ਿਆਦਾ ਨਮਕ ਵਾਲੀ ਖੁਰਾਕ ਤੋਂ ਪਰਹੇਜ਼ ਕਰੋ। ਧੁੰਮਰਪਾਨ ਅਤੇ ਸ਼ਰਾਬ ਤੋਂ ਦੂਰ ਰਹੋ। ਦਵਾਈਆਂ ਸਮੇਂ-ਸਿਰ ਲਵੋ ਅਤੇ ਨਿਯਮਿਤ ਚੈਕਅੱਪ ਕਰਵਾਉਣਾ ਨਾ ਭੁੱਲੋ।
ਥੋੜੀ-ਥੋੜੀ ਦੇਰ ਵਿੱਚ ਗਰਮ ਪਾਣੀ ਪੀਓ, ਪੂਰੀ ਨੀਂਦ ਲਵੋ ਅਤੇ ਤਣਾਅ ਤੋਂ ਬਚ ਕੇ ਰਹੋ।
ਇਨ੍ਹਾਂ ਸਾਵਧਾਨੀਆਂ ਨਾਲ ਤੁਸੀਂ ਆਪਣਾ ਦਿਲ ਸਿਹਤਮੰਦ ਰੱਖ ਕੇ ਸਰਦੀਆਂ ਵਿੱਚ ਸੁਰੱਖਿਅਤ ਰਹਿ ਸਕਦੇ ਹੋ।
ਗੁਰਦੇਵ ਹਸਪਤਾਲ – ਤੁਹਾਡੇ ਦਿਲ ਦੀ ਸੁਰੱਖਿਆ ਲਈ ਸਦਾ ਤਿਆਰ ❤️
Gurdev Super Speciality Hospital
Near Bus Stand,Nurpur Bedi, Punjab.
ਮਬ:- 62399-88909, 98154-40742